ਨੋਟਾਂ ਤੋਂ Corona ਫੈਲਣ ਤੋਂ ਬਚਣ ਲਈ ਚੀਨ ਨੇ ਅਪਣਾਇਆ ਇਹ ਤਰੀਕਾ
ਚੀਨ ਦੇ ਵੁਹਾਨ ਸ਼ਹਿਰ ਨੂੰ ਕੋਰੋਨਾ ਵਾਇਰਸ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਹੈ ਜਿਸ ਕਾਰਨ ਪੂਰੀ ਦੁਨੀਆ ਵਿਚ ਤਬਾਹੀ ਮਚ ਗਈ ਹੈ। ਇਸ ਜਾਨਲੇਵਾ ਵਾਇਰਸ ਨੇ ਚੀਨ ਦੀ ਆਰਥਿਕਤਾ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ। ਜਾਂਚ ਦੇ ਦੌਰਾਨ ਇਹ ਖੁਲਾਸਾ ਹੋਇਆ ਕਿ ਕੈਸ਼ ਵਿੱਚ ਵਰਤਿਆ ਗਿਆ ਨੋਟ ਵੀ ਕੋਰੋਨਾ ਵਾਇਰਸ ਦਾ ਵਾਹਕ ਬਣ ਸਕਦਾ ਹੈ। […]