Corona in Delhi: ਦਿੱਲੀ ਵਿੱਚ Corona ਦਾ ਦਬਦਬਾ ਜਾਰੀ, 24 ਘੰਟਿਆਂ ਵਿੱਚ 293 ਪੋਜ਼ੀਟਿਵ ਕੇਸ ਆਏ ਸਾਹਮਣੇ

corona-in-delhi-293-new-cases-come-in-24-hours-

Corona in Delhi: ਐੱਨ. ਸੀ. ਆਰ. ‘ਚ Coronavirus ਪਾਜ਼ੀਟਿਵਾਂ ਦੇ ਕੇਸ ਲਗਾਤਾਰ ਤੇਜ਼ੀ ਨਾਲ ਵੱਧ ਰਹੇ ਹਨ। ਦਿੱਲੀ ‘ਚ Corona ਦੇ ਕੁਲ ਮਰੀਜ਼ਾਂ ਦੀ ਸੰਖਿਆਂ ਵੱਧ ਕੇ 2,918 ਤਕ ਪਹੁੰਚ ਗਈ ਹੈ। ਬੀਤੇ 24 ਘੰਟਿਆਂ ‘ਚ Coronavirus ਦੇ ਫੈਲਣ ਨਾਲ ਖਤਰਾ ਵੱਧਦਾ ਹੀ ਜਾ ਰਿਹਾ ਹੈ। ਦਿੱਲੀ ‘ਚ ਬੀਤੇ 24 ਘੰਟਿਆਂ ‘ਚ 293 ਨਵੇਂ ਕੇਸ ਸਾਹਣੇ ਆਏ ਹਨ। ਦਿੱਲੀ ‘ਚ ਬੀਤੇ 24 ਘੰਟਿਆਂ ‘ਚ ਕੁਲ 8 ਲੋਕ ਠੀਕ ਵੀ ਹੋਏ ਹਨ।

ਇਹ ਵੀ ਪੜ੍ਹੋ: Corona in India: ਦੇਸ਼ ਵਿੱਚ ਦਿਨੋਂ ਦਿਨ ਵੱਧ ਰਿਹੈ Corona ਦਾ ਖ਼ਤਰਾ, ਮਿਰਤਕਾਂ ਦੀ ਗਿਣਤੀ 680 ਤੋਂ ਪਾਰ

ਹੁਣ ਤਕ Coronavirus ਦੇ 877 ਲੋਕ ਠੀਕ ਵੀ ਹੋ ਚੁੱਕੇ ਹਨ ਤੇ ਠੀਕ ਹੋ ਚੁੱਕੇ ਲੋਕਾਂ ਨਾਲ ਪਲਾਜ਼ਮਾ ਡੋਨੇਸ਼ਨ ਦੇ ਲਈ ਸੰਪਰਕ ਕੀਤਾ ਜਾ ਰਿਹਾ ਹੈ। ਦਿੱਲੀ ‘ਚ ਪਲਾਜ਼ਾ ਥੈਰੇਪੀ ਦੇ ਜਰੀਏ ਵੀ ਇਲਾਜ਼ ਹੋ ਰਿਹਾ ਹੈ। ਦਿੱਲੀ ਦੇ ਲਈ ਰਾਹਤ ਭਰੀ ਖਬਰ ਬਸ ਇਹ ਹੈ ਕਿ 24 ਘੰਟਿਆਂ ‘ਚ ਇਕ ਵੀ ਮੌਤ ਨਹੀਂ ਹੋਈ ਹੈ। ਹਾਲਾਂਕਿ Coronavirus ਦੇ ਚਲਦੇ ਹੁਣ ਤਕ 54 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ ‘ਚ Coronavirus ਦੇ ਐਕਟਿਵ ਮਰੀਜ਼ਾਂ ਦੀ ਸੰਖਿਆਂ 19,87 ਹੋ ਗਈ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ