online-booking-of-trains-starting-june-1

Lockdown in Punjab: ਪੰਜਾਬ ਵਿੱਚ ਚੱਲਣ ਵਾਲੀਆਂ ਟ੍ਰੇਨਾਂ ਦੀ ਬੁਕਿੰਗ 1 ਜੂਨ ਤੋਂ ਸ਼ੁਰੂ

Lockdown in Punjab: ਇਤਿਹਾਸ ‘ਚ ਪਹਿਲੀ ਵਾਰ ਕੋਰੋਨਾ ਵਾਇਰਸ ਕਾਰਨ ਲਗਭਗ 2 ਮਹੀਨੇ ਲਈ ਰੇਲ ਆਵਾਜਾਈ ਠੱਪ ਰਹੀ । ਦੇਸ਼ ਭਰ ‘ਚ ਚੱਲਣ ਵਾਲੀਆਂ 13,500 ਯਾਤਰੀ ਟਰੇਨਾਂ ਦੇ ਪਹੀਏ ਰੁਕ ਗਏ । ਲਾਕਡਾਊਨ ਦੌਰਾਨ ਸਿਰਫ ਮਾਲਗੱਡੀਆਂ ਹੀ ਚਲਾਈਆਂ ਗਈਆਂ। ਰੇਲ ਗੱਡੀਆਂ ਨਾ ਚੱਲਣ ਕਾਰਨ ਲੱਖਾਂ ਯਾਤਰੀ ਇਧਰ-ਉਧਰ ਫਸੇ ਹੋਏ ਸਨ । ਜਿਨ੍ਹਾਂ ‘ਚੋਂ ਵਧੇਰੇ ਯੂ.ਪੀ.-ਬਿਹਾਰ […]

one-more-positive-case-in-fazilka

Corona in Punjab: ਫਾਜ਼ਿਲਕਾ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਇਕ ਹੋਰ ਪੋਜ਼ੀਟਿਵ ਮਾਮਲਾ ਆਇਆ ਸਾਹਮਣੇ

Corona in Punjab: ਫਾਜ਼ਿਲਕਾ ‘ਚ Coronavirus ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਜ਼ਿਲੇ ‘ਚ Corona ਦੇ ਕੁੱਲ ਮਾਮਲਿਆਂ ਦੀ ਗਿਣਤੀ 39 ਹੋ ਗਈ ਹੈ। ਇਥੇ ਦੱਸ ਦੇਈਏ ਕਿ ਬੀਤੇ ਦਿਨੀਂ ਫਾਜ਼ਿਲਕਾ ‘ਚ ਕੁੱਲ ਮਾਮਲਿਆਂ ਦੀ ਗਿਣਤੀ 38 ਸੀ ਅਤੇ ਅੱਜ ਦੇ ਮਿਲੇ ਕੇਸ ਨੂੰ ਮਿਲਾ ਕੇ ਜ਼ਿਲੇ ‘ਚ ਪਾਜ਼ੇਟਿਵ ਕੇਸਾਂ ਦਾ ਅੰਕੜਾ […]

5-new-corona-cases-in-chandigarh

Corona in Chandigarh: ਚੰਡੀਗੜ੍ਹ ਵਿੱਚ Corona ਦਾ ਕਹਿਰ, ਅੱਜ ਦਿਨ ਚੜਦੇ ਹੋ Corona ਦੇ 5 ਨਵੇਂ ਕੇਸ ਆਏ ਸਾਹਮਣੇ

Corona in Chandigarh: ਚੰਡੀਗੜ੍ਹ ‘ਚ ਸੋਮਵਾਰ ਨੂੰ 41 ਦਿਨਾਂ ਬਾਅਦ ਭਾਵੇਂ ਹੀ ਸ਼ਹਿਰ ‘ਚ ਲੱਗਿਆ ਹੋਇਆ ਕਰਫਿਊ ਹਟ ਗਿਆ ਹੈ ਪਰ Coronavirus ਥੰਮਣਾ ਦਾ ਨਾਂ ਨਹੀਂ ਲੈ ਰਿਹਾ। ਸ਼ਹਿਰ ‘ਚ Corona ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਇਸ ਦੇ ਚੱਲਦਿਆਂ ਹੀ ਸੋਮਵਾਰ ਦਾ ਦਿਨ ਚੜ੍ਹਦੇ ਹੀ Corona ਦੀ ਹਾਟ ਸਪਾਟ ਬਾਪੂਧਾਮ ਕਾਲੋਨੀ ਦੇ 5 ਲੋਕਾਂ […]

corona-tests-to-begin-soon-in-jalandhar

Corona in Jalandhar: ਕੇਂਦਰ ਸਰਕਾਰ ਦੀ ਮਨਜ਼ੂਰੀ ਅਨੁਸਾਰ ਜਲੰਧਰ ਵਿੱਚ ਜਲਦ ਸ਼ੁਰੂ ਹੋਣ ਜਾ ਰਹੇ ਨੇ Corona ਟੈਸਟ

Corona in Jalandhar: Corona ਵਰਗੀ ਮਹਾਮਾਰੀ ਨਾਲ ਜੂਝ ਰਹੇ ਜ਼ਿਲ੍ਹਾ ਜਲੰਧਰ ‘ਚ Corona ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜ਼ਿਲ੍ਹੇ ‘ਚ ਹੁਣ ਤਕ Corona ਪਾਜ਼ੇਟਿਵ 124 ਮਰੀਜ਼ਾਂ ਦੀ ਪੁਸ਼ਟੀ ਹੋ ਚੁਕੀ ਹੈ, ਜਦਕਿ 1237 ਦੇ ਕਰੀਬ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਆਉਣੀ ਬਾਕੀ ਹੈ, ਜਿਨ੍ਹਾਂ ‘ਚੋਂ ਜ਼ਿਆਦਾਤਰ ਦੇ ਸੈਂਪਲਾਂ ਦੀ ਜਾਂਚ ਰਿਪੋਰਟ ਅੰਮ੍ਰਿਤਸਰ […]

pakistan-daily-death-toll-updates

Corona in Pakistan: ਪਾਕਸਿਤਾਨ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, 408 ਲੋਕਾਂ ਦੀ ਮੌਤ

Corona in Pakistan: ਪਾਕਿਸਤਾਨ ਵਿਚ Coronavirus ਇਨਫੈਕਸ਼ਨ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਇੱਥੇ ਹੁਣ ਤੱਕ ਇਸ ਵਾਇਰਸ ਦੇ 17,699 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 408 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਾਕਿ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਬੀਤੇ 24 ਘੰਟਿਆਂ ਵਿਚ 2 3ਲੋਕਾਂ ਦੀ ਮੌਤ ਹੋਈ ਜਿਸ ਨਾਲ ਮ੍ਰਿਤਕਾਂ ਦਾ ਅੰਕੜਾ […]

another-patient-in-mansa-beat-corona

Corona in Mansa: ਮਾਨਸਾ ‘ਚ ਇੱਕ ਹੋਰ ਮਰੀਜ਼ ਨੇ ਦਿੱਤੀ ਕੋਰੋਨਾ ਨੂੰ ਮਾਤ

Corona in Mansa: Corona (coronavirus) ਸੰਕਟ ‘ਚ ਇੱਕ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਮਾਨਸਾ (Mansa) ਜ਼ਲ੍ਹੇ ‘ਚ ਇੱਕ ਹੋਰ Corona ਸਕਾਰਾਤਮਕ (Covid-19 positive) ਮਰੀਜ਼ ਠੀਕ ਹੋ ਗਈ ਤੇ ਉਹ ਆਪਣੇ ਘਰ ਵਾਪਸ ਆ ਗਈ। ਦੱਸ ਦਈਏ ਕਿ Corona ਦੀ ਲੜਾਈ ਜਿੱਤਣ ਵਾਲੀ ਔਰਤ ਦਾ ਨਿੱਘਾ ਸਵਾਗਤ ਕਰਦਿਆਂ ਉਸ ਨੂੰ ਰਵਾਨਾ ਕੀਤਾ ਗਿਆ। ਇਹ ਵੀ […]

corona-positive-woman-becomes-mother-child-report-reports-relief

Corona Updates: Corona Positive ਔਰਤ ਬਣੀ ਮਾਂ, ਬੱਚੇ ਦੀ ਰਿਪੋਰਟ ਨੇ ਦਿੱਤੀ ਰਾਹਤ ਦੀ ਖ਼ਬਰ

Corona Updates: ਪੰਜਾਬ ਦੀ ਰਾਜਧਾਨੀ ਵਿੱਚ Coronavirus ਨਾਲ ਪੀੜਤ ਔਰਤ ਨੇ ਸੁੱਖੀਂ-ਸਾਂਦੀ ਆਪਣੇ ਬੱਚੇ ਨੂੰ ਜਨਮ ਦੇ ਦਿੱਤਾ ਹੈ। ਸ਼ਹਿਰ ਦੀ ਬਾਪੂ ਧਾਮ ਕਲੋਨੀ ਰਹਿਣ ਵਾਲੀ ਪੀੜਤਾ ਦੇ ਬੱਚੇ ਦਾ Corona ਤੋਂ ਬਚਾਅ ਹੋ ਗਿਆ ਹੈ। ਚੰਡੀਗੜ੍ਹ ਦੇ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਵਿੱਚ ਪਹਿਲੀ ਵਾਰ ਕਿਸੇ Corona ਪੀੜਤ ਨੇ ਬੱਚੇ ਨੂੰ ਜਨਮ ਦਿੱਤਾ। ਜੱਚਾ-ਬੱਚਾ ਦੋਵੇਂ […]

bollywood-kanika-kapoor-to-donate-plasma-therapy

Bollywood News: Corona ਪੀੜਤਾਂ ਦੀ ਮੱਦਦ ਲਈ ਅੱਗੇ ਆਇਆ Bollywood, ਕਨਿਕਾ ਕਪੂਰ ਨੇ PLASMA THERAPY ਦਾਨ ਕਰਨ ਦੀ ਪੇਸ਼ਕਸ਼

Bollywood News: Coronavirus ਨੂੰ ਮਾਤ ਦੇਣ ਵਾਲੀ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਨੇ ਆਪਣੇ ਪਲਾਜ਼ਮਾ (Plasma Therapy) ਨੂੰ ਹੋਰ Coronavirus ਮਰੀਜ਼ਾਂ ਦੇ ਇਲਾਜ ਲਈ ਦਾਨ ਕਰਨ ਦੀ ਪੇਸ਼ਕਸ਼ ਕੀਤੀ ਹੈ।ਲਖਨਊ ਦੇ ਕੇ.ਜੀ.ਐੱਮ.ਯੂ. ਹਸਪਤਾਲ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਕਨਿਕਾ ਕਪੂਰ ਨੂੰ ਕੁਝ ਦਿਨ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਮਿਲੀ ਹੈ ਅਤੇ ਘਰੇਲੂ ਕੁਆਰੰਟੀਨ […]

corona-outbreak-number-of-positive-cases-exceeds-27000

Corona in India: ਦਿਨੋਂ ਦਿਨ ਵੱਧ Corona ਦਾ ਕਹਿਰ, ਪੋਜ਼ੀਟਿਵ ਕੇਸਾਂ ਦੀ ਗਿਣਤੀ 27000 ਤੋਂ ਪਾਰ

Corona in India: Coronavirus ਦਾ ਕਹਿਰ ਦੁਨੀਆ ਦੇ ਨਾਲ-ਨਾਲ ਭਾਰਤ ‘ਚ ਵੀ ਵੱਧਦਾ ਜਾ ਰਿਹਾ ਹੈ। ਦੇਸ਼ ‘ਚ ਇਸ ਖਤਰਨਾਕ ਵਾਇਰਸ ਕਾਰਨ ਹੁਣ ਤੱਕ ਕੁੱਲ 27,892 ਕੇਸ ਆ ਚੁੱਕੇ ਹਨ। ਇਸ ਮਹਾਮਾਰੀ ਨਾਲ 872 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 1,396 ਨਵੇਂ ਕੇਸ ਸਾਹਮਣੇ ਆਏ […]

6-feet-tall-dragon-came-on-the-platform

Corona in India: ਯੂਪੀ ਦੇ ਦੀਨਦਿਆਲ ਪਲੇਟਫਾਰਮ ਤੇ ਆਇਆ 6 ਫੁੱਟ ਲੰਮਾ ਅਜਗਰ

Corona in India: Coronavirus ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ‘ਚ 3 ਮਈ ਤਕ ਲਾਕਡਾਊਨ ਜਾਰੀ ਹੈ ਤੇ ਇਸ ਦੌਰਾਨ ਟਰੇਨਾਂ ਦੇ ਚੱਲਣ ‘ਤੇ ਵੀ ਪੂਰੀ ਤਰ੍ਹਾਂ ਪਾਬੰਦੀ ਹੈ। ਕਦੀ ਯਾਤਰੀਆਂ ਨਾਲ ਭਰੇ ਰਹਿਣ ਵਾਲੇ ਰੇਲਵੇ ਸਟੇਸ਼ਨ ਹੁਣ ਜੰਗਲੀ ਜੀਵਾਂ ਦੇ ਘੁੰਮਣ ਦੀ ਵਜ੍ਹਾ ਬਣ ਚੁੱਕਿਆ ਹੈ। ਦਰਅਸਲ ਹਾਵੜਾ ਰੇਲ ਰੂਟ ਦੇ ਸਭ ਤੋਂ […]

us-intelligence-agency-reveals-death-toll-in-china-at-2-10-million

Corona in China: ਅਮਰੀਕਾ ਦੀ ਖ਼ੁਫ਼ੀਆ ਏਜੰਸੀ ਨੇ ਕੀਤਾ ਖੁਲਾਸਾ, ਚੀਨ ਵਿੱਚ ਮਰਨ ਵਾਲਿਆਂ ਦੀ ਗਿਣਤੀ 2.10 ਕਰੋੜ

Corona in China: ਅਮਰੀਕਾ ਦੀ ਖੁਫੀਆ ਏਜੰਸੀ ਵਲੋਂ ਇੰਟਰਸੈਪਟ ਕੀਤੇ ਗਏ ਇਕ ਨਵੇਂ ਡਾਟੇ ਤੋਂ ਪਤਾ ਲੱਗਾ ਹੈ ਕਿ ਦਸੰਬਰ 2019 ਤੋਂ ਮਾਰਚ 2020 ਤਕ ਚੀਨ ’ਚ Corona ਨਾਲ 2.10 ਕਰੋੜ ਲੋਕਾਂ ਦੀ ਮੌਤ ਹੋਈ ਹੈ। ਖੁਫੀਆ ਅਧਿਕਾਰੀਆਂ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਦਿੱਤੀ ਰਿਪੋਰਟ ਤੋਂ ਇਹ ਨਤੀਜਾ ਨਿਕਲਿਆ ਹੈ। ਅਮਰੀਕਾ ਅਨੁਸਾਰ ਡਾਟੇ ਤੋਂ ਪਤਾ ਲੱਗਾ […]

more-than-1-million-cases-of-coronavirus-in-europe

Corona in Europe: ਯੂਰਪ ਵਿੱਚ Coronavirus ਦੇ 1 ਮਿਲੀਅਨ ਮਾਮਲੇ ਆਏ ਸਾਹਮਣੇ

Corona in Europe: ਰੋਗ ਕੰਟਰੋਲ ਯੂਰਪੀ ਕੇਂਦਰ (ਈ. ਸੀ. ਡੀ. ਸੀ.) ਨੇ ਆਖਿਆ ਹੈ ਕਿ ਯੂਰਪ ਵਿਚ Coronavirus ਇਨਫੈਕਸ਼ਨ ਦੇ 1 ਮਿਲੀਅਨ (10 ਲੱਖ ਤੋਂ ਜ਼ਿਆਦਾ) ਮਾਮਲੇ ਸਾਹਮਣੇ ਆ ਚੁੱਕੇਹਨ ਅਤੇ ਕਰੀਬ 1,00,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਤਵਾਰ ਨੂੰ ਈ. ਸੀ. ਡੀ. ਸੀ. ਦੀ ਵੈੱਬਸਾਈਟ ‘ਤੇ ਜਾਰੀ ਤਾਲਿਕਾ ਮੁਤਾਬਕ, ਸਪੇਨ ਵਿਚ ਸਭ ਤੋਂ […]