https://raisingvoice.com/news/ftaf-meeting-decide-the-future-of-pakistan-6261.html

ਅੱਜ FATF ਦੀ ਮਹੱਤਵਪੂਰਨ ਬੈਠਕ ਕਰੇਗੀ ਪਾਕਿਸਤਾਨ ਦੇ ਭਵਿੱਖ ਦਾ ਫ਼ੈਸਲਾ

ਪੈਰਿਸ ਦੇ ਵਿੱਚ ਪਾਕਿਸਤਾਨ ਦੇ ਭਵਿੱਖ ਦਾ ਫ਼ੈਸਲਾ ਲੈਣ ਦੇ ਲਈ FATF ਦੀ ਬੈਠਕ ਹੋਵੇਗੀ। ਜੋ ਕਿ ਅੱਜ ਸ਼ੁਰੂ ਹੋਣਾ ਜਾ ਰਹੀ ਹੈ। FATF ਦੀ ਮਹੱਤਵਪੂਰਨ ਬੈਠਕ ਵਿੱਚ ਇਹ ਦੇਖਿਆ ਜਾਵੇਗਾ ਕੇ ਪਾਕਿਸਤਾਨ ਨੇ ਗਲੋਬਲ ਨਿਗਰਾਨੀ ਦੇ ਤਹਿਤ ਵਿੱਤਪੋਸ਼ਣ ਅਤੇ ਮਨੀ ਲਾਂਡਰਿੰਗ ਨੂੰ ਰੋਕਣ ਲਈ ਕਦਮ ਚੁੱਕਿਆ ਹੈ ਜਾਂ ਨਹੀਂ। ਜੇਕਰ ਪਾਕਸਿਤਾਨ ਦੇ ਵੱਲੋਂ ਇਹ […]

india vs pakistan

ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੰਗ ਦਾ ਖ਼ਤਰਾ: ਅਮਰੀਕਾ ਦਾ ਦਾਅਵਾ

ਧਾਰਾ 370 ਨੂੰ ਹਟਾਉਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਲਗਾਤਾਰ ਤਣਾਅ ਬਣਿਆ ਹੋਇਆ ਹੈ। ਇਸ ਮਸਲੇ ਨੂੰ ਲੈ ਕੇ ਦੋਵੇਂ ਦੇਸ਼ ਇੱਕ ਦੂਜੇ ਨੂੰ ਧਮਕੀ ਦੇ ਰਹੇ ਹਨ। ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹਰ ਤਰਾਂ ਦੀ ਚਰਚਾ ਬੰਦ ਹੈ। ਜਿਸ ਨੂੰ ਲੈ ਕੇ ਅਮਰੀਕਾ ਨੇ ਇਹ ਦਾਅਵਾ ਕੀਤਾ ਹੈ ਕਿ ਜੇਕਰ ਭਾਰਤ ਅਤੇ […]

plane-crashes-in-usa

ਅਮਰੀਕਾ ਦੇ ਸੂਬੇ ਕਨੈਕਟਿਕਟ ਵਿੱਚ ਇਕ ਜਹਾਜ਼ ਦੁਰਘਟਨਾਗ੍ਰਸਤ, 7 ਲੋਕਾਂ ਦੀ ਮੌਤ ਤੇ ਕਈ ਜ਼ਖਮੀ

ਅਮਰੀਕਾ ਦੇ ਸੂਬੇ ਕਨੈਕਟਿਕਟ ਵਿੱਚ ਉਸ ਸਮੇ ਸੋਗ ਦੀ ਲਹਿਰ ਫੈਲ ਗਈ ਜਦੋ ਕਨੈਕਟਿਕਟ ਸੂਬੇ ਦੇ ਬ੍ਰੈਡਲੀ ਕੌਮਾਂਤਰੀ ਹਵਾਈ ਅੱਡੇ ‘ਤੇ ਇਕ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ। ਜਾਣਕਾਰੀ ਅਨੁਸਾਰ ਉਸ ਜਹਾਜ਼ ਦੇ ਵਿੱਚ 13 ਲੋਕ ਸਵਾਰ ਸਨ। ਜਿੰਨ੍ਹਾਂ ਵਿੱਚ 7 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਬਾਕੀ ਲੋਕ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ […]

tribute-paid-to-sandeep-singh-in-nfl

ਸੰਦੀਪ ਸਿੰਘ ਧਾਲੀਵਾਲ ਦੀ ਯਾਦ ਵਿੱਚ ਖੇਡਿਆ ਗਿਆ ਨੈਸ਼ਨਲ ਫੁੱਟਬਾਲ ਲੀਗ ਦਾ ਮੈਚ

ਅਮਰੀਕਾ ਦੇ ਮਸ਼ਹੂਰ ਸੂਬੇ ਟੈਕਸਾਸ ਵਿੱਚ ਪੰਜਾਬੀ ਮੂਲ ਦੇ ਪਹਿਲੇ ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਨੂੰ ਯਾਦ ਕਰਦਿਆਂ ਐਨ.ਐਫ.ਐਲ. ਮੈਚ ਖੇਡਿਆ ਗਿਆ। ਨੈਸ਼ਨਲ ਫੁੱਟਬਾਲ ਲੀਗ (ਐਨ.ਐਫ.ਐਲ.) ਦੇ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾ ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਨੂੰ ਦਰਸ਼ਕਾਂ ਨੇ ਖੜੇ ਹੋ ਕੇ ਸ਼ਰਧਾਂਜਲੀ ਦਿੱਤੀ। ਅਫ਼ਸੋਸ ਦੀ ਗੱਲ ਹੈ ਕਿ ਬੀਤੇ ਦਿਨੀਂ ਅਮਰੀਕੀ […]

india-most-best-friend-america

ਅਮਰੀਕਾ ਦੇ ਮਹੱਤਵਪੂਰਨ ਦੋਸਤਾਂ ਵਿੱਚ ਆਉਂਦਾ ਹੈ ਭਾਰਤ: ਅਮਰੀਕੀ ਸੈਨੇਟਰ

ਅਮਰੀਕਾ ਦੇ ਉੱਚ ਰੀਪਬਲਿਕਨ ਸੈਨੇਟਰ ਜਾਨ ਕਾਰਨਿਨ ਦਾ ਕਹਿਣਾ ਹੈ ਕਿ ”ਭਾਰਤ ਅਮਰੀਕਾ ਦੇ ਸਭ ਤੋਂ ਮਹੱਤਵਪੂਰਣ ਦੋਸਤਾਂ ਅਤੇ ਸਾਂਝੀਦਾਰਾਂ ਵਿੱਚ ਆਉਂਦਾ ਹੈ।” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਿਊਸਟਨ ‘ਚ 50,000 ਤੋਂ ਵਧੇਰੇ ਭਾਰਤੀ-ਅਮਰੀਕੀਆਂ ਨੂੰ ਸੰਬੋਧਤ ਕੀਤਾ। ਜਿਸ ਦੌਰਾਨ ਸੈਨੇਟਰ ਜਾਨ ਕਾਰਨਿਨ ਨੇ ਕਿਹਾ ਕਿ ਭਾਰਤ ਅਮਰੀਕਾ ਦੇ ਸਭ […]

greta-thunberg

ਗ੍ਰੇਟਾ ਥਨਬਰਗ ਜਲਵਾਯੂ ਐਕਸ਼ਨ ਸਮਿਟ ਦੌਰਾਨ ਕਿਹਾ-”ਤੁਸੀਂ ਸਾਡੇ ਸੁਪਨਿਆਂ ਨੂੰ ਖੋਹ ਲਿਆ”

ਨਿਊਯਾਰਕ ਵਿੱਚ ਹੋਏ ਜਲਵਾਯੂ ਐਕਸ਼ਨ ਸਮਿਟ ਦੌਰਾਨ ਗ੍ਰੇਟਾ ਥਨਬਰਗ ਨੇ ਦੁਨੀਆਭਰ ਦੇ ਸਾਰੇ ਨੇਤਾਵਾਂ ਨੂੰ ਖਰੀਆਂ-ਖਰੀਆਂ ਸੁਣਾਈਆਂ। ਗ੍ਰੇਟਾ ਥਨਬਰਗ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੂ. ਐੱਨ. ‘ਚ ਸਪੀਚ ਤੋਂ ਪਹਿਲਾਂ ਹੀ ਆਪਣੇ ਭਾਸ਼ਣ ਨਾਲ ਸਾਰੇ ਨੇਤਾਵਾਂ ਨੂੰ ਹਿਲਾ ਕੇ ਰੱਖ ਦਿੱਤਾ। ਗ੍ਰੇਟਾ ਥਨਬਰਗ ਨੇ ਤੇਜ਼ੀ ਨਾਲ ਹੋ ਰਹੇ ਜਲਵਾਯੂ ਪਰਿਵਰਤਨ ਦਾ ਜਿੰਮੇਦਾਰ […]

tour-bus-accident-in-america

ਅਮਰੀਕਾ ਦੇ ਸੂਬੇ ਯੂਟਾ ਵਿੱਚ ਹੋਏ ਬੱਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਅਤੇ ਕਈ ਜ਼ਖਮੀ

ਅਮਰੀਕਾ ਦੇ ਯੂਟਾ ਸੂਬੇ ਵਿੱਚ ਕੱਲ੍ਹ ਇੱਕ ਬੱਸ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਉਸ ਵਿੱਚ ਸਵਾਰ ਸੈਲਾਨੀਆਂ ਵਿੱਚੋਂ 4 ਸੈਲਾਨੀਆਂ ਦੀ ਮੌਤ ਹੋ ਗਈ ਅਤੇ 10 ਤੋਂ ਜਿਆਦਾ ਸੈਲਾਨੀ ਇਸ ਹਾਦਸੇ ਕਰਕੇ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇਹ ਬੱਸ ਚੀਨੀ ਸੈਲਾਨੀਆਂ ਨੂੰ ਇੱਕ ਟੂਰ ਤੇ ਲਿਜਾ ਰਹੀ ਸੀ ਅਤੇ ਰਾਤੇ […]

hurricane in texas

ਅਮਰੀਕਾ ਦੇ ਟੈਕਸਾਸ ਵਿੱਚ ਇਮਲੇਡਾ ਦਾ ਕਹਿਰ

ਅਮਰੀਕਾ ਦੇ ਸ਼ਹਿਰ ਟੈਕਸਾਸ ਵਿੱਚ ਇਮਲੇਡਾ ਤੂਫ਼ਾਨ ਨੇ ਤਬਾਹੀ ਮਚਾ ਕੇ ਰੱਖੀ ਹੋਈ ਹੈ। ਜਿਸ ਕਾਰਨ ਹੁਣ ਤੱਕ 2 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਵਿੱਚੋਂ ਇੱਕ ਵਿਅਕਤੀ ਦੀ ਮੌਤ ਪਾਣੀ ਵਿੱਚ ਗੱਡੀ ਚਲਾਉਣ ਕਰਕੇ ਹੋਈ ਕਿਉਂਕਿ ਇਮਲੇਡਾ ਤੂਫ਼ਾਨ ਕਰਕੇ ਉੱਥੇ 8-8 ਫੁੱਟ ਪਾਣੀ ਜਮ੍ਹਾ ਹੋ ਚੁੱਕਾ ਸੀ। ਜਦ ਕਿ ਦੂਜੇ ਵਿਅਕਤੀ ਦੀ ਮੌਤ […]

eco-sikh-organization-in-canada

ਕੈਨੇਡਾ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਏ ਗਏ 200 ਰੁੱਖ

ਕੈਨੇਡਾ ਦੇ ਵਿੱਚ ਅਮਰੀਕਾ ਦੀ ਈਕੋ ਸਿੱਖ ਜੱਥੇਬੰਦੀ ਵੱਲੋਂ ਕੈਨੇਡਾ ਦੇ ਮਿਸੀਗਾਗਾ 200 ਰੁੱਖ ਲਗਾਏ ਗਏ। ਇਸ ਮੁਹਿੰਮ ਦੇ ਵਿੱਚ ਸਿੱਖ ਭਾਈਚਾਰੇ ਤੋਂ ਇਲਾਵਾ ਵੱਖ-ਵੱਖ ਭਾਈਚਾਰਿਆਂ ਦੇ 50 ਤੋਂ ਵੱਧ ਲੋਕਾਂ ਨੇ ਭਾਗ ਲਿਆ। ਈਕੋ ਸਿੱਖ ਜੱਥੇਬੰਦੀ ਨੇ ਇਹ ਕਦਮ ਕ੍ਰੈਡਿਟ ਵੈਲੀ ਕੰਜ਼ਰਵੇਸ਼ਨ, ਵਾਤਾਵਰਣ ਸੰਸਥਾ ਦੇ ਨਾਲ ਮਿਲ ਕੇ ਵਾਤਾਵਰਣ ਨੂੰ ਬਚਾਉਣ ਦੇ ਲਈ ਚੁੱਕਿਆ […]

khalsa-university-in-washington

ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ.ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਬਣੇਗੀ ਖਾਲਸਾ ਯੂਨੀਵਰਸਿਟੀ

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਦੇ ਸ਼ਹਿਰ ਬੈਲੀਗ਼ਮ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਖਾਲਸਾ ਯੂਨੀਵਰਸਿਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਇੱਕ ਸਿੱਖ ਸ਼ਰਧਾਲੂ ਵਲੋਂ ਆਪਣੀ 130 ਏਕੜ ਜ਼ਮੀਨ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਨਾਮ ਕਰ ਦਿੱਤੀ ਹੈ। ਜਿਸ ਦਾ ਖੁਲਾਸਾ ਅਮਰੀਕਾ ਦੌਰੇ ਤੋਂ ਪਰਤੇ […]

apple iphone 11 launch

iPhone 11 ਅੱਜ ਹੋਵੇਗਾ ਲਾਂਚ

ਦੁਨੀਆਂ ਵਿੱਚ ਹਰ ਰੋਜ ਕੋਈ ਨਾ ਕੋਈ ਖੋਜ ਕੀਤੀ ਜਾ ਰਹੀ ਹੈ। ਅੱਜ ਐੱਪਲ ਆਈਫੋਨ 11 ਅੱਜ ਲਾਂਚ ਹੋਣ ਜਾ ਰਿਹਾ। ਜਿਸ ਕਰਕੇ ਦਰਸ਼ਕਾਂ ਵਿੱਚ ਬਹੁਤ ਭਾਰੀ ਉਤਸ਼ਾਹਿਤ ਹੈ। ਐਪਲ ਅੱਜ ਈਵੈਂਟ ’ਚ ਆਈਫੋਨ 11 ਸੀਰੀਜ਼ ਤਹਿਤ 3 ਨਵੇਂ ਆਈਫੋਨ iPhone 11, iPhone 11 Pro ਅਤੇ iPhone 11 Pro Max ਪੇਸ਼ ਕਰ ਸਕਦਾ ਹੈ। ਤੁਹਾਨੂੰ […]

two-indian-students-drown-oklahoma

Oklahoma ਦੇ Turner Falls ਵਿੱਚ ਡੁੱਬਣ ਦੇ ਨਾਲ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਦੁਨੀਆਂ ਵਿੱਚ ਹਰ ਰੋਜ਼ ਕੋਈ ਨਾ ਕੋਈ ਵੱਡਾ ਮਸਲਾ ਸਾਹਮਣੇ ਆਉਂਦਾ ਰਹਿੰਦਾ ਹੈ। ਇੱਕ ਅਜਿਹਾ ਮਾਮਲਾ ਹੀ ਅਮਰੀਕਾ ਦੇ Oklahoma ਤੋਂ ਸਾਹਮਣੇ ਆਇਆ ਹੈ। ਜਿੱਥੇ Oklahoma ਦੇ Turner Falls ਵਿੱਚ ਡੁੱਬਣ ਦੇ ਨਾਲ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਡੇਵਿਸ ਪੁਲਿਸ ਨੇ ਕਾਰਵਾਈ ਕਰਨ ਤੋਂ ਬਾਅਦ ਦੱਸਿਆ ਕਿ ਇਹਨਾਂ ਦੋਨਾਂ ਵਿਦਿਆਰਥੀਆਂ ਦੀ ਮੌਤ […]