modikhana-medical-store-in-jalandhar

Jalandhar News: ਨੌਜਵਾਨ ਮਨਸਿਮਰਨ ਸਿੰਘ ਨੇ ਗੁਰੂ ਨਾਨਕ ਮੋਦੀਖਾਨਾ ਦੀ ਤਰਜ ਤੇ ਜਲੰਧਰ ਵਿੱਚ ਮੈਡੀਕਲ ਸਟੋਰ ਖੋਲਣ ਦਾ ਕੀਤਾ ਐਲਾਨ

Jalandhar News: ਲੁਧਿਆਣਾ ‘ਚ ਮੋਦੀਖਾਨਾ ਦੀ ਸ਼ੁਰੂਆਤ ਹੋਣ ਤੋਂ ਬਾਅਦ ਹੁਣ ਜਲੰਧਰ ‘ਚ ਵੀ ਮੋਦੀਖਾਨਾ ਦੀ ਤਰਜ ‘ਤੇ ਮੈਡੀਕਲ ਸਟੋਰ ਜਲਦ ਖੁੱਲਣ ਜਾ ਰਿਹਾ ਹੈ। ਲੁਧਿਆਣਾ ‘ਚ ਜਿਥੇ ਬਲਜਿੰਦਰ ਸਿੰਘ ਜਿੰਦੂ ਵਲੋਂ ਮੋਦੀਖਾਨ ਖੋਲ੍ਹ ਕੇ ਸਸਤੀਆਂ ਦਵਾਈਆਂ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ, ਉਸੇ ਤਰ੍ਹਾਂ ਹੀ ਹੁਣ ਜਲੰਧਰ ‘ਚ ਵੀ ਜਲਦ ਹੀ ਸਸਤੇ ਮੁੱਲ ‘ਤੇ […]

a-60-year-old-man-raped-a-girl

Jalandhar Rape News: 60 ਸਾਲਾਂ ਬਜ਼ੁਰਗ ਨੇ ਕੀਤਾ ਇਨਸਾਨੀਅਤ ਨੂੰ ਸ਼ਰਮਸਾਰ, ਕੰਮ ਕਰਨ ਦੇ ਬਹਾਨੇ ਕੁੜੀ ਨਾਲ ਕੀਤਾ ਜ਼ਬਰ ਜਨਾਹ

Jalandhar Rape News: ਸਦਰ ਥਾਣੇ ਅਧੀਨ ਆਉਂਦੇ ਪਿੰਡ ਗੋਹੀਰ ਵਿਖੇ ਇਕ 60 ਸਾਲਾ ਬਜ਼ੁਰਗ ਵੱਲੋਂ ਕੁੜੀ ਨੂੰ ਕੰਮ ਕਰਨ ਦੇ ਬਹਾਨੇ ਘਰ ਬੁਲਾ ਕੇ ਜਬਰ ਜ਼ਨਾਹ ਕਰਨ ਦੀ ਸੂਚਨਾ ਮਿਲੀ ਹੈ। ਸਦਰ ਥਾਣਾ ਮੁਖੀ ਵਿਨੋਦ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੀੜਤ ਲੜਕੀ ਨੇ ਸ਼ਿਕਾਇਤ ‘ਚ ਦੱਸਿਆ ਕਿ ਉਹ ਪੰਜਵੀਂ ਜਮਾਤ ਤੱਕ ਪੜ੍ਹੀ ਹੋਈ ਹੈ […]

green-bell-helps-helicopters-to-deal-with-locusts-in-punjab

Jalandhar News: ਪੰਜਾਬ ਵਿੱਚ ਟਿੱਡੀ ਦਲ ਦੇ ਨਾਲ ਨਿਜੱਠਣ ਦੇ ਲਈ ਬੈੱਲ ਹੈਲੀਕਾਪਟਰ ਅਤੇ ਸਪਰੇਅ ਸਮੱਗਰੀ ਨੂੰ ਦਿੱਤੀ ਹਰੀ ਝੰਡੀ

Jalandhar News: ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ, ਗ੍ਰੇਟਰ ਨੌਇਡਾ ਦੀ ਹੈਲੀਪੈਡ ਸੁਵਿਧਾ ਤੋਂ ਬੈੱਲ ਹੈਲੀਕਾਪਟਰ ਅਤੇ ਸਪਰੇਅ ਸਮੱਗਰੀ ਨੂੰ ਹਰੀ ਝੰਡੀ ਦਿਖਾਈ। ਇਹ ਹੈਲੀਕੌਪਟਰ ਉੱਤਰਲਾਈ ਏਅਰ ਫੋਰਸ ਸਟੇਸ਼ਨ ਬਾੜਮੇਰ ਲਈ ਉਡਾਨ ਭਰੇਗਾ ਅਤੇ ਸ਼ੁਰੂ ਵਿੱਚ ਉੱਥੇ ਠਹਿਰੇਗਾ ਅਤੇ ਉੱਥੋਂ ਉਹ ਬਾੜਮੇਰ, ਜੈਸਲਮੇਰ, ਬੀਕਾਨੇਰ, […]

jelderly-man-killed-by-neighbors-in-jalandhar

Jalandhar Murder News: ਜਲੰਧਰ ਵਿੱਚ ਗੁਆਂਢੀਆਂ ਵੱਲੋਂ ਬਜ਼ੁਰਗ ਦਾ ਕਤਲ

Jalandhar Murder News: ਨਿਊ ਸੰਤੋਖਪੁਰਾ ਇਲਾਕੇ ‘ਚ ਗੁਆਂਢ ‘ਚ ਰਹਿੰਦੇ ਕੁਝ ਵਿਅਕਤੀਆਂ ਵਲੋਂ ਇਕ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆ ਮੌਕੇ ‘ਤੇ ਪੁੱਜੀ ਥਾਣਾ 8 ਦੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆ ਮ੍ਰਿਤਕ ਦਵਿੰਦਰ ਸਿੰਘ (76) ਪੁੱਤਰ ਲਾਭ ਸਿੰਘ ਦੇ ਪੁੱਤਰ ਮੁਖਤਿਆਰ […]

2-children-and-mother-died-in-road-accident

Jalandhar Accident News: ਜਲੰਧਰ ਦੇ ਪਿੰਡ ਮਲਸੀਆਂ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ, ਮਾਂ ਸਮੇਤ 2 ਬੱਚਿਆਂ ਦੀ ਮੌਤ

Jalandhar Accident News: ਸਥਾਨਕ ਏ. ਪੀ. ਐੱਸ. ਨਰਸਿੰਗ ਕਾਲਜ ਦੇ ਨੇੜੇ ਇਕ ਦਰਦਨਾਕ ਸੜਕ ਹਾਦਸੇ ‘ਚ ਸਕੂਟਰ ਸਵਾਰ ਮਾਂ-ਧੀ ਤੇ ਇਕ ਗੋਦ ਲਏ ਬੱਚੇ ਦੀ ਮੌਤ ਹੋ ਗਈ। ਸਥਾਨਕ ਪੁਲਸ ਚੌਕੀ ਦੇ ਮੁਖੀ ਸੰਜੀਵਨ ਸਿੰਘ ਨੇ ਦੱਸਿਆ ਕਿ ਬਿੰਦਰ (41) ਪਤਨੀ ਬੂਟਾ ਰਾਮ ਵਾਸੀ ਪਿੰਡ ਮੀਰਾਂਪੁਰ ਥਾਣਾ ਨਕੋਦਰ ਮੰਗਲਵਾਰ ਬਾਅਦ ਦੁਪਹਿਰ ਪਿੰਡ ਕੋਟਲੀ ਗਾਜਰਾਂ ਤੋਂ […]

land-mining-does-not-stop-in-jalandhar-during-lockdown

Jalandhar News: Lockdown ਦੇ ਦੌਰਾਨ ਵੀ ਜਲੰਧਰ ਦੇ ਵਿੱਚ ਨਹੀਂ ਰੁਕ ਰਹੀ ਰੇਤ ਮਾਈਨਿੰਗ

Jalandhar News: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤਲੁਜ ਦਰਿਆ ਵਿਚ ਹੋ ਰਹੀ ਨਾਜਾਇਜ਼ ਰੇਤ ਦੀ ਸਮੱਗਲਿੰਗ ਰੋਕਣ ਲਈ ਅਧਿਕਾਰੀਆਂ ਨੂੰ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ ਪਰ ਫਿਰ ਵੀ ਰੇਤ ਮਾਫੀਆ ਸ਼ਰੇਆਮ ਨਾਜਾਇਜ਼ ਕਾਰੋਬਾਰ ਚਲਾ ਰਿਹਾ ਹੈ। ਇਸ ਦੀ ਮਿਸਾਲ ਜਲੰਧਰ ਦੇ ਅਧੀਨ ਆਉਂਦੇ ਮਹਿਤਪੁਰ ਦੇ ਪਿੰਡਾਂ ਵਿਚ ਦੇਖੀ ਜਾ ਰਹੀ ਹੈ। ਉਕਤ […]

jalandhar-cia-staff-raid-in-home-recovered-alcohol

Jalandhar Police News: ਜਲੰਧਰ ਦੇ CIA ਸਟਾਫ਼ ਨੇ ਮਾਰਿਆ ਛਾਪਾ, ਵੱਡੀ ਮਾਤਰਾ ਵਿੱਚ ਸ਼ਰਾਬ ਕੀਤੀ ਬਰਾਮਦ

Jalandhar Police News: ਕਰਫਿਊ ਦਰਮਿਆਨ ਇਥੋਂ ਦੀ ਬਸਤੀ ਬਾਵਾ ਖੇਲ ਸਥਿਤ ਨਿਊ ਰਾਜ ਨਗਰ ‘ਚ ਸੀ. ਆਈ. ਏ. ਸਟਾਫ-1 ਵੱਲੋਂ ਪੁਲਸ ਪਾਰਟੀ ਸਮੇਤ ਇਕ ਘਰ ‘ਚ ਛਾਪਾਮਾਰੀ ਕਰਕੇ ਵੱਡੀ ਮਾਤਰਾ ‘ਚ ਸ਼ਰਾਬ ਦੀਆਂ ਦਾ ਜਖੀਰਾ ਬਰਾਮਦ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਗੁਪਤ ਸੂਚਨਾ ਦੇ ਆਧਾਰ ‘ਤੇ ਸੀ.ਆਈ.ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਨੇ ਪੁਲਸ ਅਧਿਕਾਰੀ […]

new-positive-case-in-jalandhar-area-sealed

Corona in Jalandhar: ਜਲੰਧਰ ਦੇ ਵਿੱਚ ਮਿਲਿਆ ਇਕ ਹੋਰ Corona ਮਰੀਜ਼, ਇਲਾਕਾ ਕੀਤਾ ਸੀਲ

Corona in Jalandhar: ਜਲੰਧਰ ਦੇ ਨਿਜਾਤਮ ਨਗਰ ਇਲਾਕੇ ਵਿੱਚ ਇੱਕ 70 ਸਾਲਾ ਮਹਿਲਾ ਦੀ ਰਿਪੋਰਟ Corona ਪੌਜ਼ੇਟਿਵ ਆਈ ਹੈ। ਇਸ ਨਾਲ ਜਲੰਧਰ ਜ਼ਿਲ੍ਹੇ ‘ਚ Corona ਪੀੜਤ ਮਰੀਜ਼ਾਂ ਦੀ ਗਿਣਤੀ ਚਾਰ ਹੋ ਗਈ ਹੈ। ਇਸ ਤੋਂ ਪਹਿਲਾਂ ਤਿੰਨ ਕੇਸ ਫਿਲੌਰ ਤੋਂ ਆਏ ਸਨ। ਇਸ ਮਹਿਲਾ ਦੀ ਰਿਪੋਰਟ ਆਉਣ ਤੋਂ ਬਾਅਦ ਸ਼ਹਿਰ ‘ਚ ਦਹਿਤਸ਼ ਦਾ ਮਾਹੌਲ ਹੈ। […]

captain-cancels-delhi-development-model-of-aap

Jalandhar News: ਕੈਪਟਨ ਅਮਰਿੰਦਰ ਸਿੰਘ ਨੇ ‘ਆਪ’ ਦੇ ਦਿੱਲੀ ਵਿਕਾਸ ਮਾਡਲ ਨੂੰ ਕੀਤਾ ਰੱਦ

Jalandhar News: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਕਾਸ ਮਾਡਲ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਨੂੰ ਬਹੁਤ ਜ਼ਿਆਦਾ ਹਵਾ ਦਿੱਤੀ ਗਈ ਹੈ ਜਦੋਂਕਿ ਅਮਲ ਵਿੱਚ ਅਜਿਹਾ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸਿੱਖਿਆ ਅਤੇ ਬਿਜਲੀ ਸਬਸਿਡੀ ਦੇਣ ਦੇ ਮਾਮਲੇ ਵਿੱਚ ਕੇਜਰੀਵਾਲ ਸਰਕਾਰ […]

daughter-mother-swallow-poison-in-jalandhar

Jalandhar News: ਇੱਕੋ ਪਰਿਵਾਰ ਦੀ ਮਾਂ ਅਤੇ ਧੀ ਨੇ ਨਿਗਲਿਆ ਜ਼ਹਿਰ, ਹਾਲਤ ਗੰਭੀਰ

Jalandhar News: ਭੋਗਪੁਰ ਸ਼ਹਿਰ ਦੇ ਰੇਲਵੇ ਰੋਡ ‘ਤੇ ਇਕ ਪਰਵਾਸੀ ਭਾਰਤੀ ਦੇ ਘਰ ਦੀ ਦੇਖਭਾਲ ਲਈ ਰੱਖੇ ਗਏ ਇਕ ਪਰਿਵਾਰ ਦੀ ਇਕ ਮਾਂ ਅਤੇ ਧੀ ਨੇ ਸ਼ੱਕੀ ਹਾਲਾਤਾਂ ਵਿਚ ਜ਼ਹਿਰ ਖਾ ਲਿਆ, ਜਿਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਬਾਰੇ ਭੋਗਪੁਰ ਪੁਲਿਸ ਨੂੰ ਸੂਚਿਤ ਕਰ […]

dhadariwala-s-request-for-a-debate-on-akal-takht-s-jathedar

Jalandhar News: ਢੱਡਰੀਆਂ ਵਾਲੇ ਵੱਲੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਆਮੋ-ਸਾਹਮਣੇ ਹੋਣ ਦਾ ਸੱਦਾ

Jalandhar News: ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਆਪਣੀ ਇਕ ਇੰਟਰਵਿਊ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਟੀ.ਵੀ. ਚੈਨਲ ਤੇ ਆਹਮੋ-ਸਾਹਮਣੇ ਬਹਿਸ ਦੀ ਅਪੀਲ ਕੀਤੀ ਹੈ, ਜਦੋਂਕਿ ਅਮਰੀਕ ਸਿੰਘ ਨੇ ਅਜਨਾਲਾ ਅਤੇ ਧੁੰਮਾ ਨੂੰ ਬਹਿਸ ਲਈ ਚੁਣੌਤੀ ਦਿੱਤੀ ਹੈ। ਢੱਡਰੀਆਂ ਵਾਲੇ ਦਾ ਕਹਿਣਾ ਹੈ ਕਿ ਉਹ ਇਸ ਬਹਿਸ ਵਿਚ ਜੋ ਵੀ ਪ੍ਰਸ਼ਨ ਪੁੱਛਦੇ ਹਨ […]

student-died-due-to-electric-shock-in-jalandhar

Jalandhar Death News: 11ਵੀਂ ਜਮਾਤ ਦੇ ਵਿਦਿਆਰਥੀ ਨੂੰ ਪਤੰਗ ਉਡਾਉਣਾ ਪਿਆ ਮਹਿੰਗਾ, ਗਵਾਉਣੀ ਪਈ ਜਾਨ

Jalandhar Death News: ਨਿਊ ਗੋਬਿੰਦ ਨਗਰ ਵਿਚ ਇਕ ਘਰ ਦੀ ਛੱਤ ‘ਤੇ ਪਤੰਗ ਉਡਾਉਣ ਦੌਰਾਨ ਪਤੰਗ ਟਰਾਂਸਫਾਰਮਰ ਵਿਚ ਫਸ ਗਈ, ਜਿਸ ਨੂੰ ਉੱਥੋਂ ਕੱਢਣ ਦੇ ਕਾਰਨ ਇਕ 17 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਸਾਰੇ ਖੇਤਰ ਵਿੱਚ ਸੋਗ ਦੀ ਲਹਿਰ ਫੈਲ ਗਈ। ਮਿਲੀ ਜਾਣਕਾਰੀ ਅਨੁਸਾਰ ਬੀਜੇਪੀ ਨੇਤਾ, ਨਵਿਸ਼ ਵਿਰਦੀ (17) ਪੁੱਤਰ ਇੰਦਰਪਾਲ […]