5 Corona Positive Cases in Patiala including 1 Doctor

ਪੰਜਾਬ ਵਿਚ ਕੋਰੋਨਾ ਮਰੀਜ਼ਾ ਦੀ ਗਿਣਤੀ ਵਿੱਚ ਵਾਧਾ, ਪਟਿਆਲਾ ਦੇ ਇੱਕ ਡਾਕਟਰ ਸਣੇ 5 ਲੋਕਾਂ ਦੀ ਰਿਪੋਰਟ ਆਈ ਪੋਜ਼ੀਟਿਵ

ਪੰਜਾਬ ਵਿੱਚ ਮੰਗਲਵਾਰ ਨੂੰ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿੱਚ ਇੱਕ ਡਾਕਟਰ ਸਣੇ ਪੰਜ ਲੋਕਾਂ ਦੀ ਕੋਰੋਨਾ ਟੈਸਟ ਰਿਪੋਰਟ ਪੋਜ਼ੀਟਿਵ ਆਈ। ਪੁਸ਼ਟੀ ਹੋਣ ‘ਤੇ ਸਾਰਿਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਗਿਆ। ਇਸ ਦੇ ਨਾਲ ਹੀ ਮੰਗਲਵਾਰ ਨੂੰ ਪੰਜਾਬ ਦੇ ਕੋਰੋਨਾ ਮਰੀਜ਼ਾਂ ਦੀ ਗਿਣਤੀ 251 ਹੋ ਗਈ ਹੈ। ਸੂਬੇ ਵਿਚ ਹੁਣ ਤੱਕ […]

Family Refused to recieved dead body of Corona patient

ਇਨਸਾਨੀਅਤ ਹੋਈ ਸ਼ਰਮਸਾਰ : ਕੋਰੋਨਾ ਨਾਲ ਹੋਈ ਮੌਤ, ਪਰਿਵਾਰ ਨੇ ਮ੍ਰਿਤਕ ਦੇਹ ਨੂੰ ਲੈਣ ਤੋਂ ਕੀਤਾ ਇਨਕਾਰ

ਅੰਮ੍ਰਿਤਸਰ : ਕੋਰੋਨਾ ਦੇ ਕਾਰਨ,ਇੱਕ ਵਾਰ ਫਿਰ ਮਨੁੱਖਤਾ ਨੂੰ ਸ਼ਰਮਿੰਦਾ ਕਰਨ ਵਾਲੀ ਇੱਕ ਘਟਨਾ ਫਿਰ ਤੋਂ ਸਾਹਮਣੇ ਆਈ ਹੈ। ਕੋਰੋਨਾ ਕਾਰਨ ਆਪਣੀ ਜਾਨ ਗੁਆ ​​ਬੈਠੇ ਕਾਰਪੋਰੇਸ਼ਨ ਦੇ ਸੁਪਰਡੈਂਟ ਦੀ ਲਾਸ਼ ਉਸ ਦੇ ਪਰਿਵਾਰ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਡੀਸੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਜਸਵਿੰਦਰ ਸਿੰਘ ਦੇ ਅੰਤਮ ਸੰਸਕਾਰ ਦੀ ਜ਼ਿੰਮੇਵਾਰੀ ਐਸਡੀਐਮ […]

99 Corona Positive Cases in Punjab see full List of cities

ਪੰਜਾਬ ਵਿਚ ਕੋਰੋਨਾ ਦੇ ਕੁਲ ਮਰੀਜ਼ਾ ਦੀ ਗਿਣਤੀ ਹੋਈ 20, ਜਾਣੋ ਕਿਥੋਂ-ਕਿਥੋਂ ਕੇਸ ਆਏ ਸਾਹਮਣੇ

ਪੰਜਾਬ ਵਿੱਚ ਕੋਰੋਨਾ ਵਾਇਰਸ ਲਗਾਤਾਰ ਫੈਲ ਰਿਹਾ ਹੈ। ਮੰਗਲਵਾਰ ਨੂੰ ਵੱਖ-ਵੱਖ ਸ਼ਹਿਰਾਂ ਤੋਂ 20 ਨਵੇਂ ਸਕਾਰਾਤਮਕ ਕੇਸ ਸਾਹਮਣੇ ਆਉਣ ਨਾਲ ਇਸ ਜਾਨਲੇਵਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਸੂਬੇ ਵਿਚ 99 ਤੱਕ ਪਹੁੰਚ ਗਈ। ਸੂਬੇ ਵਿੱਚ ਹੁਣ ਤੱਕ ਇਸ ਨਾਲ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਮੰਗਲਵਾਰ ਨੂੰ ਵੀ 10 ਮਰੀਜ਼ਾਂ ਦੇ […]

Tablighi Jamaat to blamed to speed up Corona in India

Tablighi Jamaat ਕੀ ਹੈ ? ਜਿਸਨੂੰ ਭਾਰਤ ਵਿੱਚ ਕੋਰੋਨਾ ਨੂੰ ਵਧਾਉਣ ਲਈ ਠਹਿਰਾਇਆ ਗਿਆ ਜ਼ਿੰਮੇਵਾਰ

ਤਬਲੀਗੀ ਜਮਾਤ ਉਸ ਸਮੇ ਸੁਰਖੀਆਂ ਵਿਚ ਆਇਆ ਜਦੋਂ ਓਹਨਾ ਵਲੋਂ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਆਯੋਜਿਤ ਇਕ ਸਮਾਗਮ ਤੋਂ ਨਿਕਲ ਰਹੇ ਲੋਕ ਤੋਂ ਸਾਰੇ ਦੇਸ਼ ਵਿਚ ਕੋਵਿਡ -19 ਦੇ ਬਹੁਤ ਸਾਰੇ ਲੋਕਾਂ ਵਿੱਚ ਇਹ ਬਿਮਾਰੀ ਫੈਲ ਰਹੀ ਹੈ। ਪਰ ਅਸਲ ਵਿਚ ਇਹ ਤਬਲੀਗੀ ਜਮਾਤ ਕੀ ਹੈ ਅਤੇ ਉਨ੍ਹਾਂ ਨੇ ਦਿੱਲੀ ਵਿਚ ਇਕ ਵੱਡਾ ਇਕੱਠ ਕਿਉਂ […]

Son Files FIR Against Father for Violation of Lockdown

Lockdown ਵਿੱਚ ਘਰੋਂ ਬਾਹਰ ਜਾ ਰਹੇ ਪਿਤਾ ਖਿਲਾਫ ਬੇਟੇ ਨੇ ਕਰਵਾ ਦਿੱਤੀ FIR

ਕੋਰੋਨਾ ਵਾਇਰਸ ਜਿਹੀ ਮਹਾਂਮਾਰੀ ਨੂੰ ਦੂਰ ਕਰਨ ਲਈ ਇਸ ਸਮੇਂ ਦੇਸ਼ ਵਿਚ ਲਾਕਡਾਉਨ ਦੀ ਸਥਿਤੀ ਹੈ। ਇਸ ਦੌਰਾਨ ਬਿਨਾਂ ਵਜ੍ਹਾ ਘਰ ਤੋਂ ਬਾਹਰ ਜਾਣਾ ਮਨਾ ਹੈ, ਦਿੱਲੀ ਵਿਚ ਵੀ ਧਾਰਾ 144 ਲਾਗੂ ਹੈ। ਦਿੱਲੀ ਤੋਂ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਬੇਟੇ ਨੇ ਆਪਣੇ ਪਿਤਾ ਖਿਲਾਫ FIR ਦਰਜ ਕੀਤੀ ਹੈ। ਇਹ ਵੀ ਇਸ […]

Fourth Death in Punjab due to Corona Virus

Corona Virus in Punjab : ਪੰਜਾਬ ਵਿੱਚ ਕੋਰੋਨਾ ਨਾਲ ਚੌਥੀ ਮੌਤ, 12 ਡਾਕਟਰ ਤੇ 33 ਸਟਾਫ ਕਰਮੀ ਕੁਆਰੰਟੀਨ

ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਹੋਈ ਚੌਥੀ ਮੌਤ। ਨਯਾਗਾਓਂ ‘ਚ ਮਿਲੇ 65 ਸਾਲਾ ਬਜ਼ੁਰਗ ਮਰੀਜ਼ ਦੀ ਮੰਗਲਵਾਰ ਸਵੇਰੇ ਮੌਤ ਹੋ ਗਈ। ਉਸਦੀ ਰਿਪੋਰਟ ਸੋਮਵਾਰ ਨੂੰ ਪੋਜ਼ੀਟਿਵ ਆਈ ਸੀ। ਯੂਟੀ ਦੇ ਸਲਾਹਕਾਰ ਮਨੋਜ ਪਰੀਦਾ ਨੇ ਟਵੀਟ ਕਰਕੇ ਦੱਸਿਆ ਕਿ ਨਯਾਗਾਓਂ ਦੇ ਕੋਰੋਨਾ ਲਾਗ ਵਾਲੇ ਵਿਅਕਤੀ ਦੀ ਅੱਜ ਸਵੇਰੇ 11: 35 ਤੇ ਪੀਜੀਆਈ ਵਿਖੇ ਮੌਤ ਹੋ ਗਈ। […]

Curfew in Punjab Extended till 14 Order to Seal Borders

Corona Virus Punjab : ਪੰਜਾਬ ਵਿੱਚ ਕਰਫਿਊ 14 ਅਪ੍ਰੈਲ ਤੱਕ ਵਧਿਆ, ਸਾਰਿਆਂ ਸਰਹੱਦਾਂ ਸੀਲ ਕਰਨ ਦੇ ਆਦੇਸ਼

Corona Virus in Punjab : Corona Virus ਦਾ ਮੁਕਾਬਲਾ ਕਰਨ ਲਈ ਇਕ ਹੋਰ ਸਖਤ ਕਦਮ ਚੁੱਕਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸੂਬੇ ਦੀਆਂ ਸਰਹੱਦਾਂ ਸਖ਼ਤੀ ਨਾਲ ਸੀਲ ਕਰਨ ਦੇ ਆਦੇਸ਼ ਜਾਰੀ ਕੀਤੇ। ਸੂਬੇ ਵਿੱਚ ਲਾਗੂ ਕਰਫਿਊ ਦੀ ਮਿਆਦ 14 ਅਪ੍ਰੈਲ ਤੱਕ ਵਧਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਮੋਬਾਈਲ […]

5 New Cases of Corona Virus in Chandigarh Total 13

Corona Virus : ਚੰਡੀਗੜ੍ਹ ਵਿੱਚ ਇੱਕ ਦਿਨ ਚ’ ਆਏ ਕੋਰੋਨਾ ਦੇ 5 ਨਏ ਕੇਸ, ਮਰੀਜ਼ਾਂ ਦੀ ਗਿਣਤੀ ਹੋਈ 13

Corona Virus in Chandigarh : ਚੰਡੀਗੜ੍ਹ ਵਿੱਚ ਤਿੰਨ ਦਿਨਾਂ ਦੀ ਰਾਹਤ ਤੋਂ ਬਾਅਦ ਸੋਮਵਾਰ ਨੂੰ ਕੋਰੋਨਾ ਦੇ ਪੰਜ ਨਏ ਮਰੀਜ਼ਾਂ ਦੇ ਕੇਸ ਸਾਹਮਣੇ ਆਏ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਚਿੰਤਾ ਵੱਧ ਗਈ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਸੋਮਵਾਰ ਨੂੰ ਪੰਜ ਨਵੇਂ ਮਰੀਜ਼ਾਂ ਵਿੱਚ ਕੋਰੋਨਾ […]

First Death in Ludhiana Due to Corona Virus

ਲੁਧਿਆਣਾ ਵਿੱਚ Corona Virus ਨਾਲ ਮਹਿਲਾ ਦੀ ਮੌਤ, ਇਲਾਕੇ ਵਿੱਚ ਹੋਈ ਘੇਰਾਬੰਦੀ

42 ਸਾਲਾ ਔਰਤ ਪੂਜਾ ਦੀ ਸੋਮਵਾਰ ਦੁਪਹਿਰ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਮੌਤ ਹੋ ਗਈ। ਉਸ ਦੀ ਸੈਂਪਲ ਦੀ ਰਿਪੋਰਟ ਕੋਰੋਨਾ ਪੋਜ਼ੀਟਿਵ ਸੀ। ਸਿਵਲ ਸਰਜਨ ਡਾ ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪੂਜਾ ਐਤਵਾਰ ਰਾਤ ਨੂੰ ਲੁਧਿਆਣਾ ਤੋਂ ਰੈਫ਼ਰ ਕੀਤੇ ਜਾਣ ਤੋਂ ਬਾਅਦ ਰਜਿੰਦਰਾ ਹਸਪਤਾਲ ਆਈ। ਸਿਵਲ ਸਰਜਨ ਨੇ ਦੱਸਿਆ ਕਿ ਔਰਤ ਨੂੰ ਬੁਖਾਰ ਸੀ ਅਤੇ […]

3rd Death in Punjab With Corona Total 41 Postive Case

ਪੰਜਾਬ ਵਿੱਚ ਕੋਰੋਨਾ ਨਾਲ ਤੀਜੀ ਮੌਤ, 3 ਨਵੇਂ ਕੇਸ ਵੀ ਆਏ ਸਾਹਮਣੇ, ਮਰੀਜ਼ਾ ਦੀ ਕੁਲ ਗਿਣਤੀ ਹੋਈ 41

Corona Virus in Punjab : ਪੰਜਾਬ ਵਿਚ ਸੋਮਵਾਰ ਤੱਕ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਤਿੰਨ ਹੋ ਗਈ। ਅੰਮ੍ਰਿਤਸਰ ਵਿੱਚ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਪਟਿਆਲਾ ਵਿੱਚ ਹਸਪਤਾਲ ਵਿੱਚ ਦਾਖਲ ਇੱਕ ਔਰਤ ਵੀ ਸੋਮਵਾਰ ਸ਼ਾਮ 6 ਵਜੇ ਦਮ ਤੋੜ ਗਈ। ਉਹ ਲੁਧਿਆਣਾ ਦੀ ਵਸਨੀਕ ਸੀ। ਇਸ ਦੇ ਨਾਲ ਸੋਮਵਾਰ ਨੂੰ ਸੂਬੇ […]

Can Antibiotics Prevent From Corona Virus Infection

Antibiotics ਤੋਂ ਹੋ ਸਕਦਾ ਹੈ Corona ਦਾ ਇਲਾਜ? ਜਾਣੋ ਕਿ ਕਹਿੰਦੇ ਨੇ ਡਾਕਟਰ

ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਮੁਸ਼ਕਲਾਂ ਵਿਚੋਂ ਗੁਜ਼ਰ ਰਹੀ ਹੈ। ਦੁਨੀਆ ਭਰ ਦੇ ਦੇਸ਼ਾਂ ਵਿੱਚ ਲਾਕਡਾਉਨ ਕੀਤਾ ਗਿਆ ਹੈ। ਲੋਕ ਇਸ ਜਾਨਲੇਵਾ ਵਾਇਰਸ ਤੋਂ ਬਚਣ ਲਈ ਬਹੁਤ ਸਾਰੀਆਂ ਸਾਵਧਾਨੀਆਂ ਵਰਤ ਰਹੇ ਹਨ। ਉਸੇ ਸਮੇਂ ਇਹ ਅਫਵਾਹਾਂ ਵੀ ਹਨ ਕਿ ਐਂਟੀਬਾਇਓਟਿਕਸ ਕੋਰੋਨਾ ਵਾਇਰਸ ਦੇ ਬਿਮਾਰੀ ਨੂੰ ਰੋਕ ਸਕਦੀਆਂ ਹਨ। ਤੁਸੀਂ ਭੁੱਲ ਰਹੇ ਹੋ ਕਿ ਐਂਟੀਬਾਇਓਟਿਕਸ ਸਿਰਫ […]

Kanika Kapoor Fourth Tested Corona Virus Postive

Kanika Kapoor ਦਾ ਚੌਥਾ Corona ਟੇਸਟ ਵੀ ਆਇਆ ਪੋਜ਼ੀਟਿਵ, ਘਰ ਵਾਲਿਆਂ ਨੂੰ ਫ਼ਿਕਰ

ਗਾਇਕਾ ਕਨਿਕਾ ਕਪੂਰ ਬਾਰੇ ਬੁਰੀ ਖਬਰ ਸਾਹਮਣੇ ਆਈ ਹੈ। ਕਨਿਕਾ ਕਪੂਰ ਜੋ ਕਿ ਕਈ ਦਿਨਾਂ ਤੋਂ ਡਾਕਟਰਾਂ ਦੀ ਨਿਗਰਾਨੀ ਹੇਠ ਹੈ, ਉਸਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ ਹੈ। ਕਨਿਕਾ ਕਪੂਰ ਦਾ ਚੌਥਾ ਟੈਸਟ ਵੀ ਪੋਜ਼ੀਟਿਵ ਪਾਇਆ ਗਿਆ ਹੈ। ਚੌਥੀ ਵਾਰ ਕੋਰੋਨਾ ਨੂੰ ਪੋਜ਼ੀਟਿਵ ਪਾਏ ਜਾਣ ਤੋਂ ਬਾਅਦ ਕਨਿਕਾ ਕਪੂਰ ਦਾ ਪਰਿਵਾਰ ਬਹੁਤ ਪਰੇਸ਼ਾਨ ਹੋ […]