doctors-not-getting-sleep-in-china

Corona in China: ਚੀਨ ਵਿੱਚ Corona ਦਾ ਪ੍ਰਕੋਪ ਜਾਰੀ, ਮਾਨਸਿਕ ਰੂਪ ਵਿੱਚ ਬੀਮਾਰ ਹੋ ਰਹੇ ਨੇ ਡਾਕਟਰ

Corona in China: Coronavirus ਨਾਲ ਇਸ ਸਮੇਂ ਪੂਰੀ ਦੁਨੀਆ ਜੰਗ ਲੜ ਰਹੀ ਹੈ। ਚੀਨ ਦੇ ਵੁਹਾਨ ਸ਼ਹਿਰ ਤੋਂ Coronavirus ਦੇ ਫੈਲਣ ਦੀ ਸ਼ੁਰੂਆਤ ਹੋਈ ਸੀ ਤੇ ਚੀਨ ਨੂੰ ਇਸ ਤੋਂ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ। ਚੀਨ ’ਚ ਇਸ ਵਾਇਰਸ ਨੂੰ ਲੈ ਕੇ ਮਰੀਜ਼ਾਂ ਦਾ ਇਲਾਜ਼ ਕਰਨ ਵਾਲੇ ਡਾਕਟਰਾਂ ਦੇ ਦਿਲ ’ਚ ਇਸ ਕਦਰ ਖੌਫ ਬੈਠ ਗਿਆ […]

Corona in Punjab: ਮੋਹਾਲੀ ਤੋਂ ਬਾਅਦ ਹੁਣ ਜਲੰਧਰ ਦੇ ਵਿੱਚ Corona ਦਾ ਪ੍ਰਕੋਪ ਜਾਰੀ, ਕਈ ਨਵੇਂ ਕੇਸ ਆਏ ਸਾਹਮਣੇ

Corona in Punjab: ਜ਼ਿਲੇ ‘ਚ Corona ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਦੀ ਲਪੇਟ ‘ਚ ਆਉਣ ਵਾਲੇ ਕੇਸ ਰੋਜ਼ ਹੀ ਸਾਹਮਣੇ ਆ ਰਹੇ ਹਨ। ਐਤਵਾਰ ਨੂੰ ਵੀ ਇਕ ਹੀ ਪਰਿਵਾਰ ਦੇ 5 ਮੈਂਬਰਾਂ ਸਮੇਤ 7 ਨਵੇਂ ਕੇਸ ਮਿਲੇ, ਜਿਸ ਕਾਰਨ ਜ਼ਿਲੇ ‘ਚ ਹੁਣ ਤੱਕ ਮਿਲੇ Corona ਪਾਜ਼ੀਟਿਵ ਕੇਸਾਂ ਦੀ ਗਿਣਤੀ 22 ਹੋ […]

coronavirus-infected-18-lakh-people-worldwide-updates

Corona WorldWide Updates: ਦੁਨੀਆਂ ਵਿੱਚ ਨਹੀਂ ਘੱਟ ਰਿਹਾ Corona ਦਾ ਕਹਿਰ, ਇਨਫੈਕਟਡ ਲੋਕਾਂ ਦੀ ਗਿਣਤੀ 18 ਲੱਖ 46 ਹਜ਼ਾਰ ਤੋਂ ਪਾਰ

Corona WorldWide Updates: ਵਿਸ਼ਵ ਭਰ ਵਿਚ Coronavirus ਮਰੀਜ਼ਾਂ ਦੀ ਗਿਣਤੀ ਤਕਰੀਬਨ ਸਾਢੇ 18 ਲੱਖ (18,46,963) ਹੋ ਗਈ ਹੈ ਅਤੇ 1,14,101 ਲੋਕਾਂ ਦੀ ਮੌਤ ਹੋ ਚੁੱਕੀ ਹੈ। Coronavirus ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਤੇਜ਼ੀ ਨਾਲ ਹਾਲ ਹੀ ਦੇ ਦਿਨਾਂ ਵਿਚ USA ਵਿਚ ਕਾਫੀ ਵੱਧ ਗਈ ਹੈ। ਵਿਸ਼ਵ ਦੇ ਸਭ ਤੋਂ ਤਾਕਤਵਰ ਮੁਲਕ ਯੂ. ਐੱਸ. ਏ. […]

hardeep-puri-announces-air-travel-due-to-corona

Corona in India: Corona ਦੇ ਕਾਰਨ ਹਵਾਈ ਯਾਤਰਾ ਤੇ ਲੱਗੀ ਪਾਬੰਦੀ ਨੂੰ ਲੈ ਕੇ ਹਰਦੀਪ ਪੁਰੀ ਨੇ ਦਿੱਤਾ ਵੱਡਾ ਬਿਆਨ

Corona in India: ਏਅਰ ਇੰਡੀਆ ਨੇ ਪਹਿਲਾਂ ਹੀ Coronavirus  ਕਾਰਨ 30 ਅਪ੍ਰੈਲ ਤੱਕ ਬੁਕਿੰਗ ਨਾ ਲੈਣ ਦਾ ਐਲਾਨ ਕੀਤਾ ਸੀ। ਦੁਨੀਆ ਭਰ ਵਿਚ Coronavirus ਦੇ ਵੱਧ ਰਹੇ ਮਾਮਲੇ ਦੇ ਮੱਦੇਨਜ਼ਰ ਹੁਣ ਬੁੱਧਵਾਰ ਨੂੰ ਇੰਡੀਗੋ ਨੇ ਵੀ 30 ਅਪ੍ਰੈਲ ਤੱਕ ਆਪਣੀਆਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਇਸ ਦੌਰਾਨ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ […]

corona-patients-death-in-ropar

Corona in Punjab: ਰੋਪੜ ਵਿੱਚ COVID19 ਦਾ ਕਹਿਰ, Corona ਦੇ ਪਹਿਲੇ ਮਰੀਜ਼ ਦੀ ਮੌਤ

Corona in Punjab: ਪੰਜਾਬ ਦੇ ਰੂਪਨਗਰ ਦੇ ਪਿੰਡ ਚਿਤਾਮਲੀ ‘ਚ ਅੱਜ ਕੋਰੋਨਾ ਵਾਇਰਸ ਪੀੜਤ 55 ਸਾਲ ਦੇ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਕਤ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਸੀ, ਜਿਸ ਦੌਰਾਨ ਉਸ ਨੂੰ ਪੀ. ਜੀ. ਆਈ. ‘ਚ ਰੱਖਿਆ ਗਿਆ ਸੀ, ਜਿਥੇ ਅੱਜ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ […]

number-of-corona-patients-exceeding-1-5-million-worldwide

Corona Updates: Corona ਦੇ ਰਫ਼ਤਾਰ ਹੋਈ ਤੇਜ਼, ਦੁਨੀਆਂ ਭਰ ਵਿੱਚ Corona ਮਰੀਜ਼ਾਂ ਦੀ ਗਿਣਤੀ 15 ਲੱਖ ਤੋਂ ਪਾਰ

Corona Updates: ਵਿਸ਼ਵ ਭਰ ਵਿਚ Coronavirus ਮਰੀਜ਼ਾਂ ਦੀ ਗਿਣਤੀ 15 ਲੱਖ ਤੋਂ ਪਾਰ ਭਾਵ 15,14,866 ਹੋ ਗਈ ਹੈ ਅਤੇ 88,415 ਲੋਕਾਂ ਦੀ ਮੌਤ ਹੋ ਚੁੱਕੀ ਹੈ। Coronavirus ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਤੇਜ਼ੀ ਨਾਲ ਹਾਲ ਹੀ ਦੇ ਦਿਨਾਂ ਵਿਚ USA, ਸਪੇਨ ਵਿਚ ਵਧੀ ਹੈ। ਹੁਣ ਇਹ ਦੋਵੇਂ ਮੁਲਕ ਮਰੀਜ਼ਾਂ ਦੇ ਮਾਮਲੇ ਵਿਚ ਇਟਲੀ ਤੋਂ […]

corona-virus-ludhiana-immigrant-gurdev-singh-bhinder-dies-in-usa

Corona Outbreak in Punjab: Corona ਕਾਰਨ ਲੁਧਿਆਣਾ ਪਰਵਾਸੀ ਗੁਰਦੇਵ ਸਿੰਘ ਭਿੰਡਰ ਦੀ ਅਮਰੀਕਾ ਵਿੱਚ ਮੌਤ

Corona Outbreak in Punjab: ਅਮਰੀਕਾ ਦੇ ਸ਼ਹਿਰ ਸਿਆਟਲ ਵਿਖੇ ਲੁਧਿਆਣਾ ਦੇ ਰਹਿਣ ਵਾਲੇ 62 ਸਾਲਾਂ ਦੇ ਪ੍ਰਵਾਸੀ ਭਾਰਤੀ ਗੁਰਦੇਵ ਸਿੰਘ ਭਿੰਡਰ ਪੁੱਤਰ ਸਵ. ਦਲੀਪ ਸਿੰਘ ਭਿੰਡਰ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਦੁਰਗਾਪੁਰੀ ਹੈਬੋਵਾਲ ਕਲਾਂ ਲੁਧਿਆਣਾ ਦੀ ‘ਕੋਰੋਨਾ ਵਾਇਰਸ’ ਕਾਰਣ ਮੌਤ ਹੋ ਗਈ। ਲੁਧਿਆਣਾ ਦੇ ਹੈਬੋਵਾਲ ਕਲਾਂ ਦੇ ਦੁਰਗਾਪੁਰੀ ਇਲਾਕੇ ‘ਚ ਰਹਿਣ ਵਾਲੇ ਮ੍ਰਿਤਕ […]

covid19-updates-4067-infected-and-109-died-in-the-india

COVID19 Updates: ਦੁਨੀਆ ਵਿੱਚ ਦਿਨੋਂ ਦਿਨ ਵੱਧ ਰਿਹੈ Corona ਦਾ ਕਹਿਰ, Corona ਮਰੀਜ਼ਾਂ ਦੀ ਗਿਣਤੀ 4060 ਤੋਂ ਪਾਰ

ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ, Coronavirus(COVID-19) ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 4067 ਹੋ ਗਈ ਹੈ, ਇਸ ਵਾਇਰਸ ਕਾਰਨ ਦੇਸ਼ ਭਰ ਵਿੱਚ ਹੁਣ ਤੱਕ 109 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਨੇ ਸੋਮਵਾਰ ਸਵੇਰੇ ਜਾਰੀ ਕੀਤੀ ਇਕ ਰਿਪੋਰਟ ਵਿੱਚ ਕਿਹਾ ਕਿ Coronavirus ਦਾ ਪ੍ਰਕੋਪ ਦੇਸ਼ ਦੇ 30 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ […]

tiger-at-bronx-zoo-tests-positive-for-coronavirus

Corona in Animal: ਜਾਨਵਰਾਂ ਤੱਕ ਪਹੁੰਚਿਆ ਜਾਨਲੇਵਾ Corona, ਦੁਨੀਆਂ ਵਿੱਚ ਪਹਿਲੀ ਵਾਰ ਬਾਘਿਨ Corona Positive

Corona in Animal: ਨਿਊਯਾਰਕ ਦੇ BRONX ZOO ਵਿਚ ਇਕ ਚਾਰ ਸਾਲਾ ਨਾਦੀਆ ਨਾਂ ਦੀ ਬਾਘਿਨ Coronavirus ਪਾਜ਼ੀਟਿਵ ਪਾਈ ਗਈ ਹੈ। ਇਹ ਇਸ ਤਰ੍ਹਾਂ ਦਾ ਵਿਸ਼ਵ ਵਿਚ ਪਹਿਲਾ ਮਾਮਲਾ ਹੈ। ਇਸ ਦੀ ਪੁਸ਼ਟੀ ਸੰਯੁਕਤ ਰਾਜ ਅਮਰੀਕਾ ਦੇ ਖੇਤੀਬਾੜੀ ਵਿਭਾਗ ਦੀ ਲੋਵਾ ਨੈਸ਼ਨਲ ਵੈਟਨੇਰੀ ਸਰਵਿਸਜ਼ ਲੈਬੋਰੇਟਰੀ ਨੇ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬਾਘਿਨ ਨੂੰ […]

corona-outbreak-in-france-518-deaths-in-24-hours

Corona Updates: ਫਰਾਂਸ ਵਿੱਚ Corona ਦਾ ਕਹਿਰ, 24 ਘੰਟਿਆਂ ਵਿੱਚ 518 ਮੌਤਾਂ, ਮਿਰਤਕਾਂ ਦੀ ਗਿਣਤੀ 8075 ਤੋਂ ਪਾਰ

Corona Updates: ਫਰਾਂਸ ਵਿਚ ਐਤਵਾਰ ਨੂੰ ਪਿਛਲੇ ਦੋ ਦਿਨਾਂ ਦੇ ਮੁਕਾਬਲੇ ਘੱਟ ਮੌਤਾਂ ਹੋਈਆਂ। ਪਿਛਲੇ 24 ਘੰਟਿਆਂ ਵਿਚ ਹਸਪਤਾਲਾਂ ਵਿਚ 518 ਮੌਤਾਂ ਹੋਈਆਂ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 8078 ਹੋ ਗਈ ਹੈ। ਹਾਲਾਂਕਿ ਦੇਸ਼ ਵਿਚ ਹਾਲਾਤ ਬਹੁਤ ਹੀ ਚਿੰਤਾਜਨਕ ਹਨ। ਗੰਭੀਰ ਹਾਲਤ ਵਿਚ ਦਾਖਲ ਮਰੀਜ਼ ਜਿਨ੍ਹਾਂ ਦੇ ਜ਼ਿੰਦਾ ਰਹਿਣ ਦੀ ਉਮੀਦ ਲਗਭਗ ਖਤਮ ਹੋ […]

corona-virus-world-wide-update-covid-19-update

Corona World Wide Updates: ਦੇਸ਼ ਵਿੱਚ Corona ਦੇ ਮਰੀਜ਼ਾਂ ਦੀ ਗਿਣਤੀ 3665 ਤੋਂ ਪਾਰ, ਹੁਣ ਤੱਕ ਹੋਈਆਂ 109 ਮੌਤਾਂ

Corona World Wide Updates: ਹੁਣ ਤੱਕ ਦੇਸ਼ ਵਿਚ Corona ਦੇ ਮਰੀਜ਼ਾਂ ਦੀ ਗਿਣਤੀ 3666 ਹੋ ਗਈ ਹੈ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 89 ਤੱਕ ਪਹੁੰਚ ਗਈ ਹੈ। ਹਾਲਾਂਕਿ, Corona ਵਿਰੁੱਧ ਲੜਾਈ ਜਿੱਤ ਕੇ 291 ਮਰੀਜ਼ ਘਰ ਵਾਪਿਸ ਜਾ ਚੁੱਕੇ ਹਨ। ਮਹਾਰਾਸ਼ਟਰ ਵਿਚ ਸਭ ਤੋਂ ਵੱਧ 748 ਲੋਕਾਂ ਵਿਚ ਕੋਰੋਨਾ ਦੀ ਲਾਗ ਹੈ, […]

corona-virus-india-world-updates-death-toll

Corona Updates: ਦੁਨੀਆ ਵਿਚ 12 ਲੱਖ ਤੋਂ ਜ਼ਿਆਦਾ ਲੋਕ Corona Positive, ਇਟਲੀ ਵਿਚ ਮਰਨ ਵਾਲਿਆਂ ਦੀ ਗਿਣਤੀ 15,500 ਤੋਂ ਪਾਰ

Corona ਇਸ ਤਬਾਹੀ ਦਾ ਨਾਮ ਨਹੀਂ ਲੈ ਰਹੀ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ, ਦੁਨੀਆ ਭਰ ਵਿੱਚ ਕੁੱਲ 12,73,990 ਲੋਕ Corona ਨਾਲ ਸੰਕਰਮਿਤ ਹਨ ਜਦੋਂ ਕਿ 69,444 ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕਾ ਵਿਚ ਪਿਛਲੇ 24 ਘੰਟਿਆਂ ਵਿਚ, ਕੋਰੋਨਾ ਦੀ ਮਾਰ ਹੇਠ ਆ ਕੇ ਤਕਰੀਬਨ 1200 ਲੋਕ ਆਪਣੀ ਜਾਨ ਗੁਆ ​​ਬੈਠੇ। ਜਦੋਂਕਿ ਅਮਰੀਕਾ ਵਿਚ ਹੁਣ […]