Corona in Chandigarh: ਚੰਡੀਗੜ੍ਹ ਵਿੱਚ Corona ਦਾ ਕਹਿਰ, 20 ਦੇ ਕਰੀਬ ਨਵੇਂ CoronaPositive ਕੇਸ ਆਏ ਸਾਹਮਣੇ

covid-19-positive-cases-in-chandigarh

Corona in Chandigarh: Coronavirus ਦਾ ਕਹਿਰ ਚੰਡੀਗੜ੍ਹ ‘ਤੇ ਲਗਾਤਾਰ ਵੱਧਦਾ ਦਾ ਰਿਹਾ ਹੈ। ਪਿਛਲੇ ਤਿੰਨ ਦਿਨਾਂ ਵਿੱਚ 20 ਦੇ ਕਰੀਬ ਪੌਜ਼ੇਟਿਵ ਮਾਮਲੇ (Positive cases) ਆਉਣ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ।

ਇਹ ਵੀ ਪੜ੍ਹੋ: Punjab Government: ਪੰਜਾਬ ਸਰਕਾਰ ਨੂੰ ਕਰਨਾ ਪੈ ਰਿਹਾ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ, ਹਰ ਮਹੀਨੇ ਪੈ ਰਿਹੈ 3360 ਕਰੋੜ ਦਾ ਘਾਟਾ

ਦੱਸ ਦਈਏ ਕਿ ਸ਼ਹਿਰ ‘ਚ Coronavirus ਦੇ ਮਰੀਜ਼ ਵੱਧ ਰਹੇ ਹਨ। ਮੰਗਲਵਾਰ ਸ਼ਾਮ ਤੱਕ 11 ਕੋਰੋਨਾ ਪੌਜ਼ੇਟਿਵ ਮਰੀਜ਼ ਮਿਲੇ ਹਨ। ਕਈ ਸੈਂਪਲਜ਼ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਸੈਕਟਰ-30 ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ।

ਚੰਡੀਗੜ੍ਹ ਵਿੱਚ COVID-19 ਦੇ ਪੌਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 59 ਹੋ ਗਈ ਹੈ। ਇਸ ਦੇ ਨਾਲ ਹੀ Corona ਦੇ ਮਰੀਜ਼ਾਂ ਦੀ ਗਿਣਤੀ ਸੂਬੇ ‘ਚ 342 ਗਈ ਹੈ, ਜਦਕਿ ਕੋਰੋਨਾ ਨਾਲ ਮ੍ਰਿਤਕਾਂ ਦੀ ਗਿਣਤੀ 19 ਹੋ ਗਈ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।