ludhiana-300-new-corona-patients-17-deaths-in-ludhiana

Corona in Ludhiana: ਲੁਧਿਆਣਾ ਵਿੱਚ ਕੋਰੋਨਾ ਦਾ ਕਹਿਰ, 300 ਨਵੇਂ ਕੇਸ ਆਏ ਸਾਹਮਣੇ 17 ਲੋਕਾਂ ਦੀ ਹੋਈ ਮੌਤ

Corona in Ludhiana:ਮਹਾਨਗਰ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ 10 ਹਜ਼ਾਰ ਤੋਂ ਪਾਰ ਹੋ ਗਿਆ ਹੈ ਜਦਕਿ 395 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮਹਾਨਗਰ ਵਿਚ ਅੱਜ 300 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਕਿ 17 ਦੀ ਮੌਤ ਹੋ ਗਈ ਹੈ। 300 ਮਰੀਜ਼ਾਂ ’ਚ 273 ਜ਼ਿਲੇ ਦੇ ਰਹਿਣ ਵਲੇ ਹਨ ਜਦਕਿ 27 ਮਰੀਜ਼ ਦੂਜੇ […]

ludhiana-district-126-new-corona-patients-in-ludhiana

Corona in Ludhiana: ਲੁਧਿਆਣਾ ਵਿੱਚ ਹਰ ਰੋਜ਼ ਆ ਰਹੇ ਨੇ ਕੋਰੋਨਾ ਦੇ ਨਵੇਂ ਕੇਸ, ਬੀਤੇ ਦਿਨ 126 ਨਵੇਂ ਮਾਮਲਿਆਂ ਦੀ ਪੁਸ਼ਟੀ 18 ਲੋਕਾਂ ਦੀ ਮੌਤ

Corona in Ludhiana: ਕੋਰੋਨਾ ਵਾਇਰਸ ਦਾ ਕਹਿਰ ਲੁਧਿਆਣਾ ਜ਼ਿਲ੍ਹੇ ‘ਚ ਜਾਰੀ ਹੈ। ਜ਼ਿਲ੍ਹੇ ‘ਚ ਅੱਜ 18 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ, ਜਦਕਿ 126 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। 18 ਮ੍ਰਿਤਕ ਮਰੀਜ਼ਾਂ ‘ਚ 10 ਜਨਾਨੀਆਂ ਸ਼ਾਮਲ ਹਨ। ਸਿਹਤ ਵਿਭਾਗ ਮੁਤਾਬਕ 18 ਮ੍ਰਿਤਕ ਮਰੀਜ਼ਾਂ ‘ਚੋਂ 11 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ, ਜਦਕਿ 7 ਦੂਜੇ ਜ਼ਿਲ੍ਹਿਆਂ ਜਾਂ […]

89-corona-patients-in-ludhiana

Corona in Ludhiana: ਲੁਧਿਆਣਾ ਵਿੱਚ Corona ਦਾ ਕਹਿਰ, ਬੀਤੇ ਦਿਨ 4 ਮਰੀਜ਼ਾਂ ਦੀ ਹੋਈ ਮੌਤ 89 ਨਵੇਂ ਕੇਸ ਆਏ ਸਾਹਮਣੇ

ਮਹਾਨਗਰ ‘ਚ ਕੋਰੋਨਾ ਵਾਇਰਸ ਦੇ ਚੱਲ ਰਹੇ ਪ੍ਰਕੋਪ ਦੇ ਚੱਲਦੇ 89 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 4 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਮਰੀਜ਼ਾਂ ‘ਚ 57 ਸਾਲਾਂ ਇਕਬਾਲ ਨਗਰ ਤਾਜ਼ਪੁਰ ਰੋਡ ਦਾ ਰਹਿਣ ਵਾਲਾ ਸੀ ਅਤੇ ਸੀ. ਐਮ. ਸੀ. ‘ਚ ਦਾਖਲ ਸੀ। ਦੂਜਾ 40 ਸਾਲਾਂ ਬੀਬੀ ਵਿਜੇ ਨਗਰ ਦੀ ਰਹਿਣ ਵਾਲੀ […]

corona-virus-in-ludhiana

Corona in Ludhiana: ਲੁਧਿਆਣਾ ਵਾਸੀਆਂ ਲਈ ਰਾਹਤ ਭਰੀ ਖ਼ਬਰ, 21 ਮੁਲਾਜ਼ਮਾਂ ਦੀ ਰਿਪੋਰਟ ਆਈ ਨੈਗੇਟਿਵ

Corona in Ludhiana: ਤਾਜਪੁਰ ਰੋਡ ਦੀ ਕੇਂਦਰੀ ਜੇਲ ਦੇ 21 ਦੇ ਕਰੀਬ ਮੁਲਾਜ਼ਮਾਂ ਦੀ ਕੋਰੋਨਾ ਵਾਇਰਸ ਜਾਂਚ ਰਿਪੋਰਟ ਨੈਗੇਟਿਵ ਆਈ ਹੈ, ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਥੋੜ੍ਹਾ ਸੁੱਖ ਦਾ ਸਾਹ ਲਿਆ ਹੈ। ਇਸ ਤੋਂ ਇਲਾਵਾ 58 ਸੀ. ਆਰ. ਪੀ. ਐੱਫ. ਜਵਾਨ ਅਤੇ ਹੋਰਨਾਂ ਮੁਲਾਜ਼ਮਾਂ ਦੇ ਵੀ ਨਮੂਨੇ ਜਾਂਚ ਲਈ ਲਏ ਗਏ ਹਨ, ਜਿਨ੍ਹਾਂ ਦੀ ਜਾਂਚ […]

corona-not-stopping-in-ludhiana

Corona in Ludhiana: ਲੁਧਿਆਣਾ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਬੀਤੇ ਦਿਨ ਨਵੇਂ 77 ਕੇਸ ਆਏ ਸਾਹਮਣੇ

Corona in Ludhiana: ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਦੁਆਰਾ ਲਗਾਈ ਗਈ ਤਾਲਾਬੰਦੀ ‘ਚ ਦਿੱਤੀ ਜਾ ਰਹੀ ਢਿੱਲ ਤੇ ਲੋਕਾਂ ਦੀ ਲਾਪ੍ਰਵਾਹੀ ਨਾਲ ਕੋਰੋਨਾ ਦੇ ਮਰੀਜ਼ਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਚਲਦੇ ਹੀ ਅੱਜ ਵੀ ਲੁਧਿਆਣਾ ‘ਚ 77 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਜ਼ਿਲੇ ‘ਚ ਕੋਰੋਨਾ ਪੀੜਤਾਂ […]

7-more-positive-cases-in-khanna

Corona in Khanna: ਕੋਰੋਨਾ ਮੁਕਤ ਇਲਾਕਾ ਖੰਨਾ ਵਿੱਚ Corona ਦਾ ਕਹਿਰ, ਇਕੋ ਪਰਿਵਾਰ ਦੇ 7 ਜੀਆਂ ਦੀ ਰਿਪੋਰਟ ਆਈ ਪੋਜ਼ੀਟਿਵ

Corona in Khanna: ਖੰਨਾ ਸ਼ਹਿਰ ‘ਚ ਇਕੋ ਪਰਿਵਾਰ ਦੇ 7 ਜੀਅ ਕੋਰੋਨਾ ਪਾਜ਼ੇਟਿਵ ਪਾਏ ਜਾਣ ਕਾਰਨ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬੀਤੇ ਦਿਨੀਂ ਪਾਜ਼ੇਟਿਵ ਪਾਏ ਗਏ 62 ਸਾਲਾ ‘ਸਨ ਸਿਟੀ’ ਨਿਵਾਸੀ ਦੇ 6 ਹੋਰ ਪਰਿਵਾਰਕ ਮੈਂਬਰ ਵੀ ਪਾਜ਼ੇਟਿਵ ਪਾਏ ਗਏ ਹਨ, ਜਿਸ ਕਾਰਨ ਆਲੇ ਦੁਆਲੇ ਦੇ ਲੋਕ ਬਹੁਤ ਡਰੇ ਹੋਏ ਹਨ। ਇਸ ਸੰਬੰਧੀ […]

3-more-deaths-in-ludhiana-due-to-corona

Corona in Ludhiana: ਲੁਧਿਆਣਾ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਇਕ ਦਿਨ ਵਿੱਚ ਹੋਈਆਂ 3 ਮੌਤਾਂ

Corona in Ludhiana:  ਪੰਜਾਬ ’ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ, ਜਿਥੇ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ ਵੱਧ ਰਹੀ ਹੈ, ਉਥੇ ਹੀ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਵੀ ਸਿਲਸਿਲਾ ਜਾਰੀ ਹੈ। ਲੁਧਿਆਣਾ ’ਚ ਵੀ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ ਅਤੇ ਕੋਰੋਨਾ ਵਾਇਰਸ ਕਾਰਨ 3 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ’ਚ […]

44-corona-positive-cases-in-ludhiana

Corona in Ludhiana: ਲੁਧਿਆਣਾ ਵਿੱਚ ਹੋਇਆ Corona ਬਲਾਸਟ, ਇਕੱਠੇ 44 ਕੇਸ ਆਏ ਸਾਹਮਣੇ

Corona in Ludhiana: ਮਹਾਨਗਰ ਵਿਚ 4 ਗਰਭਵਤੀ ਔਰਤਾਂ ਅਤੇ 4 ਪੁਲਸ ਕਰਮਚਾਰੀਆਂ ਸਮੇਤ ਕੋਰੋਨਾ ਵਾਇਰਸ ਦੇ 44 ਨਵੇਂ ਮਾਮਲੇ ਸਾਹਮਣੇ ਆਏ ਹਨ। ਵਰਤਮਾਨ ਵਿਚ ਪ੍ਰੇਮ ਨਗਰ ਸਭ ਤੋਂ ਪ੍ਰਭਾਵਿਤ ਖੇਤਰ ਬਣ ਕੇ ਉੱਭਰਿਆ ਹੈ। ਅੱਜ ਇਥੇ 10 ਨਵੇਂ ਮਾਮਲੇ ਆਏ ਹਨ, ਜਦਕਿ ਕੱਲ 14 ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਇਲਾਵਾ 2 ਮਰੀਜ਼ ਸੰਗਰੂਰ, ਇਕ […]

2-doctors-tested-corona-positive-in-ludhiana

Corona in Ludhiana: ਲੁਧਿਆਣਾ ਵਿੱਚ Corona ਨੇ ਫੜ੍ਹੀ ਰਫਤਾਰ। 3 ਡਾਕਟਰ ਨਿੱਕਲੇ Corona Positive

Corona in Ludhiana: ਸਥਾਨਕ ਇਕ ਨਿੱਜੀ ਹਸਪਤਾਲ ‘ਚ ਇਕ ਮਰੀਜ਼ ਦਾ ਇਲਾਜ ਕਰਦੇ-ਕਰਦੇ 2 ਡਾਕਟਰ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਗਏ ਹਨ, ਉਕਤ ਮਰੀਜ਼ ਵੀ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ। ਦੇਰ ਰਾਤ ਆਈ ਇਸ ਰਿਪੋਰਟ ਦੀ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਨੌਜਵਾਨ ਡਾਕਟਰ 34 ਸਾਲਾਂ ਦਾ ਜਦਕਿ ਮਹਿਲਾ ਡਾਕਟਰ […]

air-india-employee-corona-positive-in-ludhiana

Corona in Ludhiana: ਘਰੇਲੂ ਫਲਾਈਟ ਰਾਹੀਂ ਸਾਹਨੇਵਾਲ ਪੁੱਜਣ ਵਾਲੇ ਏਅਰ ਇੰਡੀਆ ਦਾ ਕਰਮਚਾਰੀ ਨਿੱਕਲਿਆ Corona Positive

Corona in Ludhiana: ਜਿਲਾ ਸਿਹਤ ਵਿਭਾਗ ਵਲੋਂ ਕੱਲ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਦੇ ਨਤੀਜੇ ‘ਚ ਏਅਰ ਇੰਡੀਆ ਦੇ ਸਕਿਓਰਟੀ ਸਟਾਫ ਦੇ ਕਰਮਚਾਰੀ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦਾ ਪਤਾ ਲੱਗਾ ਹੈ। ਉਪਰੋਕਤ 50 ਸਾਲਾ ਕਰਮਚਾਰੀ ਕੱਲ ਏਅਰ ਇੰਡੀਆ ਦੀ ਫਲਾਈਟ ਤੋਂ ਸਾਹਨੇਵਾਲ ਪੁੱਜਾ ਸੀ, ਜਿਸ ਪਲੇਨ ਵਿਚ 10 ਹੋਰ ਯਾਤਰੀ ਵੀ ਸ਼ਾਮਲ ਸਨ […]

2-more-corona-positive-case-in-ludhiana

Corona in Ludhiana: ਲੁਧਿਆਣਾ ਵਿੱਚ Corona ਨੇ ਫੜ੍ਹੀ ਰਫ਼ਤਾਰ, 2 ਨਵੇਂ ਪੋਜ਼ੀਟਿਵ ਮਾਮਲੇ ਆਏ ਸਾਹਮਣੇ

Corona in Ludhiana: ਡੇਹਲੋ ਬਲਾਕ ਦੇ ਖਾਨਪੁਰ ਪਿੰਡ ਨਿਵਾਸੀ ਪਤੀ-ਪਤਨੀ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਈ ਹੈ, ਦੋਵੇਂ ਪਤੀ-ਪਤਨੀ ਹਾਲ ਹੀ ‘ਚ ਪੱਛਮੀ ਬੰਗਾਲ ਤੋਂ ਵਾਪਸ ਪਰਤੇ ਹਨ। ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ 123 ਸੈਂਪਲ ਜੀ. ਐਮ. ਸੀ. ਪਟਿਆਲਾ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ‘ਚੋਂ 121 ਨੈਗੇਟਿਵ […]

no-corona-cases-in-2-days-in-ludhiana

Corona in Ludhiana: ਲੁਧਿਆਣਾ ਵਾਸੀਆਂ ਲਈ ਖੁਸ਼ੀ ਦੀ ਖ਼ਬਰ, 48 ਘੰਟਿਆਂ ਵਿੱਚ ਇੱਕ ਵੀ ਪੋਜ਼ੀਟਿਵ ਕੇਸ ਨਹੀਂ ਆਇਆ

Corona in Ludhiana: ਸ਼ਹਿਰ ਵਾਸੀਆਂ ਲਈ ਚੰਗੀ ਖ਼ਬਰ ਹੈ ਕਿ ਐਤਵਾਰ ਨੂੰ ਦੂਜੇ ਦਿਨ ਵੀ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਸਿਹਤ ਵਿਭਾਗ ਵੱਲੋਂ 108 ਸੈਂਪਲਾਂ ਨੂੰ ਜਾਂਚ ਲਈ ਭੇਜਿਆ ਗਿਆ ਸੀ, ਜਿਨ੍ਹਾਂ ‘ਚੋਂ 160 ਜੀ. ਐੱਮ. ਸੀ. ਪਟਿਆਲਾ ਅਤੇ ਦੋ ਸੈਂਪਲ ਦਯਾਨੰਦ ਹਸਪਤਾਲ ’ਚ ਭੇਜੇ ਗਏ ਸਨ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਮੁਤਾਬਕ […]