Cold-wave-in-Punjab-and-Haryana-breaks-30-year-record

ਪੰਜਾਬ ਤੇ ਹਰਿਆਣਾ ‘ਚ ਸੀਤ ਲਹਿਰ, ਠੰਡ ਨੇ ਤੋੜਿਆ 30 ਸਾਲ ਦਾ ਰਿਕਾਰਡ

ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸਵੇਰ ਤੋਂ ਹੀ ਭਾਰੀ ਧੁੰਦ ਨੇ ਆਪਣੀ ਲਪੇਟ ਵਿੱਚ ਲੈ ਲਿਆ। ਇਸ ਦੇ ਨਤੀਜੇ ਵਜੋਂ, ਜਨਤਕ ਜੀਵਨ ਰੁਕ ਗਿਆ। ਮੌਸਮ ਵਿਭਾਗ ਅਨੁਸਾਰ ਆਦਮਪੁਰ ਦਾ ਘੱਟੋ-ਘੱਟ ਤਾਪਮਾਨ 2.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਠਾਨਕੋਟ ਦਾ ਘੱਟੋ-ਘੱਟ ਤਾਪਮਾਨ 2.5°C, ਹਲਵਾਰਾ 4.2°C, ਬਠਿੰਡਾ 3.6°C, ਫਰੀਦਕੋਟ 5°C, ਅੰਮ੍ਰਿਤਸਰ 6.5°C, ਲੁਧਿਆਣਾ 4.8°C, ਪਟਿਆਲਾ […]

Not-only-the-farmers,-they-are-also-forced-to-hold-dharnas

ਕਿਸਾਨਾਂ ਮਗਰੋਂ ਹੁਣ ਅਧਿਆਪਕਾਂ ਨੇ ਦਿੱਤਾ ਧਰਨਾ, ਰੱਖੀ ਇਹ ਮੰਗ

ਇਕ ਪਾਸੇ ਕਿਸਾਨ ਦਿੱਲੀ ਜਾ ਕੇ ਆਪਣੇ ਹੱਕ ਲਈ ਲੜ ਰਹੇ ਹਨ ਅਤੇ ਦੂਜੇ ਪਾਸੇ ਅਧਿਆਪਕ ਵੀ ਆਪਣੀਆਂ ਮੰਗਾਂ ਦਾ ਵਿਰੋਧ ਕਰਨ ਲਈ ਮਜਬੂਰ ਹਨ। ਅੱਜ ਪਟਿਆਲਾ ਦੀਆਂ ਸੜਕਾਂ ‘ਤੇ ਰੋਸ ਮਾਰਚ ਕੱਢਿਆ ਗਿਆ ਜਿਸ ਵਿਚ ਵੱਖ-ਵੱਖ ਜਥੇਬੰਦੀਆਂ ਵਲੋਂ ਨੌਕਰੀਆਂ ਦੀ ਮੰਗ ਕੀਤੀ ਗਈ। ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਨੂੰ ਘਿਰਾਓ ਦੇਣ […]

temperature arise in november

ਨਵੰਬਰ ਵਿੱਚ ਹੀ ਪੰਜਾਬ ਬਣਿਆ ਸ਼ਿਮਲਾ, ਪਾਰਾ ਪੰਜ ਡਿਗਰੀ ਤੱਕ ਤੋਂ ਹੇਠਾਂ ਡਿੱਗਿਆ

ਸੂਬੇ ਵਿੱਚ ਪਿਛਲੇ ਦੋ ਦਿਨਾਂ ਤੋਂ ਰਾਤ ਦੇ ਪਾਰੇ ਵਿੱਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਵਿੱਚ ਦਿਨ-ਰਾਤ ਦਾ ਪਾਰਾ ਹੋਰ ਡਿੱਗਣ ਦੀ ਸੰਭਾਵਨਾ ਹੈ। ਮੰਗਲਵਾਰ ਨੂੰ ਔਸਤ ਤਾਪਮਾਨ ਆਮ ਨਾਲੋਂ 3 ਡਿਗਰੀ ਘੱਟ ਸੀ। ਰਾਤ ਦਾ ਪਾਰਾ 12 ਤੋਂ 13 ਡਿਗਰੀ ਆਮ 4-5 ਡਿਗਰੀ ਤੋਂ ਵੱਧ ਸੀ। ਮੰਗਲਵਾਰ ਨੂੰ ਕਈ […]

CORONA-VIRUS-IN-PUNJAB

ਪੰਜਾਬ ਨੂੰ ਕੋਰੋਨਾ ਤੋਂ ਨਹੀਂ ਬਚਾ ਸਕੀ ਕੈਪਟਨ ਸਰਕਾਰ ! ਕੇਂਦਰ ਸਰਕਾਰ ਦੇ ਅੰਕੜਿਆਂ ਨੇ ਉਡਾਈ ਨੀਂਦ

ਪੰਜਾਬ ਵਿੱਚ ਕੋਰੋਨਾ ਨੇ ਹੁਣ ਤੱਕ ਕੁੱਲ 4542 ਜਾਨਾਂ ਲੈ ਲਈਆਂ ਹਨ। ਸੂਬੇ ਵਿੱਚ ਹੁਣ ਤੱਕ ਇੱਕ ਲੱਖ 43 ਹਜ਼ਾਰ 437 ਮਰੀਜ਼ ਰਜਿਸਟਰਡ ਹੋ ਚੁੱਕੇ ਹਨ। ਰਿਕਵਰੀ ਦਰ 92.8 ਪ੍ਰਤੀਸ਼ਤ ਹੈ। ਇਸ ਸਮੇਂ 5,951 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਭਾਰਤ ਅਤੇ ਯੂਨਾਈਟਿਡ ਕਿੰਗਡਮ ਹੀ ਸੰਸਾਰ ਵਿੱਚ ਇੱਕੋ ਇੱਕ ਦੇਸ਼ ਹਨ ਜਿੰਨ੍ਹਾਂ ਵਿੱਚ ਸਭ ਤੋਂ […]

captian appeal to farmers

ਕੈਪਟਨ ਨੇ ਕਿਸਾਨਾਂ ਨੂੰ ਕੀਤੀ ਅਪੀਲ ‘ਰੇਲ ਰੋਕੋ ਅੰਦੋਲਨ’ ਬੰਦ ਕਰੋ

Capt amrinder singh appeal to state farmers :ਕਾਂਗਰਸ ਸਰਕਾਰ ਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਖੇਤੀਬਾੜੀ ਬਿੱਲਾਂ ਖਿਲਾਫ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਪਰ ਕੈਪਟਨ ਵਲੋਂ ਸੂਬੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਰੇਲ ਰੋਕੋ ਅੰਦੋਲਨ ਬੰਦ ਕਰਨ ਕਿਓਂਕਿ ਇਸ ਨਾਲ ਸੂਬੇ ਵਿਚ ਕੋਲੇ, ਯੂਰੀਆ ਤੇ ਡੀਏਪੀ ਦੀ ਵੱਡੀ […]

Rahul Gandhi attacks Centre Govt and Modi in Patiala

ਕੈਪਟਨ ਦੇ ਗੜ੍ਹ ਪਟਿਆਲਾ ਵਿੱਚ ਰਾਹੁਲ ਗਾਂਧੀ ਨੇ ਕੀਤਾ ਕੇਂਦਰ ਸਰਕਾਰ ਤੇ ਮੋਦੀ ਖਿਲਾਫ ਵੱਡਾ ਹਮਲਾ

ਕੇਂਦਰ ਸਰਕਾਰ ਦੇ ਖੇਤੀਬਾੜੀ ਬਿੱਲਾਂ ਦਾ ਵਿਰੋਧ ਕਾਂਗਰਸ ਵਲੋਂ ਜਾਰੀ ਹੈ। ਇਨ੍ਹਾਂ ਬਿੱਲਾਂ ਦੇ ਵਿਰੋਧ ਵਿਚ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਟਰੈਕਟਰ ਰੈਲੀ ਕਰ ਰਹੇ ਹਨ। ਜਿਸ ਦਾ ਅੱਜ ਤੀਜਾ ਦਿਨ ਹੈ। ਅੱਜ ਉਹੋ ਹਰਿਆਣਾ ਵਿਚ ਦਾਖਲ ਹੋਣਗੇ। ਰਾਹੁਲ ਗਾਂਧੀ ਨੇ ਕਿਹਾ ਕਿ ਸਾਡੀ ਟ੍ਰੈਕਟਰ ਯਾਤਰਾ ਤਿੰਨ ਕਾਲੇ ਕਾਨੂੰਨਾਂ ਦੇ ਵਿਰੁੱਧ ਹੈ। ਮੀਡੀਆ ਨੂੰ ਸੰਬੋਧਨ […]

attack-on-scooty-man-in-patiala

Patiala Crime News: ਪਟਿਆਲਾ ਵਿੱਚ ਦਿਨ ਦਿਹਾੜੇ ਸਕੂਟਰੀ ਸਵਾਰ ਵਿਅਕਤੀ ਤੇ ਕੀਤਾ ਤਲਵਾਰਾਂ ਨਾਲ ਹਮਲਾ

Patiala Crime News: ਸ਼ਹਿਰ ਦੇ ਐੱਸ. ਐੱਸ. ਟੀ. ਨਗਰ ਵਿਖੇ ਕੁੱਝ ਵਿਅਕਤੀਆਂ ਨੇ ਇੱਕ ਸਕੂਟਰੀ ਸਵਾਰ ’ਤੇ ਦਿਨ-ਦਿਹਾੜੇ ਨੰਗੀਆਂ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਵਿਅਕਤੀ ਨੇ ਭੱਜ ਕੇ ਜਾਨ ਬਚਾਈ। ਇਸ ਸਬੰਧੀ ਵੀਡੀਓ ਵਾਇਰਲ ਹੋ ਗਈ ਹੈ। ਪੁਲਸ ਨੂੰ ਇਸ ਦੀ ਸੂਚਨਾ ਮਿਲ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਪੀੜਤ ਵਿਅਕਤੀ ਦੇ ਬਿਆਨਾਂ ਦੇ ਅਧਾਰ […]

brother-and-sister-jumped-into-canal-in-patiala

Patiala Suicide News: ਪਟਿਆਲਾ ਵਿੱਚ ਮਾਪਿਆਂ ਦੀ ਮੌਤ ਦੇ ਗ਼ਮ ਵਿੱਚ ਦੋਵਾਂ ਭੈਣ-ਭਰਾ ਨੇ ਮਾਰੀ ਨਹਿਰ ਵਿੱਚ ਛਾਲ

Patiala Suicide News: ਸ਼ਹਿਰ ਤੋਂ ਕੁਝ ਦੂਰੀ ’ਤੇ ਸਕੇ ਭੈਣ-ਭਰਾ ਨੇ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ। ਇਨ੍ਹਾਂ ’ਚੋਂ ਭੈਣ ਨੂੰ ਗੋਤਾਖੋਰਾਂ ਨੇ ਬਚਾ ਲਿਆ, ਜਦੋਂ ਕਿ ਭਰਾ ਪਾਣੀ ’ਚ ਰੁੜ੍ਹ ਗਿਆ। ਕੁੜੀ ਅਜੇ ਬੇਹੋਸ਼ ਹੈ ਅਤੇ ਹਸਪਤਾਲ ’ਚ ਇਲਾਜ ਅਧੀਨ ਹੈ। ਪਹਿਲਾਂ ਮਾਮਲਾ ਥਾਣਾ ਬਖਸ਼ੀਵਾਲਾ ਕੋਲ ਪਹੁੰਚਿਆ ਪਰ ਉਨ੍ਹਾਂ ਨੇ ਥਾਣਾ ਤ੍ਰਿਪੜੀ ਨੂੰ ਸੂਚਿਤ ਕਰ […]

pregnent-woman-corona-test-positive-in-patiala-hospital

Patiala Pregnent Woman News: ਗਰਭਵਤੀ ਔਰਤ ਦੀ ਡਿਲਿਵਰੀ ਦੌਰਾਨ ਹਸਪਤਾਲ ਵਿੱਚ ਹੋਇਆ ਕੁੱਝ, ਸੱਸ ਨੇ ਰੋ ਦੱਸੀ ਸਾਰੀ ਦਾਸਤਾਨ

Patiala Pregnent Woman News: ਇੱਥੋਂ ਦੇ ਪਿੰਡ ਅਗੇਤਾ ਦੇ ਇਕ ਗਰੀਬ ਪਰਿਵਾਰ ’ਤੇ ਸਿਹਤ ਮਹਿਕਮੇ ਦੀ ਲਾਪਰਵਾਹੀ ਨਾਲ ਦੁੱਖਾਂ ਦਾ ਪਹਾੜ ਟੁੱਟਿਆ ਹੈ। ਅਸਲ ‘ਚ ਬਲਵਿੰਦਰ ਕੌਰ ਨਾਂ ਦੀ ਗਰਭਵਤੀ ਜਨਾਨੀ ਦਾ ਇਲਾਜ ਸੁਨੀਤਾ ਨਾਂ ਦੀ ਡਾਕਟਰ ਕੋਲ ਚੱਲ ਰਿਹਾ ਸੀ। ਡਲਿਵਰੀ ਤੋਂ ਪਹਿਲਾਂ ਗਰਭਵਤੀ ਜਨਾਨੀ ਨੂੰ ਡਾਕਟਰ ਨੇ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ। ਪਰਿਵਾਰ ਨੇ […]

patiala-husband-murder-his-wife-in-patiala

Patiala Murder News: ਵਿਆਹ ਤੋਂ ਬਾਅਦ ਕਿਸੇ ਨਾਲ ਨਾਜਾਇਜ਼ ਸੰਬੰਧ ਹੋਣ ਤੇ ਪਤੀ ਨੇ ਪਤਨੀ ਦਾ ਕੀਤਾ ਕਤਲ

  Patiala Murder News: ਇੱਥੋਂ ਦੇ ਨਜ਼ਦੀਕੀ ਪਿੰਡ ਭੱਦਲਥੂਹਾ ਵਿਖੇ ਇਕ ਪਰਵਾਸੀ ਵਿਅਕਤੀ ਵੱਲੋਂ ਚਾਕੂ ਮਾਰ ਕੇ ਆਪਣੀ ਹੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਆਸ਼ਾ ਕੁਮਾਰੀ ਪਤਨੀ ਦੀਪਕ ਮੰਡਲ ਜੋ ਕਿ ਮਹਾਰਾਜਾ ਪੈਲੇਸ ਦੇ ਨਜ਼ਦੀਕ ਇਕ ਆਰੇ ’ਤੇ ਰਹਿੰਦੇ ਸਨ, ਦਾ ਆਪਸ ’ਚ ਘਰੇਲੂ ਕਲੇਸ਼ ਰਹਿੰਦਾ ਸੀ।ਬੀਤੇ […]

patiala-marriage-rape-brutality-with-wife-in-patiala

Patiala Rape News: ਪਟਿਆਲਾ ਵਿੱਚ ਹੈਵਾਨੀਅਤ ਦੀ ਤਸਵੀਰ ਆਈ ਸਾਹਮਣੇ, 8 ਸਾਲ ਪਤਨੀ ਦਾ ਕੀਤਾ ਜਿਣਸੀ-ਸ਼ੋਸ਼ਣ, ਕੁੱਖ ਵਿੱਚ ਮਾਰਿਆ ਬੱਚਾ

Patiala Rape News: ਵਿਆਹ ਕਰਵਾ ਕੇ ਪਤੀ ਨੇ 8 ਸਾਲ ਤੱਕ ਜਬਰ-ਜ਼ਨਾਹ ਕੀਤਾ ਅਤੇ 3 ਮਹੀਨੇ ਦਾ ਬੱਚਾ ਕੁੱਖ ‘ਚ ਮਾਰ ਦਿੱਤਾ ਪਰ ਹੁਣ ਘਰੋਂ ਬੇਘਰ ਕਰ ਕੇ ਸਾਰ ਲੈਣੀ ਵੀ ਛੱਡ ਦਿੱਤੀ ਹੈ। ਇਹ ਦਾਅਵਾ ਜਸਵੀਰ ਕੌਰ ਨਾਂ ਦੀ ਜਨਾਨੀ ਨੇ ਕੀਤਾ ਹੈ।ਪਟਿਆਲਾ ਮੀਡੀਆ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਵੀਰ ਕੌਰ ਨੇ ਦੱਸਿਆ ਕਿ […]

patiala-ssp-vikramjit-duggal-tests-corona-positive

Patiala SSP Corona News: ਪਟਿਆਲਾ ਦੇ SSP ਵਿਕਰਮਜੀਤ ਦੁੱਗਲ ਦੀ ਰਿਪੋਰਟ ਆਈ ਕੋਰੋਨਾ ਪੋਜ਼ੀਟਿਵ

Patiala SSP Corona News: ਜ਼ਿਲ੍ਹਾ ਪਟਿਆਲਾ ਦੇ ਐਸਐਸਪੀ ਵਿਕਰਮਜੀਤ ਦੁੱਗਲ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਪਾਈ ਗਈ ਹੈ।ਇਸ ਤੋਂ ਬਾਅਦ SSP ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਗੱਲ ਇਹ ਹੈ ਕਿ ਐਸਐਸਪੀ ਦੁੱਗਲ ਬੁੱਧਵਾਰ ਨੂੰ ਕੈਪਟਨ ਸਮਾਰਟ ਕਨੈਕਟ ਪ੍ਰੋਗਰਾਮ ਤਹਿਤ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਸਮਾਰਟਫੋਨ ਵੰਡ ਸਮਾਗਮ ‘ਚ ਸ਼ਾਮਲ ਹੋਏ ਸਨ।ਹੁਣ ਪਟਿਆਲਾ ਦੇ […]