ਯੂਟਿਊਬ ਤੇ ਲੋਕਾਂ ਨੂੰ ਪਸ਼ੰਦ ਆ ਰਿਹਾ ਹੈ ਮਨਕੀਰਤ ਔਲਖ ਦਾ ਨਵਾਂ ਗਾਣਾ

Mankirat Aulakh New Song

ਅੱਜਕਲ੍ਹ ਪੰਜਾਬੀ ਗਾਣੇ ਅਤੇ ਫ਼ਿਲਮਾਂ ਲੋਕਾਂ ਨੂੰ ਖੂਬ ਪਸੰਦ ਆ ਰਹੀਆਂ ਹਨ। ਹੁਣ ਤਾਂ ਪੰਜਾਬੀ ਸਿੰਗਰਾਂ ਅਤੇ ਐਕਟਰਾਂ ਦੀ ਡਿਮਾਂਡ ਬਾਲੀਵੁੱਡ ‘ਚ ਵੀ ਵਧ ਗਈ ਹੈ। ਪੰਜਾਬੀ ਗਾਣੇ ਯੂਟਿਊਬ ‘ਤੇ ਸਭ ਤੋਂ ਜ਼ਿਆਦਾ ਵਿਊਅਰਸ਼ਿਪ ਹਾਸਲ ਕਰਨ ਦੇ ਰਿਕਾਰਡ ਕਾਈਮ ਕਰ ਰਹੇ ਹਨ।

ਇਹ ਵੀ ਪੜ੍ਹੋ:ਸੋਨੂੰ ਨਿਗਮ ਨੇ ਮੋੜੀਆ ਸੈਲਫੀ ਲੈ ਰਹੇ ਫੈਨ ਦਾ ਹੱਥ

ਕੁਝ ਸਮਾਂ ਪਹਿਲਾਂ ਹੀ ਸਿੰਗਰ ਮਨਕੀਰਤ ਔਲਖ ਦਾ ਨਵਾਂ ਗਾਣਾ ’21 ਸੈਂਚੁਰੀ’ ਰਿਲੀਜ਼ ਹੋਇਆ ਹੈ। ਗਾਣਾ ਸੋਸ਼ਲ ਮੀਡੀਆ ‘ਤੇ 2 ਫਰਵਰੀ ਨੂੰ ਰਿਲੀਜ਼ ਹੋਇਆ ਜਿਸ ਨੂੰ ਹੁਣ ਤਕ 9 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਇਸ ਗਾਣੇ ‘ਚ ਔਲਖ ਦੇ ਨਾਲ ਸਿੰਘਾ ਵੀ ਹਨ।

ਇਹ ਵੀ ਪੜ੍ਹੋ:ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੇ ਐਮੀ ਵਿਰਕ , ਰਣਵੀਰ ਸਿੰਘ ਨਾਲ ਆਉਣਗੇ ਨਜ਼ਰ

ਗਾਣੇ ਨੂੰ ਮਿਊਜ਼ੀਕ ਮਿਕਸਸਿੰਘ ਨੇ ਦਿੱਤਾ ਹੈ ਅਤੇ ਗਾਣਾ ਲਿਿਖਆ ਵੀ ਸਿੰਘਾ ਨੇ ਹੈ। ਮਨਕੀਰਤ ਪੰਜਾਬੀ ਸਿਗਿੰਗ ਇੰਡਸਟਰੀ ਦੇ ਫੇਮਸ ਸਿੰਗਰ ਹਨ। ਮਨਕੀਤਰ ਦੇ ਕਈ ਗਾਣੇ ਕਾਫੀ ਫੇਮਸ ਹੋਏ ਹਨ ਜਿਨ੍ਹਾਂ ਨੂੰ ਅੋਡੀਅੰਸ ਨੇ ਕਾਫੀ ਪਿਆਰ ਦਿੱਤਾ।

ਇਹ ਵੀ ਪੜ੍ਹੋ:ਯੂਟਿਊਬ ‘ਤੇ ਪੰਜਾਬੀ ਗਾਣਿਆਂ ਨੇ ਪੁੱਟੀਆਂ ਧੂੜਾਂ, 2018 ‘ਚ ਸਭ ਤੋਂ ਵੱਧ ਵੇਖੇ ਜਾਣ ਵਾਲੇ ਗਾਣੇ

Source:AbpSanjha