24 ਘੰਟਿਆਂ ‘ਚ 63 ਹੋਰ ਲੋਕਾਂ ਦੀ ਮੌਤ, 3329 ਨਵੇਂ ਕੇਸ
ਪੰਜਾਬ ਅੰਦਾਰ ਕੋਰੋਨਾ ਦਾ ਕਹਿਰ ਤੇਜ਼ ਹੁੰਦਾ ਜਾ ਰਿਹਾ ਹੈ। ਪਿੱਛਲੇ 24 ਘੰਟਿਆਂ ਵਿੱਚ 63 ਹੋਰ ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ। ਜਦਕਿ 3329 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ 28250 ਹੋ ਗਈ ਹੈ। ਪੰਜਾਬ ‘ਚ ਮਰਨ ਵਾਲਿਆਂ ਦੀ ਗਿਣਤੀ 7672 ਹੋ ਗਈ ਹੈ। 374 ਮਰੀਜ […]