ਪੰਜਾਬ ਚ 24 ਘੰਟਿਆਂ ਵਿੱਚ 688 ਨਵੇਂ ਕੋਵਿਡ-19 ਮਾਮਲਿਆਂ ਦੀ ਰਿਪੋਰਟ

Punjab records 688 covid-19 cases in 24 hours

ਪੰਜਾਬ ਚ ਪਿਛਲੇ 24 ਘੰਟਿਆਂ ਵਿੱਚ  688 ਨਵੇਂ ਕੋਵਿਡ-19 ਮਾਮਲੇ, 46 ਮੌਤਾਂ ਦੀ ਰਿਪੋਰਟ ਕੀਤੀ ਹੈ।

ਕੋਰੋਨਾ ਦੀ ਪਾਜ਼ੇਟਿਵ ਦਰ ਵੀ ਘੱਟ ਕੇ 1.56 ਫੀਸਦ ਹੋ ਗਈ ਹੈ।

ਇਸ ਬਿਮਾਰੀ ਨੂੰ ਅੱਜ 1,383 ਮਰੀਜ਼ਾਂ ਨੇ ਮਾਤ ਦਿੱਤੀ ਹੈ ਜਿਸ ਦੇ ਚੱਲਦੇ 5,64,084 ਲੋਕ ਇਸ ਤੋਂ ਸਿਹਤਮੰਦ ਹੋਏ ਹਨ।

ਅੰਮ੍ਰਿਤਸਰ3 ਨਵੀਆਂ ਮੌਤਾਂ, ਬਰਨਾਲਾ 1, ਬਠਿੰਡਾ 3, ਫਾਜ਼ਿਲਕਾ 2, ਫਿਰੋਜ਼ਪੁਰ 3, ਫ਼ਤਹਿਗੜ੍ਹ ਸਾਹਿਬ 3, ਗੁਰਦਾਸਪੁਰ 4, ਜਲੰਧਰ 2, ਕਪੂਰਥਲਾ 2, ਲੁਧਿਆਣਾ 3, ਮਾਨਸਾ 2, ਮੋਗਾ 2, ਪਠਾਨਕੋਟ 3, ਪਟਿਆਲਾ 2, ਰੋਪੜ 1, ਸੰਗਰੂਰ 5, ਐਸਏਐਸ ਨਗਰ 2, ਅਤੇ ਤਰਨ ਤਾਰਨ 3।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ