Congress-national-spokesperson-Randeep-Singh-Surjewala-gets-corona

ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੂੰ ਹੋਇਆ ਕੋਰੋਨਾ

ਕੋਰੋਨਾ ਦੇ ਨਵੇਂ ਕੇਸਾਂ ਦੀ ਗਿਣਤੀ ਰੋਜ਼ਾਨਾ ਦੋ ਲੱਖ ਦੇ ਨੇੜੇ ਪਹੁੰਚ ਗਈ ਹੈ। ਇਸ ਦੇ ਨਾਲ ਹੀ, ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਦੌਰਾਨ ਹੁਣ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਰਣਦੀਪ ਸਿੰਘ ਸੁਰਜੇਵਾਲਾ ਨੇ ਸ਼ੁੱਕਰਵਾਰ 16 […]

Orders to close these monuments including closed Red Fort by May 15

15 ਮਈ ਤੱਕ ਬੰਦ ਲਾਲ ਕਿਲ੍ਹੇ ਸਣੇ ਇਹਨਾਂ ਸਮਾਰਕਾਂ ਨੂੰ ਬੰਦ ਕਰਨ ਦੇ ਦਿੱਤੇ ਹੁਕਮ

ਕੋਵੀਡ ਦੇ ਸਕਾਰਾਤਮਕ ਮਾਮਲਿਆਂ ਦੀ ਗਿਣਤੀ ਵਧਣ ਨਾਲ ਭਾਰਤ ਦੇ ਪੁਰਾਤੱਤਵ ਸਰਵੇਖਣ (ਏਐਸਆਈ) ਨੇ ਵੀਰਵਾਰ ਨੂੰ ਤਾਜ ਮਹਿਲ, ਕੁਤੁਬ ਮੀਨਾਰ ਅਤੇ ਹਿਮਾਯੂਨ ਦੀ ਕਬਰ ਸਮੇਤ ਆਪਣੇ ਸਾਰੇ ਸਮਾਰਕਾਂ, ਅਜਾਇਬ ਘਰਾਂ ਅਤੇ ਸੁਰੱਖਿਅਤ ਥਾਵਾਂ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ। ਸਾਵਧਾਨੀ ਦੇ ਤੌਰ ‘ਤੇ 15 ਮਈ ਤੱਕ ਬੰਦ ਕਰਨ ਦੇ ਹੁਕਮ ਜਾਰੀ ਹੋਏ ਹਨ। ਐਨ.ਕੇ. ਪਾਠਕ […]

'PAU' takes major decision in wake of rising outbreak of Corona virus

‘ਕੋਰੋਨਾ’ ਵਾਇਰਸ ਦੇ ਵੱਧ ਰਹੇ ਕਹਿਰ ਦੇ ਚਲਦਿਆਂ ‘PAU’ ਨੇ ਲਿਆ ਵੱਡਾ ਫੈਸਲਾ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਕੋਰੋਨਾ ਮਹਾਮਾਰੀ ਦੇ ਤੇਜ਼ੀ ਨਾਲ ਫੈਲਣ ਨੂੰ ਧਿਆਨ ’ਚ ਰੱਖਦੇ ਹੋਏ ਪੀ. ਏ. ਯੂ. ਕੈਂਪਸ ਦੇ ਸਾਰੇ ਹੋਸਟਲਾਂ ਨੂੰ 30 ਅਪ੍ਰੈਲ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਮਹਾਂਨਗਰ ‘ਚ ਬੀਤੇ ਦਿਨ ਕੋਰੋਨਾ ਮਹਾਮਾਰੀ ਦੇ ਕਹਿਰ ਤੋਂ ਪੀੜਤ 542 ਵਿਅਕਤੀ […]

Farmers ready to end agitation in Corona's wrath

ਕੋਰੋਨਾ ਦੇ ਕਹਿਰ ‘ਚ ਅੰਦੋਲਨ ਖਤਮ ਕਰਾਉਣ ਦੀ ਤਿਆਰੀ, ਸਰਕਾਰ ਦੀ ਹਿੱਲਜੁੱਲ ਵੇਖ ਕਿਸਾਨਾਂ ਦਾ ਵੱਡਾ ਐਲਾਨ

ਦਿੱਲੀ: ਮੀਡੀਆ ਰਿਪੋਰਟਾਂ ਵਿੱਚ ਚਰਚਾ ਹੈ ਕਿ ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਸਰਕਾਰ ਪਿਆਰ ਜਾਂ ਫਿਰ ਸਖਤੀ ਨਾਲ ਕਿਸਾਨ ਅੰਦੋਲਨ ਖਤਮ ਕਰਾਉਣ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਰਿਪੋਰਟਾਂ ਮਗਰੋਂ ਕਿਸਾਨ ਵੀ ਚੌਕਸ ਹੋ ਗਏ ਹਨ। ਕਿਸਾਨ ਲੀਡਰ ਡਾ. ਦਰਸ਼ਨਪਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਲੰਬੀ ਲੜਾਈ ਦਾ […]

Corona's outburst in Delhi has overtaken Mumbai

ਦਿੱਲੀ ‘ਚ ਕੋਰੋਨਾ ਨੇ ਮਚਾਇਆ ਐਸਾ ਕਹਿਰ, ਮੁੰਬਈ ਨੂੰ ਵੀ ਪਛਾੜਿਆ

ਦਿੱਲੀ ਦੇਸ਼ ਦਾ ਸਭ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਸ਼ਹਿਰ ਬਣ ਗਿਆ ਹੈ। ਦਿੱਲੀ ‘ਚ ਇਕ ਹੀ ਦਿਨ ‘ਚ ਮੁੰਬਈ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। ਦਿੱਲੀ ‘ਚ ਬੁੱਧਵਾਰ ਕੋਰੋਨਾ ਦੇ 17 ਹਜ਼ਾਰ ਤੋਂ ਜ਼ਿਆਦਾ ਮਾਮਲੇ ਆਏ ਜੋ ਕਿਸੇ ਸ਼ਹਿਰ ‘ਚ ਇਕ ਦਿਨ ‘ਚ ਸਭ ਤੋਂ ਜ਼ਿਆਦਾ ਮਾਮਲੇ ਆਏ ਹਨ। ਇਸ […]

Corona's biggest attack, 217,353 new cases in 24 hours, 1185 deaths

ਕੋਰੋਨਾ ਦਾ ਸਭ ਤੋਂ ਵੱਡਾ ਅਟੈਕ, 24 ਘੰਟਿਆਂ ‘ਚ 217,353 ਨਵੇਂ ਕੇਸ, 1185 ਮੌਤਾਂ

ਦੇਸ਼ ਵਿੱਚ ਨਵੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਹਰ ਦਿਨ ਰਿਕਾਰਡ ਤੋੜ ਰਹੀ ਹੈ। ਸ਼ੁੱਕਰਵਾਰ ਨੂੰ ਦੇਸ਼ ਵਿੱਚ ਪਹਿਲੀ ਵਾਰ ਸਭ ਤੋਂ ਵੱਧ ਕੋਰੋਨਾ ਕੇਸ ਦਰਜ ਕੀਤੇ ਗਏ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 217,353 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 1185 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਹਾਲਾਂਕਿ, 1,35,302 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ […]

Sonu Sood explained what lessons were learned from the Corona epidemic

ਸੋਨੂੰ ਸੂਦ ਨੇ ਦੱਸਿਆ ਕੋਰੋਨਾ ਮਹਾਮਾਰੀ ਤੋਂ ਕਿਹੜਾ ਸਬਕ ਮਿਲਿਆ

ਸੋਨੂੰ ਨੇ ਇਕ ਟਵੀਟ ‘ਚ ਲਿਖਿਆ, ‘ਮਹਾਮਾਰੀ ਦੀ ਸਭਸੇ ਬੜੀ ਸੀਖ: ਅਗਰ ਦੇਸ਼ ਬਚਾਨਾ ਹੈ ਤੋ ਹਸਪਤਾਲ ਬਣਾਨਾ ਹੈ।‘ ਸੋਨੂੰ ਦਾ ਇਹ ਟਵੀਟ ਉਸ ਸਮੇਂ ਆਇਆ ਹੈ ਜਦੋਂ ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਮੁੜ ਤੋਂ ਵਧਣ ਲੱਗੇ ਹਨ। ਦੇਸ਼ ਭਰ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਦੇਸ਼ ਦੇ ਕਈ ਸੂਬਿਆਂ […]

4-Wonderful-Cardamom-Benefits-You-Should-Definitely-Know-About

4 ਸ਼ਾਨਦਾਰ ਇਲਾਇਚੀ ਦੇ ਲਾਭ ਤੁਹਾਨੂੰ ਨਿਸ਼ਚਿਤ ਤੌਰ ‘ਤੇ ਪਤਾ ਹੋਣਾ ਚਾਹੀਦਾ ਹੈ

ਇਲਾਇਚੀ ਦੇ 4 ਸ਼ਾਨਦਾਰ ਸਿਹਤ ਲਾਭ ਹਨ, ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। Cures cough and cold “ਇਲਾਇਚੀ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ। ਇਲਾਇਚੀ ਦੋ ਕਿਸਮਾਂ ਦੀ ਹੁੰਦੀ ਹੈ, ਹਰਾ ਅਤੇ ਕਾਲਾ । ਕਾਲੀ ਇਲਾਇਚੀ ਜ਼ੁਕਾਮ ਖਾਂਸੀ ਅਤੇ ਸਾਹ ਸਬੰਧੀ ਕੁਝ ਸਮੱਸਿਆਵਾਂ ਦਾ ਇਲਾਜ ਕਰਨ ਵਿੱਚ ਮਦਦ ਕਰਦੀ ਹੈ। Aids digestion ਦੇ ਕਾਰਨ ਇਹ ਸਾਡੇ […]

Weekend curfew announced in Delhi during rising corona cases

ਵੱਧਦੇ ਕੋਰੋਨਾ ਮਾਮਲਿਆਂ ਦੌਰਾਨ ਦਿੱਲੀ ‘ਚ ਵੀਕਐਂਡ ਕਰਫਿਉ ਦਾ ਕੀਤਾ ਐਲਾਨ

ਸੰਕਰਮਣ ਦੇ ਕਾਰਨ ਮੌਤਾਂ ਦੇ ਅੰਕੜਿਆਂ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਕੇਂਡ ਲਾਕਡਾਊਨ ਦੀ ਘੋਸ਼ਣਾ ਕਰ ਸਕਦੇ ਹਨ। ਬਾਹਰੀ ਗੁੰਮ ਫਿਰਨਾ ਬੰਦ ਕੀਤਾ ਗਿਆ ਇਸ ਦੇ ਨਾਲ ਹੀ ਬਾਹਰ ਖਾਨ ਪਿੰਨ ਦੀ ਪਾਬੰਦੀ ਵੀ ਲਗਾ ਦਿੱਤੀ ਗਈ ਹੈ ਦਿੱਲੀ ‘ਚ ਕੋਰੋਨਾ […]

ਕੋਰੋਨਾ ਦਾ ਨਵਾਂ ਸਟ੍ਰੇਨ ਕਰ ਰਿਹਾ ਅੱਖਾਂ ਅਤੇ ਕੰਨਾਂ ਨੂੰ ਪ੍ਰਭਾਵਿਤ,ਜਾਣੋ ਹੋਰ ਲੱਛਣ

ਕੋਰੋਨਾ ਦੀ ਦੂਜੀ ਲਹਿਰ ਪਹਿਲਾਂ ਨਾਲੋਂ ਵੀ ਖਤਰਨਾਕ ਨਜ਼ਰ ਆ ਰਹੀ ਹੈ। ਡਾਕਟਰਾਂ ਦੇ ਮੁਤਾਬਕ ਇਸ ਵਾਰ ਕੋਰੋਨਾ ਦੀ ਲਾਗ ਸਰੀਰਕ ਅੰਗਾਂ ‘ਤੇ ਵੀ ਦਾ ਸਿੱਧਾ ਅਸਰ ਕਰ ਰਹੀ ਹੈ ਜਿਸ ਦੀ ਸ਼ੁਰੂਆਤ ਅੱਖਾਂ ਅਤੇ ਕੰਨਾਂ ਤੇ ਵੀ ਨਜ਼ਰ ਆ ਰਹੀ ਹੈ। ਨਵਾਂ ਸਟ੍ਰੇਨ ਮੁੱਖ ਤੌਰ ਤੇ ਵਾਇਰਲ ਬੁਖਾਰ ਦੇ ਨਾਲ ਸਾਹਮਣੇ ਆਈ, ਦਸਤ, ਪੇਟ […]

Alia bhatt corona report negative

ਕੋਰੋਨਾ ਤੋਂ ਜਿੱਤੀ ਆਲੀਆ ਭੱਟ, ਕਿਹਾ- ਅਜਿਹਾ ਸਮਾਂ ਕਿ ਨੈਗੇਟਿਵ ਹੋਣਾ ਵੀ ਚੰਗਾ ਲੱਗ ਰਿਹਾ

ਅਦਾਕਾਰਾ ਆਲੀਆ ਭੱਟ ਨੇ ਕੋਰੋਨਾ ਨੂੰ ਹਰਾ ਦਿੱਤਾ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ਜ਼ਰੀਏ ਦੱਸਿਆ ਹੈ ਕਿ ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਆਲੀਆ ਨੇ ਲਿਖਿਆ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਨਕਾਰਾਤਮਕ ਹੋਣਾ ਚੰਗਾ ਲੱਗ ਰਿਹਾ ਹੈ। ਆਲੀਆ ਭੱਟ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਦੱਸਿਆ ਸੀ ਕਿ ਉਹ ਕੋਰੋਨਾ ਨਾਲ ਸੰਕਰਮਿਤ ਹੋਈ […]

Another-government-decision-in-view-of-the-threat-of-corona

ਕੋਰੋਨਾ ਦੇ ਖ਼ਤਰੇ ਨੂੰ ਵੇਖਦਿਆਂ ਸਰਕਾਰ ਦਾ ਇੱਕ ਹੋਰ ਫੈਸਲਾ, ਜਹਾਜ਼ਾਂ ‘ਚ ਬਦਲੇ ਨਿਯਮ

  ਸਰਕਾਰ ਵੱਲੋਂ ਲਏ ਫੈਸਲੇ ਮਗਰੋਂ ਭੋਜਨ ਦੋ ਘੰਟੇ ਤੋਂ ਵੱਧ ਦੀਆਂ ਉਡਾਣਾਂ ਵਿੱਚ ਯਾਤਰੀਆਂ ਲਈ ਡਿਸਪੋਸੇਬਲ ਕਟਲਰੀ ਵਿੱਚ ਪ੍ਰੀਪੈਕਡਫੂਡ ਉਪਲਬਧ ਹੋਵੇਗਾ। ਕੋਰੋਨਾ ਦੀ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ। ਕੋਰੋਨਾਵਾਇਰਸ ਦੀ ਰਫ਼ਤਾਰ ਪੂਰੇ ਦੇਸ਼ ਵਿੱਚ ਬੇਕਾਬੂ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਫੈਸਲਾ ਲਿਆ […]