Corona spreading foot in the state, 56 deaths in one day

ਸੂਬੇ ‘ਚ ਕੋਰੋਨਾ ਪਸਾਰ ਰਿਹਾ ਪੈਰ, ਇੱਕ ਦਿਨ ‘ਚ 56 ਮੌਤਾਂ, ਜਾਣੋ ਆਪਣੇ ਜ਼ਿਲ੍ਹੇ ਦਾ ਹਾਲ

ਪੰਜਾਬ ਵਿੱਚ ਕੋਰੋਨਾ ਕਰਕੇ ਮਰੀਜ਼ਾਂ ਦੀ ਮੌਤ ਦੀ ਰਫਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ। ਸ਼ੁੱਕਰਵਾਰ ਨੂੰ 56 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 3459 ਨਵੇਂ ਪੌਜ਼ੇਟਿਵ ਕੇਸ ਸਾਹਮਣੇ ਆਏ ਹਨ। ਵੀਰਵਾਰ ਨੂੰ 56 ਲੋਕਾਂ ਦੀ ਮੌਤ ਹੋ ਗਈ। ਹਾਸਲ ਜਾਣਕਾਰੀ ਮੁਤਾਬਕ ਸੂਬੇ ‘ਚ ਕੁੱਲ 7390 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਧਰ ਐਕਟਿਵ ਕੇਸਾਂ ਦੀ ਗਿਣਤੀ 27,219 ‘ਤੇ ਪਹੁੰਚ ਗਈ ਹੈ। ਅੰਮ੍ਰਿਤਸਰ ਵਿਚ 9, ਬਠਿੰਡਾ ਵਿਚ 2, ਫਰੀਦਕੋਟ […]

Will weekend lockdown start again in Punjab

ਪੰਜਾਬ ‘ਚ ਮੁੜ ਲੱਗੇਗਾ ਵੀਕਐਂਡ ਲੌਕਡਾਊਨ? ਕੈਪਟਨ ਨੇ ਦਿੱਤਾ ਸੰਕੇਤ

ਪੰਜਾਬ ‘ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 24644 ਹੋ ਗਈ ਹੈ। ਇਨ੍ਹਾਂ ਚੋਂ 334 ਮਰੀਜ਼ਾਂ ਨੂੰ ਆਕਸੀਜਨ ਤੇ 33 ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਫਿਲਹਾਲ ਸੂਬੇ ਦੇ 12 ਜ਼ਿਲ੍ਹਿਆਂ ‘ਚ ਨਾਈਟ ਕਰਫਿਊ ਲੱਗਿਆ ਹੋਇਆ ਹੈ।ਦੱਸ ਦਈਏ ਕਿ ਕੈਪਤਾਨ ਨੇ ਕਿਹਾ ਕਿ ਸ਼ਨੀਵਾਰ ਨੂੰ ਲੋਕ ਇੱਕ ਦੂਜੇ ਦੇ ਵਧੇਰੇ ਸੰਪਰਕ ਵਿੱਚ ਆਉਂਦੇ ਹਨ। ਕੋਰੋਨਾ ਨਾਲ […]

Big threat to Punjab in coming days

ਅਗਲੇ ਦਿਨਾਂ ‘ਚ ਪੰਜਾਬ ਲਈ ਵੱਡਾ ਖ਼ਤਰਾ!, ਸੀਐਸਆਈਆਰ-ਸੀਸੀਐਮਬੀ ਦੀ ਚੇਤਾਵਨੀ

ਪੰਜਾਬ ਵਿੱਚ ਸ਼ਨੀਵਾਰ ਨੂੰ ਕਰੋਨਾਵਾਇਰਸ ਨੇ 49 ਹੋਰ ਵਿਅਕਤੀਆਂ ਦੀ ਜਾਨ ਲੈ ਲਈ ਹੈ। ਇਸ ਦੌਰਾਨ 2705 ਸੱਜਰੇ ਮਾਮਲੇ ਵੀ ਸਾਹਮਣੇ ਆਏ ਹਨ। ਸੀਐਸਆਈਆਰ-ਸੀਸੀਐਮਬੀ ਦੇ ਡਾਇਰੈਕਟਰ ਰਾਕੇਸ਼ ਮਿਸ਼ਰਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ’ਚ ਯੂਕੇ ਦਾ ਕਰੋਨਾ ਰੂਪ ਆਉਂਦੇ ਦਿਨਾਂ ’ਚ ਵੱਡਾ ਖ਼ਤਰਾ ਬਣ ਸਕਦਾ ਹੈ ਪਰ ਅਜੇ ਕੋਈ ਘਬਰਾਉਣ ਦੀ ਲੋੜ ਨਹੀਂ। ਉਂਜ […]

Will-weekend-lockdown-start-again-in-Punjab

ਪੰਜਾਬ ‘ਚ ਮੁੜ ਲੱਗੇਗਾ ਵੀਕਐਂਡ ਲੌਕਡਾਊਨ? ਕੈਪਟਨ ਨੇ ਦਿੱਤਾ ਸੰਕੇਤ

ਪੰਜਾਬ ‘ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 24644 ਹੋ ਗਈ ਹੈ। ਇਨ੍ਹਾਂ ਚੋਂ 334 ਮਰੀਜ਼ਾਂ ਨੂੰ ਆਕਸੀਜਨ ਤੇ 33 ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਫਿਲਹਾਲ ਸੂਬੇ ਦੇ 12 ਜ਼ਿਲ੍ਹਿਆਂ ‘ਚ ਨਾਈਟ ਕਰਫਿਊ ਲੱਗਿਆ ਹੋਇਆ ਹੈ। ਦੱਸ ਦਈਏ ਕਿ ਕੈਪਤਾਨ ਨੇ ਕਿਹਾ ਕਿ ਸ਼ਨੀਵਾਰ ਨੂੰ ਲੋਕ ਇੱਕ ਦੂਜੇ ਦੇ ਵਧੇਰੇ ਸੰਪਰਕ ਵਿੱਚ ਆਉਂਦੇ ਹਨ। ਕੋਰੋਨਾ […]

2210-new-corona-patients-arrived-in-Punjab-today

ਪੰਜਾਬ ਵਿਚ ਕੋਰੋਨਾ ਦੇ ਅੱਜ 2210 ਨਵੇਂ ਮਰੀਜ਼ ਆਏ, 60 ਤੋਂ ਵੱਧ ਹੋਈਆਂ ਮੌਤਾਂ

ਮਰੀਜ਼ਾਂ ਦੀ ਗਿਣਤੀ ‘ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ‘ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਮੰਗਲਵਾਰ ਨੂੰ ਪੰਜਾਬ ‘ਚ ਕੋਰੋਨਾ ਦੇ 2210 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਰਾਜ ‘ਚ […]

Daily breaking records

ਪੰਜਾਬ ‘ਚ ਇਸ ਸਾਲ ਇੱਕ ਦਿਨ ‘ਚ ਸਭ ਤੋਂ ਵੱਧ 44 ਮੌਤਾਂ, 2669 ਨਵੇਂ ਕੇਸ

ਪੰਜਾਬ ਵਿੱਚ ਐਤਵਾਰ ਨੂੰ ਕੋਰੋਨਾ ਕਾਰਨ 44 ਮੌਤਾਂ ਦਰਜ ਹੋਈਆਂ ਹਨ।ਇਸ ਸਾਲ ਸੰਕਰਮਣ ਨਾਲ ਮਰਨ ਵਾਲੇ ਲੋਕਾਂ ਦੀ ਇਹ ਸਭ ਦੀ ਵੱਡੀ ਗਿਣਤੀ ਹੈ।ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ 10 ਲੋਕਾਂ ਦੀ ਲਾਗ ਕਾਰਨ ਜਾਨ ਗਈ ਹੈ।ਇਸ ਦੇ ਨਾਲ ਹੀ ਸੂਬੇ ਅੰਦਰ ਐਤਵਾਰ ਨੂੰ 2669 ਨਵੇਂ ਕੋਰੋਨਾ ਕੇਸ ਸਾਹਮਣੇ ਆਏ।ਇਸ ਵਕਤ ਪੰਜਾਬ ਅੰਦਰ 18257 ਐਕਟਿਵ […]

4-day-old-newborn-girl-found-in-park-near-ludhiana-lodhi-club

ਲੁਧਿਆਣਾ ਲੋਧੀ ਕਲੱਬ ਨੇੜੇ ਪਾਰਕ ਵਿੱਚ 4 ਦਿਨ ਦੀ ਨਵਜੰਮੀ ਬੱਚੀ ਮਿਲੀ

ਲੁਧਿਆਣਾ ਦੇ ਲੋਧੀ ਕਲੱਬ ਦੇ ਨਾਲ ਲੱਗਦੀ ਇਕ ਪਾਰਕ ‘ਚੋਂ ਕੁਝ ਦਿਨਾਂ ਦੀ ਨਵੀਂ ਜੰਮੀ ਬੱਚੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੇ ਮਨੁੱਖਤਾ ਨੂੰ ਸ਼ਰਮਿੰਦਾ ਕਰ ਦਿੱਤਾ ਹੈ। ਬੀਆਰਐੱਸ ਨਗਰ ਦੇ ਸੰਨੀ ਮਸੀਹ ਨੇ ਅਚਾਨਕ ਬੱਚੀ ਦੇ ਰੋਣ ਦੀ ਆਵਾਜ਼ ਸੁਣੀ। ਜਦੋਂ ਨੇੜੇ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਝਾੜੀਆਂ ਵਿੱਚ […]

Three-young-friends-killed-in-tragic-road-accident

ਦਰਦਨਾਕ ਸੜਕ ਹਾਦਸੇ ‘ਚ ਤਿੰਨ ਨੌਜਵਾਨ ਦੋਸਤਾਂ ਦੀ ਮੌਤ

ਸ਼ੁੱਕਰਵਾਰ ਦੇਰ ਰਾਤ ਹਾਰਡੀਜ਼ ਵਰਲਡ ਦੇ ਨਜ਼ਦੀਕ ਹੋਇਆ ਇਹ ਕਾਰ ਹਾਦਸਾ ਏਨਾ ਭਿਆਨਕ ਸੀ ਕਿ ਜ਼ੋਰਦਾਰ ਧਮਾਕੇ ਮਗਰੋਂ ਕਾਰ ਦੇ ਪਰਖੱਚੇ ਉੱਡ ਗਏ। ਰਾਹਗੀਰਾਂ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਥਾਣਾ ਸਲੇਮ ਟਾਬਰੀ ਪੁਲਿਸ ਨੂੰ ਦਿੱਤੀ ਗਈ। ਜਿਸ ਮਗਰੋਂ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਤਿੰਨਾਂ ਦੋਸਤਾਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਰਖਵਾ […]

Who is safe in this democratic country?

ਬਲਾਤਕਾਰ ! ਬਲਾਤਕਾਰ ! ਨਾ ਬੱਚੀ ਬਖਸ਼ੀ, ਨਾ 70 ਸਾਲਾ ਬਜ਼ੁਰਗ ਮਹਿਲਾ, ਆਜ਼ਾਦ ਦੇਸ਼ ‘ਚ ਸੁਰੱਖਿਅਤ ਕੌਣ ?

ਸੂਬੇ ਭਰ ਵਿਚ ਆਏ ਦਿਨ ਮਹਿਲਾਵਾਂ ਨਾਲ ਜੁੜੀਆਂ ਮੰਦਭਾਗੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਥੇ ਵਧੇਰੇ ‘ਤੌਰ ਤੇ ਜਿਨਸੀ ਸੋਸ਼ਣ ਦੇ ਮਾਮਲੇ ਵਧੇਰੇ ਹਨ। ਬੀਤੇ ਕੁਝ ਦਿਨਾਂ ਤੋਂ ਬੱਚੀਆਂ ਨਾਲ ਘਿਨਾਉਣੀਆਂ ਕਰਤੂਤਾਂ ਤਾਂ ਸਾਹਮਣੇ ਆ ਹੀ ਰਹੀਆਂ ਹਨ। ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਅੱਜ ਲੁਧਿਆਣਾ ਦੇ ਥਾਨਾਂ ਡਿਵੀਜਨ 6 ਦੇ ਇਲਾਕੇ ‘ਚ ਇਕ ਹੋਰ […]

Fastag-mandatory-if-no-fastag

ਫਾਸਟੈਗ ਲਾਜ਼ਮੀ ਹੈ ਜੇਕਰ ਕੋਈ ਫਾਸਟੈਗ ਨਹੀਂ ਲਾਏਗਾ , ਤਾਂ 16 ਫਰਵਰੀ ਤੋਂ ਦੁਗਣਾ ਟੋਲ ਚਾਰਜ ਅਦਾ ਕਰਨਾ ਪਾਏਗਾ

ਅੱਜ ਤੋਂ ਪੂਰੇ ਦੇਸ਼ ‘ਚ FASTag ਹੋਇਆ ਲਾਜ਼ਮੀ , ਨਹੀਂ ਤਾਂ ਲੱਗੇਗਾ ਦੁੱਗਣਾ ਜੁਰਮਾਨਾ ਅੱਜ ਤੋਂ ਪੂਰੇ ਦੇਸ਼ ‘ਚ ਨੈਸ਼ਨਲ ਹਾਈਵੇਅ ਟੋਲ ‘ਤੇ ਭੁਗਤਾਨ ਦੇਣ ਲਈ ਫਾਸਟੈਗ ਜ਼ਰੂਰੀ ਹੈ। ਜਿਸ ਗੱਡੀ ‘ਤੇ ਫਾਸਟੈਗ ਨਹੀਂ ਹੋਵੇਗਾ ਉਸ ਨੂੰ ਭਾਰੀ ਜੁਰਮਾਨਾ ਲੱਗੇਗਾ। ਹਾਲਾਂਕਿ ਟੂ ਵਹੀਲਰ ਵਾਹਨਾਂ ਨੂੰ ਫਾਸਟੈਗ ਤੋਂ ਛੋਟ ਦਿੱਤੀ ਹੈ। ਫਾਸਟੈਗ ਸਾਲ 2017 ਤੋਂ ਬਾਅਦ […]

Womens-commission-camp-open-in-Punjab

ਮਹਿਲਾਵਾਂ ਵਿਰੁੱਧ ਹੋ ਰਹੀ ਹਿੰਸਾ ਦੇ ਜਲਦ ਨਿਪਟਾਰੇ ਲਈ ਮਹਿਲਾ ਕਮਿਸ਼ਨ ਦੀ ਪਹਿਲ

ਮਹਿਲਾਵਾਂ ਵਿਰੁੱਧ ਸੂਬੇ ਵਿਚ ਲਗਾਤਾਰ ਵੱਧ ਰਹੀ ਹਿੰਸਾ ਦੇ ਛੇਤੀ ਨਿਪਟਾਰੇ ਲਈ ਪੁਲਿਸ ਥਾਣਿਆਂ ’ਚ ਬਣੇ ਮਹਿਲਾ ਸੈਲਾਂ ’ਚ ਹੁੰਦੇ ਕੰਮ ਕਾਰ ਦਾ ਨਿਰੀਖਣ ਕਰਨ ਲਈ ਕਮਿਸ਼ਨ ਹੁਣ ਇੰਨ੍ਹਾਂ ਸੈੱਲਾਂ ਦੀ ਜਾਂਚ ਕਰੇਗਾ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੂਬੇ ਦੇ 5 ਜ਼ਲ੍ਹਿਆਂ ’ਚੋਂ ਆਏ ਘਰੇਲੂ ਲੜਾਈ-ਝਗੜਿਆਂ ਦੇ ਕੇਸਾਂ ਦਾ ਨਿਪਟਾਰਾ ਕਰਨ ਲਈ ਅੱਜ ਇੱਥੇ ਪਹੁੰਚੇ ਪੰਜਾਬ […]

Patiala-and-Ludhiana-remain-coldest

ਪਟਿਆਲਾ ਅਤੇ ਲੁਧਿਆਣਾ ਰਹੇ ਸਭ ਤੋਂ ਠੰਡੇ ,ਪੰਜਾਬ ਚ ਕੋਹਰੇ ਤੇ ਸ਼ੀਤਲਹਿਰ ਨਾਲ ਵਧੇਗੀ ਠੰਢ

23 ਜਨਵਰੀ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਤੋਂ ਬਾਅਦ ਮੌਸਮ ਬਦਲ ਗਿਆ। ਐਤਵਾਰ ਨੂੰ ਪੂਰਾ ਦਿਨ ਠੰਡਾ ਰਹਿਆ । ਇਸ ਨਾਲ ਠੰਡ ਵਿੱਚ ਵਾਧਾ ਹੋਇਆ। ਪੰਜਾਬ ਅਗਲੇ 3 ਦਿਨਾਂ ਤੱਕ ਠੰਢ ਅਤੇ ਸੰਘਣੀ ਧੁੰਦ ਬਣਿਆ ਰਹੇਗੀ । 25 ਜਨਵਰੀ ਨੂੰ ਸੰਤਰੀ ਅਲਰਟ ਅਤੇ 26 ਜਨਵਰੀ ਨੂੰ ਪੀਲੀ ਚੇਤਾਵਨੀ। ਮੌਸਮ ‘ਤੇ ਨਿਰਭਰ ਕਰਨ […]