vodafone idea offers double data to prepaid users

Vodafone ਤੇ Idea ਦਾ ਧਮਾਕੇਦਾਰ Offer, ਹੁਣ ਯੂਜਰ੍ਸ ਨੂੰ ਮਿਲੇਗਾ Double ਡਾਟਾ

ਵੋਡਾਫੋਨ ਨੇ ਉਪਭੋਗਤਾਵਾਂ ਨੂੰ ਵਾਧੂ ਡੇਟਾ ਪ੍ਰਦਾਨ ਕਰਨ ਲਈ ਇੱਕ ਨਵਾਂ offer ਪੇਸ਼ ਕੀਤਾ ਹੈ। ਇਹ ਪ੍ਰੀਪੇਡ ਉਪਭੋਗਤਾਵਾਂ ਲਈ ਹੈ ਅਤੇ ਇਸਦੇ ਤਹਿਤ 1.5 ਜੀਬੀ ਤੱਕ ਦਾ ਵਾਧੂ ਡਾਟਾ ਦਿੱਤਾ ਜਾਵੇਗਾ। ਇਹ ਵਾਧੂ ਡੇਟਾ 249 ਰੁਪਏ, 399 ਰੁਪਏ ਅਤੇ 599 ਰੁਪਏ ਦੀ Plans ‘ਤੇ ਉਪਲਬਧ ਹੋਣਗੇ। 249 ਰੁਪਏ ਦੇ ਪਲਾਨ ਦੀ ਗੱਲ ਕਰੀਏ ਤਾਂ ਇਸ […]

reliance-jio-is-largest-telecom-in-india

Vodafone-Idea ਅਤੇ Airtel ਨੂੰ ਪਿੱਛੇ ਛੱਡ ਕੇ Jio ਬਣੀ ਨੰਬਰ 1 ਕੰਪਨੀ: TRAI

ਟੈਲੀਕਾਮ ਕੰਪਨੀ Reliance Jio ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਆਪਰੇਟਰ ਕੰਪਨੀ ਬਣ ਗਈ ਹੈ। ਇਸ ਕੰਪਨੀ ਨੇ ਨਵੰਬਰ ਮਹੀਨੇ ਵਿਚ 5.6 ਮਿਲੀਅਨ ਉਪਭੋਗਤਾ ਸ਼ਾਮਲ ਕੀਤੇ ਹਨ। ਹੁਣ ਕੰਪਨੀ ਦਾ ਕੁੱਲ ਯੂਜ਼ਰਬੇਸ ਵਧ ਕੇ 369.93 ਮਿਲੀਅਨ ਯਾਨੀ 36.9 ਕਰੋੜ ਹੋ ਗਿਆ ਹੈ। ਭਾਰਤੀ ਮੋਬਾਈਲ ਸੇਵਾਵਾਂ ਦੇ ਬਾਜ਼ਾਰ ਵਿਚ Jio ਕੰਪਨੀ ਦਾ ਹਿੱਸਾ ਵਧ ਕੇ 32.04 […]

facebook-data-exposure

Technology News: Facebook ਦੇ ਯੂਜ਼ਰਸ ਦੇ ਲਈ ਖਤਰੇ ਦੀ ਘੰਟੀ, 26 ਕਰੋੜ ਤੋਂ ਜਿਆਦਾ ਯੂਜ਼ਰਸ ਦਾ ਡਾਟਾ ਹੋਇਆ ਲੀਕ

Technology News: ਸੋਸ਼ਲ ਨੈੱਟਵਰਕਿੰਗ ਵੈਬਸਾਈਟ ਫੇਸਬੁੱਕ ਦੇ 26 ਕੋਰਡ ਤੋਂ ਜਿਆਦਾ ਯੂਜ਼ਰਸ ਦਾ ਡਾਟਾਬੇਸ ਲੀਕ ਹੋ ਗਿਆ ਹੈ। ਜਿਸ ਨੂੰ ਕੋਈ ਵੀ ਗਲਤ ਤਰੀਕੇ ਦੇ ਲਈ ਵਰਤ ਸਕਦਾ ਹੈ। ਇਨ੍ਹਾਂ ਵੇਰਵਿਆਂ ਵਿੱਚ ਬਹੁਤ ਸਾਰੇ ਵਿਅਕਤੀਗਤ ਵੇਰਵੇ ਸ਼ਾਮਲ ਹਨ ਜਿਨ੍ਹਾਂ ਵਿੱਚ ਯੂਜ਼ਰਸ ਦਾ ਨਾਮ, ਫੋਨ ਨੰਬਰ ਅਤੇ ਯੂਜ਼ਰਸ ID ਸ਼ਾਮਲ ਹਨ। ਇਹ ਡਾਟਾਬੇਸ ਸਾਈਬਰ ਸਿਕਿਓਰਿਟੀ ਫਰਮ […]

jio

Jio ਨੇ ਪਛਾੜੀਆਂ ਬਾਕੀ ਕੰਪਨੀਆਂ, ਬਣਾਇਆ ਇਹ ਵੱਡਾ ਰਿਕਾਰਡ

ਨਵੀਂ ਦਿੱਲੀ: ਮੁਕੇਸ਼ ਅੰਬਾਨੀ ਦੀ ਨੁਮਾਇੰਦਗੀ ਵਾਲੀ ਰਿਲਾਇੰਸ ਜੀਓ ਦੇ ਤਿੰਨ ਸਾਲ ਪੂਰੇ ਹੋ ਗਏ ਹਨ। ਇੰਨੇ ਘੱਟ ਸਮੇਂ ਦੇ ਅੰਦਰ ਹੀ ਜੀਓ ਦੇਸ਼ ਦੀ ਸਭ ਤੋਂ ਵੱਡੀ ਟੈਲੀਕਮਿਊਨਿਕੇਸ਼ਨ ਸੇਵਾਦਾਤਾ ਕੰਪਨੀ ਬਣ ਗਈ ਹੈ। ਕੰਪਨੀ ਦੇ ਗਾਹਕਾਂ ਦੀ ਗਿਣਤੀ 33.13 ਕਰੋੜ ਹੈ ਜਦਕਿ ਵੋਡਾਫੋਨ-ਆਈਡੀਆ ਦੇ ਗਾਹਕਾਂ ਦੀ ਗਿਣਤੀ ਘੱਟ ਕੇ 32 ਕਰੋੜ ਰਹਿ ਗਈ ਹੈ। […]

iaf game on wing commander abhinandan

ਭਾਰਤੀ ਹਵਾਈ ਸੈਨਾ ਵਿੰਗ ਕਮਾਂਡਰ ਅਭਿਨੰਦਨ ‘ਤੇ ਜਲਦੀ ਹੀ ਲੌਂਚ ਕਰ ਰਹੀ ਹੈ ਵੀਡੀਓ ਗੇਮ

ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀ ਕਹਾਣੀ ਹੁਣ ਇੱਕ ਵਾਰ ਫੇਰ ਤੋਂ ਭਾਰਤੀਆਂ ਸਾਹਮਣੇ ਪੇਸ਼ ਕੀਤੀ ਜਾਵੇਗੀ। ਜੀ ਹਾਂ, ਇਹ ਸੱਚ ਹੈ ਪਰ ਉਨ੍ਹਾਂ ‘ਤੇ ਕੋਈ ਫ਼ਿਲਮ ਨਹੀਂ ਸਗੋਂ ਇੱਕ ਵੀਡੀਓ ਗੇਮ ਬਣ ਰਹੀ ਹੈ। ਭਾਰਤੀ ਹਵਾਈ ਸੈਨਾ ਅਭਿਨੰਦਨ ‘ਤੇ ਜਲਦੀ ਹੀ ਆਪਣੀ ਵੀਡੀਓ ਗੇਮ ਲੌਂਚ ਕਰ ਰਹੀ ਹੈ। ਵਿੰਗ ਕਮਾਂਡਰ ਇਸ ‘ਚ ਲੀਡ ਹੀਰੋ ਹੋਣਗੇ। […]

jio latest offer

ਜੀਓ ਇੱਕ ਵਾਰ ਫਿਰ ਕਰੇਗਾ ਵੱਡੇ ਧਮਾਕੇ, ਗਾਹਕ ਕਰਨਗੇ ਮੌਜਾਂ

ਟੈਲੀਕਾਮ ਸੈਕਟਰ ‘ਚ ਆਉਣ ਤੋਂ ਬਾਅਦ ਰਿਲਾਇੰਸ ਜੀਓ ਦੀ ਸਫਲਤਾ ਦਾ ਗ੍ਰਾਫ ਵਧਦਾ ਜਾ ਰਿਹਾ ਹੈ। ਇਸ ਵਧਦੇ ਗ੍ਰਾਫ ਕਰਕੇ ਕੰਪਨੀ ਹੁਣ ਦੂਜੇ ਸੈਕਟਰਾਂ ‘ਚ ਵੀ ਐਂਟਰੀ ਕਰਨ ਦਾ ਫੈਸਲਾ ਕਰ ਚੁੱਕੀ ਹੈ। ਪਿਛਲੇ ਸਾਲ ਸਾਲਾਨਾ ਜਨਰਲ ਮੀਟਿੰਗ ‘ਚ ਜੀਓ ਨੇ ਹੋਮ ਟੀਵੀ ਤੇ ਬ੍ਰਾਡਬੈਂਡ ਸੈਕਟਰ ‘ਚ ਆਉਣ ਦਾ ਐਲਾਨ ਕੀਤਾ ਸੀ। ਉਮੀਦ ਹੈ ਕਿ […]

faceapp

ਬੁੱਢਾ ਦਿਖਾਉਣ ਵਾਲੇ ਫੇਸ ਐਪ ਤੋਂ ਹੋ ਜਾਓ ਸਾਵਧਾਨ, ਤੁਹਾਡਾ ਡਾਟਾ ਹੋ ਰਿਹਾ ਹੈ ਲੀਕ !

ਨਵੀਂ ਦਿੱਲੀ: ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਲੋਕ ਖੁਦ ਦੇ ਬੁਢਾਪੇ ਦੀਆਂ ਤਸਵੀਰਾਂ ਫੇਸ ਐਪ ‘ਚ ਐਡਿਟ ਕਰ ਸ਼ੇਅਰ ਕਰ ਰਹੇ ਹਨ। ਇਸ ਐਪ ਨੂੰ ਸੁਰਖੀਆਂ ‘ਚ ਆਏ ਅਜੇ ਜ਼ਿਆਦਾ ਦਿਨ ਨਹੀਂ ਹੋਏ ਹਨ। ਕਿਸੇ ਜਵਾਨ ਨੂੰ ਬੁੱਢਾ ਦਿਖਾਉਣ ਦੇ ਫਿਲਟਰ ਕਰਕੇ ਹੀ ਐਪ ਕੁਝ ਹੀ ਦਿਨਾਂ ‘ਚ ਸੁਰਖੀਆਂ ‘ਚ ਆ ਗਈ ਹੈ। […]

tiktok ban lifted

ਟਿਕਟੌਕ ਤੋਂ ਕੁੜੀ ਦੀ ਵੀਡੀਓ ਚੁੱਕ ਤੇ ਫਿਰ ਐਡਿਟ ਕਰਕੇ ਮੁੰਡੇ ਨੇ ਉਸ ਨੂੰ ਅਸ਼ਲੀਲ ਬਣਾ ਕੇ ਕੀਤੀ ਵਾਇਰਲ

ਸੋਸ਼ਲ ਮੀਡੀਆ ਟਿਕਟੌਕ ਦੀਆਂ ਆਏ ਦਿਨ ਖ਼ਤਰਨਾਕ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਹੁਣ ਤਾਜ਼ਾ ਮਾਮਲਾ ਗੋਰਖਪੁਰ ਤੋਂ ਹੈ ਜਿੱਥੇ ਸ਼ਰਾਰਤੀ ਅਨਸਰਾਂ ਨੇ ਪਹਿਲਾਂ ਟਿਕਟੌਕ ਤੋਂ ਇੱਕ ਕੁੜੀ ਦੀ ਵੀਡੀਓ ਚੁੱਕੀ ਤੇ ਫਿਰ ਫੋਟੋਸ਼ਾਪ ਨਾਲ ਐਡਿਟ ਕਰਕੇ ਉਸ ਨੂੰ ਅਸ਼ਲੀਲ ਬਣਾ ਕੇ ਵਾਇਰਲ ਕਰ ਦਿੱਤਾ। ਗੋਰਖਪੁਰ ਪੁਲਿਸ ਤੇ ਕ੍ਰਾਈਮ ਬਰਾਂਚ ਨੇ ਪ੍ਰਯਾਗਰਾਜ ਦੇ ਚਾਰ ਨੌਜਵਾਨਾਂ ਨੂੰ ਇਸ […]

tiktok ban lifted

ਬੈਨ ਹਟਣ ਮਗਰੋਂ ਟਿੱਕ-ਟੌਕ ਨੇ ਤੋੜੇ ਰਿਕਾਰਡ, ਭਾਰਤ ‘ਚ ਬੈਨ ਹੋਣ ਤੇ ਹਰ ਦਿਨ 5,00,000 ਡਾਲਰ ਦਾ ਹੁੰਦਾ ਸੀ ਨੁਕਸਾਨ

ਨਵੀਂ ਦਿੱਲੀ: ਵੀਡੀਓ ਸ਼ੇਅਰਿੰਗ ਐਪ ਟਿੱਕ-ਟੌਕ ਨੇ ਇੱਕ ਵਾਰ ਫੇਰ ਐਪ ਸਟੋਰਸ ‘ਤੇ ਨੰਬਰ-1 ਦੀ ਪੋਜੀਸ਼ਨ ਹਾਸਲ ਕਰ ਲਈ ਹੈ। ਮਦਰਾਸ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਇਸ ਐਪ ਨੂੰ ਗੂਗਲ ਪਲੇਅ ਤੇ ਐਪਲ ਸਟੋਰ ਤੋਂ ਹਟਾ ਦਿੱਤਾ ਗਿਆ ਸੀ। ਫੈਸਲੇ ਤੋਂ ਬਾਅਦ ਐਪ ਨੇ ਇੱਕ ਵਾਰ ਫੇਰ ਵਾਪਸੀ ਕੀਤੀ। ਇਸ ਐਪ ਨੇ ਵਾਪਸੀ ਤੋਂ ਬਾਅਦ […]

fingerprint smart locks

ਹੁਣ ਸਮਾਰਟਫੋਨ ਵਾਂਗ ਹੀ ਤਾਲਿਆਂ ‘ਚ ਵੀ ਫਿੰਗਰਪ੍ਰਿੰਟ ਸਕੈਨਰ, ਚਾਬੀ ਦੀ ਨਹੀਂ ਲੋੜ, ਜਾਣੋ ਕੀਮਤ

ਇੰਡੀਅਨ ਮਾਰਕਿਟ ‘ਚ ਹੁਣ ਸਮਾਰਟਫੋਨ ਦੇ ਨਾਲ ਸਮਾਰਟ ਤਾਲੇ ਵੀ ਆ ਚੁੱਕੇ ਹਨ। ਇਨ੍ਹਾਂ ਤਾਲਿਆਂ ‘ਚ ਫਿੰਗਰਪ੍ਰਿੰਟ ਸਕੈਨਰ ਮੌਜੂਦ ਹੈ, ਜੋ ਸਮਾਰਟਫੋਨ ‘ਚ ਦਿੱਤੇ ਫਿੰਗਰਪ੍ਰਿੰਟ ਸਕੈਨਰ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਇਸ ਦਾ ਮਤਲਬ ਕੀ ਉਂਗਲ ਦੇ ਟੱਚ ਕਰਨ ਨਾਲ ਹੀ ਤਾਲਾ ਖੁੱਲ੍ਹ ਜਾਵੇਗਾ। ਇਸ ਤਾਲੇ ਨੂੰ ਐਪ ਦੀ ਮਦਦ ਨਾਲ ਵੀ ਆਪਰੇਟ ਕੀਤਾ […]

groom playing pubg in wedding

ਆਪਣੇ ਵਿਆਹ ਵੇਲੇ ਵੀ PUBG ਖੇਡਦਾ ਰਿਹਾ ਮੁੰਡਾ, ਅੱਗੇ ਹੋਇਆ ਕੁਝ ਅਜਿਹਾ

ਪਬਜੀ ਗੇਮ ਦਾ ਕ੍ਰੇਜ਼ ਦੇਸ਼ ਭਰ ਦੇ ਲੋਕਾਂ ਵਿੱਚ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ। ਇਸ ਗੇਮ ਦੇ ਖੇਡਣ ਨੂੰ ਲੈਕੇ ਲੋਕਾਂ ਦੇ ਵਿੱਚ ਕ੍ਰੇਜ਼ ਦੇ ਕੁੱਝ ਅਜੀਬੋ-ਗਰੀਬ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਗੁਜਰਾਤ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਇਸ ਗੇਮ ਨੂੰ ਬੈਨ ਕਰ ਦਿੱਤਾ ਗਿਆ ਹੈ ਅਤੇ ਕਈਆਂ ਸੂਬਿਆਂ ਵਿੱਚ ਬੈਨ […]

cause of using smartphone

ਮੋਬਾਈਲ ਚਲਾਉਂਦੇ ਸਮੇਂ ਇਹਨਾਂ ਗੱਲਾਂ ਦਾ ਧਿਆਨ ਰੱਖਣ ਨਾਲ ਕਦੀ ਖਰਾਬ ਨਹੀਂ ਹੋਣਗੀਆਂ ਤੁਹਾਡੀਆਂ ਅੱਖਾਂ

ਜੇਕਰ ਤੁਸੀ ਲਗਾਤਾਰ ਸਮਾਰਟਫੋਨ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਤੁਹਾਡੀਆਂ ਅੱਖਾਂ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਇਹਨਾਂ ਗੱਲਾਂ ਉੱਤੇ ਅਸੀਂ ਬਹੁਤਾ ਧਿਆਨ ਨਹੀਂ ਦਿੰਦੇ। ਯੂਨੀਵਰਸਿਟੀ ਆਫ ਟਾਲੇਡੋ ਨੇ ਹਾਲ ਹੀ ਵਿੱਚ ਕੀਤੀ ਆਪਣੀ ਇੱਕ ਖੋਜ ਵਿੱਚ ਦਾਅਵਾ ਕੀਤਾ ਸੀ ਕਿ ਜੇ ਕਰ ਲਗਾਤਾਰ ਸਮਾਰਟਫੋਨ ਦਾ ਇਸਤੇਮਾਲ ਕੀਤਾ ਜਾਵੇ ਤਾਂ ਕੋਈ ਵੀ ਬੰਦਾ 50 […]