Different kinds of Relaxations in Lockdown 4.0 in states

ਕਿਸ ਤਰ੍ਹਾਂ ਦਾ ਹੋਵੇਗਾ ਲੌਕਡਾਉਨ 4.0, ਕਿਸ ਨੂੰ ਮਿਲੇਗੀ ਛੂਟ, ਕਿੱਥੇ ਕੀਤੀ ਜਾਵੇਗੀ ਸਖਤੀ?

ਪੂਰੀ ਦੁਨੀਆ ਵਿਚ ਦਹਿਸ਼ਤ ਫੈਲਾਉਣ ਤੋਂ ਬਾਅਦ ਜਿਸ ਤਰੀਕੇ ਨਾਲ ਭਾਰਤ ਵਿਚ ਕੋਰੋਨਾ ਵਾਇਰਸ ਫੈਲ ਰਿਹਾ ਸੀ, ਉਸਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਲਾਕਡਾਉਨ ਵਰਗਾ ਕਦਮ ਚੁੱਕਣਾ ਜ਼ਰੂਰੀ ਸਮਝਿਆ। ਪਰ ਹੁਣ ਇਸ ਨੂੰ ਖਤਮ ਕਰਨਾ ਜ਼ਰੂਰੀ ਹੋ ਗਿਆ ਹੈ। ਕਿਉਂਕਿ ਆਰਥਿਕ ਗਤੀਵਿਧੀਆਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਹਨ, ਜੋ ਰੁਜ਼ਗਾਰ ਆਦਿ ਵਰਗੀਆਂ ਸਮੱਸਿਆਵਾਂ ਪੈਦਾ ਕਰ […]

95 Sikh devotees defeats Corona Virus and return home

ਪੰਜਾਬ ਦੇ ਲੋਕਾਂ ਲਈ ਰਾਹਤ ਦੀ ਖਬਰ, ਹਜ਼ੂਰ ਸਾਹਿਬ ਤੋਂ ਪਰਤੇ 95 ਸ਼ਰਧਾਲੂਆਂ ਨੇ ਦਿੱਤੀ ਕੋਰੋਨਾ ਨੂੰ ਮਾਤ

ਸ਼੍ਰੀ ਹਜ਼ੂਰ ਸਾਹਿਬ ਤੋਂ ਵਾਪਸ ਵੱਧ ਸ਼ਰਧਾਲੂ ਜੋ ਕੋਰੋਨਾ ਜਾਂਚ ਵਿਚ ਪੋਜ਼ੀਟਿਵ ਹੋਣ ਕਰਕੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਹੋਏ ਸਨ, ਹੁਣ ਉਹ ਠੀਕ ਹੋਣ ਤੋਂ ਬਾਅਦ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਹਨ ਅਤੇ ਬਾਕੀ ਵੀ ਜਲਦੀ ਠੀਕ ਹੋ ਜਾਣਗੇ। ਇਹ ਸਾਰੀ ਜਾਣਕਾਰੀ ਮੰਤਰੀ ਓ. ਪੀ ਸੋਨੀ ਪ੍ਰੈਸ ਗੱਲਬਾਤ ਦੌਰਾਨ ਦਿੱਤੀ ਹੈ। ਉਨ੍ਹਾਂ ਕਿਹਾ ਕਿ […]

Scientists Develops Face Mask to Detect Corona Virus

ਵਿਗਿਆਨੀ ਬਣਾ ਰਹੇ ਅਜਿਹਾ ਮਾਸਕ, ਜਿਸਦਾ ਕੋਰੋਨਾ ਵਾਇਰਸ ਦੇ ਸੰਪਰਕ ‘ਚ ਆਉਂਦੇ ਹੀ ਬਦਲੇਗਾ ਰੰਗ

ਵਿਗਿਆਨੀਆਂ ਨੇ ਜ਼ੀਕਾ ਅਤੇ ਈਬੋਲਾ ਵਾਇਰਸ ਲਈ ਅਜਿਹੇ ਮਾਸਕ ਤਿਆਰ ਕੀਤੇ ਸਨ ਜੋ ਇਨ੍ਹਾਂ ਵਾਇਰਸਾਂ ਨੂੰ ਛੂਹਣ ‘ਤੇ ਸੰਕੇਤ ਦਿੰਦਾ ਸੀ। ਹੁਣ ਵਿਗਿਆਨੀ ਕੋਰੋਨਾ ਵਾਇਰਸ ਦੀ ਪਛਾਣ ਲਈ ਅਜਿਹੇ ਮਾਸਕ ਬਣਾ ਰਹੇ ਹਨ ਜਿਸਦਾ ਵਾਇਰਸ ਦੇ ਸੰਪਰਕ ਵਿੱਚ ਆਉਣ ਨਾਲ ਰੰਗ ਬਦਲ ਜਾਏਗਾ। ਕਿਉਂਕਿ ਇਸ ਵਿਚ ਇਹੋ ਜਿਹੇ ਸੈਂਸਰ ਹੋਣਗੇ ਜੋ ਤੁਹਾਨੂੰ ਦੱਸੇਗਾ ਕਿ ਕੋਰੋਨਾ […]

corona-outbreak-more-than-4-4-million-patients-infected

Corona Worldwide Updates: ਦੁਨੀਆ ਭਰ ‘ਚ 44 ਲੱਖ ਤੋਂ ਜ਼ਿਆਦਾ ਮਰੀਜ਼, ਮੌਤ ਦਾ ਅੰਕੜਾ ਹੋਇਆ 3 ਲੱਖ

Corona Worldwide Updates:  ਮਾਰੂ ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। 212 ਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਵਿੱਚ 88,202 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ 5,314 ਵਧੀ ਹੈ। ਵਰਲਡ ਮੀਟਰ ਅਨੁਸਾਰ ਵਿਸ਼ਵ ਭਰ ਵਿੱਚ ਹੁਣ ਤੱਕ 44 ਲੱਖ ਤੋਂ […]

covid19-positive-cases-in-india-rises-to-52-952

Corona in India: ਦੇਸ਼ ਭਰ ਵਿੱਚ ਦਿਨੋਂ ਦਿਨ ਵੱਧ ਰਿਹਾ ਹੈ Corona ਦਾ ਕਹਿਰ, ਮਰੀਜ਼ਾਂ ਦੀ ਗਿਣਤੀ 52000 ਤੋਂ ਪਾਰ

Corona in India: ਭਾਰਤ ‘ਚ Corona ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਵੀਰਵਾਰ ਨੂੰ ਸਿਹਤ ਮੰਤਰਾਲਾ ਵਲੋਂ ਜਾਰੀ ਤਾਜ਼ਾ ਅਪਡੇਟ ਮੁਤਾਬਕ ਹੁਣ ਤੱਕ ਦੇਸ਼ ਵਿਚ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 52,952 ਹੋ ਗਈ ਹੈ। ਇਨ੍ਹਾਂ ‘ਚੋਂ 1,783 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 15,267 ਲੋਕ ਠੀਕ ਹੋ ਚੁੱਕੇ ਹਨ। ਦੇਸ਼ ‘ਚ […]

Latest Updates on Corona Virus Patients in Punjab

Coronavirus in Punjab : ਪੰਜਾਬ ਦੇ ਹਰ ਜਿਲ੍ਹੇ ਵਿੱਚ ਲਗਾਤਾਰ ਵੱਧ ਰਹੀ ਮਰੀਜ਼ਾਂ ਦੀ ਗਿਣਤੀ, 1400 ਦੇ ਨੇੜੇ ਮਰੀਜ਼ਾਂ ਦੀ ਗਿਣਤੀ

ਪੰਜਾਬ ਵਿੱਚ ਮੰਗਲਵਾਰ ਨੂੰ ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 1400 ਦੇ ਨੇੜੇ ਪਹੁੰਚ ਗਈ ਹੈ। ਮਹਾਮਾਰੀ ਕਾਰਨ ਹੁਣ ਤੱਕ ਸੂਬੇ ਚ’ 24 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਫਰੀਦਕੋਟ ਵਿੱਚ ਮੰਗਲਵਾਰ ਨੂੰ 26 ਨਵੇਂ ਕੋਰੋਨਾ ਮਰੀਜ਼ ਵੀ ਪਾਏ ਗਏ। ਇਨ੍ਹਾਂ ਵਿੱਚ ਇੱਕ ਪੰਜ ਸਾਲ ਦੇ ਬੱਚੇ ਸਮੇਤ 22 ਸ਼ਰਧਾਲੂ ਸ਼ਾਮਲ ਹਨ। ਇੱਥੇ ਚਾਰ […]

corona-outbreak-in-india-72-people-died-in-24-hours

Coronavirus Updates: ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 72 ਲੋਕਾਂ ਦੀ ਮੌਤ, ਇਨਫੈਕਟਡ ਮਰੀਜ਼ਾਂ ਦੀ ਗਿਣਤੀ 42 ਹਜ਼ਾਰ ਤੋਂ ਪਾਰ

Coronavirus Updates: ਦੇਸ਼ ‘ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਹੁਣ ਤੱਕ ਇਸ ਮਾਰੂ ਲਾਗ ਦੇ ਲਗਭਗ 42 ਹਜ਼ਾਰ ਕੇਸ ਸਾਹਮਣੇ ਆ ਚੁੱਕੇ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 42 ਹਜ਼ਾਰ 533 ਵਿਅਕਤੀ ਸੰਕਰਮਿਤ ਹੋਏ ਹਨ। ਇਸ ਦੇ ਨਾਲ ਹੀ 1373 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 11 […]

jalalabad-village-seal-due-to-corona

Corona in Punjab: ਪੰਜਾਬ ਵਿੱਚ Corona ਦਾ ਦਬਦਬਾ ਜਾਰੀ, ਜਲਾਲਾਬਾਦ ਦੇ ਪਿੰਡਾਂ ਨੂੰ ਕੀਤਾ ਸੀਲ

Corona in Punjab: ਸ਼੍ਰੀ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ‘ਚ 4 ਲੋਕਾਂ ਦੀ ਰਿਪੋਰਟ Corona ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪੁਲਸ ਪ੍ਰਸ਼ਾਸਨ ਵਲੋਂ ਜਲਾਲਾਬਾਦ ‘ਚ ਬਾਬਾ ਦੀਪ ਸਿੰਘ ਨਗਰ ਦੇ ਆਲੇ-ਦੁਆਲੇ ਦਾ ਇਕ ਕਿਲੋਮੀਟਰ ਅਤੇ ਚੱਕ ਦੁਮਾਲਕੇ ਟਿੰਡਾਵਾਲਾ ਦਾ ਏਰੀਆ ਸੀਲ ਕਰ ਦਿੱਤਾ ਗਿਆ ਹੈ।ਉਧਰ ਸਿਵਲ ਸਰਜਨ ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ […]

coronavirus-one-case-positive-in-faridkot

Corona in Faridkot: ਫਰੀਦਕੋਟ ਵਿੱਚ 23 ਸਾਲਾਂ ਸ਼ਰਧਾਲੂ ਲੜਕੀ ਦੀ ਰਿਪੋਰਟ ਆਈ Corona Positive

Corona in Faridkot: ਸ੍ਰੀ ਨਾਂਦੇੜ ਸਾਹਿਬ ਤੋਂ ਆਏ ਕੋਟਕਪੂਰਾ-ਫਰੀਦਕੋਟ ਸੜਕ ‘ਤੇ ਪੈਂਦੇ ਪਿੰਡ ਸੰਧਵਾਂ ਨਾਲ ਸਬੰਧਤ ਸ਼ਰਧਾਲੂਆਂ ਦੇ ਪਹਿਲੇ ਜੱਥੇ ਦੀ ਇਕ ਹੋਰ ਮਹਿਲਾ ਸ਼ਰਧਾਲੂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਫਰੀਦਕੋਟ ‘ਚ 27 ਤਾਰੀਕ ਨੂੰ ਨਾਂਦੇੜ ਸਾਹਿਬ ਤੋਂ ਆਏ 20 ਸਰਧਾਲੂਆ ‘ਚੋਂ 2 ਔਰਤਾਂ ਜਿਨ੍ਹਾਂ ਦੀ ਉਮਰ ਲਗਭਗ 65 ਤੋਂ 70 ਹਨ, ਉਨ੍ਹਾਂ ਦੀ […]

11-corona-positive-cases-in-mohali

Corona in Mohali: ਮੋਹਾਲੀ ਵਿੱਚ ਹੋਰ 11 ਲੋਕਾਂ ਦੀ ਰਿਪੋਰਟ ਆਈ CoronaPositive, ਕੁੱਲ ਮਰੀਜ਼ਾਂ ਦੀ ਗਿਣਤੀ ਹੋਈ 84

Corona in Mohali: ਮੋਹਾਲੀ ਤੋਂ ਇਸ ਸਮੇਂ ਵੱਡੀ ਖਬਰ ਆ ਰਹੀ ਹੈ। ਸ਼ਹਿਰ ‘ਚ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ 10 ਸ਼ਰਧਾਲੂਆਂ ਦੀ ਵੀਰਵਾਰ ਨੂੰ Corona ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਦੋਂ ਕਿ ਪੀ. ਜੀ. ਆਈ. ਦੇ ਇਕ ਕਰਮਚਾਰੀ ‘ਚ ਵੀ Coronavirus ਦੀ ਪੁਸ਼ਟੀ ਕੀਤੀ ਗਈ ਹੈ, ਜੋ ਕਿ ਮੁੱਲਾਂਪੁਰ ਨਾਲ ਸਬੰਧਿਤ ਹੈ, ਜਿਸ ਤੋਂ […]

coronavirus-outbreak-in-usa-60-thousand-deaths

Corona in America: ਅਮਰੀਕਾ ਵਿੱਚ Corona ਦਾ ਦਬਦਬਾ ਜਾਰੀ, 24 ਘੰਟਿਆਂ ਵਿੱਚ 2502 ਲੋਕਾਂ ਦੀ ਮੌਤ

Corona in America: ਅਮਰੀਕਾ ਵਿਚ Coronavirus ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿਚ, ਇੱਥੇ 2,502 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 60,876 ਹੋ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇੱਥੇ 2200 ਲੋਕਾਂ ਦੀ ਮੌਤ ਹੋਈ ਸੀ। ਅਮਰੀਕਾ ਵਿਚ Coronavirus ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 10 […]

covid-19-outbreak-death-toll-in-the-uk

Corona in UK: UK ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਮੌਤ ਦਾ ਅੰਕੜਾ 26000 ਤੋਂ ਪਾਰ

Corona in UK: Coronavirus ਕਾਰਣ ਯੂ.ਕੇ. ‘ਚ ਮੌਤਾਂ ਦਾ ਅੰਕੜਾ 26 ਹਜ਼ਾਰ ਦੇ ਪਾਰ ਚੱਲਿਆ ਗਿਆ ਹੈ। ਨਵੇਂ ਅੰਕੜਿਆਂ ਮੁਤਾਬਕ ਯੂ.ਕੇ. ‘ਚ Coronavirus ਦੇ ਚੱਲਦੇ ਕੁੱਲ 26,097 ਮੌਤਾਂ ਦਰਜ ਕੀਤੀਆਂ ਗਈਆਂ ਹਨ। ਨਵੇਂ ਅੰਕੜੇ ਬੁੱਧਵਾਰ ਨੂੰ ਜਾਰੀ ਹੋਏ ਹਨ। ਮੰਗਲਵਾਰ ਦੀ ਤੁਲਨਾ ‘ਚ ਮੌਤਾਂ ਦੇ 4419 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਅੰਕੜਿਆਂ ‘ਚ ਹਸਪਤਾਲ […]