ਪੰਜਾਬ ਚ ਪਿਛਲੇ 24 ਘੰਟਿਆਂ ਵਿੱਚ 218 ਨਵੇਂ ਕੋਵਿਡ-19 ਮਾਮਲੇ, 16 ਮੌਤਾਂ ਦੀ ਰਿਪੋਰਟ ਕੀਤੀ ਹੈ।
ਲੁਧਿਆਣਾ ਵਿੱਚ 24 ਲੋਕਾਂ ਦਾ ਟੈਸਟ ਪਾਜ਼ੇਟਿਵ ਕੀਤਾ ਗਿਆ ਜਦਕਿ ਮੁਹਾਲੀ ਵਿੱਚ 22, ਜਲੰਧਰ ਵਿੱਚ 19, ਫਰੀਦਕੋਟ ਵਿੱਚ 18 ਮਾਮਲੇ ਸਾਹਮਣੇ ਆ ਗਏ।
ਪੰਜਾਬ ਤੋਂ ਕੋਰੋਨਾ ਦੇ 594159 ਮਾਮਲੇ ਸਾਹਮਣੇ ਆ ਚੁੱਕੇ ਹਨ
ਕੋਰੋਨਾ ਦੀ ਰੋਜ਼ਾਨਾ ਦੀ ਪਾਜ਼ੀਟਿਵ ਦਰ ਘੱਟ ਕੇ 0.94% ਫੀਸਦ ਹੋਈ
ਸੂਬੇ ‘ਚ ਹੁਣ ਤਕ ਕੁੱਲ 15960 ਲੋਕਾਂ ਦੀ ਮੌਤ ਹੋਈ ਹੈ।
Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ