food-delivery-person-corona-positive-in-beijing

Corona in China: ਚੀਨ ਦੇ ਬੀਜਿੰਗ ਵਿੱਚ Corona ਨੇ ਫੜ੍ਹੀ ਰਫਤਾਰ, ਫ਼ੂਡ ਡਿਲਿਵਰੀ ਸ਼ਖਸ ਨਿੱਕਲਿਆ Corona Positive

Corona in China: ਚੀਨ ਵਿਚ ਇਕ ਵਾਰ ਫਿਰ ਕੋਰੋਨਾਵਾਇਰਸ ਨੇ ਮੁੜ ਦਸਤਕ ਦਿੱਤੀ ਹੈ। ਰਾਜਧਾਨੀ ਬੀਜਿੰਗ ਵਿਚ ਪਿਛਲੇ ਕੁਝ ਦਿਨਾਂ ਵਿਚ ਕੋਰੋਨਾਵਾਇਰਸ ਦੇ ਕਈ ਨਵੇਂ ਮਾਮਲੇ ਸਾਹਮਣੇ ਆਏ ਹਨ। ਮੰਨਿਆ ਜਾ ਰਿਹਾ ਹੈ ਕਿ ਇਕ ਮਸ਼ਹੂਰ ਫੂਡ ਪਲੇਟਫਾਰਮ ਦੇ ਡਿਲੀਵਰੀ ਕਰਨ ਵਾਲੇ ਸ਼ਖਸ ਨੇ ਕਈ ਲੋਕਾਂ ਨੂੰ ਕੋਰੋਨਾ ਰੋਗੀ ਬਣਾ ਦਿੱਤਾ। ਫੂਡ ਡਿਲੀਵਰੀ ਇੰਡਸਟਰੀ ਵਿਚ […]

corona-51-new-positive-cases-in-china

Corona in China: ਚੀਨ ਵਿੱਚ Corona ਨੇ ਮੁੜ ਫੜੀ ਰਫਤਾਰ, 51 ਨਵੇਂ ਮਾਮਲੇ ਆਏ ਸਾਹਮਣੇ

Corona in China: ਚੀਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ 51 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 40 ਵਿਚ ਇਨਫੈਕਸ਼ਨ ਦੇ ਲੱਛਣ ਨਹੀਂ ਦਿਸ ਰਹੇ ਹਨ। ਉੱਥੇ ਜ਼ਿਆਦਾਤਰ ਮਾਮਲੇ ਜ਼ਿਆਦਾ ਪ੍ਰਭਾਵਿਤ ਵੁਹਾਨ ਤੋਂ ਹਨ। ਪਿਛਲੇ 10 ਦਿਨਾਂ ਵਿਚ ਵੁਹਾਨ ਵਿਚ 60 ਲੱਖ ਤੋਂ ਵਧੇਰੇ ਲੋਕਾਂ ਦੀ ਜਾਂਚ ਹੋਈ ਹੈ। ਦੇਸ਼ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ […]

5-new-covid-cases-in-china-wuhan

Corona in China: ਚੀਨ ਵਿੱਚ Corona ਦੀ ਵਾਪਸੀ, 5 ਨਵੇਂ ਮਾਮਲੇ ਆਏ ਸਾਹਮਣੇ

Corona in China: ਰੂਸ ਦੀ ਸਰਹੱਦ ‘ਤੇ ਸਥਿਤ ਸ਼ੁਲਾਨ ਸ਼ਹਿਰ ਵਿਚ Coronavirus ਦਾ ਨਵਾਂ ਕਲਸਟਰ ਮਿਲਣ ਤੋਂ ਬਾਅਦ ਹੁਣ ਗ੍ਰਾਊਂਡ ਜ਼ੀਰੋ ਵੁਹਾਨ ਵਿਚ ਵੀ ਇਨਫੈਕਸ਼ਨ ਦੀ ਵਾਪਸੀ ਹੋ ਚੁੱਕੀ ਹੈ। ਇਨਫੈਕਸ਼ਨ ਦਾ ਕੇਂਦਰ ਰਹੇ ਵੁਹਾਨ ਵਿਚ 30 ਦਿਨ ਤੋਂ ਵਧੇਰੇ ਸਮੇਂ ਤੋਂ ਬਾਅਦ ਕੋਰੋਨਾ ਵਾਇਰਸ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ […]

china-clashes-with-india-again-on-border

China vs India: ਚੀਨ ਨੇ ਫਿਰ ਲਿਆ ਭਾਰਤ ਨਾਲ ਪੰਗਾ, ਹਵਾਈ ਸੈਨਾ ਨੇ ਲੱਦਾਖ ‘ਚ ਕੀਤੇ ਲੜਾਕੂ ਜਹਾਜ਼ ਤਾਇਨਾਤ

China vs India: ਇੱਕ ਪਾਸੇ ਚੀਨ ‘ਤੇ ਦੁਨੀਆ ਭਰ ‘ਚ ਜਾਣਬੁੱਝ ਕੇ Coronavirus ਫੈਲਾਉਣ ਦੇ ਇਲਜ਼ਾਮ ਲੱਗ ਰਹੇ ਹਨ ਤੇ ਦੂਜੇ ਪਾਸੇ ਉਹ ਅਮਰੀਕਾ ਦੇ ਨਾਲ ਭਾਰਤ ਨਾਲ ਵੀ ਪੰਗੇ ਲੈ ਰਿਹਾ ਹੈ। ਚੀਨ ਨੇ ਇੱਕ ਵਾਰ ਫਿਰ ਐਲਏਸੀ ‘ਤੇ ਆਪਣੀਆਂ ਚਾਲਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜਿਹੀ ਸਥਿਤੀ ‘ਚ ਭਾਰਤੀ ਹਵਾਈ ਸੈਨਾ ਨੇ ਚੀਨ […]

martial-law-imposed-in-china-due-to-corona

Corona in China: ਚੀਨ ਵਿੱਚ 11 ਨਵੇਂ ਕੇਸ ਆਉਣ ਤੋਂ ਬਾਅਦ ‘ਮਾਰਸ਼ਲ ਲਾਅ’ ਲਾਗੂ

Corona in China: ਚੀਨ ਨੇ ਉੱਤਰੀ ਕੋਰੀਆ ਦੀ ਸਰਹੱਦ ਨਾਲ ਲੱਗਦੇ ਆਪਣੇ ਇਕ ਸ਼ਹਿਰ ਵਿਚ ਐਤਵਾਰ ਨੂੰ 11 ਲੋਕਾਂ ਦੇ Coronavirus ਨਾਲ ਪੀੜਤ ਪਾਏ ਜਾਣ ਦੇ ਬਾਅਦ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ। ਸ਼ਹਿਰ ਵਿਚ ਵਾਇਰਸ ਦੇ ਮੁੜ ਫੈਲਣ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਹੈ। ਸਰਕਾਰੀ ਗਲੋਬਲ ਟਾਈਮਜ਼ ਨੇ ਖਬਰ ਦਿੱਤੀ ਹੈ ਕਿ ਲਾਂਡਰੀਵੁਮਨ […]

17-new-corona-case-in-china

Corona in China: ਚੀਨ ਵਿੱਚ ਮੁੜ ਰਫਤਾਰ ਫੜ੍ਹ ਰਿਹਾ COVID19, ਇਕੱਠੇ 17 ਮਾਮਲੇ ਆਏ ਅੱਗੇ

Corona in China: ਚੀਨ ਵਿਚ Coronavirus ਇਨਫੈਕਸ਼ਨ ਦੇ 17 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚ ਵਾਇਰਸ ਦਾ ਕੇਂਦਰ ਰਹੇ ਹੁਬੇਈ ਸੂਬੇ ਦੇ 16 ਮਾਮਲੇ ਅਜਿਹੇ ਹਨ ਜਿਹਨਾਂ ਵਿਚ ਇਨਫੈਕਸਨ ਦੇ ਲੱਛਣ ਨਹੀਂ ਹਨ। ਚੀਨ ਦੇ ਰਾਸ਼ਟਰੀ ਸਿਹਤ ਮਿਸ਼ਨ (ਐੱਨ.ਐੱਚ.ਸੀ.) ਨੇ ਕਿਹਾ ਕਿ ਸਥਾਨਕ ਇਨਫੈਕਸ਼ਨ ਦੇ ਪ੍ਰਸਾਰ ਦਾ ਇਕ ਮਾਮਲਾ ਜਿਲਿਨ ਸੂਬੇ ਵਿਚ ਵੀਰਵਾਰ ਨੂੰ […]

7-new-corona-positive-cases-in-chandigarh

Donald Trump News: ਟਰੰਪ ਨੇ ਇਕ ਵਾਰ ਫਿਰ ਚੀਨ ਤੇ ਸਾਧਿਆ ਨਿਸ਼ਾਨਾ, ਚੀਨ ਦੀ ਗਲਤੀ ਕਰਕੇ ਹੀ ਫੈਲਿਆ ਹੈ Corona

Donald Trump News: ਗਲੋਬਲ ਪੱਧਰ ‘ਤੇ Coronavirus ਦੇ ਫੈਲ ਜਾਣ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਚੀਨ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਟਰੰਪ ਦਾ ਕਹਿਣਾ ਹੈ ਕਿ ਚੀਨ ਆਪਣੇ ਮੂਲ ਵਿਚ Coronavirus ਨੂੰ ਰੋਕਣ ਵਿਚ ਅਸਫਲ ਰਿਹਾ, ਜਿਸ ਕਾਰਨ 184 ਦੇਸ਼ ਨਰਕ ਵਿਚੋਂ ਲੰਘ ਰਹੇ ਹਨ। ਹੁਣ ਅਮਰੀਕੀ ਨੇਤਾਵਾਂ ਨੇ ਮੰਗ ਕੀਤੀ […]

coughing-and-sneezing-will-also-be-punished-in-beijing

Corona in China: Corona ਨੂੰ ਦੇਖਦੇ ਹੋਏ ਚੀਨ ਦੇ ਬੀਜਿੰਗ ਵਿੱਚ ਨਵੇਂ ਨਿਯਮ ਲਾਗੂ, ਖੰਘਣ ਅਤੇ ਛਿੱਕਣ ਤੇ ਵੀ ਮਿਲੇਗੀ ਸਜ਼ਾ

Corona in China: ਚੀਨ Coronavirus ਨੂੰ ਫੈਲਣ ਤੋਂ ਰੋਕਣ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾ ਰਿਹਾ ਹੈ। ਹੁਣ ਚੀਨ ਨੇ ਨਵਾਂ ਨਿਯਮ ਬਣਾਇਆ ਹੈ,ਜਿਸ ਤਹਿਤ ਲੋਕਾਂ ਨੂੰ ਗਲਤ ਢੰਗ ਨਾਲ ਛਿੱਕਣ ਅਤੇ ਖੰਘਣ ਦੀ ਸਜ਼ਾ ਭੁਗਤਣੀ ਪਵੇਗੀ। ਸਜ਼ਾ ਦੇ ਤੌਰ ‘ਤੇ ਵੱਖ-ਵੱਖ ਸ਼੍ਰੇਣੀਆਂ ਦੇ ਜੁਰਮਾਨੇ ਲਗਾਏ ਜਾ ਸਕਦੇ ਹਨ। ਨਵੇਂ ਨਿਯਮਵਿਚ ਲੋਕਾਂ ਨੂੰ ਸਾਫ-ਸਫਾਈ ਦਾ […]

corona-returns-to-china-harbin-city-completely-sealed-after-wuhan

Corona in China: ਚੀਨ ਵਿੱਚ Corona ਦੀ ਵਾਪਸੀ, ਵੁਹਾਨ ਤੋਂ ਬਾਅਦ ਹਾਰਬਿਨ ਸ਼ਹਿਰ ਪੂਰੀ ਤਰਾਂ ਸੀਲ

Corona in China: ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ COVID-19 ਦੁਨੀਆ ਭਰ ਵਿਚ ਤਬਾਹੀ ਮਚਾ ਰਿਹਾ ਹੈ।ਇਸ ਮਹਾਮਾਰੀ ਨਾਲ ਵਿਸ਼ਵ ਵਿਚ ਪੌਣੇ 2 ਲੱਖ ਤੋਂ ਵਧੇਰੇ ਲੋਕ ਮਾਰੇ ਜਾ ਚੁੱਕੇ ਹਨ।ਲੰਬੇ ਲਾਕਡਾਊਨ ਦੇ ਬਾਅਦ ਚੀਨ ਵਿਚ ਹਾਲਾਤ ਬਿਹਤਰ ਹੋ ਰਹੇ ਹਨ। COVID-19 ਦੇ ਜਨਕ ਵੁਹਾਨ ਸ਼ਹਿਰ ਵਿਚ ਲੋਕਾਂ ਦੀ ਜ਼ਿੰਦਗੀ ਪਟੜੀ ‘ਤੇ ਪਰਤ ਰਹੀ ਹੈ […]

us-intelligence-agency-reveals-death-toll-in-china-at-2-10-million

Corona in China: ਅਮਰੀਕਾ ਦੀ ਖ਼ੁਫ਼ੀਆ ਏਜੰਸੀ ਨੇ ਕੀਤਾ ਖੁਲਾਸਾ, ਚੀਨ ਵਿੱਚ ਮਰਨ ਵਾਲਿਆਂ ਦੀ ਗਿਣਤੀ 2.10 ਕਰੋੜ

Corona in China: ਅਮਰੀਕਾ ਦੀ ਖੁਫੀਆ ਏਜੰਸੀ ਵਲੋਂ ਇੰਟਰਸੈਪਟ ਕੀਤੇ ਗਏ ਇਕ ਨਵੇਂ ਡਾਟੇ ਤੋਂ ਪਤਾ ਲੱਗਾ ਹੈ ਕਿ ਦਸੰਬਰ 2019 ਤੋਂ ਮਾਰਚ 2020 ਤਕ ਚੀਨ ’ਚ Corona ਨਾਲ 2.10 ਕਰੋੜ ਲੋਕਾਂ ਦੀ ਮੌਤ ਹੋਈ ਹੈ। ਖੁਫੀਆ ਅਧਿਕਾਰੀਆਂ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਦਿੱਤੀ ਰਿਪੋਰਟ ਤੋਂ ਇਹ ਨਤੀਜਾ ਨਿਕਲਿਆ ਹੈ। ਅਮਰੀਕਾ ਅਨੁਸਾਰ ਡਾਟੇ ਤੋਂ ਪਤਾ ਲੱਗਾ […]

more-than-1-5-lakh-deaths-worldwide-corona-updates

Corona Worldwide Updates: Corona ਕਾਰਨ ਹੁਣ ਤੱਕ 1.5 ਲੱਖ ਤੋਂ ਜਿਆਦਾ ਲੋਕਾਂ ਦੀ ਮੌਤ, ਮਰੀਜ਼ਾਂ ਦੀ ਗਿਣਤੀ 22 ਲੱਖ ਤੋਂ ਪਾਰ

Corona Worldwide Updates: Coronavirus ਨਾਲ ਮਰਨ ਵਾਲਿਆਂ ਦੀ ਗਿਣਤੀ ਵਿਸ਼ਵ ਭਰ ਵਿੱਚ 1.5 ਲੱਖ ਨੂੰ ਪਾਰ ਕਰ ਗਈ ਹੈ। ਹੁਣ ਤੱਕ 1,54,126 ਲੋਕਾਂ ਦੀ ਮਾਰੂ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ Coronavirus ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੀ 22 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ। ਦੁਨੀਆ ਭਰ ‘ਚ ਸੰਕਰਮਿਤ ਲੋਕਾਂ […]

donald-trump-china-wuhan-death-toll-higher-than-america

ਚੀਨ ਦੇ ਅੰਕੜਿਆਂ ‘ਤੇ ਯਕੀਨ ਨਹੀਂ, Corona ਨਾਲ ਮਰਨ ਵਾਲਿਆਂ ਦੀ ਗਿਣਤੀ ਅਮਰੀਕਾ ਨਾਲੋਂ ਜ਼ਿਆਦਾ: ਟਰੰਪ

ਚੀਨ ਨੇ Coronavirus ਨਾਲ ਦੇਸ਼ ਵਿਚ ਹੋਈਆਂ ਮੌਤਾਂ ਦੀ ਗਿਣਤੀ ਦਾ ਇਜ਼ਾਫਾ ਕੀਤਾ ਹੈ, ਤਾਂ ਅਮਰੀਕੀ ਰਾਸ਼ਟਰਪਤੀ ਨੇ ਚੀਨ ਨੂੰ ਤਾੜਨਾ ਕੀਤੀ ਹੈ ਅਤੇ ਕਿਹਾ ਹੈ ਕਿ ਚੀਨ ਵਿਚ ਮਰਨ ਵਾਲਿਆਂ ਦੀ ਗਿਣਤੀ ਅਸਲ ਵਿਚ ਜ਼ਿਆਦਾ ਹੈ, ਇਹ ਗਿਣਤੀ ਅਮਰੀਕਾ ਨਾਲੋਂ ਜ਼ਿਆਦਾ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਚੀਨ ਦੇ ਦੱਸੇ ਹੋਏ ਅੰਕੜਿਆਂ ਤੇ ਯਕੀਨ […]