lpg-gas-also-book-gas-on-whatsapp

LPG Gas News: LPG ਗੈਸ ਗ੍ਰਾਹਕਾਂ ਲਈ ਵੱਡੀ ਖੁਸ਼ਖਬਰੀ, Whatsapp ਤੇ ਹੋਵੇਗੀ ਗੈਸ ਬੁਕਿੰਗ

LPG Gas News: ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐਲ) ਦੇ 7.10 ਕਰੋੜ ਐਲ.ਪੀ.ਜੀ. ਗਾਹਕਾਂ ਲਈ ਵਧੀਆ ਖਬਰ ਹੈ। ਕੰਪਨੀ ਨੇ ਆਪਣੇ ਗਾਹਕਾਂ ਲਈ ਇਕ ਨਵੀਂ ਸਹੂਲਤ ਦੀ ਸ਼ੁਰੂਆਤ ਕੀਤੀ ਹੈ। ਗਾਹਕ ਹੁਣ ਵਾਟਸਐਪ ਦੇ ਜ਼ਰੀਏ ਵੀ ਐਲਪੀਜੀ ਗੈਸ ਬੁੱਕ ਕਰ ਸਕਣਗੇ। ਬੀਪੀਸੀਐਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ‘ਦੇਸ਼ ਭਰ ਵਿਚ ਸਥਿਤ ਭਾਰਤ ਗੈਸ ਦੇ ਗ੍ਰਾਹਕ […]

12-people-death-due-to-amphan-cyclonic

Amphan News: ਪੱਛਮੀ ਬੰਗਾਲ ਵਿੱਚ ਅਮਫਾਨ ਦਾ ਕਹਿਰ, 12 ਲੋਕਾਂ ਦੀ ਹੋਈ ਮੌਤ

Amphan News: ਕੋਲਕਾਤਾ ਸਮੇਤ ਪੱਛਮੀ ਬੰਗਾਲ ਦੇ ਕਈ ਹਿੱਸਿਆਂ ‘ਚ ਤਬਾਹੀ ਮਚਾਉਣ ਵਾਲੇ ਬੇਹੱਦ ਭਿਆਨਕ ਚੱਕਰਵਾਤੀ ਤੂਫਾਨ ‘ਅਮਫਾਨ’ ਕਾਰਨ 12 ਲੋਕਾਂ ਦੀ ਮੌਤ ਹੋ ਗਈ, ਹਜ਼ਾਰਾਂ ਮਕਾਨ ਨਸ਼ਟ ਹੋ ਗਏ ਅਤੇ ਹੇਠਲੇ ਇਲਾਕਿਆਂ ‘ਚ ਪਾਣੀ ਭਰ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਤਰ 24 ਪਰਗਨਾ ਜ਼ਿਲੇ ‘ਚ ਇਕ ਪੁਰਸ਼ ਅਤੇ ਇਕ ਔਰਤ ਦੇ ਉੱਪਰ ਦਰੱਖਤ ਡਿੱਗਣ […]

bihar-road-accident-9-migrant-workers-death

India Accident News: ਬਿਹਾਰ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, 9 ਪ੍ਰਵਾਸੀ ਮਜ਼ਦੂਰਾਂ ਦੀ ਮੌਤ

India Accident News: ਬਿਹਾਰ ‘ਚ ਭਾਗਲਪੁਰ ਜ਼ਿਲੇ ਦੇ ਖਰੀਕ ਥਾਣਾ ਖੇਤਰ ਦੇ ਅੰਬੋ ਮੋੜ ਨੇੜੇ ਰਾਸ਼ਟਰੀ ਹਾਈਵੇਅ-31 ‘ਤੇ ਅੱਜ ਯਾਨੀ ਮੰਗਲਵਾਰ ਸਵੇਰੇ ਟਰੱਕ ਅਤੇ ਬੱਸ ਦਰਮਿਆਨ ਹੋਈ ਟੱਕਰ ‘ਚ 9 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 12 ਲੋਕ ਜ਼ਖਮੀ ਹੋ ਗਏ। ਨਵਗਛੀਆ ਦੇ ਸਬ ਡਵੀਜ਼ਨਲ ਅਧਿਕਾਰੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਟਰੱਕ ‘ਤੇ ਸਵਾਰ […]

african-swine-flu-detected-in-assam

African Swine Flu: ਭਾਰਤ ਦੇ ਅਸਾਮ ਵਿੱਚ ਅਫਰੀਕੀ ਸਵਾਈਨ ਫਲੂ ਦੀ ਐਂਟਰੀ, 2500 ਸੂਰਾਂ ਦੀ ਹੋਈ ਮੌਤ

African Swine Flu: ਇੱਕ ਪਾਸੇ ਦੇਸ਼ Coronavirus ਨਾਲ ਜੂਝ ਰਿਹਾ ਹੈ ਤਾਂ ਦੂਜੇ ਪਾਸੇ ਅਸਾਮ ‘ਚ African Swine Flu ਨੇ ਦਸਤਕ ਦਿੱਤੀ ਹੈ। ਅਸਾਮ ਸਰਕਾਰ ਨੇ ਐਤਵਾਰ ਨੂੰ ਦੱਸਿਆ ਕਿ African Swine Flu ਦੇ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਰਾਜ ਦੇ ਸੱਤ ਜ਼ਿਲ੍ਹਿਆਂ ਦੇ 306 ਪਿੰਡਾਂ ‘ਚ ਕਰੀਬ 2500 ਸੂਰਾਂ ਦੀ ਇਸ ਨਾਲ ਮੌਤ […]

delhi-elections-2020-aam-aadmi-party-manifesto

Delhi Elections 2020: Kejriwal ਨੇ ਜਾਰੀ ਕੀਤਾ ਆਪਣਾ Manifesto, ਜਾਣੋ ਕੀ-ਕੀ ਵਾਅਦੇ ਕੀਤੇ

Delhi Elections 2020: Aam Aadmi Party ਨੇ ਅੱਜ ਆਪਣਾ Manifesto ਜਾਰੀ ਕੀਤਾ। ਮਨੀਸ਼ ਸਿਸੋਦੀਆ ਅਤੇ ਪਾਰਟੀ ਦੇ ਹੋਰ ਆਗੂ ਇਸ ਸਮੇਂ ਦੌਰਾਨ ਮੌਜੂਦ ਸਨ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਦੋਂ ਦੇਸ਼ ਸਾਰਿਆਂ ਲਈ ਚੰਗਾ ਇਲਾਜ, ਸੁਰੱਖਿਆ, ਪਾਣੀ ਅਤੇ ਭੋਜਨ ਪ੍ਰਾਪਤ ਕਰੇਗਾ, ਤਦ ਹੀ ਦੇਸ਼ ਅੱਗੇ ਵਧੇਗਾ। ਇਸ ਮੌਕੇ CM Arvind Kejriwal ਦੇ ਨਾਲ ਪਾਰਟੀ ਦੇ […]

reliance-jio-is-largest-telecom-in-india

Vodafone-Idea ਅਤੇ Airtel ਨੂੰ ਪਿੱਛੇ ਛੱਡ ਕੇ Jio ਬਣੀ ਨੰਬਰ 1 ਕੰਪਨੀ: TRAI

ਟੈਲੀਕਾਮ ਕੰਪਨੀ Reliance Jio ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਆਪਰੇਟਰ ਕੰਪਨੀ ਬਣ ਗਈ ਹੈ। ਇਸ ਕੰਪਨੀ ਨੇ ਨਵੰਬਰ ਮਹੀਨੇ ਵਿਚ 5.6 ਮਿਲੀਅਨ ਉਪਭੋਗਤਾ ਸ਼ਾਮਲ ਕੀਤੇ ਹਨ। ਹੁਣ ਕੰਪਨੀ ਦਾ ਕੁੱਲ ਯੂਜ਼ਰਬੇਸ ਵਧ ਕੇ 369.93 ਮਿਲੀਅਨ ਯਾਨੀ 36.9 ਕਰੋੜ ਹੋ ਗਿਆ ਹੈ। ਭਾਰਤੀ ਮੋਬਾਈਲ ਸੇਵਾਵਾਂ ਦੇ ਬਾਜ਼ਾਰ ਵਿਚ Jio ਕੰਪਨੀ ਦਾ ਹਿੱਸਾ ਵਧ ਕੇ 32.04 […]

npr-nrc-caa-protest-news

CAA AND NRC Protest: ਭਾਰਤ ਤੋਂ ਅਮਰੀਕਾ ਤੱਕ CAA ਅਤੇ NRC ਨੂੰ ਮਿਲ ਰਿਹਾ ਸਮਰਥਨ, ਭਾਰਤੀ-ਅਮਰੀਕੀਆਂ ਨੇ ਕੀਤੀਆਂ ਰੈਲੀਆਂ

CAA AND NRC Protest: ਸਿਟੀਜ਼ਨਸ਼ਿਪ ਲਾਅ (ਸੀ.ਏ.ਏ) ਅਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਜ (ਐਨ.ਆਰ.ਸੀ.) ਦੇ ਸਮਰਥਨ ਵਿਚ ਵੱਡੀ ਗਿਣਤੀ ਵਿਚ ਭਾਰਤੀ-ਅਮਰੀਕੀ ਲੋਕਾਂ ਨੇ ਕਈ ਅਮਰੀਕੀ ਸ਼ਹਿਰਾਂ ਵਿਚ ਰੈਲੀਆਂ ਕੱਢੀਆਂ। ਪੀਟੀਆਈ ਦੇ ਅਨੁਸਾਰ, ਰੈਲੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਸ ਬਾਰੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਇਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਏਗਾ। ਦੱਸ ਦੇਈਏ ਕਿ ਐਨਆਰਸੀ […]

supreme-court-verdict-on-floor-test

ਮਹਾਰਾਸ਼ਟਰ ਵਿੱਚ ਫਲੋਰ ਟੈਸਟ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਮਹਾਰਾਸ਼ਟਰ ਵਿੱਚ ਫਲੋਰ ਟੈਸਟ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆ ਗਿਆ ਹੈ। ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਕੱਲ੍ਹ ਸ਼ਾਮ 5 ਵਜੇ ਤੱਕ ਸਾਰੇ ਵਿਧਾਇਕਾਂ ਦਾ ਸਹੁੰ ਚੁੱਕ ਸਮਾਗਮ ਪੂਰਾ ਹੋ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਕੱਲ੍ਹ ਸੂਬਾ ਵਿਧਾਨ ਸਭਾ ‘ਚ ਸਹੁੰ ਚੁੱਕਣ ਤੋਂ ਬਾਅਦ ਮਹਾਰਾਸ਼ਟਰ ਦੇ ਵਿੱਚ ਫਲੋਰ ਟੈਸਟ […]

army-navy-and-air-force-will-be-deployed-in-the-valley-against-terrorism

ਜੰਮੂ-ਕਸ਼ਮੀਰ ਦੇ ਵਿੱਚ ਹੋਈ ਹਿੱਲਜੁਲ ਨੂੰ ਲੈ ਕੇ ਜਲ, ਥਲ ਅਤੇ ਹਵਾਈ ਸੈਨਾ ਨੂੰ ਕੀਤਾ ਤਾਇਨਾਤ

ਜੰਮੂ-ਕਸ਼ਮੀਰ ਦੇ ਵਿੱਚ ਦੁਬਾਰਾ ਹੋਈ ਹਿੱਲਜੁਲ ਨੂੰ ਲੈ ਭਾਰਤ ਦੀਆਂ ਤਿੰਨੇ ਫੌਜਾਂ ਨੂੰ ਪਹਿਲੀ ਵਾਰ ਇਕੱਠਿਆਂ ਤਾਇਨਾਤ ਕੀਤਾ ਹੈ। ਜੰਮੂ-ਕਸ਼ਮੀਰ ‘ਚ ਥਲ ਸੈਨਾ, ਜਲ ਸੈਨਾ ਤੇ ਹਵਾਈ ਸੈਨਾ ਦੇ ਵਿਸ਼ੇਸ਼ ਸੰਯੁਕਤ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ। ਸੀਨੀਅਰ ਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ ਵਿਸ਼ੇਸ਼ ਸੂਰੱਖਿਆ ਬਲਾਂ ‘ਚ ਸੈਨਾ ਦੀ ਪੈਰਾ, ਜਲ ਸੈਨਾ ਦੀ ਮਰੀਨ […]

lic-allows-revival-of-lapsed-policy

LIC ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਤੋਹਫ਼ਾ

LIC (ਲਾਈਫ ਇੰਸ਼ੋਰੈਂਸ ਕਾਰਪੋਰੈਸ਼ਨ) ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਜਿਨ੍ਹਾਂ ਗਾਹਕਾਂ ਦੀ ਪਾਲਿਸੀ ਲੈਪਸ ਹੋ ਚੁੱਕੀ ਹੈ, ਉਹ ਆਪਣੀ ਪਾਲਿਸੀ ਨੂੰ ਦੁਬਾਰਾ ਰਿਵਾਈਵ ਕਰਵਾ ਸਕਦੇ ਹਨ। ਅਜਿਹੇ ਪਾਲਿਸੀ ਹੋਲਡਰ ਜਿਨ੍ਹਾਂ ਦੀ ਪਾਲਿਸੀ ਲੈਪਸ ਹੋਏ ਦੋ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਪਰ ਪਹਿਲਾਂ ਐਕਟਿਵ ਕਰਵਾਉਣ ਦਾ ਮੌਕਾ ਨਹੀਂ ਮਿਲਿਆ ਉਹ ਵੀ […]

aqi-of-delhi-city

ਦਿੱਲੀ ਦਾ ਏਅਰ ਕਵਾਲਿਟੀ ਇੰਡੈਕਸ ਦੁਨੀਆ ਦੇ ਵਿੱਚ ਸਭ ਤੋਂ ਉੱਪਰ

ਦਿੱਲੀ ਦੁਨੀਆਂ ਦਾ ਸਭ ਤੋਂ ਵੱਧ ਜ਼ਹਿਰੀਲੀ ਹਵਾ ਵਾਲਾ ਸ਼ਹਿਰ ਬਣ ਗਿਆ ਹੈ। ਐਤਵਾਰ ਨੂੰ ਦਿੱਲੀ ਦੇ ਵਿੱਚ ਹਲਕੀ ਬਾਰਿਸ਼ ਹੋਣ ਦੇ ਬਾਵਜੂਦ ਵੀ ਦਿੱਲੀ ਸ਼ਹਿਰ ਦਾ ਅਸਮਾਨ ਸਾਫ ਨਹੀਂ ਹੋਇਆ। ਦਿੱਲੀ ਦੇ ਵਿੱਚ ਚਾਰੇ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਹੈ। ਐਤਵਾਰ ਨੂੰ ਦਿੱਲੀ ਦੇ ਵਿੱਚ ਇੰਨ੍ਹਾਂ ਜਿਆਦਾ ਧੂੰਆਂ ਸੀ ਕਿ ਉਹ ਦੁਨੀਆਂ […]

pm-narendra-modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦਿਨਾਂ ਯਾਤਰਾ ਲਈ ਰਵਾਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥਾਈਲੈਂਡ ਦੀ 3 ਦਿਨਾ ਯਾਤਰਾ ‘ਤੇ ਰਵਾਨਾ ਹੋ ਗਏ ਹਨ। ਉਹ ਆਪਣੀ ਇਸ ਯਾਤਰਾ ਦੌਰਾਨ ਦੱਖਣੀ-ਪੂਰਬੀ ਏਸ਼ਿਆਈ ਦੇਸ਼ਾਂ ਦੇ ਸੰਗਠਨ (ਆਸਿਆਨ), ਪੂਰਬੀ ਏਸ਼ੀਆ ਤੇ ਖੇਤਰੀ ਵਿਆਪਕ ਆਰਥਿਕ ਹਿੱਸੇਦਾਰੀ (ਆਰਸੀਈਪੀ) ਸਿਖਰ ਸੰਮੇਲਨ ‘ਚ ਹਿੱਸਾ ਲੈਣਗੇ। ਇਸ ਤੋਂ ਬਾਅਦ ਪੀਐੱਮ ਮੋਦੀ ਆਪਣੀ ਇਸ ਯਾਤਰਾ ‘ਚ 17ਵੇਂ ਆਸਿਆਨ-ਭਾਰਤ ਸਿਖਰ ਸੰਮੇਲਨ ਦੇ 14ਵੇਂ ਪੂਰਬੀ ਏਸ਼ੀਆ […]