Corona in Jalandhar: ਜਲੰਧਰ ਵਿੱਚ Corona ਨੇ ਫੜ੍ਹੀ ਰਫਤਾਰ, 11 ਨਵੇਂ ਕੇਸ ਸਾਹਮਣੇ ਆਏ ਸਾਹਮਣੇ

corona-outbreak-in-jalandhar-daily-updates
Corona in Jalandhar: ਕੋਰੋਨਾ ਮਹਾਮਾਰੀ (Coronavirus) ਦੇ ਅੱਜ ਜ਼ਿਲ੍ਹੇ ਚੋਂ 11 ਮਰੀਜ਼ ਪੌਜ਼ੇਟਿਵ (Covid-19 positive) ਆਉਣ ਨਾਲ ਜ਼ਿਲ੍ਹਾ ਵਾਸੀਆਂ ਦੀ ਫਿਕਰ ਨੂੰ ਵਧਾ ਦਿੱਤਾ ਹੈ। ਇਨ੍ਹਾਂ ਪੌਜ਼ੇਟਿਵ ਮਰੀਜ਼ਾਂ ‘ਚ ਚਾਰ ਕਾਜ਼ੀ ਮੁਹੱਲਾ, ਤਿੰਨ ਕਿਲ੍ਹੇ ਮੁਹੱਲਾ ਅਤੇ ਚਾਰ ਰਸਤੇ ਮੁਹੱਲਾ ਦੇ ਰਹਿਣ ਵਾਲੇ ਹਨ। ਦੱਸ ਦਈਏ ਕਿ ਇਹ ਕੋਰੋਨਾ ਪੌਜ਼ੇਟਿਵ ਮ੍ਰਿਤਕ (Corona Death) ਨਰੇਸ਼ ਚਾਵਲਾ ਦੇ ਸੰਪਰਕ ਵਾਲੇ ਲੋਕ ਹਨ।

ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਹੁਣ ਤਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 148 ਹੋ ਗਈ ਹੈ। ਜਲੰਧਰ ‘ਚ ਸਾਹਮਣੇ ਆਏ ਇਨ੍ਹਾਂ 11 ਚੋਂ ਸੱਤ ਔਰਤਾਂ ਅਤੇ ਚਾਰ ਮਰਦ (ਉਮਰ 19 ਤੋਂ 65 ਸਾਲ) ਹੈ। ਇਸਦੀ ਪੁਸ਼ਟੀ ਡਾ. ਟੀਪੀ ਸਿੰਘ ਨੇ ਕੀਤੀ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ