Bir Khalsa Group

ਖਾਲਸੇ ਦੇ ਜੌਹਰ ਨੇ ਪਾਈ ਅਮਰੀਕੀਆਂ ਦੇ ਦਿਲਾਂ ਵਿਚ ਧੱਕ , ਤੁਸੀਂ ਵੀ ਇਹ ਵੀਡੀਓ ਦੇਖ ਕੇ ਹੋ ਜਾਓਗੇ ਹੈਰਾਨ

ਬੀਰ ਖਾਲਸਾ ਨੇ ਰਿਐਲਿਟੀ ਸ਼ੋਅ ‘America’s Got Talent‘ ਵਿਚ ਬਾ-ਕਮਾਲ ਪ੍ਰਦਰਸ਼ਨੀ ਕਰਦਿਆਂ ਤੇ ਖ਼ਤਰਨਾਕ ਕਰਤੱਬ ਕਰਕੇ ਅਮਰੀਕੀਆਂ ਦੇ ਦਿਲਾਂ ਵਿਚ ਧੱਕ ਪਾ ਦਿੱਤੀ। ਬੀਰ ਖਾਲਸਾ ਦੇ ਇਸ ਗਰੁੱਪ ਵਿੱਚ ਜਗਦੀਪ ਸਿੰਘ ਤੇ ਕਵਲਜੀਤ ਸਿੰਘ ਨੇ ਭਾਗ ਲਿਆ। ਸਭ ਤੋਂ ਪਹਿਲਾਂ ਇਹ ਦੱਸ ਦਈਏ ਕਿ ਜਗਦੀਪ ਸਿੰਘ ਇੱਕ ਪੁਲਿਸ ਮੁਲਜ਼ਾਮ ਹਨ। ਉਹਨਾਂ ਦੁਆਰਾ ਕੀਤੇ ਗਏ ਇਸ […]

groom playing pubg in wedding

ਆਪਣੇ ਵਿਆਹ ਵੇਲੇ ਵੀ PUBG ਖੇਡਦਾ ਰਿਹਾ ਮੁੰਡਾ, ਅੱਗੇ ਹੋਇਆ ਕੁਝ ਅਜਿਹਾ

ਪਬਜੀ ਗੇਮ ਦਾ ਕ੍ਰੇਜ਼ ਦੇਸ਼ ਭਰ ਦੇ ਲੋਕਾਂ ਵਿੱਚ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ। ਇਸ ਗੇਮ ਦੇ ਖੇਡਣ ਨੂੰ ਲੈਕੇ ਲੋਕਾਂ ਦੇ ਵਿੱਚ ਕ੍ਰੇਜ਼ ਦੇ ਕੁੱਝ ਅਜੀਬੋ-ਗਰੀਬ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਗੁਜਰਾਤ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਇਸ ਗੇਮ ਨੂੰ ਬੈਨ ਕਰ ਦਿੱਤਾ ਗਿਆ ਹੈ ਅਤੇ ਕਈਆਂ ਸੂਬਿਆਂ ਵਿੱਚ ਬੈਨ […]

Kabir Singh teaser released

ਸ਼ਾਹਿਦ ਦੀ ਫ਼ਿਲਮ ‘ਕਬੀਰ ਸਿੰਘ’ ਦਾ ਟੀਜ਼ਰ ਰਿਲੀਜ਼, ਜਰੂਰ ਦੇਖੋ

ਜੇਕਰ ਤੁਸੀਂ ਵੀ ਸ਼ਾਹਿਦ ਕਪੂਰ ਨੂੰ ਵੱਡੇ ਪਰਦੇ ‘ਤੇ ਦੇਖਣ ਲਈ ਉਤਸੁਕ ਸੀ ਤਾਂ ਤੁਹਾਡੇ ਲਈ ਖੁਸ਼ਖ਼ਬਰੀ ਹੈ ਕਿ ਸ਼ਾਹਿਦ ਦੀ ਫ਼ਿਲਮ ‘ਕਬੀਰ ਸਿੰਘ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ‘ਕਬੀਰ ਸਿੰਘ’ ਸਾਉਥ ਦੀ ਸੁਪਰਹਿੱਟ ਫ਼ਿਲਮ ‘ਅਰਜੁਨ ਰੈਡੀ’ ਦਾ ਹਿੰਦੀ ਰੀਮੇਕ ਹੈ। ਇਸ ਦਾ ਟੀਜ਼ਰ ਕੁਝ ਸਮਾਂ ਪਹਿਲਾਂ ਹੀ ਸ਼ਾਹਿਦ ਕਪੂਰ ਨੇ ਆਪਣੇ ਟਵਿੱਟਰ ਹੈਂਡਲ […]

kalank teaser released

ਸਾਹਮਣੇ ਆਈ ਕਰਨ ਜੌਹਰ ਦੀ ਮਲਟੀਸਟਾਰਰ ਫ਼ਿਲਮ ‘ਕਲੰਕ’ ਦੀ ਪਹਿਲੀ ਝਲਕ

ਜਲਦੀ ਹੀ ਕਰਨ ਜੌਹਰ ਦੀ ਮਲਟੀਸਟਾਰਰ ਫ਼ਿਲਮ ‘ਕਲੰਕ’ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੇ ਪੋਸਟਰ ਰਿਲੀਜ਼ ਕਰਨ ਤੋਂ ਬਾਅਦ ਮੇਕਰਸ ਨੇ ਫ਼ਿਲਮ ਦਾ 2 ਮਿੰਟ 5 ਸੈਕਿੰਡ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਇਸ ਨੂੰ ਦੇਖ ਕੇ ਸਾਫ਼ ਹੋ ਗਿਆ ਹੈ ਕਿ ਆਲਿਆ ਤੇ ਵਰੁਣ ਦੀ ਜੋੜੀ ਦੀ ਇਹ ਫ਼ਿਲਮ ਵੀ 200 ਕਰੋੜ ਦੇ ਕਲੱਬ ‘ਚ […]

Vidyut Jammwal Junglee

ਵਿਧਯੁਤ ਜਾਮਵਾਲ ਦੀ ਇਮੋਸ਼ਨ ਤੇ ਐਕਸ਼ਨ ਨਾਲ ਭਰਪੂਰ ‘ਜੰਗਲੀ’ ਦਾ ਟ੍ਰੇਲਰ ਹੋਇਆ ਰਿਲੀਜ਼

ਬਾਲੀਵੁੱਡ ‘ਚ ਕਈ ਅਜਿਹੀਆਂ ਫ਼ਿਲਮਾਂ ਬਣੀਆਂ ਹਨ ਜਿਨ੍ਹਾਂ ‘ਚ ਜਾਨਵਰਾਂ ਤੇ ਇਨਸਾਨਾਂ ਦਾ ਖਾਸ ਰਿਸ਼ਤਾ ਦਿਖਾਇਆ ਗਿਆ ਹੈ। ਹੁਣ ਇਸ ਲਿਸਟ ‘ਚ ਐਕਸ਼ਨ ਹੀਰੋ ਵਿਧਯੁਤ ਜਾਮਵਾਲ ਵੀ ‘ਜੰਗਲੀ’ ਫ਼ਿਲਮ ਨਾਲ ਸ਼ਾਮਲ ਹੋਣ ਜਾ ਰਹੇ ਹਨ। ਜਿਵੇਂ ਕਿ ਫ਼ਿਲਮ ਦੇ ਟਾਈਟਲ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਸ ਦੀ ਕਹਾਣੀ ਜੰਗਲ ਦੇ ਆਲੇ-ਦੁਆਲੇ ਘੁੰਮਦੀ ਨਜ਼ਰ […]

sidhu moose wala

ਸਿੱਧੂ ਮੂਸੇ ਵਾਲਾ ਇੱਕ ਵਾਰ ਫਿਰ ਆਪਣਾ ਸੈਡ ਸੌਂਗ ‘ਕੱਟ ਆਫ’ ਲੈ ਕੇ ਹਾਜ਼ਰ , ਦੇਖੋ ਵੀਡੀਓ

ਸਿੱਧੂ ਮੂਸੇ ਵਾਲਾ ਇੱਕ ਤੋਂ ਬਾਅਦ ਇੱਕ ਹਿੱਟ ਦੇਣ ਵਾਲੇ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਥੋੜ੍ਹੇ ਸਮੇਂ ‘ਚ ਹੀ ਇੰਡਸਟਰੀ ‘ਚ ਕਾਫੀ ਵੱਡਾ ਮੁਕਾਮ ਹਾਸਲ ਕਰ ਲਿਆ। ਸਿੱਧੂ ਮੂਸੇ ਵਾਲਾ ਇੱਕ ਵਾਰ ਫਿਰ ਆਪਣਾ ਸੈਡ ਸੌਂਗ ‘ਕੱਟ ਆਫ’ ਲੈ ਕੇ ਹਾਜ਼ਰ ਹੋ ਚੁੱਕੇ ਹਨ। ਗਾਣਾ ਕਾਫੀ ਖੂਬਸੂਰਤ ਹੈ ਤੇ ਗਾਣੇ ਦੇ ਬੋਲ ਦਿਲ ਨੂੰ ਛੂੰਹਦੇ […]

Kabaddi Cup 2019 Pind Thakkarwal

ਕਬੱਡੀ ਕੱਪ 2019 ਪਿੰਡ ਠੱਕਰਵਾਲ ਲੁਧਿਆਣਾ

  ਲੁਧਿਆਣਾ ਦੇ ਠੱਕਰਵਾਲ ਪਿੰਡ ਚ ਕਬੱਡੀ ਕਪ ਦਾ ਖੇਡ ਮੇਲਾ ਕਰਾਇਆ ਗਿਆ। ਜਿਸ ਵਿਚ ਪੰਜਾਬ ਦੀਆ ਵੱਖ ਵੱਖ ਕਬੱਡੀ ਟੀਮਾਂ ਨੇ ਭਾਗ ਲਿਆ

Kesari Trailer

ਸਾਰਾਗੜ੍ਹੀ ਵਿੱਚ 21 ਸਿੱਖਾਂ ਦੀ ਬਹਾਦਰੀ ਤੇ ਬਣੀ ਫਿਲਮ ‘ਕੇਸਰੀ’ ਦਾ ਟ੍ਰੇਲਰ ਜਾਰੀ

ਬਾਲੀਵੁੱਡ ਦੇ ਉੱਘੇ ਅਦਾਕਾਰ ਅਕਸ਼ੈ ਕੁਮਾਰ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ਕੇਸਰੀ ਦਾ ਟ੍ਰੇਲਰ ਜਾਰੀ ਹੋ ਗਿਆ ਹੈ। ਫ਼ਿਲਮ ਕੇਸਰੀ ਹੋਲੀ ਮੌਕੇ ਯਾਨੀ 21 ਮਾਰਚ ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਵਿੱਚ ਮੁੱਖ ਭੂਮਿਕਾ ਅਕਸ਼ੈ ਕੁਮਾਰ ਅਦਾ ਕਰ ਰਹੇ ਹਨ ਜੋ ਹਵਲਦਾਰ ਈਸ਼ਰ ਸਿੰਘ ਦਾ ਕਿਰਦਾਰ ਨਿਭਾਉਣਗੇ। ਇਸ ਦੇ ਨਾਲ ਹੀ ਪਰਿਨਿਤੀ ਚੋਪੜਾ ਵੀ […]

Mankirat Aulakh New Song

ਯੂਟਿਊਬ ਤੇ ਲੋਕਾਂ ਨੂੰ ਪਸ਼ੰਦ ਆ ਰਿਹਾ ਹੈ ਮਨਕੀਰਤ ਔਲਖ ਦਾ ਨਵਾਂ ਗਾਣਾ

ਅੱਜਕਲ੍ਹ ਪੰਜਾਬੀ ਗਾਣੇ ਅਤੇ ਫ਼ਿਲਮਾਂ ਲੋਕਾਂ ਨੂੰ ਖੂਬ ਪਸੰਦ ਆ ਰਹੀਆਂ ਹਨ। ਹੁਣ ਤਾਂ ਪੰਜਾਬੀ ਸਿੰਗਰਾਂ ਅਤੇ ਐਕਟਰਾਂ ਦੀ ਡਿਮਾਂਡ ਬਾਲੀਵੁੱਡ ‘ਚ ਵੀ ਵਧ ਗਈ ਹੈ। ਪੰਜਾਬੀ ਗਾਣੇ ਯੂਟਿਊਬ ‘ਤੇ ਸਭ ਤੋਂ ਜ਼ਿਆਦਾ ਵਿਊਅਰਸ਼ਿਪ ਹਾਸਲ ਕਰਨ ਦੇ ਰਿਕਾਰਡ ਕਾਈਮ ਕਰ ਰਹੇ ਹਨ। ਇਹ ਵੀ ਪੜ੍ਹੋ:ਸੋਨੂੰ ਨਿਗਮ ਨੇ ਮੋੜੀਆ ਸੈਲਫੀ ਲੈ ਰਹੇ ਫੈਨ ਦਾ ਹੱਥ ਕੁਝ […]

PAISA PASIA SONG

‘ਟੋਟਲ ਧਮਾਲ’ ਦਾ ‘ਪੈਸਾ ਪੈਸਾ’ ਗਾਣਾ ਰਿਲੀਜ਼ , ਆ ਰਿਹਾ ਲੋਕਾਂ ਨੂੰ ਪਸੰਦ

ਹਾਲ ਹੀ ‘ਚ ਬਾਲੀਵੁੱਡ ਸਟਾਰ ਅਨਿਲ ਕਪੂਰ, ਰਿਤੇਸ਼ ਦੇਸ਼ਮੁੱਖ, ਅਜੇ ਦੇਵਗਨ, ਮਾਧੁਰੀ ਦੀਕਸ਼ੀਤ, ਅਰਸ਼ਦ ਵਾਰਸੀ ਦੀ ਫ਼ਿਲਮ ‘ਟੋਟਲ ਧਮਾਲ’ ਦਾ ਟ੍ਰੇਲਰ ਰਿਲੀਜ਼ ਹੋਇਆ ਸੀ। ਟ੍ਰੇਲਰ ਨੂੰ ਔਡੀਅੰਸ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਟ੍ਰੇਲਰ ਦੇਖ ਕੇ ਹੀ ਫੈਨਸ ਨੇ ਫ਼ਿਲਮ ਨੂੰ ਬਲਾਕਬਸਟਰ ਕਹਿ ਦਿੱਤਾ। ਹੁਣ ਮੇਕਰਸ ਨੇ ਫ਼ਿਲਮ ਦਾ ਪਹਿਲਾ ਗਾਣਾ ਰਿਲੀਜ਼ ਕੀਤਾ ਹੈ। ਫ਼ਿਲਮ ਦੇ […]

kartik aaryan and kriti sanon

ਅਕਸ਼ੈ ਤੇ ਉਰਮਿਲਾ ਦੇ ਗਾਣੇ ਦੇ ਰੀਮੇਕ ‘ਚ ਨਜ਼ਰ ਆ ਰਹੇ ਤੇ ਕਾਰਤਿਕ-ਕ੍ਰਿਤੀ

ਕਾਰਤਿਕ ਆਰੀਅਨ ਦੇ ਸਿਤਾਰੇ ਇਨ੍ਹੀਂ ਦਿਨੀਂ ਬੁਲੰਦੀਆਂ ‘ਤੇ ਹਨ। ਉਹ ਇੱਕ ਤੋਂ ਬਾਅਦ ਇੱਕ ਵੱਡੇ ਪ੍ਰੋਜੈਕਟ ਹਾਸਲ ਕਰ ਰਹੇ ਹਨ। ਹਾਲ ਹੀ ‘ਚ ਕਾਰਤਿਕ ਤੇ ਕ੍ਰਿਤੀ ਸੈਨਨ ਦੀ ਫ਼ਿਲਮ ‘ਲੁਕਾ ਛੁਪੀ’ ਦਾ ਟ੍ਰੇਲਰ ਰਿਲੀਜ਼ ਹੋਇਆ ਸੀ। ਇਸ ਨੂੰ ਫੈਸਨ ਨੇ ਖੂਬ ਪਸੰਦ ਕੀਤਾ। View this post on Instagram Aaaaaaa aeeeeiiinnnn 🤪 Poster lagenge fir ek […]

bharat

ਸਲਮਾਨ ਖ਼ਾਨ ਦੇ ਫੈਨਸ ਦਾ ਇੰਤਜ਼ਾਰ ਖ਼ਤਮ , ਫ਼ਿਲਮ ‘ਭਾਰਤ’ ਦਾ ਟੀਜ਼ਰ ਹੋਇਆ ਰਿਲੀਜ਼

ਬਾਲੀਵੁੱਡ ਦੇ ਸੁਲਤਾਨ ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਲੰਬੇ ਸਮੇਂ ਤੋਂ ਫ਼ਿਲਮ ਦੀ ਪਹਿਲ਼ੀ ਝਲਕ ਦਾ ਇੰਤਜ਼ਾਰ ਫੈਨਸ ਕਰ ਰਹੇ ਸੀ। ਹੁਣ ਉਨ੍ਹਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਵੀਡੀਓ ਨੂੰ ਅਤੁੱਲ ਅਗਨੀਹੋਤਰੀ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਟੀਜ਼ਰ ‘ਚ ਕੁਝ ਖਾਸ ਚੀਜ਼ਾਂ […]