corona-outbreak-in-chandigarh-daily-updates

Corona in Chandigarh: ਚੰਡੀਗੜ੍ਹ ਵਿੱਚ ਦਿਨੋਂ ਦਿਨ ਵੱਧ ਰਿਹਾ Corona ਦਾ ਕਹਿਰ, ਮਰੀਜ਼ਾਂ ਦੀ ਗਿਣਤੀ 300 ਤੋਂ ਪਾਰ

Corona in Chandigarh: ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ਹਿਰ ਦੀ ਬਾਪੂਧਾਮ ਕਾਲੋਨੀ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੇ ਪੂਰੀ ਰਫਤਾਰ ਫੜ੍ਹੀ ਹੋਈ ਹੈ ਅਤੇ ਰੋਜ਼ਾਨਾ ਕਈ ਕੇਸ ਸਾਹਮਣੇ ਆ ਰਹੇ ਹਨ, ਜੋ ਕਿ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਬਾਪੂਧਾਮ ਕਾਲੋਨੀ ‘ਚ 80 ਸਾਲਾ ਇਕ ਔਰਤ ਦੀ ਕੋਰੋਨਾ […]

6-new-corona-positive-in-chandigarh

Corona in Chandigarh: ਚੰਡੀਗੜ੍ਹ ਵਿੱਚ ਮਰੀਜ਼ਾਂ ਦੀ ਗਿਣਤੀ 285 ਤੋਂ ਪਾਰ, 6 ਨਵੇਂ ਕੇਸਾਂ ਦੀ ਹੋਈ ਪੁਸ਼ਟੀ

Corona in Chandigarh: ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ‘ਚ ਕੋਰੋਨਾ ਵਾਇਰਸ ਦੇ 6 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਨਵੇਂ ਕੇਸਾਂ ‘ਚ 8, 12, 15, 16 ਅਤੇ 17 ਸਾਲਾਂ ਦੇ 5 ਬੱਚੇ ਸ਼ਾਮਲ ਹਨ, ਜਦੋਂ ਕਿ ਇਕ 53 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਬਾਪੂਧਾਮ ਕਾਲੋਨੀ ‘ਚ […]

police-lathicharge-on-gathering-at-bapudham-colony-chandigarh

Corona in Chandigarh: ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ਵਿੱਚ ਇਕੱਠ ਹੋਣ ਤੇ ਪੁਲਿਸ ਕੀਤੀ ਲਾਠੀਚਾਰਜ

Corona in Chandigarh: ਕੋਰੋਨਾ ਵਾਇਰਸ ਮਹਾਮਾਰੀ ਪੂਰੇ ਵਿਸ਼ਵ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਇਸ ਬੀਮਾਰੀ ਨਾਲ ਲੜਨ ਲਈ ਸਰਕਾਰਾਂ ਤੇ ਪ੍ਰਸ਼ਾਸਨਾਂ ਵੱਲੋਂ ਆਪਣੇ ਪੱਧਰ ‘ਤੇ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇੱਥੇ ਵੀ ਕੋਰੋਨਾ ਵਾਇਰਸ ਨੇ ਪੂਰਾ ਕਹਿਰ ਪਾਇਆ ਹੋਇਆ ਹੈ। ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ […]

3-new-corona-patients-in-chandigarh

Corona in Chandigarh: ਚੰਡੀਗੜ੍ਹ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਡੇਢ ਸਾਲਾਂ ਬੱਚੇ ਸਮੇਤ 3 ਲੋਕਾਂ ਦੀ ਰਿਪੋਰਟ ਆਈ ਪੋਜ਼ੀਟਿਵ

Corona in Chandigarh: ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਨੇ ਤੜਥੱਲੀ ਮਚਾਈ ਹੋਈ ਹੈ ਅਤੇ ਸ਼ਹਿਰ ‘ਚ ਰੋਜ਼ਾਨਾ ਵਾਇਰਸ ਦੇ ਵੱਡੀ ਗਿਣਤੀ ‘ਚ ਮਾਮਲੇ ਸਾਹਮਣੇ ਆਏ ਹਨ। ਹੁਣ ਬਾਪੂਧਾਮ ਕਾਲੋਨੀ ‘ਚ ਡੇਢ ਸਾਲਾ ਬੱਚੇ ਸਮੇਤ 3 ਨਵੇਂ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਨ੍ਹਾਂ ਮਾਮਲਿਆਂ ਤੋਂ ਬਾਅਦ ਸ਼ਹਿਰ ‘ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ […]

11-new-corona-cases-in-chandigarh

Corona in Chandigarh: ਚੰਡੀਗੜ੍ਹ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, 11 ਨਵੇਂ ਕੇਸ ਆਏ ਸਾਹਮਣੇ

Corona in Chandigarh: ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਦਾ ਕਹਿਰ ਥੰਮਣ ਦਾ ਨਾਂ ਨਹੀਂ ਲੈ ਰਿਹਾ ਹੈ। ਕੋਰੋਨਾ ਵਾਇਰਸ ਦਾ ਗੜ੍ਹ ਬਣੀ ਬਾਪੂਧਾਮ ਕਾਲੋਨੀ ‘ਚੋਂ ਕੋਰੋਨਾ ਦੇ 11 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਦੱਸ ਦੇਈਏ ਕਿ ਇਨ੍ਹਾਂ ‘ਚੋਂ 9 ਕੇਸ ਇੱਕ ਹੀ ਬਿਲਡਿੰਗ ਦੇ ਹਨ। ਹੁਣ ਸ਼ਹਿਰ ‘ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ […]

5-new-corona-cases-in-chandigarh

Corona in Chandigarh: ਚੰਡੀਗੜ੍ਹ ਵਿੱਚ Corona ਦਾ ਕਹਿਰ, 5 ਹੋਰ ਨਵੇਂ ਕੇਸ ਆਏ ਸਾਹਮਣੇ

Corona in Chandigarh: ਸ਼ਹਿਰ ‘ਚ Coronavirus ਦੇ ਮਰੀਜ਼ਾਂ ਦਾ ਅੰਕੜਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਹਾਲਾਂਕਿ ਪਿਛਲੇ 4 ਦਿਨਾਂ ਤੋਂ ਸ਼ਹਿਰ ਵਾਸੀਆਂ ਨੂੰ Corona ਕੇਸਾਂ ਤੋਂ ਥੋੜ੍ਹੀ ਰਾਹਤ ਜ਼ਰੂਰੀ ਮਿਲੀ ਸੀ ਪਰ ਸੋਮਵਾਰ ਨੂੰ ਸ਼ਹਿਰ ‘ਚ 5 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਹ ਸਾਰੇ ਕੇਸ ਕੋਰੋਨਾ ਦਾ ਗੜ੍ਹ ਬਣ ਚੁੱਕੀ ਬਾਪੂਧਾਮ ਕਾਲੋਨੀ […]

6-people-beats-corona-in-chandiagrh

Corona in Chandigarh: ਚੰਡੀਗੜ੍ਹ ਵਾਸੀਆਂ ਦੇ ਲਈ ਰਾਹਤ ਭਰੀ ਖ਼ਬਰ, 6 ਲੋਕਾਂ ਨੇ ਦਿੱਤੀ Corona ਨੂੰ ਮਾਤ

Corona in Chandigarh: Coronavirus ਦੇ ਕਹਿਰ ਦੌਰਾਨ ਚੰਡੀਗੜ੍ਹ ਵਾਸੀਆਂ ਲਈ ਚੰਗੀ ਖਬਰ ਆਈ ਹੈ। Corona ਦਾ ਸ਼ਿਕਾਰ ਹੋਏ ਸ਼ਹਿਰ ਦੇ 6 ਲੋਕਾਂ ਨੇ ਇਸ ਵਾਇਰਲ ਖਿਲਾਫ ਜੰਗ ਜਿੱਤ ਲਈ ਹੈ ਅਤੇ ਪੀ. ਜੀ. ਆਈ. ‘ਚੋਂ ਇਲਾਜ ਕਰਵਾਉਣ ਤੋਂ ਬਾਅਦ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ। ਇਨ੍ਹਾਂ ਲੋਕਾਂ ‘ਚ ਸੈਕਟਰ-30 ਦੇ 4 ਵਿਅਕਤੀ, ਸੈਕਟਰ-26 ਦਾ […]

pgi-will-have-over-1000-corona-tests-daily

Corona in Chandigarh: ਚੰਡੀਗੜ੍ਹ ਦੇ PGI ਵਿੱਚ ਰੋਜਾਨਾਂ ਹੋਣਗੇ 1000 ਤੋਂ ਵੱਧ Corona ਟੈਸਟ

Corona in Chandigarh: ਪੀ. ਜੀ. ਆਈ. ‘ਚ ਹੁਣ ਇਕ ਦਿਨ ‘ਚ ਇਕ ਹਜ਼ਾਰ ਤੋਂ ਜ਼ਿਆਦਾ ਕੋਵਿਡ ਟੈਸਟ ਕੀਤੇ ਜਾ ਸਕਣਗੇ। ਸ਼ੁਰੂਆਤ ’ਚ ਪੀ. ਜੀ. ਆਈ. ਦੀ ਬਾਇਰੋਲਾਜੀ ਲੈਬ ਇਕ ਦਿਨ ‘ਚ ਸਿਰਫ਼ 50 ਕੋਵਿਡ ਟੈਸਟ ਕਰ ਸਕਦੀ ਸੀ ਅਤੇ ਹੁਣ ਪੀ. ਜੀ. ਆਈ. ਇਕ ਦਿਨ ‘ਚ 500 ਦੇ ਕਰੀਬ ਕੋਵਿਡ ਟੈਸਟ ਕਰ ਰਿਹਾ ਹੈ ਪਰ […]

coronavirus-outbreak-in-chandigarh-daily-updates

Corona in Chandigarh: ਚੰਡੀਗੜ੍ਹ ਵਿੱਚ Corona ਦਾ ਕਹਿਰ, 6 ਨਵੇਂ ਮਰੀਜ਼ ਆਏ ਸਾਹਮਣੇ

Corona in Chandigarh: ਅੱਜ Coronavirus ਦੇ ਛੇ ਤਾਜ਼ਾ ਮਾਮਲੇ ਚੰਡੀਗੜ੍ਹ ‘ਚ ਦਰਜ ਹੋਏ ਹਨ। ਇਸ ਨਾਲ COVID-19 ਦੇ ਮਰੀਜ਼ਾਂ ਦੀ ਸ਼ਹਿਰ ‘ਚ ਕੁੱਲ ਗਿਣਤੀ 187 ਹੋ ਗਈ ਹੈ। ਇਹ ਛੇ ਮਾਮਲਿਆਂ ‘ਚ ਇੱਕ ਮਹਿਲਾ ਕਾਂਨਸਟੇਬਲ ਅਤੇ ਜੀਐਮਸੀਐਚ-16 ਹਸਪਤਾਲ ਦਾ ਇੱਕ ਡਾਕਟਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਬਾਪੂ ਧਾਮ ਕੋਲੋਨੀ ਤੋਂ ਇੱਕ ਸਾਢੇ ਤਿੰਨ ਸਾਲਾ […]

10-new-corona-cases-in-chandigarh

Corona in Chandigarh: ਚੰਡੀਗੜ੍ਹ ਵਿੱਚ ਇਕੱਠੇ 10 ਮਰੀਜ਼ਾਂ ਦੀ ਰਿਪੋਰਟ ਆਈ Corona Positive, ਮਰੀਜ਼ਾਂ ਦੀ ਗਿਣਤੀ 140 ਤੋਂ ਪਾਰ

Corona in Chandigarh: ਚੰਡੀਗੜ੍ਹ ‘ਚ Corona ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਸ਼ਹਿਰ ‘ਚ 10 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਕੇਸਾਂ ‘ਚੋਂ 8 ਮਰੀਜ਼ ਬਾਪੂਧਾਮ ਕਾਲੋਨੀ, ਜਦੋਂ ਕਿ ਇਕ ਮਰੀਜ਼ ਸੈਕਟਰ-27 ਅਤੇ ਇਕ ਮਰੀਜ਼ ਮਲੋਆ ਦਾ ਦੱਸਿਆ ਜਾ ਰਿਹਾ ਹੈ। ਬਾਪੂਧਾਮ ਕਾਲੋਨੀ ‘ਚ ਹੁਣ Corona ਪੀੜਤ ਮਰੀਜ਼ਾਂ ਦੀ […]

corona-virus-14-more-cases-in-chandigarh

Corona in Chandigarh: ਚੰਡੀਗੜ੍ਹ ਵਿੱਚ ਨਹੀਂ ਰਿਹਾ Corona ਦਾ ਕਹਿਰ, 24 ਘੰਟਿਆਂ ਵਿੱਚ 14 ਪੋਜ਼ੀਟਿਵ ਕੇਸ ਆਏ ਸਾਹਮਣੇ

Corona in Chandigarh: ਚੰਡੀਗੜ੍ਹ ‘ਚ Coronavirus ਨੇ ਤੜਥੱਲੀ ਮਚਾਈ ਹੋਈ ਹੈ। ਵੀਰਵਾਰ ਨੂੰ ਸ਼ਹਿਰ ‘ਚ ਇੱਕੋ ਦਿਨ 14 Corona ਪਾਜ਼ੇਟਿਵ ਕੇਸ ਆਉਣ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਵੀਰਵਾਰ ਸ਼ਾਮ ਨੂੰ 6 ਨਵੇਂ Coronavirus ਕੇਸਾਂ ਦੀ ਪੁਸ਼ਟੀ ਕੀਤੀ ਗਈ, ਜਿਨ੍ਹਾਂ ‘ਚੋਂ 5 ਕੇਸ ਬਾਪੂਧਾਮ ਕਾਲੋਨੀ, ਜਦੋਂ ਕਿ ਇਕ ਕੇਸ ਸੈਕਟਰ-30 ਨਾਲ ਸਬੰਧਿਤ […]

five-more-corona-positive-in-chandgarh

Corona in Chandigarh: ਚੰਡੀਗੜ੍ਹ ‘ਚ ਪੰਜ ਹੋਰ ਪੌਜ਼ੇਟਿਵ ਕੇਸ, ਕੁੱਲ ਮਰੀਜ਼ ਹੋਏ 119

Corona in Chandigarh: ਚੰਡੀਗੜ੍ਹ ‘ਚ ਅੱਜ ਪੰਜ ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਉਣ ਮਗਰੋਂ ਸ਼ਹਿਰ ‘ਚ ਕੁੱਲ ਮਰੀਜ਼ਾਂ ਦੀ ਗਿਣਤੀ 119 ਹੋ ਗਈ ਹੈ। ਤਾਜ਼ਾ ਮਾਮਲਿਆਂ ‘ਚ ਚਾਰ ਔਰਤਾਂ ਤੇ ਇੱਕ ਵਿਅਕਤੀ ਸ਼ਾਮਲ ਹੈ।ਇਹ ਚਾਰੇ ਔਰਤਾਂ ਪਹਿਲਾਂ ਤੋਂ Coronavirus ਦਾ ਪ੍ਰਕੋਪ ਝੱਲ ਰਹੀ ਬਾਪੂ ਧਾਮ ਕਲੋਨੀ ਦੇ ਇੱਕੋ ਪਰਿਵਾਰ ‘ਚੋਂ ਹਨ। ਜਦਕਿ ਪੌਜ਼ੇਟਿਵ ਆਇਆ ਵਿਅਕਤੀ 56 […]