Caution-coming-to-Delhi

ਦਿੱਲੀ ਆਉਣ ਦੀ ਚੇਤਾਵਨੀ! ਬਹੁਤ ਸਾਰੀਆਂ ਸੜਕਾਂ ਅਜੇ ਵੀ ਬੰਦ ਹਨ, ਭਾਰੀ ਪੁਲਿਸ ਬਲ ਤਾਇਨਾਤ ਹਨ

ਗਣਤੰਤਰ ਦਿਵਸ ਦੇ ਮੌਕੇ ‘ਤੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਦਿੱਲੀ ਵਿੱਚ ਸੁਰੱਖਿਆ ਅਜੇ ਵੀ ਸਖ਼ਤ ਹੈ। ਭਾਰੀ ਪੁਲਿਸ ਅਤੇ ਅਰਧ ਫ਼ੌਜੀ ਦਸਤਿਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਈ ਸੜਕਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਗਾਜ਼ੀਪੁਰ ਮੰਡੀ, ਐੱਨ ਐੱਚ-9 ਅਤੇ ਐੱਨ ਐੱਚ-24 ਤੇ ਆਵਾਜਾਈ ਬੰਦ […]

Light-rains-in-Delhi,-northern-India,-daytime-darkness

ਦਿੱਲੀ ਤੇ ਉੱਤਰੀ ਭਾਰਤ ਵਿੱਚ ਹਲਕੀ ਬਾਰਿਸ਼, ਦਿਨ ਵਿੱਚ ਹਨੇਰਾ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ

ਦਿੱਲੀ ਐਨਸੀਆਰ ਅਤੇ ਜ਼ਿਆਦਾਤਰ ਉੱਤਰੀ ਰਾਜ ਵੀ ਸ਼ਾਮਲ ਹਨ, ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਅੱਜ ਵੀ 5 ਜਨਵਰੀ ਨੂੰ ਹੋਣ ਵਾਲੀ ਬਾਰਿਸ਼ ਨਾਲ ਲੋਕਾਂ ਨੂੰ ਰਾਹਤ ਨਹੀਂ ਮਿਲੇਗੀ। ਦਿੱਲੀ ਐਨਸੀਆਰ ਵਿੱਚ ਅੱਜ ਸਵੇਰ ਤੋਂ ਹਲਕੀ ਬਾਰਿਸ਼ ਸ਼ੁਰੂ ਹੋ ਗਈ ਹੈ। ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ […]

Earthquake-shakes-Delhi-NCR

ਦਿੱਲੀ-ਐਨਸੀਆਰ ਵਿੱਚ ਆਇਆ ਭੂਚਾਲ, ਡਰੇ ਲੋਕ ਨਿਕਲੇ ਘਰੋਂ ਬਾਹਰ

ਦਿੱਲੀ ਐਨਸੀਆਰ ਵਿੱਚ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦਾ ਮਾਪ 2.7 ਮਾਪਿਆ ਗਿਆ। ਅੱਜ ਸਵੇਰੇ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸਲਈ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਭੂਚਾਲ ਸਵੇਰੇ 4:05 ਵਜੇ ਦਿੱਲੀ ਐਨਸੀਆਰ ਵਿੱਚ ਮਹਿਸੂਸ ਕੀਤਾ ਗਿਆ। ਹਾਲਾਂਕਿ, ਅਜੇ […]

corona attack on supreme court

ਦੇਸ਼ ਵਿੱਚ ਫਿਰ ਤੋਂ ਕੋਰੋਨਾ ਹਮਲਾ, ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਤੋਂ ਮੰਗੀ ਰਿਪੋਰਟ, ਇਹਨਾਂ ਸੂਬਿਆਂ ਨੂੰ ਝਿੜਕਿਆ

ਸੁਪਰੀਮ ਕੋਰਟ ਨੇ ਦਿੱਲੀ, ਗੁਜਰਾਤ, ਮਹਾਰਾਸ਼ਟਰ ਅਤੇ ਅਸਾਮ ਵਿੱਚ ਕੋਰੋਨਾ ਵਾਇਰਸ ਦੀ ਹਾਲਤ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਅਦਾਲਤ ਨੇ ਰਾਜ ਸਰਕਾਰਾਂ ਤੋਂ ਇਸ ਦੇ ਹੱਲ ਬਾਰੇ ਪੁੱਛਿਆ ਹੈ। ਦੇਸ਼ ਦੀ ਸੁਪਰੀਮ ਕੋਰਟ ਨੇ ਦਿੱਲੀ ਅਤੇ ਕਈ ਹੋਰ ਰਾਜਾਂ ਵਿੱਚ ਕੋਰੋਨਾ ਵਾਇਰਸ ਦੀ ਵਿਗੜਦੀ ਹਾਲਤ ਦੀ ਸੁਣਵਾਈ ਕੀਤੀ ਹੈ। ਵੀਰਵਾਰ ਤੱਕ ਸਰਕਾਰਾਂ ਤੋਂ ਸਟੇਟਸ ਰਿਪੋਰਟ […]

36-crore-fraud-made-ifs-officer-arrested-in-delhi

Delhi Fraud News: ਨਵੀ ਦਿੱਲੀ ਵਾਪਰੀ ਵੱਡੀ ਘਟਨਾ, IFS ਅਫਸਰ ਬਣ ਕੇ ਮਾਰੀ 36 ਕਰੋੜ ਦੀ ਠੱਗੀ

Delhi Fraud News: ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਪਿਊਸ਼ ਬੰਧੋਪਾਧਿਆਏ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ, ਜੋ ਖੁਦ ਨੂੰ ਆਈ.ਐੱਫ.ਐੱਸ. ਅਫ਼ਸਰ ਦੱਸਦਾ ਸੀ ਅਤੇ ਭਾਰਤ ਸਰਕਾਰ ‘ਚ ਵੱਡੇ ਅਹੁਦੇ ‘ਤੇ ਤਾਇਨਾਤ ਹੋਣ ਦਾ ਦਾਅਵਾ ਕਰਦਾ ਸੀ। ਦੋਸ਼ੀ ਨੇ ਗੁਜਰਾਤ ਦੇ ਇੱਕ ਕਾਰੋਬਾਰੀ ਤੋਂ 36 ਕਰੋੜ ਰੁਪਏ ਦੀ ਠੱਗੀ ਵੀ ਕਰ ਲਈ । ਆਰਥਿਕ […]

high-alert-for-threat-of-major-terror-attack-on-delhi

Delhi Latest News: ਦਿੱਲੀ ਉੱਪਰ ਵੱਡੇ ਅੱਤਵਾਦੀ ਹਮਲੇ ਦਾ ਖ਼ਤਰਾ, ਸਰਕਾਰ ਵੱਲੋਂ ਹਾਈ ਅਲਰਟ ਜਾਰੀ

Delhi Latest News: ਅੱਤਵਾਦੀ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਦਿੱਲੀ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਨਿਊਜ਼ ਏਜੰਸੀ ਦੇ ਸੂਤਰਾਂ ਮੁਤਾਬਕ, ਦਿੱਲੀ ਪੁਲਿਸ ਨੂੰ ਅੱਤਵਾਦੀ ਖਤਰੇ ਦਾ ਖੁਫੀਆ ਜਾਣਕਾਰੀ ਮਿਲੀ ਹੈ। 4-5 ਅੱਤਵਾਦੀ ਦਿੱਲੀ ਵਿੱਚ ਦਾਖਲ ਹੋ ਸਕਦੇ ਹਨ।ਕ੍ਰਾਈਮ ਬ੍ਰਾਂਚ ਤੇ ਸਪੈਸ਼ਲ ਸੈੱਲ ਵੀ ਦਿੱਲੀ ਦੇ ਸਾਰੇ 15 ਪੁਲਿਸ ਜ਼ਿਲ੍ਹਿਆਂ ਨਾਲ ਹਾਈ ਅਲਰਟ ‘ਤੇ […]

Unique machine disinfects Police uniforms in 10 minutes

ਹੁਣ 10 ਮਿੰਟਾਂ ਵਿਚ Disinfect ਹੋਵੇਗੀ ਵਰਦੀ, ਦਿੱਲੀ ਪੁਲਿਸ ਨੂੰ ਮਿਲੀ ਅਜਿਹੀ ਮਸ਼ੀਨ

ਦਿੱਲੀ ਵਿਚ ਕੋਰੋਨਾ ਦੀ ਲਾਗ ਦੀ ਲਪੇਟ ਵਿਚ ਪੁਲਿਸ ਵਾਲੇ ਵੀ ਆ ਰਹੇ ਹਨ। COVID-19 ਦੀ ਤਬਾਹੀ ਤੋਂ ਦਿੱਲੀ ਪੁਲਿਸ ਨੂੰ ਬਚਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਜਿਥੇ ਪੁਲਿਸ ਨੂੰ ਸਾਰੀ ਸਾਵਧਾਨੀ ਵਰਤਣ ਦੀ ਹਦਾਇਤ ਕੀਤੀ ਗਈ ਹੈ, ਉਥੇ ਹੀ ਥਾਣੇ ਵਿਚ ਕੰਮ ਕਰਨ ਦਾ ਤਰੀਕਾ ਵੀ ਬਦਲ ਗਿਆ ਹੈ। ਇਸ ਵਾਸਤੇ ਹੀ […]

tughlakabad-area-fire-in-120-slums-in-delhi

Delhi Fire News: ਦਿੱਲੀ ਦੇ ਤੁਗਲਕਾਬਦ ਦੇ ਝੁੱਗੀ ਇਲਾਕੇ ਵਿੱਚ ਲੱਗੀ ਅੱਗ, 120 ਝੁੱਗੀਆਂ ਸੜ ਕੇ ਸੁਆਹ

Delhi Fire News: ਦਿੱਲੀ ਦੇ ਦੱਖਣ ਪੂਰਬੀ ਤੁਗਲਕਾਬਾਦ ਇਲਾਕੇ ਦੀ ਝੁੱਗੀ-ਬਸਤੀ ‘ਚ ਅੱਗ ਲੱਗ ਗਈ, ਜਿਸ ਨਾਲ ਇਸ ਘਟਨਾ ‘ਚ ਘੱਟੋ-ਘੱਟ 120 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦਿੱਲੀ ਦਮਕਲ ਮਹਿਕਮਾ ਅਨੁਸਾਰ ਵਾਲਮੀਕਿ ਮੁਹੱਲਾ ‘ਚ ਅੱਗ ਲੱਗਣ ਦੀ ਸੂਚਨਾ ਉਨ੍ਹਾਂ ਨੂੰ ਮੰਗਲਵਾਰ ਅੱਧੀ ਰਾਤ 1.30 ਵਜੇ ਮਿਲੀ, ਜਿਸ ਤੋਂ ਬਾਅਦ […]

delhi-government-new-guidelines-for-domestic-flights

Delhi News: ਦੇਸ਼ ਭਰ ਵਿੱਚ ਘਰੇਲੂ ਉਡਾਣਾਂ ਲਈ ਦਿੱਲੀ ਸਰਕਾਰ ਨੇ ਜਾਰੀ ਕੀਤੀਆਂ ਸ਼ਖਤ ਹਦਾਇਤਾਂ

Delhi News: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ‘ਚ ਲਾਗੂ ਲਾਕਡਾਉਨ ਦੇ ਕਾਰਨ ਦੋ ਮਹੀਨੇ ਤੱਕ ਮੁਲਤਵੀ ਰਹਿਣ ਤੋਂ ਬਾਅਦ ਦੇਸ਼ ਵਿਚ ਘਰੇਲੂ ਯਾਤਰੀ ਉਡਾਣ ਸੇਵਾ ਫਿਰ ਸ਼ੁਰੂ ਹੋ ਗਈ ਹੈ। ਹੁਣ ਦਿੱਲੀ ਸਰਕਾਰ ਨੇ ਵੀ ਹਵਾਈ ਸਫਰ ਕਰਨ ਵਾਲਿਆਂ ਲਈ ਨਵੀਂਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਹਨ। ਜਿਸ ਦੇ ਤਹਿਤ ਘਰੇਲੂ ਉਡਾਣਾਂ, ਟ੍ਰੇਨ ਅਤੇ ਸੂਬੇ […]

Big Relaxation from Delhi Govt During Lockdown 4.0

ਦਿੱਲੀ ਵਿੱਚ Lockdown 4 ਵਿੱਚ ਖੁੱਲਣਗੇ ਬਜ਼ਾਰ, ਟ੍ਰਾੰਸਪੋਰਟ ਸੇਵਾ ਹੋਵੇਗੀ ਸ਼ੁਰੂ, ਦਿੱਲੀ ਸਰਕਾਰ ਦਾ ਕੇਂਦਰ ਨੂੰ ਪ੍ਰਸਤਾਵ

ਕੋਰਨਾ ਵਾਇਰਸ ਸੰਕਟ ਦੇ ਵਧ ਰਹੇ ਮਾਮਲਿਆਂ ਦੇ ਵਿਚਕਾਰ ਦਿੱਲੀ ਸਰਕਾਰ ਨੇ ਕੇਂਦਰ ਸਰਕਾਰ ਨੂੰ ਲਾਕਡਾਉਨ 4.0 ਦਾ ਪ੍ਰਸਤਾਵ ਭੇਜਿਆ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਸ਼ੁੱਕਰਵਾਰ ਨੂੰ ਮੀਡੀਆ ਨਾਲ ਕੋਰੋਨਾ ਵਾਇਰਸ ਸੰਕਟ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਲਾਕਡਾਉਨ 4.0 ਲਈ ਸੁਝਾਅ ਦਿੱਲੀ ਸਰਕਾਰ ਨੇ ਕੇਂਦਰ ਸਰਕਾਰ ਨੂੰ ਭੇਜੇ ਹਨ। […]

ਦਿੱਲੀ-NCR ਵਿੱਚ ਫਿਰ ਭੂਚਾਲ, 24 ਘੰਟਿਆਂ ਵਿੱਚ ਦੂਜੀ ਵਾਰ ਮਹਿਸੂਸ ਕੀਤੇ ਗਏ ਝਟਕੇ

ਦਿੱਲੀ ਵਿੱਚ ਅੱਜ ਲਗਾਤਾਰ ਦੂਜੇ ਦਿਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 2.7 ਦੱਸੀ ਗਈ ਹੈ। ਮੌਸਮ ਵਿਭਾਗ ਅਨੁਸਾਰ ਸੋਮਵਾਰ ਦੁਪਹਿਰ 1.26 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਦਿੱਲੀ ਵਿੱਚ ਹੀ ਸੀ। ਹਾਲਾਂਕਿ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਲੋਕ ਲਗਾਤਾਰ […]

Gambhir donates 50 lakh in CM Relief Fund Slams AAP

ਦਿੱਲੀ ਸਰਕਾਰ ਨੇ ਕਿਹਾ ਕਿ ਕੋਰੋਨਾ ਕਿੱਟ ਲਈ ਪੈਸੇ ਨਹੀਂ, Gautam Gambhir ਨੇ CM Fund ਵਿੱਚ ਦਿੱਤੇ 50 ਲੱਖ

Corona Virus ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 4000 ਨੂੰ ਪਾਰ ਕਰ ਗਈ ਹੈ, ਜਦ ਕਿ ਇਕੱਲੇ ਦਿੱਲੀ ਵਿਚ ਹੀ 500 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਕੇਂਦਰ ਤੋਂ ਵਾਧੂ ਸਹਾਇਤਾ ਦੀ ਮੰਗ ਕਰ ਰਹੀ ਹੈ, ਜਦਕਿ ਭਾਰਤੀ ਜਨਤਾ ਪਾਰਟੀ ਦੀ ਟਿਕਟ ‘ਤੇ […]