7-new-corona-patients-in-ludhiana

Corona in Ludhiana: ਲੁਧਿਆਣਾ ਵਿੱਚ Corona ਦਾ ਕਹਿਰ, Corona ਦੇ ਇਕੱਠੇ 7 ਮਾਮਲੇ ਆਏ ਸਾਹਮਣੇ

Corona in Ludhiana: ਮਹਾਨਗਰ ‘ਚ ਕੋਰੋਨਾ ਵਾਇਰਸ ਦੇ 7 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਛੇ ਮਰੀਜ਼ ਰੇਲਵੇ ਪ੍ਰੋਟੈਕਸ਼ਨ ਫੋਰਸ ਨਾਲ ਸਬੰਧਤ ਹਨ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜ਼ਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਵਿਚ 47 ਸਾਲਾਂ ਆਰ. ਪੀ. ਐੱਫ. ਦਾ ਜਵਾਨ ਸੋਨੀਪਤ, 50 ਸਾਲਾਂ ਜਵਾਨ ਜੰਮੂ, 51 ਸਾਲਾਂ ਜਵਾਨ ਕਾਂਗੜਾ, ਹਿਮਾਚਲ […]

corona-patient-died-in-ludhiana

Corona in Ludhiana: ਲੁਧਿਆਣਾ ਦੇ ਸਮਰਾਲਾ ਵਿੱਚ Corona Positive ਔਰਤ ਦੀ ਹੋਈ ਮੌਤ

Corona in Ludhiana: ਇਥੋਂ ਦੇ ਨੇੜਲੇ ਪਿੰਡ ਗੋਹ ਦੀ ਇਕ 62 ਸਾਲਾ ਬਜ਼ੁਰਗ ਔਰਤ ਦੇ ਲਏ ਗਏ ਕਰੋਨਾਂ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਪਿਛਲੇ 15 ਦਿਨਾਂ ਤੋਂ ਬੀਮਾਰ ਚੱਲ ਰਹੀ ਇਸ ਔਰਤ ਨੂੰ ਹਾਲਤ ਖਰਾਬ ਹੋਣ ‘ਤੇ ਇਲਾਜ਼ ਲਈ ਪੀ. ਜੀ. ਆਈ. ਚੰਡੀਗੜ੍ਹ ਭਰਤੀ ਕਰਵਾਇਆ ਗਿਆ ਹੈ। ਪ੍ਰਸਾਸ਼ਨ ਵੱਲੋਂ ਪਿੰਡ ਨੂੰ ਸੀਲ ਕੀਤੇ ਜਾਣ […]

corona-report-of-7-prisoners-came-negative

Corona in Ludhiana: ਲੁਧਿਆਣਾ ਜੇਲ੍ਹ ਦੇ 7 ਹਵਾਲਾਤੀਆਂ ਦੀ ਰਿਪੋਰਟ ਆਈ Corona Negative

Corona in Ludhiana:7 ਹਵਾਲਾਤੀਆਂ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਆਉਣ ‘ਤੇ ਤਾਜਪੁਰ ਰੋਡ, ਬ੍ਰੋਸਟਲ ਜੇਲ੍ਹ ‘ਚ ਭੇਜ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ ਥਾਣਾ ਜਮਾਲਪੁਰ ਪੁਲਸ ਕੁਝ ਦਿਨ ਪਹਿਲਾਂ ਇਕ ਮੁਜ਼ਰਮ ਨੂੰ ਬ੍ਰੋਸਟਲ ਜੇਲ੍ਹ ਛੱਡ ਕੇ ਗਈ ਸੀ। 3 ਦਿਨ ਬਾਅਦ ਉਕਤ ਮੁਜ਼ਰਮ ਦੀ ਕੋਰੋਨਾ ਵਾਇਰਸ ਰਿਪੋਰਟ ਪੋਜ਼ੇਟਿਵ ਆਉਣ ‘ਤੇ ਬੈਰਕ ‘ਚ ਆਈਸੋਲੇਟ ਕੀਤੇ ਗਏ। […]

khanna-corona-free-people-beats-corona

Corona in Khanna: ਖੰਨੇ ਦੇ ਲੋਕਾਂ ਨੇ Corona ਖਿਲਾਫ ਜਿੱਤੀ ਜੰਗ, ਖੰਨਾ ਹੋਇਆ Corona ਮੁਕਤ

Corona in Khanna: ਸਿਵਲ ਹਸਪਤਾਲ ਖੰਨਾ ਤੋਂ Corona ਮਰੀਜ਼ਾਂ ਅਤੇ ਕੁਆਰੰਟਾਈਨ ਕੀਤੇ ਉਨ੍ਹਾਂ ਦੇ ਸੰਪਰਕ ‘ਚ ਆਉਣ ਵਾਲੇ ਵਿਅਕਤੀਆਂ ਨੂੰ ਡਿਸਚਾਰਜ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹਸਪਤਾਲ ‘ਚੋਂ ਬੀਤੇ ਦਿਨ ਖੰਨਾ ਦੇ ਪਿੰਡ ਕਿਸ਼ਨਗੜ੍ਹ ਦੇ 1 Corona ਮਰੀਜ਼ ਨੂੰ ਠੀਕ ਹੋਣ ਉਪਰੰਤ ਡਿਸਚਾਰਜ ਕੀਤਾ ਗਿਆ ਅਤੇ ਪਾਜ਼ੇਟਿਵ ਮਰੀਜ਼ਾਂ ਦੇ ਨਾਲ ਸੰਪਰਕ ‘ਚ ਆਉਣ ਵਾਲੇ […]

2-died-people-corona-positive-in-ludhiana

Corona in Ludhiana: ਲੁਧਿਆਣਾ ਪ੍ਰਸ਼ਾਸਨ ਨੂੰ ਪਈਆਂ ਭਾਜੜਾ, 2 ਮਿਰਤਕਾਂ ਦੀ ਰਿਪੋਰਟ ਆਈ CoronaPositive

Corona in Ludhiana: ਦੋ ਦਿਨ ਪਹਿਲਾਂ ਥਾਣਾ ਡਵੀਜ਼ਨ ਨੰਬਰ-5 ਅਤੇ ਥਾਣਾ ਜੀ. ਆਰ. ਪੀ. ਦੇ ਇਲਾਕਿਆਂ ‘ਚ ਮਿਲੀਆਂ 2 ਲਾਸ਼ਾਂ ਦੀ ਸੈਂਪਲ ਰਿਪੋਰਟ Corona ਪਾਜ਼ੇਟਿਵ ਨਿਕਲੀ ਹੈ। ਇਸ ਤੋਂ ਬਾਅਦ ਜਿੱਥੇ ਪੁਲਸ ਅਧਿਕਾਰੀਆਂ ਸਮੇਤ ਕਈ ਵਿਅਕਤੀਆਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ, ਉਥੇ ਲਾਸ਼ਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਪਹੁੰਚਾਉਣ ਵਾਲੇ ਤਿੰਨ ਵਿਅਕਤੀ ਵੀ ਕੁਅਰੰਟਾਈਨ ਕੀਤੇ […]

coronavirus-14-rpf-men-corona-positive

Corona in Ludhiana: ਲੁਧਿਆਣਾ ਵਿੱਚ Corona ਦਾ ਕਹਿਰ, RPF ਦੇ 14 ਜਵਾਨ Corona Positive

Corona in Ludhiana: ਲੁਧਿਆਣਾ ਵਿੱਚ ਆਰਪੀਐਫ ਦੇ 14 ਜਵਾਨ Coronavirus ਪੌਜ਼ੇਟਿਵ ਪਾਏ ਗਏ ਹਨ। ਇਹ ਜਵਾਨ ਮਜ਼ਦੂਰਾਂ ਦੀ ਘਰ ਵਾਪਸੀ ਲਈ ਲੱਗੀਆਂ ਟ੍ਰੇਨਾਂ ‘ਚ ਡਿਊਟੀ ਦੇ ਰਹੇ ਸੀ। ਟ੍ਰੇਨ ਦੇ ਸਫ਼ਰ ‘ਚ ਇਨ੍ਹਾਂ ਦੇ ਸੰਕਰਮਿਤ ਹੋਣ ਦਾ ਖ਼ਦਸ਼ਾ ਹੈ। ਅਜਿਹੇ ‘ਚ Coronavirus ਵੱਡੀ ਗਿਣਤੀ ‘ਚ ਮਜ਼ਦੂਰਾਂ ‘ਚ ਫੈਲਣ ਦਾ ਡਰ ਵੀ ਜਤਾਇਆ ਜਾ ਰਿਹਾ ਹੈ। […]

extremely-abusive-treatment-of-patients-isolated-due-to-corona

Corona inCorona in Ludhiana: ਮਾਛੀਵਾੜਾ ਸਾਹਿਬ ਤੋਂ ਆਈ ਵੱਡੀ ਖ਼ਬਰ, Corona ਦੇ ਕਾਰਨ ਏਕਾਂਤਵਾਸ ਕੀਤੇ ਮਰੀਜ਼ਾਂ ਨਾਲ ਹੋ ਰਿਹਾ ਬਹੁਤ ਭੈੜਾ ਸਲੂਕ

Corona in Ludhiana:Coronavirus ਕਾਰਨ ਪੰਜਾਬ ਸਰਕਾਰ ਵਲੋਂ ਬਾਹਰਲੇ ਸੂਬਿਆਂ ਤੋਂ ਆ ਰਹੇ ਵਿਅਕਤੀਆਂ ਨੂੰ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਕਮਿਊਨਿਟੀ ਸੈਂਟਰਾਂ ‘ਚ 14 ਦਿਨਾਂ ਲਈ ਏਕਾਂਤਵਾਸ ਕੀਤਾ ਜਾ ਰਿਹ ਹੈ ਅਤੇ ਬੀਤੀ ਰਾਤ ਮਾਛੀਵਾੜਾ ‘ਚ ਉਸ ਸਮੇਂ ਮਾਹੌਲ ਤਣਾਅਪੂਰਣ ਹੋ ਗਿਆ ਜਦੋਂ ਏਕਾਂਤਵਾਸ ਕੀਤੇ ਵਿਅਕਤੀਆਂ ਨੇ ਡਿਊਟੀ ਕਰ ਰਹੇ ਪੁਲਸ ਮੁਲਾਜ਼ਮਾਂ ਉਪਰ ਜਾਨਵਰਾਂ ਵਾਲਾ ਸਲੂਕ ਕਰਨ […]

corona-virus-6-new-cases-in-ludhiana

Corona in Ludhiana: ਲੁਧਿਆਣਾ ਵਿੱਚ Corona ਦਾ ਕਹਿਰ, 6 ਨਵੇਂ Corona ਪੋਜ਼ੀਟਿਵ ਕੇਸ ਆਏ ਸਾਹਮਣੇ

Corona in Ludhiana: ਮਹਾਨਗਰ ‘ਚ ਚੱਲ ਰਹੇ Coronavirus ਦੇ ਪ੍ਰਕੋਪ ਕਾਰਨ ਇਕ ਨਿੱਜੀ ਹਸਪਤਾਲ ਦੇ ਵਾਰਡ ਬੁਆਏ ਸਮੇਤ 5 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ ਇਕ ਮਰੀਜ਼ ਹੋਰ ਸਾਹਮਣੇ ਆਇਆ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਦੇਰ ਸ਼ਾਮ ਦਯਾਨੰਦ ਹਸਪਤਾਲ ਤੋਂ ਆਈ ਰਿਪੋਰਟ ਅਨੁਸਾਰ 5 ਮਰੀਜਾਂ ‘ਚ Coronavirus ਦੀ ਪੁਸ਼ਟੀ ਹੋਈ ਹੈ, ਜਿਸ […]

first-positive-case-in-machiwara

Corona in Ludhiana: ਮਾਛੀਵਾੜਾ ਸਾਹਿਬ ਵਿੱਚ Corona ਦਾ ਐਂਟਰੀ, ਪਹਿਲਾ CoronaPositive ਕੇਸ ਆਇਆ ਸਾਹਮਣੇ

Corona in Ludhiana: ਪੂਰੀ ਦੁਨੀਆ ‘ਚ ਤੜਥੱਲੀ ਮਚਾਉਣ ਵਾਲੇ Coronavirus ਨੇ ਮਾਛੀਵਾੜਾ ਸਾਹਿਬ ‘ਚ ਵੀ ਦਸਤਕ ਦੇ ਦਿੱਤੀ ਹੈ। ਮਾਛੀਵਾੜਾ ਬਲਾਕ ‘ਚ ਐਤਵਾਰ ਦੇਰ ਰਾਤ Corona ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਗਈ। ਮਾਛੀਵਾੜਾ ਦੇ ਮੁਬਾਰਕਪੁਰ ਦੇ ਰਹਿਣ ਵਾਲੇ ਮਿੱਤਰ ਸਿੰਘ ਦੀ Corona ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਮਿੱਤਰ ਸਿੰਘ ਕੰਬਾਈਨਾਂ ਦਾ ਕੰਮ ਕਰਦਾ ਹੈ […]

11-new-corona-case-in-ludhiana

Corona in Ludhiana: ਲੁਧਿਆਣਾ ਵਿੱਚ ਟੁੱਟਿਆ Corona ਦਾ ਕਹਿਰ, Corona ਦੇ ਇਕੱਠੇ 11 ਪੋਜ਼ੀਟਿਵ ਕੇਸ ਆਏ ਸਾਹਮਣੇ

Corona in Ludhiana: ਵਿਸ਼ਵ ਭਰ ਦੇ ਕਈ ਦੇਸ਼ਾਂ ‘ਚ ਫੈਲ ਚੁੱਕੇ Coronavirus ਨੇ ਜ਼ਿਲ੍ਹਾ ਲੁਧਿਆਣਾ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ ਹੈ। ਲੁਧਿਆਣਾ ‘ਚ Coronavirus ਪੀੜਤਾਂ ਦੇ ਇਕੱਠੇ 11 ਕੇਸ ਆਉਣ ਨਾਲ ਲੋਕਾਂ ‘ਚ ਅਫਰਾ-ਤਫਰੀ ਮੱਚ ਗਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਰਾਜੇਸ਼ ਬੱਗਾ ਨੇ ਕੀਤੀ ਹੈ। ਇਨ੍ਹਾਂ Corona ਪੀੜਤਾਂ ‘ਚ 4 ਵਿਦਿਆਰਥੀ […]

during-the-lockdown-ludhiana-police-issued-challans-to-more-than-6000-people

Lockdown in Ludhiana: Lockdown ਦੌਰਾਨ ਲੁਧਿਆਣਾ ਪੁਲਿਸ ਨੇ 6000 ਤੋਂ ਵੱਧ ਲੋਕਾਂ ਦੇ ਕੱਟੇ ਚਲਾਨ

Lockdown in Ludhiana: ਇਕ ਪਾਸੇ ਪੰਜਾਬ ਪੁਲਸ ਜਿੱਥੇ ਸੋਮਵਾਰ ਨੂੰ ਸਬ ਇੰਸਪੈਕਟਰ ਹਰਜੀਤ ਸਿੰਘ ਦੇ ਜਜ਼ਬੇ ਨੂੰ ਸਲਾਮ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਡੀ ਸੀ. ਪੀ. ਵੱਲੋਂ ਪੁਲਸ ਦੀ ਕਾਰਗੁਜ਼ਾਰੀ ਦਾ ਢੰਗ ਅਤੇ ਹੁਣ ਤੱਕ ਲੁਧਿਆਣਾ ‘ਚ ਦਰਜ ਕੀਤੀਆਂ ਗਈਆਂ ਐੱਫ. ਆਈ. ਆਰਜ਼ ਦੀ ਵੀ ਡਿਟੇਲ ਦੱਸੀ ਗਈ ਹੈ। ਉਨ੍ਹਾਂ ਕਿਹਾ […]

126-people-quarantine-in-ludhiana-due-to-corona

Corona in Ludhiana: ਲੁਧਿਆਣਾ ਵਾਸੀਆਂ ਲਈ ਮਾੜੀ ਖ਼ਬਰ, SHO ਦੇ ਸੰਪਰਕ ਕਿਹਾ ਆਉਣ ਵਾਲੇ 126 ਲੋਕਾਂ ਨੂੰ ਕੀਤਾ ਕੁਆਰੰਟਾਈਨ

ਲੁਧਿਆਣਾ ਦੇ ਬਸਤੀ ਜੋਧੇਵਾਲ ਥਾਣੇ ‘ਚ ਬਤੌਰ ਐਸ. ਐਚ. ਓ. ਤਾਇਨਾਤ ਅਰਸ਼ਪ੍ਰੀਤ ਕੌਰ ਦੀ ਕੋਰੋਨਾ ਰਿਪੋਰਟ ਬੀਤੇ ਦਿਨ ਪਾਜ਼ੀਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਉਸ ਦੇ ਸੰਪਰਕ ‘ਚ ਆਉਣ ਵਾਲੇ 125 ਲੋਕਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਇਨ੍ਹਾਂ ਲੋਕਾਂ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਲੋਕਾਂ ਦੇ ਸੈਂਪਲ ਵੀ […]