delhi-police-head-constable-died-due-to-corona

Corona in Delhi: ਦੇਸ਼ ਭਰ ਵਿੱਚ ਦਿਨੋਂ ਦਿਨ ਵੱਧ ਰਿਹਾ ਹੈ Corona ਦਾ ਕਹਿਰ, ਦਿੱਲੀ ਵਿੱਚ 47 ਸਾਲਾਂ ਹੈੱਡ ਕਾਂਸਟੇਬਲ ਦੀ ਹੋਈ Corona ਨਾਲ ਮੌਤ

Corona in Delhi: ਦਿੱਲੀ ਪੁਲਸ ਦੇ 47 ਸਾਲਾ ਇਕ ਹੈੱਡ ਕਾਂਸਟੇਬਲ ਦੀ ਐਤਵਾਰ ਨੂੰ ਕੋਵਿਡ-19 ਦੇ ਕਾਰਨ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਲਲਿਤ ਕੁਮਾਰ ਦਿੱਲੀ ਹਥਿਆਰਬੰਦ ਪੁਲਸ (ਡੀ. ਏ. ਪੀ.) ਦੀ ਚੌਥੀ ਬਟਾਲੀਅਨ ‘ਚ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਵਾਇਰਸ ਦੇ ਹੱਲਕੇ ਲੱਛਣ ਤੋਂ ਬਾਅਦ […]

2877-cases-of-corona-detected-in-one-day

Corona in Delhi: ਦਿੱਲੀ ਵਿੱਚ ਹੋਇਆ Corona ਬਲਾਸਟ, 24 ਘੰਟਿਆਂ ਵਿੱਚ 2877 ਕੇਸ ਆਏ ਸਾਹਮਣੇ

Corona in Delhi: ਰਾਸ਼ਟਰੀ ਰਾਜਧਾਨੀ ‘ਚ ਵੀਰਵਾਰ ਨੂੰ ਕੋਵਿਡ-19 ਦੇ 2,877 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤ ਦੇ ਕੁੱਲ ਮਾਮਲਿਆਂ ਦੀ ਗਿਣਤੀ 49,000 ਤੋਂ ਪਾਰ ਪਹੁੰਚ ਗਈ। ਸਰਕਾਰ ਵਲੋਂ ਜਾਰੀ ਇਕ ਬੁਲੇਟਿਨ ‘ਚ ਇਹ ਜਾਣਕਾਰੀ ਦਿੱਤੀ ਗਈ। ਬੁਲੇਟਿਨ ਦੇ ਅਨੁਸਾਰ ਵੀਰਵਾਰ ਨੂੰ ਦਿੱਲੀ ‘ਚ 65 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਇਸ ਮਹਾਮਾਰੀ […]

cng-became-more-expensive-delhi-ncr

Delhi Latest News: ਦਿੱਲੀ NCR ਤੇ Corona ਦਾ ਕਹਿਰ, CNG ਦੀ ਕੀਮਤ ਵਿੱਚ ਹੋਇਆ ਵਾਧਾ

Delhi Latest News: ਦਿੱਲੀ ਤੇ ਆਲੇ-ਦੁਆਲੇ ਦੇ ਸ਼ਹਿਰਾਂ ‘ਚ ਸੀ. ਐੱਨ. ਜੀ. ਦਾ ਪਰਚੂਨ ਕਾਰੋਬਾਰ ਕਰਨ ਵਾਲੀ ਕੰਪਨੀ ਨੇ ਕੀਮਤਾਂ ਮੰਗਲਵਾਰ ਨੂੰ ਸਵੇਰ ਤੋਂ ਇਕ ਰੁਪਏ ਪ੍ਰਤੀ ਕਿਲੋ ਵਧਾਉਣ ਦਾ ਐਲਾਨ ਕੀਤਾ ਹੈ। ਇਹ ਵਾਧਾ ਗੈਸ ਸਟੇਸ਼ਨਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਸੁਰੱਖਿਆ ਬਣਾਉਣ ਦੇ ਵਾਧੂ ਖਰਚਿਆਂ ਨੂੰ ਲੈ ਕੇ ਹੈ।ਵਾਹਨਾਂ ਦੇ ਲਈ ਸੀ. […]

delhi-coronavirus-792-new-cases-303-deaths

Corona in Delhi: ਦਿੱਲੀ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਮੌਤ ਦਾ ਅੰਕੜਾ 300 ਤੋਂ ਪਾਰ

Corona in Delhi: ਦਿੱਲੀ ‘ਚ ਕੋਰਨਾ ਵਾਇਰਸ ਇਨਫੈਕਸ਼ਨ ਦੇ ਅੰਕੜਿਆਂ ‘ਚ ਅੱਜ ਯਾਨੀ ਬੁੱਧਵਾਰ ਨੂੰ ਇਕ ਵਾਰ ਫਿਰ ਤੋਂ ਰਿਕਾਰਡ ਤੋੜ ਉਛਾਲ ਦੇਖਣ ਨੂੰ ਮਿਲਿਆ ਹੈ। ਇੱਥੇ 24 ਘੰਟਿਆਂ ਅੰਦਰ 792 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਕੋਰੋਨਾ ਮਰੀਜ਼ਾਂ ਦੀ ਗਿਣਤੀ 15,257 ਹੋ ਗਈ ਹੈ। ਉੱਥੇ ਹੀ ਹੁਣ ਤੱਕ 303 ਲੋਕਾਂ […]

aiims-sanitation-supervisor-died-due-to-corona

Corona in Delhi: ਦਿੱਲੀ ਦੇ ਏਮਜ਼ ਵਿੱਚ ਸੈਨੀਟੇਸ਼ਨ ਸੁਪਰਵਾਈਜ਼ਰ ਦੀ Corona ਨਾਲ ਹੋਈ ਮੌਤ

Corona in Delhi: ਰਾਜਧਾਨੀ ਦਿੱਲੀ ਸਥਿਤ ਏਮਜ਼ ਹਸਪਤਾਲ ‘ਚ ਸੀਨੀਅਰ ਸੈਨੀਟੇਸ਼ਨ ਸੁਪਰਵਾਈਜ਼ਰ ਹੀਰਾ ਲਾਲ ਦੀ 25 ਮਈ ਨੂੰ ਮੌਤ ਹੋ ਗਈ। ਹੀਰਾ ਲਾਲ ਦੇ ਪਿੱਛੇ ਮੰਗਲਵਾਰ ਨੂੰ ਕੋਵਿਡ-19 ਨਾਲ ਪੀੜਤ ਹੋਣ ਦੀ ਗੱਲ ਸਾਹਮਣੇ ਆਈ ਸੀ। ਉਹ ਕੋਰੋਨਾ ਵਾਇਰਸ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਤੋਂ ਇਕ ਦਿਨ ਵੀ ਡਿਊਟੀ ਤੋਂ ਗੈਰ-ਹਾਜ਼ਰ ਨਹੀਂ ਰਹੇ। ਉਨ੍ਹਾਂ ਦੇ […]

16-corona-positive-cases-in-bsf

Corona in Delhi: ਦਿੱਲੀ ਵਿੱਚ Corona ਦਾ ਕਹਿਰ, BSF 16 ਜਵਾਨ ਨਿੱਕਲੇ Corona Positive

Corona in Delhi: Coronavirus ਦਾ ਆਤੰਕ ਸੀਮਾ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਦਰਮਿਆਨ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਪਿਛਲੇ 24 ਘੰਟਿਆਂ ‘ਚ ਬੀ. ਐੱਸ. ਐੱਫ. ਵਿਚ Coronavirus ਦੇ 16 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਸਾਰੇ ਜਵਾਨਾਂ ਨੂੰ ਇਲਾਜ ਲਈ ਨਾਮੀ ਕੋਵਿਡ-19 ਹੈਲਥ ਕੇਅਰ ਹਸਪਤਾਲ ਵਿਚ ਭੇਜਿਆ ਗਿਆ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ‘ਚ ਕੋਰੋਨਾ […]

teacher-died-due-to-coronavirus-in-delhi

Corona in Delhi: ਦਿੱਲੀ ਵਿੱਚ ਨਗਰ ਨਿਗਮ ਅਧਿਆਪਕਾ ਦੀ Corona ਨਾਲ ਹੋਈ ਮੌਤ, ਪਰਿਵਾਰ ਨੂੰ 1 ਕਰੋੜ ਦੇਣ ਦਾ ਐਲਾਨ

Corona in Delhi: ਦਿੱਲੀ ਸਰਕਾਰ ਉੱਤਰੀ ਦਿੱਲੀ ਨਗਰ ਨਿਗਮ ‘ਚ ਠੇਕੇ ‘ਤੇ ਕੰਮ ਕਰ ਵਾਲੀ ਅਧਿਆਪਕਾ ਦੇ ਪਰਿਵਾਰ ਨੂੰ ਇਕ ਕਰੋੜ ਦੀ ਸਨਮਾਨ ਰਾਸ਼ੀ ਦੇਵੇਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਮ੍ਰਿਤਕ ਅਧਿਆਪਕਾ ਕੋਰੋਨਾ ਯੋਧਾ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਦੇ ਰਹੀ ਸੀ। National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ […]

13-new-corona-cases-in-delhi

Corona in Delhi: ਦਿੱਲੀ ਵਿਚ Corona ਦਾ ਕਹਿਰ, 13 ਨਵੇਂ ਪੋਜ਼ੀਟਿਵ ਮਾਮਲੇ ਆਏ ਸਾਹਮਣੇ

Corona in Delhi: ਦਿੱਲੀ ‘ਚ Coronavirus ਇਨਫੈਕਸ਼ਨ ਨਾਲ 13 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਇਸ ਖਤਰਨਾਕ ਵਾਇਰਸ ਨਾਲ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ 86 ਤੱਕ ਪਹੁੰਚ ਗਈ। ਰਾਸ਼ਟਰੀ ਰਾਜਧਾਨੀ ‘ਚ ਇਕ ਦਿਨ ‘ਚ ਇਨਫੈਕਸ਼ਨ ਦੇ 406 ਨਵੇਂ ਮਾਮਲੇ ਆਉਣ ਤੋਂ ਬਾਅਦ ਕੁੱਲ ਮਰੀਜ਼ਾਂ ਦੀ ਗਿਣਤੀ 7,639 ਹੋ ਗਈ ਹੈ। ਮਈ […]

coronas-fury-in-air-india-an-employee-corona positive

Corona in Delhi: ਏਅਰ ਇੰਡੀਆ ਵਿੱਚ Corona ਦਾ ਕਹਿਰ ਜਾਰੀ, ਇਕ ਕਰਮਚਾਰੀ Corona Positive

Corona in Delhi: ਏਅਰ ਇੰਡੀਆ ਦੇ ਇਕ ਕਰਮਚਾਰੀ ਦੇ Coronavirus ਨਾਲ ਪੀੜਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਏਅਰਲਾਈਨ ਨੇ ਦਿੱਲੀ ‘ਚ ਆਪਣਾ ਹੈੱਡ ਕੁਆਰਟਰ 2 ਦਿਨਾਂ ਲਈ ਬੰਦ ਕਰ ਦਿੱਤਾ ਹੈ ਤਾਂ ਕਿ ਇਮਾਰਤ ਨੂੰ ਇਨਫੈਕਸ਼ਨ ਮੁਕਤ ਕਰਨ ਦਾ ਕੰਮ ਹੋ ਸਕੇ। ਇਕ ਅਧਿਕਾਰੀ ਨੇ ਦੱਸਿਆ,”ਏਅਰਲਾਈਨ ਦਫ਼ਤਰ ਨੂੰ ਮੰਗਲਵਾਰ ਅਤੇ ਬੁੱਧਵਾਰ ਲਈ ਬੰਦ ਕਰ […]

corona-outbreak-in-delhi-2017-new-cases-come-in-6-days

Corona in Delhi: ਦਿੱਲੀ ਵਿੱਚ Corona ਨੇ ਢਾਹਿਆ ਕਹਿਰ, 6 ਦਿਨਾਂ ਦੇ ਵਿੱਚ 2017 ਨਵੇਂ ਮਾਮਲੇ ਆਏ ਸਾਹਮਣੇ

Corona in Delhi: ਦੇਸ਼ ਦੀ ਰਾਜਧਾਨੀ ਦਿੱਲੀ ‘ਚ Coronavirus ਤੇਜ਼ੀ ਨਾਲ ਫੈਲ ਰਿਹਾ ਹੈ। ਹਾਲ ਇਹ ਹੈ ਕਿ ਦਿੱਲੀ ‘ਚ Corona ਪੀੜਤਾਂ ਦੀ ਦਰ ਰਾਸ਼ਟਰੀ ਪੱਧਰ ਦੀ ਔਸਤ ਤੋਂ ਦੁੱਗਣੀ ਹੋ ਚੁੱਕੀ ਹੈ। ਜਦੋਂ ਦੇਸ਼ ‘ਚ Corona ਫੈਲਣ ਲੱਗਾ ਤਾਂ ਦਿੱਲੀ ‘ਚ ਸ਼ੁਰੂਆਤੀ 60 ਦਿਨਾਂ ਦੌਰਾਨ 3515 ਮਰੀਜ਼ ਮਿਲੇ ਪਰ ਉਸ ਤੋਂ ਬਾਅਦ ਸਥਿਤੀ ਗੰਭੀਰ […]

delhi-iits-war-against-corona-made-cheap-mask

Corona in Delhi: ਦਿੱਲੀ IIT ਦੀ Corona ਖ਼ਿਲਾਫ਼ ਜੰਗ, ਬਣਾਇਆ ਸਸਤਾ ਮਾਸਕ

Corona in Delhi: ਭਾਰਤੀ ਟੈਕਨਾਲੋਜੀ ਇੰਸਟੀਚਿਊਟ (ਆਈ.ਆਈ.ਟੀ.) ਦਿੱਲੀ, ਨੇ Corona ਨਾਲ ਲੜਨ ਲਈ ਇਕ ਸਸਤਾ ਅਤੇ ਜ਼ਿਆਦਾ ਕਾਰਗਰ ਮਾਸਕ ਬਣਾਇਆ ਹੈ, ਜਿਸ ਦੀ ਮੁੜ ਵਰਤੋਂ ਵੀ ਕੀਤੀ ਜਾ ਸਕਦੀ ਹੈ। ਆਈ.ਆਈ.ਟੀ. ਟੈਕਸਟਾਈਲ ਵਿਭਾਗ ਦੇ ਸਟਾਰਟਅਪ ਦੇ ਅਧੀਨ ਇਹ ਮਾਸਕ ਬਣਾਇਆ ਗਿਆ ਹੈ, ਜੋ ਐਂਟੀ ਮਾਈਕ੍ਰੋਬੇਰੀਅਲ ਮਾਸਕ ਹੈ। ਇਸ ਮਾਸਕ ਨੂੰ ਧੋ ਕੇ 50 ਵਾਰ ਇਸਤੇਮਾਲ […]

bsf-employee-positive-bsf-2nd-floor-sealed

Corona in Delhi: ਦਿੱਲੀ ਵਿੱਚ BSF ਦਾ ਕਰਮਚਾਰੀ CoronaPositive, BSF ਹੈੱਡ ਕੁਆਰਟਰ ਦੀਆਂ 2 ਮੰਜਿਲਾਂ ਸੀਲ

Corona in Delhi: ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਦਿੱਲੀ ਸਥਿਤ ਹੈੱਡ ਕੁਆਰਟਰ ਦੀਆਂ 2 ਮੰਜ਼ਲਾਂ ਨੂੰ ਇਕ ਕਰਮਚਾਰੀ ਦੇ COVID-19 ਪਾਜ਼ੇਟਿਵ ਮਿਲਣ ਤੋਂ ਬਾਅਦ ਸੀਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬੀ.ਐੱਸ.ਐੱਫ. ਦਾ 8 ਮੰਜ਼ਲਾ ਹੈੱਡ ਕੁਆਰਟਰ ਲੋਧੀ ਰੋਡ ‘ਤੇ ਸੀ.ਜੀ.ਓ. ਕੰਪਲੈਕਸ ‘ਚ ਸਥਿਤ ਹੈ। ਇੱਥੇ ਹੀ ਸੀ.ਆਰ.ਪੀ. ਦਾ ਹੈੱਡ ਕੁਆਰਟਰ […]