Sonu-sood-supports -students

ਸੋਨੂੰ ਸੂਦ ਨੇ ਦਿੱਤਾ ਸਟੂਡੈਂਟਸ ਦਾ ਸਾਥ, ਵੀਡੀਓ ਜਾਰੀ ਕਰ ਐਗਜ਼ਾਮ ਰੱਦ ਕਰਨ ਦੀ ਕੀਤੀ ਅਪੀਲ

ਇੱਕ ਵਾਰ ਫਿਰ ਲੌਕਡਾਉਨ ਅਤੇ ਕਰਫਿਊ ਦੇ ਹਾਲਤ ਹਨ ਜਿਸ ਦੇ ਕਾਰਨ ਸਕੂਲ ਤੇ ਕਾਲਜ ਵੀ ਬੰਦ ਹੋ ਗਏ ਹਨ। ਇਸ ਸਭ ਦਰਮਿਆਨ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਸਟੂਡੈਂਟਸ ਦੇ ਬੋਰਡ ਐਗਜ਼ਾਮ ਰੱਦ ਕਰਨ ਦੀ ਅਪੀਲ ਕੀਤੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਦੂਜੇ ਦੇਸ਼ਾਂ ਦੀ ਮਿਸਾਲ ਦਿੰਦਿਆਂ ਸਰਕਾਰ ਨੂੰ ਐਗਜ਼ਾਮ ਰੱਦ ਕਰਨ ਦੀ ਅਪੀਲ […]

Amitabh-Jaya-did-KISS-in-a-packed-event

ਭਰੇ ਈਵੈਂਟ ‘ਚ ਅਮਿਤਾਭ-ਜਯਾ ਨੇ ਕੀਤਾ KISS, ਵਿੱਚ ਬੈਠੇ ਅਭਿਸ਼ੇਕ ਨੇ ਦਿੱਤਾ ਅਜਿਹਾ ਰੀਐਕਸ਼ਨ

ਬਾਲੀਵੁੱਡ ਦੇ ਸ਼ਹਿਨਸ਼ਾਹ ਮੰਨੇ ਜਾਂਦੇ ਅਮਿਤਾਭ ਨੇ ਹੁਣ ਤੱਕ ਹਿੰਦੀ ਸਿਨੇਮਾ ਨੂੰ ਆਪਣੇ ਕੈਰੀਅਰ ‘ਚ ਕਈ ਵੱਡੀਆਂ ਹਿੱਟ ਦੇ ਕੇ ਇਕ ਵੱਖਰੇ ਮੁਕਾਮ ‘ਤੇ ਪਹੁੰਚਾਇਆ ਹੈ। ਇਹੀ ਕਾਰਨ ਹੈ ਕਿ ਫੈਨਸ ਅੱਜ ਵੀ ਉਨ੍ਹਾਂ ਲਈ ਪਾਗਲ ਹਨ। ਅਮਿਤਾਭ ਬਾਲੀਵੁੱਡ ਦੇ ਉਹ ਮਹਾਨ ਅਦਾਕਾਰ ਹਨ ਜਿਨ੍ਹਾਂ ਦੇ ਬਾਲੀਵੁੱਡ ਵਿੱਚ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। […]

Sonu-sood-take-corona-vaccine

ਅਦਾਕਾਰ ਸੋਨੂੰ ਸੂਦ ਲਗਵਾਈ ਕੋਰੋਨਾ ਵੈਕਸੀਨ, ਲੋਕਾਂ ਲਈ ਚੁੱਕਿਆ ਇੱਕ ਹੋਰ ਕਦਮ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਲਈ ਹੈ। ਅਦਾਕਾਰਾ ਨੇ ਇਸ ਦੀ ਜਾਣਕਾਰੀ ਟਵਿੱਟਰ ਰਾਹੀਂ ਦਿੱਤੀ। ਕੋਰੋਨਾਵਾਇਰਸ ਦੀ ਦੂਸਰੀ ਲਹਿਰ ਤੋਂ ਬਾਅਦ ਦੇਸ਼ ਭਰ ‘ਚ ਕੇਸਾਂ ਦੀ ਗਿਣਤੀ ‘ਚ ਕਾਫੀ ਵਾਧਾ ਹੋਇਆ ਹੈ। ਜਿਸ ਤੋਂ ਬਾਅਦ ਬਾਲੀਵੁੱਡ ਦੇ ਕਈ ਕਲਾਕਾਰਾਂ ਕਾਫੀ ਚੌਕੰਨੇ ਹੋ ਗਏ ਹਨ। ਹਾਲ ਹੀ ‘ਚ ਬਾਲੀਵੁੱਡ ਦੇ ਕਈ ਕਲਾਕਾਰ ਜਿਵੇ ਕਿ […]

Katrina-Kaif-was-corona,-isolated-herself

ਕੈਟਰੀਨਾ ਕੈਫ ਨੂੰ ਹੋਇਆ ਕੋਰੋਨਾ, ਖੁਦ ਨੂੰ ਕੀਤਾ ਆਈਸੋਲੇਟ

ਅਭਿਨੇਤਰੀ ਕੈਟਰੀਨਾ ਕੈਫ ਕੋਰੋਨਾ ਪੌਜ਼ੇਟਿਵ ਪਾਈ ਗਈ ਹੈ। ਉਸ ਨੇ ਇਹ ਜਾਣਕਾਰੀ ਇੰਸਟਾਗ੍ਰਾਮ ਸਟੇਟਸ ਰਾਹੀਂ ਦਿੱਤੀ। ਅਦਾਕਾਰਾ ਕੈਟਰੀਨਾ ਕੈਫ ਨੇ ਆਪਣੇ ਬਿਆਨ ਵਿੱਚ ਕਿਹਾ, “ਮੇਰੀ ਕੋਰੋਨਾ ਰਿਪੋਰਟ ਸਕਾਰਾਤਮਕ ਆਈ ਹੈ। ਮੈਂ ਤੁਰੰਤ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ ਅਤੇ ਹੋਮ ਕਵਾਰੰਟੀਨ ‘ਚ ਰਹਾਂਗੀ।” ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ […]

Bhoomi-Pednekar-victim-of-Corona

ਭੂਮੀ ਪੇਡਨੇਕਰ ਕੋਰੋਨਾ ਦਾ ਸ਼ਿਕਾਰ, ਕਿਹਾ ਹਲਕੇ ‘ਚ ਨਾ ਲਓ Covid-19

ਭੂਮੀ ਪੈਡਨੇਕਰ ਨੇ ਇੰਸਟਾਗ੍ਰਾਮ ‘ਤੇ ਇਹ ਵੀ ਲਿਖਿਆ ਕਿ ਉਨ੍ਹਾਂ ਨੂੰ ਹਲਕੇ ਫੁਲਕੇ ਲੱਛਣ ਹਨ। ਉਨ੍ਹਾਂ ਆਪਣੇ ਸੰਪਰਕ ‘ਚ ਆਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਟੈਸਟ ਕਰਵਾ ਲੈਣ। ਅਦਾਕਾਰਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ Covid 19 ਨੂੰ ਹਲਕੇ ‘ਚ ਨਾ ਲੈਣ। ਭੂਮੀ ਨੇ ਕਿਹਾ ਕਿ ਉਹ ਪਹਿਲਾਂ ਮਾਸਕ ਪਹਿਨ […]

Famous-Hindi-cinema-actor-Shashikala-dies-at-88

ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰ ਸ਼ਸ਼ੀਕਲਾ ਦਾ 88 ਸਾਲ ‘ਚ ਦੇਹਾਂਤ

ਬੌਲੀਵੁੱਡ ਸਿਨੇਮਾ ਦੀ 90’s ਵੇਲੇ ਦੀ ਫੇਮਸ ਅਦਾਕਾਰਾ ਸ਼ਸ਼ੀਕਲਾ ਦੀ 88 ਸਾਲ ਦੀ ਉਮਰ ‘ਚ ਮੌਤ ਹੋ ਗਈ ਹੈ। ਸ਼ਸ਼ੀਕਲਾ ਦੀ ਅੱਜ ਦੁਪਹਿਰ ਨੂੰ ਮੁੰਬਈ ਦੇ ਵਿਚ ਮੌਤ ਹੋਈ ਹੈ। ਅਦਾਕਾਰਾ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਸੀ ਅਤੇ ਉਨ੍ਹਾਂ ਨੇ ਪਿਛਲੇ ਕੁਝ ਸਾਲਾਂ ਤੋਂ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਸੀ। […]

Akshay-Kumar-is-also-a-victim-of-corona

ਅਕਸ਼ੇ ਕੁਮਾਰ ਵੀ ਕੋਰੋਨਾ ਦਾ ਸ਼ਿਕਾਰ, ਘਰ ‘ਚ ਕੁਆਰੰਟੀਨ

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੂੰ ਕੋਰੋਨਾ ਹੋ ਗਿਆ ਹੈ। ਅਦਾਕਾਰ ਦੀ ਟੈਸਟ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਤੋਂ ਬਾਅਦ ਅਕਸ਼ੇ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਘਰ ‘ਚ ਹੀ ਕੁਆਰੰਟੀਨ ਹਨ ਤੇ ਲਗਾਤਾਰ ਡਾਕਟਰਾਂ ਦੇ ਸੰਪਰਕ ‘ਚ ਹਨ। ਅੱਜ ਸਵੇਰੇ ਮੇਰੀ ਕੋਵਿਡ-19 ਰਿਪੋਰਟ ਪੌਜ਼ੇਟਿਵ ਆਈ ਹੈ। ਸਾਰੇ ਪ੍ਰੋਟੋਕੋਲ ਦਾ ਪਾਲਣ ਕਰਦਿਆਂ ਮੈਂ ਖੁਦ ਨੂੰ ਆਇਸੋਲੇਟ […]

Alia-Bhatt-Corona-Positive-After-Ranbir-Kapoor

ਰਣਬੀਰ ਕਪੂਰ ਤੋਂ ਬਾਅਦ ਆਲਿਆ ਭੱਟ ਕੋਰੋਨਾ ਪੌਜ਼ੇਟਿਵ

ਅਦਾਕਾਰਾ ਆਲਿਆ ਭੱਟ ਨੇ ਇੰਸਟਾਗ੍ਰਾਮ ਜ਼ਰੀਏ ਖੁਦ ਦੇ ਪੌਜ਼ੇਟਿਵ ਹੋਣ ਬਾਰੇ ਜਾਣਕਾਰੀ ਦਿੱਤੀ। ਆਲਿਆ ਨੇ ਲਿਖਿਆ, ‘ਉਨ੍ਹਾਂ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ ਤੇ ਡਾਕਟਰਾਂ ਵੱਲੋਂ ਦੱਸੀ ਹਰ ਗੱਲ ਦਾ ਉਹ ਧਿਆਨ ਰੱਖ ਰਹੀ ਹੈ।’ ਕਰੋਨੋਾ ਵਾਇਰਸ ਦੇ ਅੰਕੜੇ ਇਕ ਵਾਰ ਫਿਰ ਤੋਂਵਧ ਰਹੇ ਹਨ। ਆਏ ਦਿਨ ਦੇਸ਼ ‘ਚ ਕੋਰੋਨਾ ਤੋਂ ਇਨਫੈਕਟਡ ਕੇਸਾਂ ‘ਚ ਇਜ਼ਾਫਾ […]

Bjp-MP-from-Chandigarh-Kiran-Kher-has-blood-cancer

ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨੂੰ ਹੋਇਆ ਬਲੱਡ ਕੈਂਸਰ , ਮੁੰਬਈ ਵਿੱਚ ਚੱਲ ਰਿਹਾ ਇਲਾਜ

ਬਾਲੀਵੁੱਡ ਐਕਟਰਸ ਤੇ ਭਾਰਤੀ ਜਨਤਾ ਪਾਰਟੀ ਦੀ ਚੰਡੀਗੜ੍ਹ ਤੋਂ ਸਾਂਸਦ ਕਿਰਨ ਖੇਰ ਇੱਕ ਤਰ੍ਹਾਂ ਦੇ ਬਲੱਡ ਕੈਂਸਰ ਤੋਂ ਪੀੜਤ ਹੈ। ਉਨ੍ਹਾਂ ਦਾ ਇਲਾਜ ਮੁੰਬਈ ਵਿੱਚ ਚੱਲ ਰਿਹਾ ਹੈ। ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਕਿਰਨ ਖੇਰ ਦੇ ਬਚਾਅ ਲਈ ਅੱਗੇ ਆਏ ਹਨ।ਅਰੁਣ ਸੂਦ ਨੇ ਸੈਕਟਰ -33 ਭਾਜਪਾ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ  ਕਰਦਿਆਂ […]

NCB-arrests-actor-Ijaz-Khan-in-drug-case,

NCB ਨੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਅਦਾਕਾਰ ਏਜਾਜ਼ ਖਾਨ ਨੂੰ ਹਿਰਾਸਤ ‘ਚ ਲਿਆ

ਬਾਲੀਵੁੱਡ ਅਭਿਨੇਤਾ ਅਤੇ ਬਿੱਗ ਬੌਸ ਦੇ ਸਾਬਕਾ ਮੁਕਾਬਲੇਬਾਜ਼ ਏਜਾਜ਼ ਖਾਨ ਨੂੰ ਮੰਗਲਵਾਰ ਦੇਰ ਰਾਤਹਿਰਾਸਤ ਵਿੱਚ ਲੈ ਲਿਆ ਹੈ। ਬਾਲੀਵੁੱਡ ਅਭਿਨੇਤਾ ਨੂੰ ਨਸ਼ਿਆਂ ਦੇ ਇੱਕ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਜਾਂਚ ਟੀਮ ਨੇ ਇਸ ਸਬੰਧ ਵਿਚ ਅੰਧੇਰੀ ਅਤੇ ਲੋਖੰਡਵਾਲਾ ਖੇਤਰਾਂ ਵਿਚ ਛਾਪੇ ਮਾਰੇ ਹਨ। ਉਨ੍ਹਾਂ ਕਿਹਾ ਕਿ ਖਾਨ ਨੂੰ ਐਨਸੀਬੀ ਦਫ਼ਤਰ […]

neetu-kapoor-shagun-gift-to-neha-kakkar

Indian Idol-12 ‘ਚ Neetu Kapoor ਨੇ ਨੇਹਾ ਕੱਕੜ ਨੂੰ ਦਿੱਤਾ ਸ਼ਗਨ ਦਾ ਤੋਹਫ਼ਾ, ਇਮੋਸ਼ਨਲ ਹੋਈ ਸਿੰਗਰ ਦਾ Viral video

ਅਦਾਕਾਰ ਰਿਸ਼ੀ ਕਪੂਰ ਨੂੰ ਇੰਡੀਅਨ ਆਈਡਲ 12 ਦੇ ਸਟੇਜ ‘ਤੇ ਖਾਸ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਐਪੀਸੋਡ ‘ਚ ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ ਵੀ ਨਜ਼ਰ ਆਉਣਗੇ। ਹਾਲ ਹੀ ਵਿੱਚ ਜਾਰੀ ਕੀਤੇ ਗਏ ਪ੍ਰੋਮੋ ਵੀਡੀਓ ਵਿੱਚ ਨੀਤੂ ਰਿਸ਼ੀ ਕਪੂਰ ਦੇ ਗਾਣਿਆਂ ‘ਤੇ ਖੂਬ ਮਸਤੀ ਕਰਦੀ ਦਿਖਾਈ ਦਿੱਤੀ। ਇਹ ਪਹਿਲਾ ਮੌਕਾ ਸੀ ਜਦੋਂ ਨੀਤੂ ਇੱਕ ਰਿਐਲਿਟੀ ਸ਼ੋਅ ਵਿੱਚ ਸ਼ਾਮਲ ਹੋਈ। ਇਸ ਦੌਰਾਨ […]

Bollywood-actor-Satish-Kaushik's-sudden-deterioration

ਬਾਲੀਵੁੱਡ ਅਦਾਕਾਰ ਸਤੀਸ਼ ਕੌਸ਼ਿਕ ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ ‘ਚ ਕਰਵਾਇਆ ਦਾਖਲ

ਬਾਲੀਵੁੱਡ ਅਦਾਕਾਰ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਨੇ 17 ਮਾਰਚ ਨੂੰ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ ਤੇ ਉਨ੍ਹਾਂ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ। ਖ਼ਬਰਾਂ ਅਨੁਸਾਰ ਸਤੀਸ਼ ਕੌਸ਼ਿਕ ਨੂੰ ਘਰ ‘ਚ ਸਾਹ ਲੈਣ ‘ਚ ਦਿੱਕਤ ਹੋ ਰਹੀ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ […]