Internet-service-will-be-suspended-in-these-districts-of-haryana

ਅੱਜ ਵੀ ਹਰਿਆਣਾ ਦੇ ਇਨ੍ਹਾਂ ਜ਼ਿਲਿਆਂ ਵਿੱਚ ਇੰਟਰਨੈੱਟ ਪਾਬੰਦੀ ਲਗਾਈ ਜਾਵੇਗੀ

ਮੋਬਾਈਲ ਨੈੱਟਵਰਕ ‘ਤੇ ਸਾਰੀਆਂ ਡੌਂਗਲ ਸੇਵਾਵਾਂ ਦੇ ਬੰਦ ਹੋਣ ਦੀ ਮਿਆਦ 4 ਫਰਵਰੀ, 2021 ਨੂੰ ਸ਼ਾਮ 5 ਵਜੇ ਤੱਕ ਵਧਾ ਦਿੱਤੀ ਗਈ ਹੈ। ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਟੈਲੀਕਾਮ ਅਸਥਾਈ ਸੇਵਾ ਮੁਅੱਤਲ (ਪਬਲਿਕ ਐਮਰਜੈਂਸੀ ਜਾਂ ਪਬਲਿਕ ਸਕਿਓਰਿਟੀ) ਨਿਯਮ 2017 ਦੇ ਨਿਯਮ 2 ਦੇ ਤਹਿਤ ਇੰਟਰਨੈੱਟ ਸੇਵਾਵਾਂ ਨੂੰ ਬੰਦ […]

five-types of food

ਦਿਲ ਨੂੰ ਸਿਹਤਮੰਦ ਰੱਖਦੇ ਹਨ ਇਹ 5 ਕਿਸਮ ਦੇ ਭੋਜਨ, ਜਰੂਰ ਪੜ੍ਹੋ

ਕੋਲੈਸਟਰੋਲ ਦੇ ਵਧੇ ਹੋਏ ਪੱਧਰ, ਹਾਈ ਬਲੱਡ ਸ਼ੂਗਰ ਅਤੇ ਅਜਿਹੇ ਉੱਚ ਕਾਰਕ ਤੁਹਾਡੇ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਲਈ, ਇਹ ਸੁਪਰਫੂਡ ਹਨ ਜੋ ਦਿਲ-ਧਮਣੀਆਂ ਦੀਆਂ ਬਿਮਾਰੀਆਂ ਨੂੰ ਇੱਕ ਖਾੜੀ ਵਿੱਚ ਰੱਖਣਗੀਆਂ। ਸਰਦੀਆਂ ਦੇ ਮੌਸਮ ਅਤੇ ਕੋਵਿਡ-19 ਦੀ ਮਹਾਂਮਾਰੀ ਨੂੰ ਦੇਖਦੇ ਹੋਏ, ਸਿਹਤ ਮਾਹਰਾਂ ਨੇ ਸੌਮਵਾਰ ਨੂੰ ਕਿਹਾ ਕਿ ਕੁਦਰਤੀ ਐਂਟੀਆਕਸੀਡੈਂਟ ਲੈਣ […]

Punjab Weather News

ਠੰਢ ਨੇ ਪੰਜਾਬ ਵਿੱਚ ਪਿਛਲੇ 10 ਸਾਲਾਂ ਦਾ ਤੋੜਿਆ ਰਿਕਾਰਡ

ਨਵੰਬਰ ਵਿੱਚ ਔਸਤ ਨਿਊਨਤਮ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ 10 ਸਾਲਾਂ ਵਿੱਚ ਸਭ ਤੋਂ ਘੱਟ ਹੈ। ਜਨਵਰੀ ਵਿੱਚ ਘੱਟੋ ਘੱਟ ਤਾਪਮਾਨ 6°c ਹੈ, ਪਰ ਇਸ ਵਾਰ ਨਵੰਬਰ ਵਿੱਚ। ਪੰਜਾਬ ਵਿੱਚ ਐਤਵਾਰ ਸਵੇਰ ਤੋਂ ਹੀ ਮੌਸਮ ਬਦਲਣਾ ਸ਼ੁਰੂ ਹੋ ਗਿਆ। ਸਵੇਰ ਕੁਝ ਸਮੇਂ ਲਈ ਧੁੱਪ ਸੀ ਪਰ ਦੁਪਹਿਰ ਨੂੰ ਮੁੜ ਗਈ ਜਿਸ ਕਾਰਨ […]

5 year old kid driving car on Highway to buy lamborghini

ਹਾਈਵੇ ਤੇ 5 ਸਾਲ ਦਾ ਬੱਚਾ ਚਲਾ ਰਿਹਾ ਸੀ ਕਾਰ, ਪੁੱਛਣ ਤੇ ਦੱਸਿਆ ਕਿ ਜਾ ਰਿਹਾ ਸੀ Lamborghini ਖਰੀਦਣ

ਇੱਕ 5 ਸਾਲ ਦਾ ਬੱਚਾ ਆਪਣੇ ਮਾਪਿਆਂ ਦੀ ਕਾਰ ਲੈਕੇ ਘਰੋਂ ਨਿਕਲ ਗਿਆ। ਉਹ Lamborghini ਖਰੀਦਣ ਲਈ ਵੱਡੇ ਸ਼ਹਿਰ ਵੱਲ ਡਰਾਈਵ ਕਰਨ ਲੱਗਾ। ਪਰ ਰਾਸਤੇ ਵਿਚ ਉਸ ਨੂੰ ਪੁਲਿਸ ਮਿਲ ਗਈ। ਇਹ ਅਮਰੀਕਾ ਦੇ ਉਟਾਹ ਦਾ ਮਾਮਲਾ ਹੈ। ਇੱਕ 5 ਸਾਲ ਦਾ ਬੱਚਾ ਕੈਲੀਫੋਰਨੀਆ ਹਾਈਵੇ ਤੇ ਜਾ ਰਿਹਾ ਸੀ। ਪਰ ਰਸਤੇ ਵਿੱਚ ਇੱਕ ਪੁਲਿਸ ਅਧਿਕਾਰੀ […]

nankana sahib nagar kirtan

ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਭਾਰਤ ਲਈ ਰਵਾਨਾ, ਸਵਾਗਤ ਲਈ ਅਟਾਰੀ ਬਾਰਡਰ ਖਾਲਸਾਈ ਰੰਗ ‘ਚ ਰੰਗਿਆ

1. ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਅੱਜ ਨਨਕਾਣਾ ਸਾਹਿਬ ਤੋਂ ਭਾਰਤ ਲਈ ਰਵਾਨਾ ਹੋ ਗਿਆ ਹੈ। 2. ਉਧਰ ਭਾਰਤ ਵਾਲੇ ਪਾਸੇ ਨਗਰ ਕੀਰਤਨ ਦੇ ਸਵਾਗਤ ਲਈ ਅਟਾਰੀ ਬਾਰਡਰ ਖਾਲਸਾਈ ਰੰਗ ‘ਚ ਰੰਗਿਆ ਹੋਇਆ ਹੈ। 3. ਯਾਦ ਰਹੇ ਇਹ ਪਹਿਲਾ ਅੰਤਰਰਾਸ਼ਟਰੀ ਨਗਰ ਕੀਰਤਨ ਹੈ ਜੋ ਪਾਕਿਸਤਾਨ ਤੋਂ […]

last day of election campaign

ਪੰਜਾਬ ਸਮੇਤ ਕਈ ਸੂਬਿਆਂ ‘ਚ ਚੋਣ ਪ੍ਰਚਾਰ ਦਾ ਅੱਜ ਆਖ਼ਰੀ ਦਿਨ, ਸਿਆਸੀ ਲੀਡਰ ਲਾ ਰਹੇ ਅੱਡੀ-ਚੋਟੀ ਦਾ ਜ਼ੋਰ

1. ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਦੇ ਸੱਤਵੇਂ ਤੇ ਆਖ਼ਰੀ ਗੇੜ ਲਈ ਚੋਣ ਪ੍ਰਚਾਰ ਦਾ ਅੱਜ ਅਖ਼ੀਰਲਾ ਦਿਨ ਹੈ। 19 ਮਈ ਨੂੰ 7ਵੇਂ ਤੇ ਆਖਰੀ ਗੇੜ ਵਿੱਚ 8 ਸੂਬਿਆਂ ਦੀਆਂ 59 ਸੀਟਾਂ ‘ਤੇ ਵੋਟਾਂ ਪੈਣੀਆਂ ਹਨ। 2. ਇਸ ਵਿੱਚ ਪੰਜਾਬ, ਬਿਹਾਰ, ਮੱਧ ਪ੍ਰਦੇਸ਼, ਹਿਮਾਚਲ, ਉੱਤਰ ਪ੍ਰਦੇਸ਼ ਤੇ ਪੱਛਮ ਬੰਗਾਲ ਦੀਆਂ ਸੀਟਾਂ ‘ਤੇ ਵੋਟਿੰਗ ਹੋਏਗੀ। ਅੱਜ […]

sunny deol road show in bathinda

ਸੰਨੀ ਦਿਓਲ ਨੇ ਅਕਾਲੀਆਂ ਲਈ ਬਠਿੰਡਾ ‘ਚ ਲਾਈਆਂ ਰੌਣਕਾਂ, ਹਰਸਿਮਰਤ ਨਾਲ ਮਿਲ ਕੀਤਾ ਰੋਡ ਸ਼ੋਅ

1. ਬਾਲੀਵੁੱਡ ਅਦਾਕਾਰ ਸੰਨੀ ਦਿਓਲ ਬੇਸ਼ੱਕ ਭਾਜਪਾ ਦੀ ਟਿਕਟ ਤੋਂ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਚੋਣ ਲੜ ਰਹੇ ਹਨ। 2. ਪਰ ਅੱਜ ਉਹ ਆਪਣਾ ਹਲਕਾ ਸੁੰਨਾ ਛੱਡ, ਪਹਿਲਾਂ ਅੰਮ੍ਰਿਤਸਰ ਵਿੱਚ ਹਰਦੀਪ ਪੁਰੀ ਲਈ ਅਤੇ ਫਿਰ ਬਠਿੰਡਾ ਵਿੱਚ ਹਰਸਿਮਰਤ ਬਾਦਲ ਲਈ ਆਪਣੇ ਸਟਾਰਡਮ ਦਾ ਜਲਵਾ ਬਿਖੇਰਿਆ। 3. ਸੰਨੀ ਦੀ ਸ਼ਮੂਲੀਅਤ ਨਾਲ ਅੰਮ੍ਰਿਤਸਰ ਤੇ ਬਠਿੰਡਾ ਦੇ ਰੋਡ […]

arjun rampal with his gf

ਫ਼ਿਲਮੀ ਸਿਤਾਰੇ ਜੋ ਵਿਆਹ ਤੋਂ ਪਹਿਲਾਂ ਬਣੇ ਮਾਂ-ਬਾਪ

1. ਅਰਜੁਨ ਰਾਮਪਾਲ ਨੇ ਮੰਗਲਵਾਰ ਨੂੰ ਆਪਣੇ ਫੈਨਸ ਨਾਲ ਖੁਸ਼ਖ਼ਬਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਆਪਣੀ ਗਰਲਫ੍ਰੈਂਡ ਨਾਲ ਬੱਚਾ ਪਲਾਨ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਗਰਲਫ੍ਰੈਂਡ ਗੈਬ੍ਰਿਏਲਾ ਡੇਮੇਟ੍ਰਿਏਡਸ ਗਰਭਵਤੀ ਹੈ। 2. ਅਰਜੁਨ ਨੇ ਗੈਬ੍ਰਿਏਲਾ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, “ਖੁਸ਼ਨਸੀਬ ਹਾਂ ਕਿ ਇੱਕ ਵਾਰ ਫੇਰ ਤੋਂ […]

ਦਿਸ਼ਾ ਦੀ ਤਰ੍ਹਾਂ ਹੀ ਖ਼ੂਬਸੂਰਤ ਹੈ ਦਿਸ਼ਾ ਦੀ ਭੈਣ ਖੁਸ਼ਬੂ, ਦੇਖੋ ਤਸਵੀਰਾਂ

1. ਦੀਸ਼ਾ ਪਾਟਨੀ ਸੋਸ਼ਲ ਮੀਡੀਆ ਦੀ ਕਾਫੀ ਫੇਮਸ ਪਰਸਨੈਲਿਟੀ ਹੈ। ਉਹ ਅਕਸਰ ਆਪਣੀ ਬੋਲਡ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਇਸ ਲਈ ਉਸ ਨੂੰ ਕਈ ਵਾਰ ਟ੍ਰੋਲ ਵੀ ਹੋਣਾ ਪੈਂਦਾ ਹੈ। 2. ਹੁਣ ਦਿਸ਼ਾ ਨੇ ਇੱਕ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਤੇ ਉਸ ਨੂੰ ਮਾਣ ਹੈ। ਜੀ ਹਾਂ, ਦੀਸ਼ਾ ਨੇ ਹੁਣ […]

couple marriage

ਆਪਣੇ ਤੋਂ 45 ਸਾਲ ਵੱਡੇ ਆਦਮੀ ਨਾਲ ਕਰਵਾਇਆ ਵਿਆਹ, ਜਾਣੋ ਵਜ੍ਹਾ

1.ਪਤੀ-ਪਤਨੀ ਦੀ ਉਮਰ ਵਿੱਚ ਫਰਕ ਤਾਂ ਅਕਸਰ ਹੀ ਦੇਖਣ ਨੂੰ ਮਿਲਦਾ ਹੈ, ਪਰ 45 ਸਾਲ ਦੇ ਫਰਕ ਬਾਰੇ ਸ਼ਾਇਦ ਹੀ ਤੁਸੀਂ ਸੁਣਿਆ ਹੋਵੇ। ਹਾਲਾਂਕਿ, ਉਮਰ ਦਾ ਵਖਰੇਵਾਂ ਜ਼ਿਆਦਾ ਹੋਣ ਕਰਕੇ ਪਤੀ-ਪਤਨੀ ‘ਚ ਅਣਬਣ ਰਹਿੰਦੀ ਹੈ, ਪਰ ਇਸ ਜੋੜੇ ਨੇ ਅਜਿਹੀਆਂ ਸਮੱਸਿਆਵਾਂ ਨੇੜੇ ਨਹੀਂ ਆਉਣ ਦਿੱਤੀਆਂ। 2.ਸਟੇਫਨੀ ਏਡਰਸਨ 24 ਸਾਲਾਂ ਦੀ ਹੈ ਤੇ ਉਸ ਨੇ ਦੁੱਗਣੀ […]

couple

ਜਾਨ ਜੋਖਿਮ ‘ਚ ਪਾ ਕੇ ਤਸਵੀਰਾਂ ਖਿਚਵਾਉਂਦਾ ਇਹ ਜੋੜਾ, ਵੇਖੋ ਤਸਵੀਰਾਂ

1. ਲੋਕ ਮਸ਼ਹੂਰ ਹੋਣ ਲਈ ਸੋਸ਼ਲ ਮੀਡੀਆ ‘ਤੇ ਆਪਣੀਆਂ ਫਨੀ ਤੇ ਹੈਰਾਨ ਕਰਨ ਵਾਲੀਆਂ ਫੋਟੋਆਂ ਤੇ ਵੀਡੀਓਜ਼ ਸ਼ੇਅਰ ਕਰਦੇ ਹਨ। ਅੱਜ ਅਜਿਹੇ ਜੋੜੇ ਬਾਰੇ ਦੱਸਾਂਗੇ ਜੋ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਤਸਵੀਰਾਂ ਖਿਚਵਾਉਂਦੇ ਹਨ। 2.ਜਨੂੰਨੀ ਹੋਣਾ ਤੇ ਜਨੂੰਨ ਨਾਲ ਭਰੇ ਇਨਸਾਨ ਦੀ ਅਕਸਰ ਤਾਰੀਫ਼ ਹੁੰਦੀ ਹੈ ਤੇ ਜਦੋਂ ਇਹ ਜਨੂੰਨ ਹੱਦੋਂ ਵੱਧ ਜਾਂਦਾ ਹੈ […]

Kim Kardashian

ਕਿਮ ਕਰਦਾਸ਼ੀਆਂ ਨੇ ਮੱਥੇ ਟਿੱਕਾ ਲਾ ਕੇ ਕਰਾਇਆ ਫ਼ੋਟੋ ਸ਼ੂਟ, ਲੋਕਾਂ ਨੇ ਕੀਤਾ ਟ੍ਰੋਲ

1. ਰਿਐਲਿਟੀ ਸਟਾਰ ਕਿਮ ਕਾਰਦਾਸ਼ੀਆਂ ਨੂੰ ਚਰਚ ਸੇਵਾ ਦੌਰਾਨ ਮੱਥੇ ‘ਤੇ ਟਿੱਕਾ ਲਾਉਣ ਕਾਰਨ ਅਲੋਚਨਾ ਸਹਿਣੀ ਪਈ। 2. 38 ਸਾਲਾ ਅਦਾਕਾਰਾ ਨੇ ‘ਸੰਡੇ ਸਰਵਿਸ ਵਾਈਬ’ ਕੈਪਸ਼ਨ ਨਾਲ ਇੰਸਟਾਗ੍ਰਾਮ ‘ਤੇ ਆਪਣੀ ਤਸਵੀਰ ਸਾਂਝੀ ਕੀਤੀ ਹੈ। 3. ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਇਹ ਸੰਸਕ੍ਰਿਤੀ ਮਿਲਾਵਟ ਬਹੁਤੀ ਨਹੀਂ ਜਚੀ। ਇੱਕ ਯੂਜ਼ਰ ਨੇ ਕੁਮੈਂਟ ਕੀਤਾ ਹੈ ਕਿ ਸੰਸਕ੍ਰਿਤੀ […]