coronavirus-one-case-positive-in-hoshiarpur

Corona in Punjab: ਪੰਜਾਬ ਵਿੱਚ Corona ਦਾ ਕਹਿਰ ਲਗਾਤਾਰ ਜਾਰੀ, ਹੁਸ਼ਿਆਰਪੁਰ ਵਿੱਚ ਮਿਲਿਆ ਇਕ ਹੋਰ Corona Positive ਕੇਸ

Corona in Punjab: ਪੰਜਾਬ ‘ਚ Coronavirus ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਹੁਣ ਹੁਸ਼ਿਆਰਪੁਰ ‘ਚੋਂ ਇਕ ਹੋਰ ਨਵਾਂ Corona ਦਾ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਦਸੂਹਾ ਦੇ ਨਾਰਾਇਣ ਗੜ੍ਹ ਦੇ ਰਹਿਣ ਵਾਲੇ ਅਵਤਾਰ ਸਿੰਘ ਦੇ ਬੇਟੇ ਗੁਰਮੀਰ ਸਿੰਘ ਦੀ ਰਿਪਰੋਟ ਪਾਜ਼ੇਟਿਵ ਪਾਈ ਗਈ ਹੈ। ਅਵਤਾਰ ਸਿੰਘ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤਿਆ ਸੀ […]

kashmir-valley-is-included-in-the-red-zone

Corona in India: ਜੰਮੂ ਕਸ਼ਮੀਰ ਵਿੱਚ Corona ਦਾ ਕਹਿਰ, ਘਾਟੀ ਦੇ 3 ਜ਼ਿਲ੍ਹੇ ਰੈੱਡ ਜ਼ੋਨ ਵਿੱਚ

Corona in India: Coronavirus ਮਹਾਂਮਾਰੀ ਦੇ ਹਾਲਾਤ ਦੀ ਸਮੀਖਿਆ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਪੂਰੀ ਕਸ਼ਮੀਰ ਘਾਟੀ ਅਤੇ ਜੰਮੂ ਦੇ 3 ਜ਼ਿਲਿਆਂ ਨੂੰ ‘ਰੈੱਡ ਜ਼ੋਨ’ ਐਲਾਨ ਕਰ ਦਿੱਤਾ ਹੈ। ਮੁੱਖ ਸਕੱਤਰ ਬੀ. ਵੀ. ਆਰ. ਸੁਬ੍ਰਮਾਣੀਅਮ ਵਲੋਂ ਐਤਵਾਰ ਨੂੰ ਜਾਰੀ ਆਦੇਸ਼ਾਂ ਵਿਚ ਜ਼ਿਲਿਆਂ ਦਾ ਵਰਗੀਕਰਨ ਕੀਤਾ ਗਿਆ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਜੰਮੂ-ਕਸ਼ਮੀਰ ਦੇ ਚਾਰ […]

maharashtra-basti-7-laborers-coronavirus-positive

Corona in Maharashtra: ਮਹਾਰਾਸ਼ਟਰ ਬਣਿਆ Corona ਦਾ ਗੜ੍ਹ, 7 ਮਜਦੂਰਾਂ ਦੀ ਰਿਪੋਰਟ ਆਈ Corona Positive

Corona in Maharashtra: ਲਾਕਡਾਊਨ ਦਰਮਿਆਨ ਵੱਖ-ਵੱਖ ਸੂਬਿਆਂ ਤੋਂ ਆਪਣੇ ਗ੍ਰਹਿ ਜ਼ਿਲੇ ਪਹੁੰਚ ਰਹੇ ਪ੍ਰਵਾਸੀ ਮਜ਼ਦੂਰਾਂ ‘ਚ Corona ਇਨਫੈਕਸ਼ਨ ਦਾ ਮਾਮਲਾ ਵਧਦਾ ਦਿਖਾਈ ਦੇ ਰਿਹਾ ਹੈ। ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲੇ ਦਾ ਹੈ। ਮਹਾਰਾਸ਼ਟਰ ਤੋਂ ਬਸਤੀ ਪਹੁੰਚੇ 7 ਮਜ਼ਦੂਰ Coronavirus ਨਾਲ ਇਨਫੈਕਟਡ ਪਾਏ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਸਤੀ ਦੇ ਡੀ.ਐੱਮ. ਨੇ […]

corona-outbreak-in-maharashtra

Corona in Maharashtra: ਮਹਾਰਾਸ਼ਟਰ ਵਿੱਚ Corona ਨੇ ਫੜ੍ਹੀ ਆਪਣੀ ਰਫਤਾਰ, 24 ਘੰਟਿਆਂ ਵਿੱਚ 1008 ਮਾਮਲੇ ਆਏ ਸਾਹਮਣੇ

Corona in Maharashtra: ਮਹਾਰਾਸ਼ਟਰ ‘ਚ ਸ਼ੁੱਕਰਵਾਰ ਨੂੰ ਇਕ ਦਿਨ ‘ਚ Coronavirus ਪੀੜਤਾਂ ਦੇ ਸਭ ਤੋਂ ਜ਼ਿਆਦਾ 1,008 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸੂਬੇ ‘ਚ ਕੋਵਿਡ-19 ਪੀੜਤਾਂ ਦੀ ਸੰਖਿਆਂ ਵੱਧ ਕੇ 11, 506 ਹੋ ਗਈ ਹੈ। ਸੂਬੇ ਦੇ ਸਿਹਤ ਵਿਭਾਗ ਨੇ ਕਿਹਾ ਕਿ ਸ਼ੁੱਕਰਵਾਰ ਨੂੰ 26 ਲੋਕਾਂ ਦੀ ਮੌਤ ਹੋਈ ਤੇ 106 ਲੋਕਾਂ […]

plasma-therapy-corona-patient-died-in-mumbai

Corona in Mumbai: ਮੁੰਬਈ ਦੇ Corona ਪੀੜਤ ਮਰੀਜ਼ ਨੇ ਪਲਾਜ਼ਮਾ ਥਰੈਪੀ ਦੌਰਾਨ ਤੋੜਿਆ ਦਮ

Corona in Mumbai: ਮੁੰਬਈ ਦੇ ਜਿਸ ਪਹਿਲੇ Corona ਮਰੀਜ਼ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਗਈ, ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ। ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਮਰੀਜ਼ ਨੂੰ ਇਲਾਜ ਲਈ ਦੇਰੀ ਨਾਲ ਹਸਪਤਾਲ ਲਿਆਂਦਾ ਗਿਆ ਸੀ। ਉਸ ਨੂੰ Corona ਕਾਰਨ ਨਿਮੋਨੀਆ ਹੋ ਗਿਆ ਸੀ, ਨਤੀਜੇ ਵਜੋਂ ਉਸ ਦੀ ਸਥਿਤੀ ਵਿਗੜਦੀ ਗਈ। 53 ਸਾਲਾ ਇਕ ਮਰੀਜ਼ […]

11-traders-corona-positive-shops-seal-in-delhi

Corona in Delhi: ਦਿੱਲੀ ਦੇ ਆਜ਼ਾਦਪੁਰ ਮੰਡੀ ਦੇ 11 ਵਾਪਾਰੀ ਨਿੱਕਲੇ Corona Positive, ਇਲਾਕਾ ਕੀਤਾ ਸੀਲ

ਦਿੱਲੀ ਦੇ ਆਜ਼ਾਦਪੁਰ ਮੰਡੀ ‘ਚ 11 ਵਪਾਰੀ ਕੋਰੋਨਾ ਪਾਜ਼ੀਟਿਵ ਮਿਲੇ ਹਨ। ਇਸ ਤੋਂ ਬਾਅਦ ਕਈ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਪਾਰੀਆਂ ਦੇ ਸੰਪਰਕ ‘ਚ ਆਏ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਆਜ਼ਾਦਪੁਰ ਮੰਡੀ ‘ਚ ਕੋਰੋਨਾ ਨਾਲ ਇਕ ਵਪਾਰੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਦੇ ਸੰਪਰਕ […]

corona-cases-outbreak-in-india

Corona in India: ਦੇਸ਼ ਭਰ ਵਿੱਚ Corona ਨੇ ਮਚਾਇਆ ਕਹਿਰ, ਮਰੀਜ਼ਾਂ ਦੀ ਗਿਣਤੀ 31 ਹਜ਼ਾਰ ਤੋਂ ਪਾਰ

Corona in India: ਭਾਰਤ ‘ਚ Coronavirus ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। Coronavirus ‘ਤੇ ਨੱਥ ਪਾਉਣ ਲਈ ਦੇਸ਼ 3 ਮਈ ਤੱਕ ਲਾਕਡਾਊਨ ਹੈ ਪਰ ਫਿਰ ਵੀ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ‘ਚ Corona ਮਰੀਜ਼ਾਂ ਦੀ ਗਿਣਤੀ 31 ਹਜ਼ਾਰ ਤੋਂ ਪਾਰ ਹੋ ਗਈ ਹੈ। ਸਿਹਤ ਮੰਤਰਾਲਾ ਦੇ ਤਾਜ਼ਾ ਅੰਕੜਿਆਂ […]

covid-19-positive-cases-in-india-2

Corona in India: ਦੇਸ਼ ਭਰ ਵਿੱਚ Corona ਦਾ ਕਹਿਰ ਲਗਾਤਾਰ ਜਾਰੀ, ਹੁਣ ਤੱਕ 934 ਲੋਕਾਂ ਦੀ ਮੌਤ

  Corona in India: Coronavirus ਮਹਾਮਾਰੀ ਦਾ ਅਸਰ ਦੇਸ਼ ’ਚ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਮੰਗਲਵਾਰ ਯਾਨੀ ਕਿ ਅੱਜ ਸਵੇਰੇ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ Coronavirus ਪੀੜਤ ਮਰੀਜ਼ਾਂ ਦੀ ਗਿਣਤੀ 29 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਜਦਕਿ ਹੁਣ ਤਕ ਦੇਸ਼ ’ਚ ਇਸ ਮਹਾਮਾਰੀ ਨਾਲ 934 ਲੋਕ ਆਪਣੀ ਜਾਨ ਗੁਆ ਚੁੱਕੇ […]

31-new-cases-reported-in-indore-in-24-hours-death-toll-exceeds-55

Corona in Indore: ਇੰਦੌਰ ਵਿੱਚ 24 ਘੰਟਿਆਂ ਵਿੱਚ 31 ਨਵੇਂ ਮਾਮਲੇ ਆਏ ਸਾਹਮਣੇ, ਮੌਤ ਦਾ ਅੰਕੜਾ 55 ਤੋਂ ਪਾਰ

Corona in Indore: ਦੇਸ਼ ‘ਚ Coronavirus ਦੇ ਪ੍ਰਕੋਪ ਨਾਲ ਸਭ ਤੋਂ ਵਧ ਪ੍ਰਭਾਵਿਤ ਜ਼ਿਲਿਆਂ ‘ਚ ਇੰਦੌਰ ‘ਚ ਇਸ ਮਹਾਮਾਰੀ ਨਾਲ ਤਿੰਨ ਹੋਰ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਨਤੀਜੇ ਵਜੋਂ ਜ਼ਿਲੇ ‘ਚ ਮਹਾਮਾਰੀ ਦੀ ਲਪੇਟ ‘ਚ ਆਉਣ ਤੋਂ ਬਾਅਦ ਦਮ ਤੋੜਨ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਕੇ 60 ‘ਤੇ ਪਹੁੰਚ ਗਈ ਹੈ। ਮੁੱਖ […]

corona-outbreak-number-of-positive-cases-exceeds-27000

Corona in India: ਦਿਨੋਂ ਦਿਨ ਵੱਧ Corona ਦਾ ਕਹਿਰ, ਪੋਜ਼ੀਟਿਵ ਕੇਸਾਂ ਦੀ ਗਿਣਤੀ 27000 ਤੋਂ ਪਾਰ

Corona in India: Coronavirus ਦਾ ਕਹਿਰ ਦੁਨੀਆ ਦੇ ਨਾਲ-ਨਾਲ ਭਾਰਤ ‘ਚ ਵੀ ਵੱਧਦਾ ਜਾ ਰਿਹਾ ਹੈ। ਦੇਸ਼ ‘ਚ ਇਸ ਖਤਰਨਾਕ ਵਾਇਰਸ ਕਾਰਨ ਹੁਣ ਤੱਕ ਕੁੱਲ 27,892 ਕੇਸ ਆ ਚੁੱਕੇ ਹਨ। ਇਸ ਮਹਾਮਾਰੀ ਨਾਲ 872 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 1,396 ਨਵੇਂ ਕੇਸ ਸਾਹਮਣੇ ਆਏ […]

90-pilgrims-stranded-in-other-gurdwaras-in-maharashtra

Corona Updates: ਸ਼੍ਰੀ ਹਜ਼ੂਰ ਸਾਹਿਬ ਵਿੱਚ ਫਸੇ 90 ਪੰਜਾਬੀ ਸ਼ਰਧਾਲੂ, ਵਾਪਸ ਆਉਣ ਲਈ ਪੰਜਾਬ ਸਰਕਾਰ ਨੂੰ ਲਾਈ ਗੁਹਾਰ

Corona Updates: ਮਹਾਰਾਸ਼ਟਰ ‘ਚ ਸ੍ਰੀ ਹਜ਼ੂਰ ਸਾਹਿਬ ‘ਚ ਫਸੇ ਪੰਜਾਬ ਦੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਜਿੱਥੇ ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਹੀ 80 ਬੱਸਾਂ ਨੂੰ ਰਵਾਨਾ ਕੀਤਾ ਗਿਆ ਸੀ, ਉਥੇ ਹੀ ਹੁਣ ਪਤਾ ਲੱਗਿਆ ਹੈ ਕਿ ਮਹਾਰਾਸ਼ਟਰ ਦੇ ਕੁਝ ਹੋਰ ਗੁਰਦੁਆਰਿਆਂ ‘ਚ ਵੀ ਪੰਜਾਬ ਦੇ ਲੋਕ ਫਸੇ ਹੋਏ ਹਨ। ਮਹਾਰਾਸ਼ਟਰ ਦੇ ਜ਼ਿਲ੍ਹਾ ਮਨਮਾੜ ਦੇ […]

corona-in-delhi-293-new-cases-come-in-24-hours-

Corona in Delhi: ਦਿੱਲੀ ਵਿੱਚ Corona ਦਾ ਦਬਦਬਾ ਜਾਰੀ, 24 ਘੰਟਿਆਂ ਵਿੱਚ 293 ਪੋਜ਼ੀਟਿਵ ਕੇਸ ਆਏ ਸਾਹਮਣੇ

Corona in Delhi: ਐੱਨ. ਸੀ. ਆਰ. ‘ਚ Coronavirus ਪਾਜ਼ੀਟਿਵਾਂ ਦੇ ਕੇਸ ਲਗਾਤਾਰ ਤੇਜ਼ੀ ਨਾਲ ਵੱਧ ਰਹੇ ਹਨ। ਦਿੱਲੀ ‘ਚ Corona ਦੇ ਕੁਲ ਮਰੀਜ਼ਾਂ ਦੀ ਸੰਖਿਆਂ ਵੱਧ ਕੇ 2,918 ਤਕ ਪਹੁੰਚ ਗਈ ਹੈ। ਬੀਤੇ 24 ਘੰਟਿਆਂ ‘ਚ Coronavirus ਦੇ ਫੈਲਣ ਨਾਲ ਖਤਰਾ ਵੱਧਦਾ ਹੀ ਜਾ ਰਿਹਾ ਹੈ। ਦਿੱਲੀ ‘ਚ ਬੀਤੇ 24 ਘੰਟਿਆਂ ‘ਚ 293 ਨਵੇਂ ਕੇਸ […]