Corona in Ludhiana: ਲੁਧਿਆਣਾ ਵਿੱਚ Corona ਦਾ ਕਹਿਰ, RPF ਦੇ 14 ਜਵਾਨ Corona Positive

coronavirus-14-rpf-men-corona-positive
Corona in Ludhiana: ਲੁਧਿਆਣਾ ਵਿੱਚ ਆਰਪੀਐਫ ਦੇ 14 ਜਵਾਨ Coronavirus ਪੌਜ਼ੇਟਿਵ ਪਾਏ ਗਏ ਹਨ। ਇਹ ਜਵਾਨ ਮਜ਼ਦੂਰਾਂ ਦੀ ਘਰ ਵਾਪਸੀ ਲਈ ਲੱਗੀਆਂ ਟ੍ਰੇਨਾਂ ‘ਚ ਡਿਊਟੀ ਦੇ ਰਹੇ ਸੀ। ਟ੍ਰੇਨ ਦੇ ਸਫ਼ਰ ‘ਚ ਇਨ੍ਹਾਂ ਦੇ ਸੰਕਰਮਿਤ ਹੋਣ ਦਾ ਖ਼ਦਸ਼ਾ ਹੈ। ਅਜਿਹੇ ‘ਚ Coronavirus ਵੱਡੀ ਗਿਣਤੀ ‘ਚ ਮਜ਼ਦੂਰਾਂ ‘ਚ ਫੈਲਣ ਦਾ ਡਰ ਵੀ ਜਤਾਇਆ ਜਾ ਰਿਹਾ ਹੈ। ਇਹ ਸਾਰੇ ਜਵਾਨ ਦਿੱਲੀ ਨਾਲ ਸਬੰਧਤ ਹਨ। ਹੋਰਨਾਂ ਸੂਬਿਆਂ ‘ਚ ਫਸੇ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਲਈ ਕੇਂਦਰ ਵੱਲੋਂ ਟ੍ਰੇਨਾਂ ਸ਼ੁਰੂ ਕੀਤੀਆਂ ਗਈ ਹਨ, ਜਿਨ੍ਹਾਂ ‘ਚ ਇਸ ਜਵਾਨ ਡਿਊਟੀ ‘ਤੇ ਸੀ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ