10-new-corona-cases-in-chandigarh

Corona in Chandigarh: ਚੰਡੀਗੜ੍ਹ ਵਿੱਚ ਇਕੱਠੇ 10 ਮਰੀਜ਼ਾਂ ਦੀ ਰਿਪੋਰਟ ਆਈ Corona Positive, ਮਰੀਜ਼ਾਂ ਦੀ ਗਿਣਤੀ 140 ਤੋਂ ਪਾਰ

Corona in Chandigarh: ਚੰਡੀਗੜ੍ਹ ‘ਚ Corona ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਸ਼ਹਿਰ ‘ਚ 10 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਕੇਸਾਂ ‘ਚੋਂ 8 ਮਰੀਜ਼ ਬਾਪੂਧਾਮ ਕਾਲੋਨੀ, ਜਦੋਂ ਕਿ ਇਕ ਮਰੀਜ਼ ਸੈਕਟਰ-27 ਅਤੇ ਇਕ ਮਰੀਜ਼ ਮਲੋਆ ਦਾ ਦੱਸਿਆ ਜਾ ਰਿਹਾ ਹੈ। ਬਾਪੂਧਾਮ ਕਾਲੋਨੀ ‘ਚ ਹੁਣ Corona ਪੀੜਤ ਮਰੀਜ਼ਾਂ ਦੀ […]

corona-outbreak-in-jalandhar-daily-updates

Corona in Jalandhar: ਜਲੰਧਰ ਵਿੱਚ Corona ਨੇ ਫੜ੍ਹੀ ਰਫਤਾਰ, 11 ਨਵੇਂ ਕੇਸ ਸਾਹਮਣੇ ਆਏ ਸਾਹਮਣੇ

Corona in Jalandhar: ਕੋਰੋਨਾ ਮਹਾਮਾਰੀ (Coronavirus) ਦੇ ਅੱਜ ਜ਼ਿਲ੍ਹੇ ਚੋਂ 11 ਮਰੀਜ਼ ਪੌਜ਼ੇਟਿਵ (Covid-19 positive) ਆਉਣ ਨਾਲ ਜ਼ਿਲ੍ਹਾ ਵਾਸੀਆਂ ਦੀ ਫਿਕਰ ਨੂੰ ਵਧਾ ਦਿੱਤਾ ਹੈ। ਇਨ੍ਹਾਂ ਪੌਜ਼ੇਟਿਵ ਮਰੀਜ਼ਾਂ ‘ਚ ਚਾਰ ਕਾਜ਼ੀ ਮੁਹੱਲਾ, ਤਿੰਨ ਕਿਲ੍ਹੇ ਮੁਹੱਲਾ ਅਤੇ ਚਾਰ ਰਸਤੇ ਮੁਹੱਲਾ ਦੇ ਰਹਿਣ ਵਾਲੇ ਹਨ। ਦੱਸ ਦਈਏ ਕਿ ਇਹ ਕੋਰੋਨਾ ਪੌਜ਼ੇਟਿਵ ਮ੍ਰਿਤਕ (Corona Death) ਨਰੇਸ਼ ਚਾਵਲਾ ਦੇ […]

lockdown-extension-in-punjab-captain

Lockdown in Punjab: Corona ਕਾਰਨ ਵਿਗੜੇ ਹਾਲਾਤਾਂ ਨੂੰ ਦੇਖਦੇ ਹੋਏ 17 ਮਈ ਤੋਂ ਵੀ ਅੱਗੇ ਵੱਧ ਸਕਦਾ: ਕੈਪਟਨ

Lockdown in Punjab: ਪੰਜਾਬ ਦੇ ਵਿੱਚ Coronavirus ਕਾਰਨ ਲੱਗੇ ਕਰਫਿਊ ਦੀ ਮਿਆਦ 17 ਮਈ ਤੋਂ ਅੱਗੇ ਵੀ ਵੱਧ ਸਕਦੀ ਹੈ। ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਕ ਟੀਵੀ ਨਿਊਜ਼ ਚੈਨਲ ‘ਤੇ ਇੰਟਰਵਿਊ ਦੌਰਾਨ ਸੰਕੇਤ ਦਿੱਤੇ ਹਨ। ਕੈਪਟਨ ਨੇ ਸੂਬੇ ‘ਚ Coronavirus ਦੀ ਮੌਜੂਦਾ ਸਥਿਤੀ ਬਾਰੇ ਗੱਲ ਕਰਦੇ ਕਿਹਾ ਕਿ 17 ਮਈ ਤੋਂ […]

five-more-corona-positive-in-chandgarh

Corona in Chandigarh: ਚੰਡੀਗੜ੍ਹ ‘ਚ ਪੰਜ ਹੋਰ ਪੌਜ਼ੇਟਿਵ ਕੇਸ, ਕੁੱਲ ਮਰੀਜ਼ ਹੋਏ 119

Corona in Chandigarh: ਚੰਡੀਗੜ੍ਹ ‘ਚ ਅੱਜ ਪੰਜ ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਉਣ ਮਗਰੋਂ ਸ਼ਹਿਰ ‘ਚ ਕੁੱਲ ਮਰੀਜ਼ਾਂ ਦੀ ਗਿਣਤੀ 119 ਹੋ ਗਈ ਹੈ। ਤਾਜ਼ਾ ਮਾਮਲਿਆਂ ‘ਚ ਚਾਰ ਔਰਤਾਂ ਤੇ ਇੱਕ ਵਿਅਕਤੀ ਸ਼ਾਮਲ ਹੈ।ਇਹ ਚਾਰੇ ਔਰਤਾਂ ਪਹਿਲਾਂ ਤੋਂ Coronavirus ਦਾ ਪ੍ਰਕੋਪ ਝੱਲ ਰਹੀ ਬਾਪੂ ਧਾਮ ਕਲੋਨੀ ਦੇ ਇੱਕੋ ਪਰਿਵਾਰ ‘ਚੋਂ ਹਨ। ਜਦਕਿ ਪੌਜ਼ੇਟਿਵ ਆਇਆ ਵਿਅਕਤੀ 56 […]

corona-one-more-positive-case-in-fatehgarh-sahib

Corona in Fatehgarh Sahib: ਫ਼ਤਹਿਗੜ੍ਹ ਸਾਹਿਬ ਵਿੱਚ Corona ਦਾ ਇੱਕ ਹੋਰ ਕੇਸ ਆਇਆ ਸਾਹਮਣੇ, ਮਰੀਜ਼ਾਂ ਦੀ ਗਿਣਤੀ 17 ਤੋਂ ਪਾਰ

Corona in Fatehgarh Sahib: ਪੰਜਾਬ ‘ਚ Coronavirus ਦਾ ਕਹਿਰ ਦਿਨ-ਬ-ਦਿਨ ਲਗਾਤਾਰ ਵੱਧਦਾ ਜਾ ਰਿਹਾ ਹੈ। ਫਤਿਹਗੜ੍ਹ ਸਾਹਿਬ ‘ਚ ਇਕ ਹੋਰ Corona ਪਾਜ਼ੇਟਿਵ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੀੜਤ ਵਿਅਕਤੀ ਸਰਹੰਦ ਦਾ ਰਹਿਣ ਵਾਲਾ ਹੈ ਅਤੇ ਕੰਬਾਇਨ ਚਾਲਕ ਹੈ। ਫਤਿਹਗੜ੍ਹ ਸਾਹਿਬ ਜ਼ਿਲੇ ‘ਚ ਹੁਣ Corona ਪਾਜ਼ੇਟਿਵ ਦੀ ਕੁੱਲ ਗਿਣਤੀ 18 ਹੋ ਗਈ ਹੈ, ਜਿਨ੍ਹਾਂ […]

33-corona-positive-new-cases-in-sangrur

Corona in Sangrur: ਸੰਗਰੂਰ ਵਿੱਚ 33 ਨਵੇਂ Corona ਕੇਸਾਂ ਦੀ ਹੋਈ ਪੁਸ਼ਟੀ, ਮਰੀਜ਼ ਦੀ ਗਿਣਤੀ ਹੋਈ 90 ਤੋਂ ਪਾਰ

Corona in Sangrur: Coronavirus ਵਰਗੀ ਭਿਆਨਕ ਮਹਾਂਮਾਰੀ ਨੇ ਸੰਗਰੂਰ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ‘ਚ ਲੈ ਲਿਆ ਹੈ। ਜ਼ਿਲੇ ਅੰਦਰ ਮੰਗਲਵਾਰ ਨੂੰ ਉਸ ਸਮੇਂ Corona ਦਾ ਧਮਾਕਾ ਹੋਇਆ, ਜਦੋਂ ਇੱਕੋ ਦਿਨ 33 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ। ਮੰਗਲਵਾਰ ਦੀ ਸਵੇਰ ਨੂੰ 22 Corona ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਤੋਂ ਬਾਅਦ ਦੇਰ ਰਾਤ ਪ੍ਰਾਪਤ ਹੋਈ 92 ਨਮੂਨਿਆਂ […]

coronavirus-faridkot-12-more-cases-positive

Corona in Faridkot: ਫਰੀਦਕੋਟ ਵਿੱਚ Corona ਬਲਾਸਟ, ਇਕੱਠੇ 12 ਪੋਜ਼ੀਟਿਵ ਮਾਮਲੇ ਆਏ ਸਾਹਮਣੇ

Corona in Faridkot: ਪੰਜਾਬ ‘ਚ ਵੱਧ ਰਹੇ Coronavirus ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਅੱਜ ਫਰੀਦਕੋਟ ‘ਚ Coronavirus ਦਾ ਉਸ ਸਮੇਂ ਬਲਾਸਟ ਹੋ ਗਿਆ ਜਦੋਂ ਇਥੋਂ ਇਕੱਠੇ 12 ਨਵੇਂ ਕੋਰੋਨਾ ਦੇ ਪਾਜ਼ੇਟਿਵ ਸਾਹਮਣੇ ਆਏ। ਇਕੱਠੇ 12 ਕੇਸ ਮਿਲਣ ਦੇ ਨਾਲ ਸਿਹਤ ਵਿਭਾਗ ‘ਚ ਹਫੜਾ-ਦਫੜੀ ਮਚ ਗਈ ਹੈ। ਹੁਣ ਤੱਕ ਦੇ ਮਿਲੇ ਅੰਕੜਿਆਂ […]

first-positive-case-in-machiwara

Corona in Ludhiana: ਮਾਛੀਵਾੜਾ ਸਾਹਿਬ ਵਿੱਚ Corona ਦਾ ਐਂਟਰੀ, ਪਹਿਲਾ CoronaPositive ਕੇਸ ਆਇਆ ਸਾਹਮਣੇ

Corona in Ludhiana: ਪੂਰੀ ਦੁਨੀਆ ‘ਚ ਤੜਥੱਲੀ ਮਚਾਉਣ ਵਾਲੇ Coronavirus ਨੇ ਮਾਛੀਵਾੜਾ ਸਾਹਿਬ ‘ਚ ਵੀ ਦਸਤਕ ਦੇ ਦਿੱਤੀ ਹੈ। ਮਾਛੀਵਾੜਾ ਬਲਾਕ ‘ਚ ਐਤਵਾਰ ਦੇਰ ਰਾਤ Corona ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਗਈ। ਮਾਛੀਵਾੜਾ ਦੇ ਮੁਬਾਰਕਪੁਰ ਦੇ ਰਹਿਣ ਵਾਲੇ ਮਿੱਤਰ ਸਿੰਘ ਦੀ Corona ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਮਿੱਤਰ ਸਿੰਘ ਕੰਬਾਈਨਾਂ ਦਾ ਕੰਮ ਕਰਦਾ ਹੈ […]

how-many-districts-in-the-state-are-in-the-red-orange-and-green-zones

Corona Updates: ਇਸ ਖ਼ਬਰ ਰਾਹੀਂ ਜਾਣੋ ਪੰਜਾਬ ਦੇ ਕਿੰਨੇ ਜ਼ਿਲ੍ਹੇ ਰੈੱਡ, ਓਰੇਂਜ ਅਤੇ ਗ੍ਰੀਨ ਜ਼ੋਨ ‘ਚ

Corona Updates: 3 ਮਈ ਨੂੰ ਲੌਕਡਾਊਨ ਦੀ ਆਖਰੀ ਤਾਰੀਖ ਸੀ ਜਿਸ ਨੂੰ ਹੁਣ 17 ਮਈ ਤਕ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੇਂਦਰ ਨੇ ਸ਼ੁੱਕਰਵਾਰ ਨੂੰ ਭਵਿੱਖ ਦੀ ਕਾਰਵਾਈ ਲਈ 130 ਰੈੱਡ, 284 ਓਰੇਂਜ ਅਤੇ 319 ਜਿਲ੍ਹਿਆਂ ਨੂੰ ਗ੍ਰੀਨ ਜ਼ੋਨ ‘ਚ ਪਾਉਣ ਦੀ ਇੱਕ ਮੁਕੰਮਲ ਸੂਚੀ ਜਾਰੀ ਕੀਤੀ ਹੈ। ਜਾਣੋ ਸੂਬੇ ਦੇ ਕਿੰਨੇ […]

6-corona-positive-case-in-fatehgarh-sahib

Corona in Fatehgarh Sahib: ਪੰਜਾਬ ਵਿੱਚ Corona ਦਾ ਦਬਦਬਾ ਜਾਰੀ,ਫ਼ਤਹਿਗੜ੍ਹ ਸਾਹਬਿ ਵਿੱਚ 6 ਨਵੇਂ Corona ਕੇਸ ਆਏ ਸਾਹਮਣੇ

Corona in Fatehgarh Sahib: ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆ ਰਹੀ ਸੰਗਤ ਵਿੱਚ ਪੰਜਾਬ ਭਰ ਦੇ ਵੱਖ-ਵੱਖ ਜ਼ਿਲਿਆਂ ਤੋਂ ਸ਼ਰਧਾਲੂਆਂ ਦੇ ਕੇਸ ਪਾਜ਼ੀਟਿਵ ਆ ਰਹੇ ਹਨ। ਉੱਥੇ ਹੀ ਸ੍ਰੀ ਹਜ਼ੂਰ ਸਾਹਿਬ ਤੋਂ ਫ਼ਤਹਿਗੜ੍ਹ ਸਾਹਿਬ ਪਰਤੇ 15 ਸ਼ਰਧਾਲੂਆਂ ‘ਚੋਂ 5 ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਦਕਿ ਇਕ ਹੋਰ ਕੇਸ ਵੱਖਰੇ […]

22-new-corona-patients-in-ludhiana

Corona in Ludhiana: ਲੁਧਿਆਣਾ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਇਕੱਠੇ 22 CoronaPositive ਕੇਸ ਆਏ ਸਾਹਮਣੇ

Corona in Ludhiana: ਸ਼ਹਿਰ ‘ਚ ਸ਼ੁੱਕਰਵਾਰ ਨੂੰ ਸਾਹਮਣੇ ਆਉਣ ਵਾਲੇ Corona ਦੇ ਮਰੀਜ਼ਾਂ ਦੀ ਗਿਣਤੀ 22 ਹੋ ਗਈ ਹੈ। ਦੇਰ ਰਾਤ ਜ਼ਿਲਾ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ 22 ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 99 ਹੋ ਗਈ ਹੈ। ਜਾਣਕਾਰੀ ਦਿੰਦੇ ਉਨ੍ਹਾਂ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ 138 ਸੈਂਪਲਾਂ ਦੀ […]

corona-virus-2-new-cases-in-mohali

Corona in Mohali: ਮੋਹਾਲੀ ਵਿੱਚ 2 ਨਵੇਂ Corona ਕੇਸਾਂ ਦੀ ਹੋਈ ਪੁਸ਼ਟੀ, ਮਰੀਜ਼ਾਂ ਦੀ ਗਿਣਤੀ ਹੋਈ 94

Corona in Mohali: ਪੂਰੀ ਦੁਨੀਆ ‘ਚ ਭੜਥੂ ਪਾਉਣ ਵਾਲੇ Coronavirus ਨੇ ਮੋਹਾਲੀ ‘ਚ ਵੀ ਤੜਥੱਲੀ ਮਚਾਈ ਹੋਈ ਹੈ। ਇੱਥੇ Coronavirus ਕੇਸਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਸ਼ਨੀਵਾਰ ਨੂੰ Coronavirus ਦੇ 2 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ ਫੇਜ਼-10 ਦੇ ਰਹਿਣ ਵਾਲੇ 67 ਸਾਲਾ ਬਜ਼ੁਰਗ ਅਤੇ ਖਰੜ ਦੇ ਨੇੜਲੇ ਪਿੰਡ ਦੇਸੂਮਾਜਰਾ ‘ਚ 27 […]