ਲੋਕਾਂ ਦੀ ਲਾਪਰਵਾਹੀ ਕਰਕੇ ਪੰਜਾਬ ਵਿੱਚ ਇੱਕ ਵਾਰ ਫਿਰ ਕੋਰੋਨਾ ਦੇ ਵਿਗੜੇ ਹਾਲਾਤ
ਤਾਜ਼ਾ ਅੰਕੜਿਆਂ ਵਿੱਚ, ਸੂਬੇ ਵਿੱਚ ਕੋਵੀਡ ਮੌਤਾਂ ਦੀ ਕੁੱਲ ਗਿਣਤੀ 4,281 ਸੀ ਅਤੇ ਹੁਣ ਤੱਕ ਪਾਜੇਟਿਵ ਮਾਮਲਿਆਂ ਦੀ ਗਿਣਤੀ 135,834 ਹੋ ਗਈ, ਜਦਕਿ ਠੀਕ ਹੋਏ ਮਰੀਜ਼ਾਂ ਦੀ ਗਿਣਤੀ 126,932 ਤੱਕ ਪਹੁੰਚ ਗਈ। ਦਿਨ ਦੇ ਅੰਤ ‘ਤੇ 4,621 ਮਾਮਲੇ ਸਾਹਮਣੇ ਆਏ ਹਨ | ਜਿਵੇਂ ਹੀ ਲੌਕਡਾਊਨ ‘ਚ ਖੁੱਲ੍ਹ ਮਿਲੀ ਉਂਝ ਲੋਕਾਂ ਨੇ ਲਾਪਰਵਾਹੀ ਕਰਨੀ ਸ਼ੁਰੂ ਕਰ […]