ਪੰਜਾਬ ਚ ਪਿਛਲੇ 24 ਘੰਟਿਆਂ ਵਿੱਚ 726 ਨਵੇਂ ਕੋਵਿਡ-19 ਮਾਮਲੇ, 32 ਮੌਤਾਂ ਦੀ ਰਿਪੋਰਟ ਕੀਤੀ ਹੈ।
ਇਸ ਬਿਮਾਰੀ ਨੂੰ ਅੱਜ 1,255 ਮਰੀਜ਼ਾਂ ਨੇ ਮਾਤ ਦਿੱਤੀ ਹੈ ਜਿਸ ਦੇ ਚੱਲਦੇ 5,65,339 ਲੋਕ ਇਸ ਤੋਂ ਸਿਹਤਮੰਦ ਹੋਏ ਹਨ।
ਅੰਮ੍ਰਿਤਸਰ ਚ 2 ਨਵੀਆਂ ਮੌਤਾਂ, ਬਰਨਾਲਾ 1, ਬਠਿੰਡਾ 3, ਫਰੀਦਕੋਟ 2, ਫਾਜ਼ਿਲਕਾ 2, ਫਿਰੋਜ਼ਪੁਰ 1, ਫਤਿਹਗੜ੍ਹ ਸਾਹਿਬ 1, ਗੁਰਦਾਸਪੁਰ 1, ਹੁਸ਼ਿਆਰਪੁਰ 2, ਜਲੰਧਰ 3, ਲੁਧਿਆਣਾ 3, ਪਠਾਨਕੋਟ 1, ਪਟਿਆਲਾ 2, ਰੋਪੜ 1, ਸੰਗਰੂਰ 1, ਐਸਏਐਸ ਨਗਰ 2, ਅਤੇ ਤਰਨ ਤਾਰਨ 4।
Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ