moosewala and his mother

ਮੂਸੇਵਾਲਾ ਦੇ ਗਾਣਿਆਂ ਤੇ ਬੀਡੀਓਪੀ ਦਫਤਰ ਪੇਸ਼ ਹੋ ਕੇ ਸਿੱਧੂ ਦੀ ਮਾਤਾ ਨੇ ਦਿੱਤਾ ਇਹ ਬਿਆਨ

  ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੇ ਗਾਇਕੀ ਨੂੰ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੇ ਹਨ। ਜਿੱਥੇ ਲੋਕਾਂ ਵਲੋਂ ਉਨ੍ਹਾਂ ਦੇ ਗਾਣੇ ਪਸੰਦ ਕੀਤੇ ਜਾਂਦੇ ਹਨ ਉੱਥੇ ਕੁਝ ਲੋਕਾਂ ਨੂੰ ਉਨ੍ਹਾਂ ਦੇ ਗਾਣਿਆਂ ਤੋਂ ਸ਼ਿਕਾਇਤ ਵੀ ਰਹਿੰਦੀ ਹੈ। ਇਸ ਮਾਮਲੇ ‘ਚ ਪੰਡਿਤ ਰਾਓ ਧਰੇਨਵਰ ਨੇ ਸਿੱਧੂ ਤੇ ਉਨ੍ਹਾਂ ਦੀ ਮਾਤਾ ਜੋਕਿ ਪਿੰਡ ਦੇ ਮੌਜੂਦਾ ਸਰਪੰਚ […]

jalandhar boys nomination thumbnail

ਪੰਜਾਬ ਦੇ ਨੌਜਵਾਨਾਂ ਦੀ ਦਾਦਾ ਸਾਹਿਬ ਫਾਲਕੇ ਐਵਾਰਡ ਲਈ ਚੋਣ, ਦਵਾਇਆ ਪੰਜਾਬ ਨੂੰ ਮਾਣ

ਪੰਜਾਬ ਦੇ ਜਲੰਧਰ ਦੇ ਚਾਰ ਨੌਜਵਾਨ ਗੁਰਅਸ਼ੀਸ਼ ਸਿੰਘ, ਸੁਬੇਗ ਸਿੰਘ, ਰੋਬਿਨ ਸਿੰਘ ਤੇ ਕੁੰਵਰ ਰਾਜ ਸਿੰਘ ਨੇ ਫ਼ਿਲਮੀ ਦੁਨੀਆ ‘ਚ ਵੱਡੀ ਕਾਮਯਾਬ ਹਾਸਲ ਕੀਤੀ ਹੈ। ਇਨ੍ਹਾਂ ਨੌਜਵਾਨਾਂ ਨੇ ਛੋਟੀ ਉਮਰ ‘ਚ ਹੀ ਤਿੰਨ ਅਜਿਹੀਆਂ ਕਮਾਲ ਫ਼ਿਲਮਾਂ ਬਣਾਈਆਂ ਹਨ ਜਿਨ੍ਹਾਂ ਨੂੰ ਫ਼ਿਲਮੀ ਦੁਨੀਆ ਦੇ ਸਭ ਤੋਂ ਵੱਡੇ ਐਵਾਰਡ ਦਾਦਾ ਸਾਹਿਬ ਫਾਲਕੇ ਲਈ ਨੌਮੀਨੇਟ ਕੀਤਾ ਗਿਆ ਹੈ। […]

Chandigarh Amritsar Chandigarh Poster

‘ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ ‘ਚ ਪਹਿਲੀ ਵਾਰੀ ਵੱਡੇ ਪਰਦੇ ‘ਤੇ ਨਜ਼ਰ ਆਏਗੀ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਜੋੜੀ

ਇੱਕ ਫ਼ਿਲਮ ਦਾ ਟਾਇਟਲ ਹੀ ਹੁੰਦਾ ਹੈ ਜੋ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ ਤੇ ਉਨ੍ਹਾਂ ਨੂੰ ਫ਼ਿਲਮ ਪ੍ਰਤੀ ਉਤਸ਼ਾਹਿਤ ਕਰਦਾ ਹੈ। ਅਜਿਹੀ ਹੀ ਇੱਕ ਫ਼ਿਲਮ ਹੈ ‘ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ ਜਿਸ ਦਾ ਟਾਇਟਲ ਕੁਝ ਵੱਖਰਾ ਹੈ। ਫ਼ਿਲਮ ‘ਚ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਜੋੜੀ ਪਹਿਲੀ ਵਾਰੀ ਵੱਡੇ ਪਰਦੇ ‘ਤੇ ਨਜ਼ਰ ਆਵੇਗੀ। ‘ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ ਨੂੰ ਡਾਇਰੈਕਟ ਕਰਨ […]

ammy virk to work with ajay devgn in bhuj

ਜਲਦ ਹੀ ਅਜੈ ਦੇਵਗਨ ਦੇ ਨਾਲ ਫਿਲਮ ‘ਚ ਨਜ਼ਰ ਆਉਣਗੇ ਪੰਜਾਬੀ ਸਟਾਰ ਐਮੀ ਵਿਰਕ

ਬੀਤੇ ਦਿਨੀਂ ਖ਼ਬਰ ਸੀ ਕਿ ਅਜੈ ਦੇਵਗਨ ਜਲਦੀ ਹੀ 1971 ਦੇ ਭਾਰਤ-ਪਾਕਿਸਤਾਨ ਯੁੱਧ ਸਮੇਂ ਭੁੱਜ ਏਅਰਪੋਰਟ ਦੇ ਇੰਚਾਰਜ ਵਿਜੇ ਕਾਰਣਿਕ ਦੀ ਜ਼ਿੰਦਗੀ ‘ਤੇ ਅਧਾਰਤ ਫ਼ਿਲਮ ਕਰਨ ਜਾ ਰਹੇ ਹਨ। ਇਸ ਦਾ ਖੁਲਾਸਾ ਅਜੇ ਨੇ ਖੁਦ ਟਵੀਟ ਸ਼ੇਅਰ ਕਰ ਕੀਤਾ ਸੀ। ਹੁਣ ਇਸ ਫ਼ਿਲਮ ਦੀ ਸਾਰੀ ਸਟਾਰ ਕਾਸਟ ਦਾ ਐਲਾਨ ਹੋ ਗਿਆ ਹੈ। ਇਸ ਪੰਜਾਬੀ ਸਿੰਗਰ […]

sidhu moose wala

ਸਿੱਧੂ ਮੂਸੇਵਾਲਾ ਅਤੇ ਗਾਇਕ ਰਾਜਾ ਦਾ ਗੀਤ ‘ਸਪੀਕ ਆਊਟ’ ਹੋਇਆ ਰਿਲੀਜ਼

ਗਾਇਕ ਰਾਜਾ ਅਤੇ ਸਿੱਧੂ ਮੂਸੇਵਾਲਾ ਦਾ ਗੀਤ ‘ਸਪੀਕ ਆਊਟ‘ ਰਿਲੀਜ਼ ਹੋ ਚੁੱਕਿਆ ਹੈ ਇਸ ਗੀਤ ਨੂੰ ਰਾਜਾ ਨੇ ਗਾਇਆ ਹੈ । ਇਸ ਗੀਤ ਦਾ ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਨੇ ਟੀਜ਼ਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਸੀ । ਗੀਤ ਦੇ ਬੋਲ ਰੰਗਰੇਜ਼ ਸਿੱਧੂ ਨੇ ਲਿਖੇ ਹਨ। ਗਾਣੇ ‘ਚ ਵਿਖਾਇਆ ਗਿਆ ਹੈ ਕਿ ਕਿਸ […]

hardy sandhu in 83 movie

ਸਿੰਗਰ ਐਮੀ ਵਿਰਕ ਮਗਰੋਂ ਰਣਵੀਰ ਦੀ ‘83’ ‘ਚ ਪੰਜਾਬੀ ਸਿੰਗਰ ਹਾਰਡੀ ਸੰਧੂ ਦੀ ਐਂਟਰੀ

ਕਬੀਰ ਖ਼ਾਨ ਦੀ ਅਗਲੀ ਫ਼ਿਲਮ ‘83’ ਮਲਟੀਸਟਾਰ ਫ਼ਿਲਮ ਹੈ। ਇਸ ‘ਚ ਆਏ ਦਿਨ ਕਿਸੇ ਨਾ ਕਿਸੇ ਦਾ ਨਾ ਜੁੜਦਾ ਰਹਿੰਦਾ ਹੈ। ਪੰਜਾਬੀ ਸਿੰਗਰ ਐਮੀ ਵਿਰਕ ਤੋਂ ਬਾਅਦ ਇਸ ‘ਚ ਹੁਣ ਪੰਜਾਬੀ ਸਿੰਗਰ ਹਾਰਡੀ ਸੰਧੂ ਨੇ ਐਂਟਰੀ ਕੀਤੀ ਹੈ। ਉਹ ਇਸ ਫ਼ਿਲਮ ‘ਚ ਸਾਬਕਾ ਕ੍ਰਿਕਟਰ ਮਦਨ ਲਾਲ ਦਾ ਰੋਲ ਅਦਾ ਕਰਨਗੇ। View this post on Instagram […]

ammy virk financial help to martyred families

ਪੁਲਵਾਮਾ ਹਮਲੇ ਦੇ ਸ਼ਹੀਦਾਂ ਦੇ ਪਰਿਵਾਰਾਂ ਲਈ ਐਮੀ ਵਿਰਕ ਨੇ ਕੀਤਾ ਵੱਡਾ ਐਲਾਨ

ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ। ਸ਼ਹੀਦਾਂ ਦੇ ਪਰਿਵਾਰਾਂ ਦੇ ਦੁੱਖ ਵਿੱਚ ਹਰ ਕੋਈ ਸ਼ਰੀਕ ਹੋ ਰਿਹਾ ਹੈ, ਉੱਥੇ ਹੀ ਫ਼ਿਲਮੀ ਸਿਤਾਰੇ ਵੀ ਉਨ੍ਹਾਂ ਦਾ ਦੁੱਖ ਵੰਡਾਉਣ ਲਈ ਨਿੱਤਰ ਰਹੇ ਹਨ। ਪੰਜਾਬ ਦੇ ਉੱਘੇ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਹਮਲੇ ਵਿੱਚ […]

Mankirat Aulakh New Song

ਯੂਟਿਊਬ ਤੇ ਲੋਕਾਂ ਨੂੰ ਪਸ਼ੰਦ ਆ ਰਿਹਾ ਹੈ ਮਨਕੀਰਤ ਔਲਖ ਦਾ ਨਵਾਂ ਗਾਣਾ

ਅੱਜਕਲ੍ਹ ਪੰਜਾਬੀ ਗਾਣੇ ਅਤੇ ਫ਼ਿਲਮਾਂ ਲੋਕਾਂ ਨੂੰ ਖੂਬ ਪਸੰਦ ਆ ਰਹੀਆਂ ਹਨ। ਹੁਣ ਤਾਂ ਪੰਜਾਬੀ ਸਿੰਗਰਾਂ ਅਤੇ ਐਕਟਰਾਂ ਦੀ ਡਿਮਾਂਡ ਬਾਲੀਵੁੱਡ ‘ਚ ਵੀ ਵਧ ਗਈ ਹੈ। ਪੰਜਾਬੀ ਗਾਣੇ ਯੂਟਿਊਬ ‘ਤੇ ਸਭ ਤੋਂ ਜ਼ਿਆਦਾ ਵਿਊਅਰਸ਼ਿਪ ਹਾਸਲ ਕਰਨ ਦੇ ਰਿਕਾਰਡ ਕਾਈਮ ਕਰ ਰਹੇ ਹਨ। ਇਹ ਵੀ ਪੜ੍ਹੋ:ਸੋਨੂੰ ਨਿਗਮ ਨੇ ਮੋੜੀਆ ਸੈਲਫੀ ਲੈ ਰਹੇ ਫੈਨ ਦਾ ਹੱਥ ਕੁਝ […]

diljit dosanjh

ਪਹਿਲੀ ਵਾਰ ‘ਜੋੜੀ’ ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ ਤੇ ਅਮਰਿੰਦਰ ਗਿੱਲ

ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ‘ਚ ਵਖਰੀ ਪਛਾਣ ਰੱਖਣ ਵਾਲੇ ਦਿਲਜੀਤ ਦੋਸਾਂਝ ਆਪਣੀ ਨਵੀਂ ਪੰਜਾਬੀ ਫਿਲਮ ‘ਜੋੜੀ’ ਨਾਲ ਜਲਦ ਹੀ ਆ ਰਹੇ ਹਨ। ਇਸ ਵਾਰ ਉਨ੍ਹਾਂ ਦੀ ਫ਼ਿਲਮ ਦੀ ਕਹਾਣੀ ਨੂੰ ਡਾਇਰੈਕਟਰ ਅਤੇ ਕਹਾਣੀਕਾਰ ਅੰਬਰਦੀਪ ਸਿੰਘ ਨੇ ਲਿਖਿਆ ਹੈ ਅਤੇ ਫ਼ਿਲਮ ਨਿਰਦੇਸ਼ਣ ਉਹੀ ਕਰ ਰਹੇ ਹਨ। ਫ਼ਿਲਮ ‘ਜੋੜੀ’ ਰਿਥਮ ਬੋਆਏਜ਼ ਅਤੇ ਦਿਲਜੀਤ ਦੋਸਾਂਝ ਦੀ ਆਪਣੀ ਪ੍ਰੋਡਕਸ਼ਨ […]

sikh model hardeep kaur

ਮਸ਼ਹੂਰ ਸਿੱਖ ਮਾਡਲ ਹੋਈ ਘਰੇਲੂ ਹਿੰਸਾ ਦਾ ਸ਼ਿਕਾਰ , ਹਸਪਤਾਲ ‘ਚ ਦਾਖ਼ਲ

1. ਅੰਮ੍ਰਿਤਸਰ ਦੀ ਸਿੱਖ ਮਾਡਲ ਹਰਦੀਪ ਕੌਰ ਖ਼ਾਲਸਾ ਦੇ ਪਤੀ ਨੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਹਰਦੀਪ ਕੌਰ ਨੇ ਆਪਣੇ ਪਤੀ ’ਤੇ ਇਲਜ਼ਾਮ ਲਾਇਆ ਹੈ ਕਿ ਉਸ ਦੇ ਪਤੀ ਨੇ ਉਸ ਨੂੰ ਵਾਲਾਂ ਤੋਂ ਫੜ ਕੇ ਧੂਹਿਆ ਤੇ ਬੁਰੀ ਤਰ੍ਹਾਂ ਉਸ ਦੀ ਕੁੱਟਮਾਰ ਕੀਤੀ। 2. ਹਰਦੀਪ ਕੌਰ ਖ਼ਾਲਸਾ ਦੇ ਪੁੱਤਰ ਨੇ ਦੱਸਿਆ ਕਿ […]

jassi sohal

ਗਾਇਕ ਜੱਸੀ ਸੋਹਲ ਆਪਣੇ ਆਉਣ ਵਾਲੇ ਗੀਤ ਨਾਲ ਫਿਰ ਚਰਚਾ ‘ਚ

ਪੰਜਾਬੀ ਗਾਇਕ ਜੱਸੀ ਸੋਹਲ ਦੀ ਆਵਾਜ਼ ਨੇ ਫੈਨਸ ਨੂੰ ਖਿੱਚਣ ‘ਚ ਕਾਮਯਾਬੀ ਹਾਸਲ ਕੀਤੀ ਸੀ। ਪਿਛਲੇ ਸਾਲ ਸਤੰਬਰ ‘ਚ ਉਸ ਨੇ ਆਪਣਾ ਗਾਣਾ ‘ਫਾਰਮ ਹਾਉਸ’ ਗਾ ਕੇ ਸੁਰਖੀਆਂ ਵੱਟੀਆਂ ਸੀ। ਇਸ ਤੋਂ ਬਾਅਦ ਇੱਕ ਵਾਰ ਫਿਰ ਜੱਸੀ ਸੋਹਲ ਚਰਚਾ ‘ਚ ਹੈ। ਇਸ ਦਾ ਕਾਰਨ ਹੈ, ਉਸ ਦਾ ਜਲਦੀ ਹੀ ਆਉਣ ਵਾਲਾ ਗੀਤ ‘ਮੇਰਾ ਸਰਦਾਰ’। ਬੀਤੇ […]

SURVEEN CHAWLA

ਜਲਦੀ ਹੀ ਮਾਂ ਬਣਨ ਵਾਲੀ ਹੈ ਸੁਰਵੀਨਾ ਚਾਵਲਾ , ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਤਸਵੀਰਾਂ

1. ਬਾਲੀਵੁੱਡ ਤੇ ਪਾਲੀਵੁੱਡ ਐਕਟਰਸ ਸੁਰਵੀਨਾ ਚਾਵਲਾ ਜਲਦੀ ਹੀ ਮਾਂ ਬਣਨ ਵਾਲੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਪ੍ਰੈਗਨੈਂਸੀ ਇੰਜੂਆਏ ਕਰ ਰਹੀ ਹੈ।  2. ਹਾਲ ਹੀ ‘ਚ ਸੁਰਵੀਨ ਨੇ ਆਪਣੇ ਬੇਬੀ ਬੰਪ ਨਾਲ ਸੋਸ਼ਲ ਮੀਡੀਆ ਅਕਾਉਂਟ ‘ਤੇ ਤਸਵੀਰਾਂ ਪੋਸਟ ਕੀਤੀਆ ਹਨ। ਇਨ੍ਹਾਂ ‘ਚ ਉਹ ਆਪਣੇ ਪਤੀ ਨਾਲ ਨਜ਼ਰ ਆ ਰਹੀ ਹੈ।  3. ਤਸਵੀਰ ਨੂੰ ਕੈਪਸ਼ਨ ਦਿੰਦੇ […]