coronavirus-faridkot-12-more-cases-positive

Corona in Faridkot: ਫਰੀਦਕੋਟ ਵਿੱਚ Corona ਬਲਾਸਟ, ਇਕੱਠੇ 12 ਪੋਜ਼ੀਟਿਵ ਮਾਮਲੇ ਆਏ ਸਾਹਮਣੇ

Corona in Faridkot: ਪੰਜਾਬ ‘ਚ ਵੱਧ ਰਹੇ Coronavirus ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਅੱਜ ਫਰੀਦਕੋਟ ‘ਚ Coronavirus ਦਾ ਉਸ ਸਮੇਂ ਬਲਾਸਟ ਹੋ ਗਿਆ ਜਦੋਂ ਇਥੋਂ ਇਕੱਠੇ 12 ਨਵੇਂ ਕੋਰੋਨਾ ਦੇ ਪਾਜ਼ੇਟਿਵ ਸਾਹਮਣੇ ਆਏ। ਇਕੱਠੇ 12 ਕੇਸ ਮਿਲਣ ਦੇ ਨਾਲ ਸਿਹਤ ਵਿਭਾਗ ‘ਚ ਹਫੜਾ-ਦਫੜੀ ਮਚ ਗਈ ਹੈ। ਹੁਣ ਤੱਕ ਦੇ ਮਿਲੇ ਅੰਕੜਿਆਂ […]

corona-virus-2-positive-case-in-pathankot

Corona in Punjab: ਪੰਜਾਬ ਵਿੱਚ Corona ਦਾ ਕਹਿਰ ਲਗਾਤਾਰ ਜਾਰੀ, ਪਠਾਨਕੋਟ ਵਿੱਚ 2 ਹੋਰ ਕੇਸ ਆਏ ਸਾਹਮਣੇ

Corona in Punjab: ਸੋਮਵਾਰ ਨੂੰ ਸੁਜਾਨਪੁਰ ਵਿਚ Coronavirus ਦੇ ਦੋ ਹੋਰ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਗੱਲ ਦੀ ਜਾਣਕਾਰੀ ਸਿਵਲ ਹਸਪਤਾਲ ਦੀ ਐੱਸ. ਐੱਮ. ਓ. ਨੀਰੂ ਸ਼ਰਮਾ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ Coronavirus ਪਾਜ਼ੇਟਿਵ ਆਏ ਮਰੀਜ਼ਾਂ ਦੀ ਪਛਾਣ ਵਿਜੇ ਕੁਮਾਰ ਪੁੱਤਰ ਚੰਦੋ ਰਾਮ ਵਾਰਡ ਨੰਬਰ 11 ਅਤੇ ਪ੍ਰਵੀਣ ਕੁਮਾਰ ਪੁੱਤਰ ਕਰਮ ਸਿੰਘ ਵਾਰਡ […]

corona-outbreak-in-punjab-corona-updates

Corona in Punjab: ਪੰਜਾਬ ਦੇ ਸੁਰੱਖਿਅਤ ਜ਼ਿਲ੍ਹੇ ਵੀ ਆਏ ਕੋਰੋਨਾ ਦੀ ਚਪੇਟ ‘ਚ, ਬਰਨਾਲਾ ‘ਚ 15 ਨਵੇਂ ਕੇਸ ਆਏ ਸਾਹਮਣੇ

Corona in Punjab:  ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂ ਵਾਪਿਸ ਆਉਣ ਨਾਲ ਪੰਜਾਬ ਦੇ ਉਨ੍ਹਾਂ ਜ਼ਿਲ੍ਹਿਆਂ ‘ਚੋਂ ਵੀ Corona ਪੌਜ਼ੇਟਿਵ ਕੇਸ ਆ ਰਹੇ ਹਨ, ਜਿੱਥੇ ਇੱਕ ਵੀ ਮਰੀਜ਼ ਨਹੀਂ ਸੀ। ਬਰਨਾਲਾ ਜ਼ਿਲ੍ਹਾ ਵੀ Coronavirus ਤੋਂ ਬਚਿਆ ਹੋਇਆ ਸੀ। ਪਰ ਹੁਣ ਇੱਥੇ 111 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਹੈ, ਜਿਸ ‘ਚ 15 ਲੋਕ ਪੌਜ਼ੇਟਿਵ ਪਾਏ ਗਏ ਹਨ। […]

woman-coronavirus-positive-in-kapurthala

Corona in Punjab: ਕਪੂਰਥਲਾ ਵਿੱਚ ਸ਼੍ਰੀ ਹਜ਼ੂਰ ਸਾਹਿਬ ਤੋਂ ਵਾਪਿਸ ਆਈ ਇਕ ਮਹਿਲਾ ਨਿੱਕਲੀ Corona Positive

Corona in Punjab: ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਈ ਇਕ ਮਹਿਲਾ ਸ਼ਰਧਾਲੂ ਜੋ ਕਿ ਪਿੰਡ ਪਾਜੀਆਂ ਦੀ ਰਹਿਣ ਵਾਲੀ ਹੈ, ਦੀ Coronavirus ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਡਾਕਟਰਾਂ ਵੱਲੋਂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਮਹਿਲਾ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਸ਼ਿਫਟ ਕੀਤਾ ਜਾਵੇਗਾ। ਦੱਸਣਯੋਕ ਹੈ ਕਿ […]

corona-virus-outbreak-in-punjab

Corona in Punjab: ਪੰਜਾਬ ਤੇ ਟੁੱਟਿਆ Corona ਦਾ ਕਹਿਰ, ਸਾਰੇ ਜ਼ਿਲ੍ਹੇ Corona ਦੀ ਲਪੇਟ ‘ਚ

Corona in Punjab: ਪੰਜਾਬ ਰਾਜ ਦੇ ਸਾਰੇ ਜ਼ਿਲ੍ਹੇ Coronavirus ਦੀ ਚਪੇਟ ‘ਚ ਆ ਗਏ ਹਨ। ਅਜੇ ਤੱਕ ਗ੍ਰੀਨ ਜ਼ੋਨ ‘ਚ ਰਹੇ ਫਾਜ਼ਿਲਕਾ ਜ਼ਿਲ੍ਹੇ ਤੋਂ ਵੀ ਇਹ ਟੈਗ ਸ਼ੁੱਕਰਵਾਰ ਨੂੰ ਖੁੰਝ ਗਿਆ। ਇਸ ਜ਼ਿਲ੍ਹੇ ‘ਚ 4 ਨਵੇਂ ਮਰੀਜ਼ਾਂ ‘ਚ Coronavirus ਲਈ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਹ ਸਾਰੇ ਮਾਮਲੇ ਨਾਂਦੇੜ ਦੀ ਧਾਰਮਿਕ ਯਾਤਰਾ ਨਾਲ ਜੁੜੇ […]

corona-virus-22-positive-case-in-moga

Corona in Moga: ਪੰਜਾਬ ਦੇ ਮੋਗੇ ਜ਼ਿਲ੍ਹੇ ਵਿੱਚ Corona ਦੀ ਰਫ਼ਤਾਰ ਤੇਜ਼, ਇਕੱਠੇ 22 ਨਵੇਂ ਮਾਮਲਾ ਆਏ ਸਾਹਮਣੇ

Corona in Moga: Corona ਦੇ ਕਹਿਰ ਕਾਰਨ ਪਹਿਲਾਂ ਤੋਂ ਹੀ ਸਹਿਮ ਦੇ ਮਾਹੌਲ ‘ਚ ਬੈਠੇ ਮੋਗਾ ਵਾਸੀਆਂ ਨੂੰ ਅੱਜ ਉਸ ਸਮੇਂ ਵੱਡਾ ਝੱਟਕਾ ਲੱਗਾ ਜਦੋਂ ਬੀਤੇ ਦਿਨੀਂ ਸ੍ਰੀ ਨੰਦੇੜ ਸਾਹਿਬ ਤੋਂ ਵਾਪਸ ਪਰਤੇ ਲੋਕਾਂ ਦੀਆਂ ਜਾਂਚ ਲਈ ਭੇਜੀਆਂ ਰਿਪੋਰਟਾਂ ‘ਚੋਂ ਅੱਜ ਹੋਰ 22 ਦੀ ਰਿਪੋਰਟ ਪਾਜ਼ੀਟਿਵ ਆ ਗਈ। Corona ਤੋਂ ਬਾਲ-ਬਾਲ ਬਚੇ ਆ ਰਹੇ ਸ਼ਹਿਰ […]

9-pilgrims-report-tanda-corona-positive

Corona in Punjab: ਹੁਸ਼ਿਆਰਪੁਰ ਟਾਂਡਾ ਵਿੱਚ 9 ਸ਼ਰਧਾਲੂਆਂ ਦੀ ਰਿਪੋਰਟ ਨਿੱਕਲੀ Corona Positive

Corona in Punjab: ਨੰਦੇੜ ਸਾਹਿਬ ਤੋਂ ਪਰਤੀਆਂ ਸੰਗਤਾਂ ਦੇ ਲਏ ਗਏ ਸੈਪਲਾਂ ਵਿਚੋਂ ਆਈਆਂ ਰਿਪੋਰਟਾਂ ‘ਚ ਟਾਂਡਾ ਇਲਾਕੇ ਨਾਲ ਸੰਬੰਧਿਤ 9 ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਨ੍ਹਾਂ ਸਾਰਿਆਂ ਨੂੰ ਪ੍ਰਸ਼ਾਸਨ ਵਲੋਂ ਟਾਂਡਾ ਇਲਾਕੇ ਵਿਚ ਆਉਣ ਤੋਂ ਪਹਿਲਾਂ ਹੀ ਬਾਕੀ ਸ਼ਰਧਾਲੂਆਂ ਦੀ ਤਰ੍ਹਾਂ ਹੁਸ਼ਿਆਰਪੁਰ ਵਿਚ ਏਕਾਂਤਵਾਸ ਸੈਂਟਰ ਵਿਚ ਠਹਿਰਾਇਆ ਹੋਇਆ ਹੈ। ਸੂਤਰਾਂ ਮੁਤਾਬਕ ਹੁਣ […]

corona-blast-in-hoshiarpur-33-pilgrims-positive

Corona in Punjab: ਹੁਸ਼ਿਆਰਪੁਰ ਵਿੱਚ ਹੋਇਆ Corona ਬਲਾਸਟ, ਇਕੱਠੇ 33 ਸ਼ਰਧਾਲੂਆਂ ਦੀ ਰਿਪੋਰਟ ਆਈ CoronaPositive

Corona in Punjab: ਪੰਜਾਬ ‘ਚ ਲਗਾਤਾਰ Coronavirus ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਸ਼ਨੀਵਾਰ ਨੂੰ ਹੁਸ਼ਿਆਰਪੁਰ ‘ਚ Coronavirus ਦਾ ਬਲਾਸਟ ਹੋਇਆ ਹੈ, ਜਿੱਥੇ ਇਕੋ ਦਿਨ 33 ਪਾਜ਼ੇਟਿਵ ਕੇਸ ਮਿਲੇ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਏ ਸ਼ਰਧਾਲੂ ਹਨ, ਜਿਨ੍ਹਾਂ ‘ਚ Coronavirus ਹੋਣ ਦੀ ਪੁਸ਼ਟੀ ਹੋਈ ਹੈ। ਇਥੇ ਦੱਸ ਦੇਈਏ ਕਿ […]

corona-report-of-14-pilgrims-corona-positive

Corona in Punjab: ਹਜ਼ੂਰ ਸਾਹਿਬ ਤੋਂ ਪਰਤੇ 14 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ, ਪੰਜਾਬ ਦੇ ਹਾਲਾਤ ਫਿਰ ਹੋਏ ਖ਼ਰਾਬ

Corona in Punjab: ਸ੍ਰੀ ਹਜ਼ੂਰ ਸਾਹਿਬ ਵਿੱਚ ਫਸੇ ਪੰਜਾਬ ਦੇ ਫ਼ਿਰੋਜ਼ਪੁਰ ਤੇ ਮੁਹਾਲੀ ਜ਼ਿਲ੍ਹੇ ਦੇ ਸ਼ਰਧਾਲੂਆਂ ਦੀ Corona ਜਾਂਚ ਰਿਪੋਰਟ ਪੌਜ਼ੇਟਿਵ ਆਉਣ ਨਾਲ ਸੂਬੇ ਵਿੱਚ ਪੀੜਤਾਂ ਦੀ ਕੁੱਲ ਗਿਣਤੀ 558 ਪਹੁੰਚ ਗਈ ਹੈ। ਤਾਜ਼ਾ ਰਿਪੋਰਟ ਮਗਰੋਂ ਮੁਹਾਲੀ ਵਿੱਚ Corona ਪੀੜਤਾਂ ਦੀ ਕੁੱਲ ਗਿਣਤੀ 89 ਹੋ ਗਈ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ […]

corona-outbreak-in-punjab

Corona in Punjab: ਪੰਜਾਬ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਮਰੀਜ਼ਾਂ ਦੀ ਗਿਣਤੀ 550 ਤੋਂ ਪਾਰ

Corona in Punjab: ਫ਼ਿਰੋਜ਼ਪੁਰ ਵਿੱਚ 11 ਸ਼ਰਧਾਲੂਆਂ ਦੇ Corona ਪੌਜ਼ਿਟਿਵ ਹੋਣ ਦੀ ਪੁਸ਼ਟੀ ਹੋਣ ਨਾਲ ਪੰਜਾਬ ਵਿੱਚ ਮਰੀਜ਼ਾਂ ਦੀ ਗਿਣਤੀ 550 ਤੋਂ ਵੱਧ ਹੋ ਗਈ ਹੈ। ਹੁਣ ਪੰਜਾਬ ਵਿੱਚ Coronavirus ਦੇ 553 ਐਕਟਿਵ ਕੇਸ ਹੋ ਚੁੱਕੇ ਹਨ। ਹੁਣ ਤਕ ਇੱਕ ਮਰੀਜ਼ ਗੰਭੀਰ ਹੈ ਜਦਕਿ 20 ਦੀ ਮੌਤ ਹੋ ਚੁੱਕੀ ਹੈ। ਸੂਬੇ ‘ਚ ਹੁਣ ਸ਼ੱਕੀ ਮਰੀਜ਼ਾਂ […]

3-new-corona-cases-in-mohali

Corona in Mohali: ਮੋਹਾਲੀ ਵਿੱਚ ਮਰੀਜ਼ਾਂ ਦੀ ਗਿਣਤੀ 85 ਤੋਂ ਪਾਰ, 3 ਹੋਰ ਨਵੇਂ ਕੇਸ ਆਏ ਸਾਹਮਣੇ

Corona in Mohali: ਪੂਰੀ ਦੁਨੀਆ ‘ਚ ਤਬਾਹੀ ਫੈਲਾਉਣ ਵਾਲੇ Coronavirus ਨੇ ਮੋਹਾਲੀ ਨੂੰ ਵੀ ਪੂਰੀ ਤਰ੍ਹਾਂ ਆਪਣੀ ਲਪੇਟ ‘ਚ ਲਿਆ ਹੋਇਆ ਹੈ। ਜ਼ਿਲੇ ‘ਚ ਸ਼ੁੱਕਰਵਾਰ ਸਵੇਰੇ 3 ਨਵੇਂ Coronavirus ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ‘ਚ 56 ਸਾਲਾ ਔਰਤ ਅਤੇ ਉਸ ਦੇ 30 ਸਾਲਾਂ ਦੇ ਬੇਟੇ ਦੀ Coronavirus ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜੋ […]

jalalabad-village-seal-due-to-corona

Corona in Punjab: ਪੰਜਾਬ ਵਿੱਚ Corona ਦਾ ਦਬਦਬਾ ਜਾਰੀ, ਜਲਾਲਾਬਾਦ ਦੇ ਪਿੰਡਾਂ ਨੂੰ ਕੀਤਾ ਸੀਲ

Corona in Punjab: ਸ਼੍ਰੀ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ‘ਚ 4 ਲੋਕਾਂ ਦੀ ਰਿਪੋਰਟ Corona ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪੁਲਸ ਪ੍ਰਸ਼ਾਸਨ ਵਲੋਂ ਜਲਾਲਾਬਾਦ ‘ਚ ਬਾਬਾ ਦੀਪ ਸਿੰਘ ਨਗਰ ਦੇ ਆਲੇ-ਦੁਆਲੇ ਦਾ ਇਕ ਕਿਲੋਮੀਟਰ ਅਤੇ ਚੱਕ ਦੁਮਾਲਕੇ ਟਿੰਡਾਵਾਲਾ ਦਾ ਏਰੀਆ ਸੀਲ ਕਰ ਦਿੱਤਾ ਗਿਆ ਹੈ।ਉਧਰ ਸਿਵਲ ਸਰਜਨ ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ […]