ਜਲਦੀ ਹੀ ਮਾਂ ਬਣਨ ਵਾਲੀ ਹੈ ਸੁਰਵੀਨਾ ਚਾਵਲਾ , ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਤਸਵੀਰਾਂ

Surveen Chawla

1. ਬਾਲੀਵੁੱਡ ਤੇ ਪਾਲੀਵੁੱਡ ਐਕਟਰਸ ਸੁਰਵੀਨਾ ਚਾਵਲਾ ਜਲਦੀ ਹੀ ਮਾਂ ਬਣਨ ਵਾਲੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਪ੍ਰੈਗਨੈਂਸੀ ਇੰਜੂਆਏ ਕਰ ਰਹੀ ਹੈ। 

Surveen Chawla

2. ਹਾਲ ਹੀ ‘ਚ ਸੁਰਵੀਨ ਨੇ ਆਪਣੇ ਬੇਬੀ ਬੰਪ ਨਾਲ ਸੋਸ਼ਲ ਮੀਡੀਆ ਅਕਾਉਂਟ ‘ਤੇ ਤਸਵੀਰਾਂ ਪੋਸਟ ਕੀਤੀਆ ਹਨ। ਇਨ੍ਹਾਂ ‘ਚ ਉਹ ਆਪਣੇ ਪਤੀ ਨਾਲ ਨਜ਼ਰ ਆ ਰਹੀ ਹੈ। 

Surveen Chawla

3. ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਸੁਰਵੀਨ ਨੇ ਲਿਖਿਆ, “ਇਹ ਹੈ ਆਫੀਸ਼ੀਅਲ ਬੰਪੀ, ਹੁਣ ਮੈਂ ਵੀ ਪ੍ਰੈਗਨੈਂਟ ਇਮੋਜ਼ੀ ਵਰਗੀ ਲੱਗਣ ਲੱਗੀ ਹਾਂ।” 

Surveen Chawla

4. ਇਸ ਤੋਂ ਪਹਿਲਾ ਸੁਰਵੀਨ ਨੇ ਇਹ ਤਸਵੀਰ ਸ਼ੇਅਰ ਕਰਦੇ ਹੋਏ ਪ੍ਰੈਗਨੈਂਸੀ ਸਮੇਂ ਹੋਣ ਵਾਲੀ ਕਰੇਵਿੰਗ ਬਾਰੇ ਗੱਲ ਕੀਤੀ ਹੈ।

Surveen Chawla

5. ਨਵੇਂ ਸਾਲ ‘ਤੇ ਸੁਰਵੀਨ ਨੇ ਆਪਣੇ ਪਤੀ ਨਾਲ ਫੋਟੋ ਸ਼ੇਅਰ ਕਰ ਆਪਣੇ ਫੈਨਸ ਨੂੰ ਨਿਊ ਈਅਰ ਵਿੱਸ਼ ਕੀਤਾ ਸੀ। 

Surveen Chawla

6. ਸੁਰਵੀਨ ਚਾਵਲਾ ਨੇ ਸਾਲ 2015 ‘ਚ ਹੀ ਅਕਸ਼ੈ ਠੱਕਰ ਨਾਲ ਵਿਆਹ ਕੀਤਾ ਸੀ ਪਰ ਉਸ ਨੇ ਆਪਣੇ ਵਿਆਹ ਦਾ ਖੁਲਾਸਾ ਪਿਛਲੇ ਸਾਲ ਹੀ ਕੀਤਾ ਹੈ।

Surveen Chawla

7. ਸੁਰਵੀਨ ਦੇ ਵਿਆਹ ਦੀ ਖ਼ਬਰ ਨੇ ਸਭ ਨੂੰ ਹੈਰਾਨ ਹੀ ਕੀਤਾ ਸੀ। ਅਜੇ ਤਕ ਉਸ ਦੇ ਫੈਨਸ ਸੁਰਵੀਨ ਦੇ ਵਿਆਹ ਦੀ ਖ਼ਬਰ ਨੂੰ ਹਜ਼ਮ ਨਹੀਂ ਕਰ ਪਾਏ ਸੀ ਕਿ ਸੁਰਵੀਨ ਨੇ ਅਗਲਾ ਧਮਾਕਾ ਵੀ ਕਰ ਦਿੱਤਾ।

Surveen Chawla

8. ਸੁਰਵੀਨ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਪ੍ਰੈਗਨੈਂਸੀ ਦਾ ਖੁਲਾਸਾ ਕੀਤਾ ਹੈ।

Source:AbpSanjha