hoshiarpur-man-dead-dubai-due-to-corona

Corona in Punjab: ਹੁਸ਼ਿਆਰਪੁਰ ਵਿੱਚ Corona ਦਾ ਕਹਿਰ, COVID19 ਕਾਰਨ ਦੁਬਈ ਵਿੱਚ ਇਕ ਪੰਜਾਬੀ ਨੌਜਵਾਨ ਦੀ ਮੌਤ

Corona in Punjab: Corona ਦੀ ਲਪੇਟ ‘ਚ ਆ ਕੇ ਦੁਬਈ ‘ਚ ਰਹਿੰਦੇ ਹੁਸ਼ਿਆਰਪੁਰ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਸਥਾਨਕ ਮੁਹੱਲਾ ਟਿੱਬਾ ਸਾਹਿਬ ਦਾ ਵਸਨੀਕ ਨੌਜਵਾਨ ਅਮਰਜੀਤ ਸਿੰਘ (51) ਪੁੱਤਰ ਕੇਵਲ ਸਿੰਘ, ਜੋ ਕਿ ਪਿਛਲੇ ਕਰੀਬ 20 ਸਾਲ ਤੋਂ ਦੁਬਈ ਦੀ ‘ਅਬਦੁੱਲਾ ਐਂਡ ਸੰਨਜ਼’ ਕੰਪਨੀ ‘ਚ ਕੰਮ ਕਰ ਰਿਹਾ ਸੀ, ਨੂੰ ਕੋਰੋਨਾ ਨੇ ਆਪਣੀ […]

covid-19-positive-cases-in-chandigarh

Corona in Chandigarh: ਚੰਡੀਗੜ੍ਹ ਵਿੱਚ Corona ਦਾ ਕਹਿਰ, 20 ਦੇ ਕਰੀਬ ਨਵੇਂ CoronaPositive ਕੇਸ ਆਏ ਸਾਹਮਣੇ

Corona in Chandigarh: Coronavirus ਦਾ ਕਹਿਰ ਚੰਡੀਗੜ੍ਹ ‘ਤੇ ਲਗਾਤਾਰ ਵੱਧਦਾ ਦਾ ਰਿਹਾ ਹੈ। ਪਿਛਲੇ ਤਿੰਨ ਦਿਨਾਂ ਵਿੱਚ 20 ਦੇ ਕਰੀਬ ਪੌਜ਼ੇਟਿਵ ਮਾਮਲੇ (Positive cases) ਆਉਣ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ। ਇਹ ਵੀ ਪੜ੍ਹੋ: Punjab Government: ਪੰਜਾਬ ਸਰਕਾਰ ਨੂੰ ਕਰਨਾ ਪੈ ਰਿਹਾ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ, ਹਰ ਮਹੀਨੇ ਪੈ ਰਿਹੈ 3360 ਕਰੋੜ ਦਾ […]

covid-19-positive-cases-in-india-2

Corona in India: ਦੇਸ਼ ਭਰ ਵਿੱਚ Corona ਦਾ ਕਹਿਰ ਲਗਾਤਾਰ ਜਾਰੀ, ਹੁਣ ਤੱਕ 934 ਲੋਕਾਂ ਦੀ ਮੌਤ

  Corona in India: Coronavirus ਮਹਾਮਾਰੀ ਦਾ ਅਸਰ ਦੇਸ਼ ’ਚ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਮੰਗਲਵਾਰ ਯਾਨੀ ਕਿ ਅੱਜ ਸਵੇਰੇ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ Coronavirus ਪੀੜਤ ਮਰੀਜ਼ਾਂ ਦੀ ਗਿਣਤੀ 29 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਜਦਕਿ ਹੁਣ ਤਕ ਦੇਸ਼ ’ਚ ਇਸ ਮਹਾਮਾਰੀ ਨਾਲ 934 ਲੋਕ ਆਪਣੀ ਜਾਨ ਗੁਆ ਚੁੱਕੇ […]

corona-spreading-rapidly-in-maharashtra

Corona in Maharashtra: ਮਹਾਰਾਸ਼ਟਰ ਵਿੱਚ Corona ਦਾ ਕਹਿਰ ਜਾਰੀ, ਹੁਣ ਤੱਕ 19 ਲੋਕਾਂ ਦੀ ਮੌਤ 440 ਨਵੇਂ ਕੇਸ ਆਏ ਸਾਹਮਣੇ

Corona in Maharashtra: ਦੇਸ਼ Coronavirus ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮਹਾਰਾਸ਼ਟਰ COVID-19 ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਵਿਤ ਸੂਬਾ ਹੈ। ਹਰ ਦਿਨ ਪਾਜ਼ੀਟਿਵਾਂ ਦੇ ਅੰਕੜੇ ਤੇਜ਼ੀ ਨਾਲ ਵੱਧ ਰਹੇ ਹਨ। ਬੀਤੇ 24 ਘੰਟਿਆਂ ‘ਚ 440 ਲੋਕ ਕੋਰੋਨਾ ਪਾਜ਼ੀਟਿਵ ਸਾਹਣੇ ਆਏ ਹਨ। ਮਹਾਰਾਸ਼ਟਰ ‘ਚ ਬੀਤੇ 24 ਘੰਟਿਆਂ ‘ਚ 19 ਲੋਕਾਂ ਦੀ ਮੌਤ ਵੀ ਹੋਈ ਹੈ। […]

punjabi-died-in-itlay-due-to-corona

Corona in Itlay: ਇਟਲੀ ਵਿੱਚ Corona ਦਾ ਕਹਿਰ, ਇਟਲੀ ਵਿੱਚ 5ਵੇਂ ਪੰਜਾਬੀ ਨੌਜਵਾਨ ਦੀ Corona ਨਾਲ ਮੌਤ

Corona in Itlay: ਇਟਲੀ ਵਿਚ Coronavirus ਕਾਰਨ 5ਵੇਂ ਪੰਜਾਬੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਟਲੀ ਸ਼ਹਿਰ ਬੈਰਗਾਮੋ ਦੇ ਪਿੰਡ ਕੁਦੂਨੋ ਵਿਚ ਰਹਿ ਰਹੇ ਕੁਲਵੰਤ ਸਿੰਘ ਨੂੰ ਕੁਝ ਦਿਨ ਪਹਿਲਾਂ ਦਿਲ ਵਿਚ ਦਰਦ ਹੋਣ ਦੀ ਤਕਲੀਫ਼ ਕਰਕੇ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਸੀ ਪਰ ਮ੍ਰਿਤਕ ਕੁਲਵੰਤ ਸਿੰਘ ਦਾ ਡਾਕਟਰਾਂ ਵਲੋਂ […]

hoshiarpur-man-dies-in-paris-due-to-corona

Corona in Punjab: ਹੁਸ਼ਿਆਰਪੁਰ ਦੇ ਅਮਰੀਕ ਸਿੰਘ ਦੀ ਪੈਰਿਸ ਵਿੱਚ Coronavirus ਕਾਰਨ ਹੋਈ ਮੌਤ

Corona in Punjab: ਪੂਰੀ ਦੁਨੀਆ ‘ਚ ਤਬਾਹੀ ਮਚਾਉਣ ਵਾਲੇ Coronavirus ਦਾ ਕਹਿਰ ਜਿੱਥੇ ਭਾਰਤ ‘ਚ ਵਰ੍ਹ ਰਿਹਾ ਹੈ, ਉੱਥੇ ਹੀ ਪੰਜਾਬ ਨੂੰ ਵੀ ਪੂਰੀ ਤਰ੍ਹਾਂ ਜਕੜ ਲਿਆ ਹੈ। Coronavirus ਦੇ ਆਲਮੀ ਕਹਿਰ ਦੀ ਲਪੇਟ ‘ਚ ਵਿਦੇਸ਼ ‘ਚ ਰਹਿ ਰਹੇ ਪ੍ਰਵਾਸੀ ਪੰਜਾਬੀ ਵੀ ਆ ਰਹੇ ਹਨ। ਬੇਟ ਇਲਾਕੇ ਦੇ ਪਿੰਡ ਇਬ੍ਰਾਹਿਮਪੁਰ ਨਾਲ ਸਬੰਧਿਤ ਅਮਰੀਕ ਸਿੰਘ ਪੁੱਤਰ […]

coronavirus-8-positive-case-in-jalandhar

Corona in Jalandhar: ਜਲੰਧਰ ਵਿੱਚ Corona ਦਬਦਬਾ ਪੂਰੀ ਤਰਾਂ ਕਾਇਮ, 8 ਨਵੇਂ ਪੋਜ਼ੀਟਿਵ ਕੇਸ ਆਏ ਸਾਹਮਣੇ

Corona in Jalandhar: ਜਲੰਧਰ ‘ਚ Corona ਨੇ ਪੂਰੀ ਤਰ੍ਹਾਂ ਨਾਲ ਪੈਰ ਪਸਾਰ ਲਏ ਹਨ ਅਤੇ ਅੱਜ ਸਵੇਰੇ ਇਕ ਕੇਸ Corona ਦਾ ਪਾਜ਼ੀਟਿਵ ਮਿਲਣ ਤੋਂ ਬਾਅਦ ਹੁਣ 8 ਹੋਰ Corona ਦੇ ਕੇਸ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਕੇਸਾਂ ਦੀ ਪੁਸ਼ਟੀ ਕਰਨਬੀਰ ਸਿੰਘ ਸਿੱਧੂ ਮੁੱਖ ਸਕੱਤਰ ਪੰਜਾਬ ਵੱਲੋਂ ਕੀਤੀ ਗਈ ਹੈ। ਇਕੋ ਦਿਨ ਇਕੱਠੇ 9 ਪਾਜ਼ੀਟਿਵ ਕੇਸ […]

family-11-people-corona-infected-in-delhi

Corona in India: ਦੇਸ਼ ਵਿੱਚ ਵੱਧ ਰਿਹੈ Corona ਦਾ ਕਹਿਰ, ਜਾਮਾ ਮਸਜਿਦ ਦੇ ਇਲਾਕੇ ਵਿੱਚ Corona ਦੇ 11 ਨਵੇਂ ਕੇਸ ਆਏ ਸਾਹਮਣੇ

Corona in India: ਦਿੱਲੀ ਦੇ ਜਾਮਾ ਮਸਜਿਦ ਇਲਾਕੇ ‘ਚ ਇਕ ਹੀ ਪਰਿਵਾਰ ਦੇ 11 ਲੋਕ Corona ਪਾਜ਼ੀਟਿਵ ਪਾਏ ਗਏ ਹਨ। ਇਹ ਜਾਮਾ ਮਸਜਿਦ ਦੇ ਗਲੀ ਚੂੜੀ ਵਾਲਾਨ ਦਾ ਮਾਮਲਾ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦਾ ਇਕ ਮੈਂਬਰ ਵਿਦੇਸ਼ ਤੋਂ ਆਇਆ ਸੀ। ਉਸ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ‘ਚ ਇਨਫੈਕਸ਼ਨ ਫੈਲਿਆ। ਟੈਸਟ ਤੋਂ ਬਾਅਦ […]

corona-outbreak-in-america-daily-death-toll

Corona in America: ਅਮਰੀਕਾ ਵਿੱਚ COVID19 ਦਾ ਕਹਿਰ ਜਾਰੀ, 2 ਘੰਟਿਆਂ ਵਿੱਚ 1738 ਮੌਤਾਂ

Corona in America: ਦੁਨੀਆ ਭਰ ਵਿਚ COVID-19 ਦਾ ਕਹਿਰ ਜਾਰੀ ਹੈ। ਇਸ ਵਾਇਰਸ ਨਾਲ ਹੁਣ ਤੱਕ 1 ਲੱਖ 84 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 26 ਲੱਖ 37 ਹਜ਼ਾਰ ਤੋਂ ਵਧੇਰੇ ਲੋਕ ਇਨਫੈਕਟਿਡ ਹਨ। ਚੰਗੀ ਗੱਲ ਇਹ ਵੀ ਹੈ ਕਿ 7 ਲੱਖ ਲੋਕ ਠੀਕ ਵੀ ਹੋਏ ਹਨ। ਦੁਨੀਆ ਭਰ ਵਿਚ COVID-19 […]

53-journalists-corona-positive-in-mumbai

Corona in Mumbai: ਮੁੰਬਈ ਵਿੱਚ 53 ਪੱਤਰਕਾਰ ਆਏ COVID19 ਦੀ ਲਪੇਟ ‘ਚ

ਦੇਸ਼ ਭਰ ‘ਚ ਕੋਰੋਨਾ ਵਾਇਰਸ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਰਿਹਾ ਹੈ। ਇਸ ਖਤਰਨਾਕ ਵਾਇਰਸ ਨਾਲ ਦੇਸ਼ ਦੇ ਡਾਕਟਰ, ਪੁਲਸ ਅਤੇ ਸਫ਼ਾਈ ਕਰਮਚਾਰੀ ਨੂੰ ਵੀ ਆਪਣੇ ਲਪੇਟੇ ‘ਚ ਲਿਆ ਹੈ। ਉੱਥੇ ਹੀ ਕੋਰੋਨਾ ਵਾਇਰਸ ਦੇ ਕਹਿਰ ਦਰਮਿਆਨ ਪੱਤਰਕਾਰ ਵੀ ਆਪਣੀ ਜਾਨ ‘ਤੇ ਖੇਡ ਕੇ ਰਿਪੋਰਟਿੰਗ ਕਰ ਰਹੇ ਹਨ ਅਤੇ ਜਨਤਾ ਤੱਕ ਖਬਰਾਂ […]

corona-report-of-2-women-of-tablighi-negative-in-fatehgarh-sahib

Corona in Fathegarh Sahib: ਤਬਲੀਗੀ ਜਮਾਤ ਦੀਆਂ ਦੀਆਂ 2 ਔਰਤਾਂ ਦੀ Corona ਰਿਪੋਰਟ ਆਈ ਨੈਗੇਟਿਵ

Corona in Fathegarh Sahib: ਪੰਜਾਬ ‘ਚ Coronavirus ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ, ਜਿੱਥੇ Coronavirus ਦੇ ਕਹਿਰ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਉੱਥੇ ਹੀ ਇਸ ਸਮੇਂ ਫਤਿਹਗੜ੍ਹ ਸਾਹਿਬ ਤੋਂ ਇਹ ਵੱਡੀ ਰਾਹਤ ਵਾਲੀ ਖਬਰ ਆ ਰਹੀ ਹੈ, ਜਿੱਥੇ Coronavirus ਨਾਲ 2 ਔਰਤਾਂ ਪਾਜ਼ੀਟਿਵ ਪਾਈਆਂ ਗਈਆਂ ਸਨ ਅੱਜ ਉਨ੍ਹਾਂ ਔਰਤਾਂ ਦੀ ਰਿਪੋਰਟ ਨੈਗੇਟਿਵ […]

corona-outbreak-in-maharashtra-daily-updates

Corona in India: ਮਹਾਰਾਸ਼ਟਰ ਵਿੱਚ Corona ਨੇ ਬਣਾਇਆ ਰਿਕਾਰਡ, 24 ਘੰਟਿਆਂ ਵਿੱਚ 552 ਕੇਸ ਆਏ ਸਾਹਮਣੇ

Corona in India: ਪੂਰਾ ਦੇਸ਼ ਇਸ ਸਮੇਂ Coronavirus ਨਾਲ ਜੰਗ ਲੜ ਰਿਹਾ ਹੈ ਪਰ ਇਸ ਜਾਨਲੇਵਾ ਮਹਾਮਾਰੀ ਨੇ ਮਹਾਰਾਸ਼ਟਰ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਮਹਾਰਾਸ਼ਟਰ ‘ਚ ਬੀਤੇ 24 ਘੰਟੇ ‘ਚ ਸਭ ਤੋਂ ਜ਼ਿਆਦਾ Corona ਪਾਜ਼ੀਟਿਵ ਮਰੀਜ਼ ਸਾਹਣੇ ਆਏ ਹਨ। ਮਹਾਰਾਸ਼ਟਰ ਦੇ ਅਲੱਗ- ਅਲੱਗ ਹਿੱਸਿਆਂ ‘ਚ ਬੀਤੇ 24 ਘੰਟਿਆਂ ਦੇ ਅੰਦਰ 552 ਨਵੇਂ Corona […]