coronavirus-outbreak-in-usa-daily-deaths-toll

Corona in USA: Corona ਦਾ ਅਮਰੀਕਾ ਵਿੱਚ ਕਹਿਰ, 24 ਘੰਟਿਆਂ ਵਿੱਚ 2073 ਮੌਤਾਂ

Corona in USA: ਅਮਰੀਕਾ ਵਿਚ Coronavirus ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਜੌਨ ਹੌਪਕਿਨਜ਼ ਯੂਨੀਵਰਸਿਟੀ ਮੁਤਾਬਕ ਇੱਥੇ ਹੁਣ ਤੱਕ 73 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਅਮਰੀਕਾ ਵਿਚ ਬੀਤੇ 24 ਘੰਟਿਆਂ ਦੌਰਾਨ 2,073 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 73,431 ਹੋ ਗਈ ਹੈ ਅਤੇ ਪੀੜਤਾਂ […]

coronavirus-outbreak-in-america

Corona in America: ਅਮਰੀਕਾ ਵਿੱਚ 12 ਲੱਖ ਤੋਂ ਜਿਆਦਾ ਲੋਕ Corona Positive, ਮੌਤ ਦਾ ਅੰਕੜਾ 71 ਹਜ਼ਾਰ ਤੋਂ ਪਾਰ

Corona in America: ਅਮਰੀਕਾ ਵਿਚ Coronavirus (COVID-19) ਕਾਰਨ ਹੁਣ ਤੱਕ 71,031 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ 12,03,673 ਲੋਕ Corona ਦੀ ਲਪੇਟ ਵਿਚ ਹਨ। ਇੱਥੇ ਪਿਛਲੇ 24 ਘੰਟਿਆਂ ਦੌਰਾਨ 2,333 ਹੋਰ ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਪਿਛਲੇ ਦਿਨਾਂ ਵਿਚ ਮੌਤ ਅੰਕੜਾ ਕੁਝ ਘੱਟ ਹੋਣ ਨਾਲ ਆਸ ਹੋ ਰਹੀ ਸੀ ਕਿ Corona ਦਾ ਕਹਿਰ […]

corona-vaccine-developed-at-end-of-this-year-trump

Corona in America: 2020 ਦੇ ਅੰਤ ਤੱਕ ਬਣਾ ਲਵਾਂਗੇ Corona ਦਾ ਟੀਕਾ: DonaldTrump

Corona in America: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਸਾਲ ਦੇ ਅੰਤ ਤੱਕ ਦੇਸ਼ ਵਿੱਚ Corona ਟੀਕਾ ਵਿਕਸਤ ਹੋ ਜਾਵੇਗਾ। ਟਰੰਪ ਨੇ ਐਤਵਾਰ ਨੂੰ ਕਿਹਾ, “ਮੈਂ ਲੱਗਦਾ ਹੈ ਕਿ ਸਾਡੇ ਕੋਲ ਸਾਲ ਦੇ ਅੰਤ ਤੱਕ Corona ਦਾ ਇਕ ਟੀਕਾ ਹੋਵੇਗਾ।” ਉਨ੍ਹਾਂ ਨੇ ਪੂਰੇ ਵਿਸ਼ਵਾਸ ਨਾਲ ਇਸ ਬਾਰੇ […]

corona-outbreak-in-america-corona-updates

Corona in America: ਅਮਰੀਕਾ ਵਿੱਚ 11 ਲੱਖ ਤੋਂ ਜਿਆਦਾ ਲੋਕ ਹੋਏ ਇਨਫੈਕਟਡ, 24 ਘੰਟਿਆਂ ਵਿੱਚ ਹੋਈ 1883 ਲੋਕਾਂ ਦੀ ਮੌਤ

Corona in America: COVID-19 ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਇਹ ਵਾਇਰਸ 212 ਦੇਸ਼ਾਂ ਵਿਚ ਫੈਲਿਆ ਹੋਇਆ ਹੈ। ਅਮਰੀਕਾ, ਫਰਾਂਸ, ਇਟਲੀ, ਸਪੇਨ, ਬ੍ਰਿਟੇਨ, ਜਾਪਾਨ, ਭਾਰਤ ਸਮੇਤ ਕਈ ਦੇਸ਼ਾਂ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਕਡਾਊਨ ਲਗਾਇਆ ਹੋਇਆ ਹੈ। ਇਹਨਾਂ ਸਾਰੇ ਦੇਸ਼ਾਂ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।ਇਸ ਵਾਇਰਸ ਨਾਲ ਮਰਨ […]

committee-government-spending-corona-usa

Corona in America: Corona ਨਾਲ ਨਜਿੱਠਣ ਦੇ ਲਈ ਅਮਰੀਕਾ ਖ਼ਰਚੇਗਾ 2 ਖ਼ਰਬ ਡਾਲਰ

Corona in America: ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਹਾਊਸ ਆਫ ਰੀਪ੍ਰੈਜ਼ੈਂਟੇਟਿਵ (ਪ੍ਰਤੀਨਿਧੀ ਸਦਨ) ਨੇ ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਰਕਾਰ ਵਲੋਂ ਖਰਚ ਕੀਤੇ ਜਾ ਰਹੇ 2 ਖਰਬ ਡਾਲਰ ਦੀ ਸਹੀ ਵਰਤੋਂ ਦੀ ਨਿਗਰਾਨੀ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਪ੍ਰਤੀਨਿਧੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿਚ […]

coronavirus-outbreak-in-usa-60-thousand-deaths

Corona in America: ਅਮਰੀਕਾ ਵਿੱਚ Corona ਦਾ ਦਬਦਬਾ ਜਾਰੀ, 24 ਘੰਟਿਆਂ ਵਿੱਚ 2502 ਲੋਕਾਂ ਦੀ ਮੌਤ

Corona in America: ਅਮਰੀਕਾ ਵਿਚ Coronavirus ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿਚ, ਇੱਥੇ 2,502 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 60,876 ਹੋ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇੱਥੇ 2200 ਲੋਕਾਂ ਦੀ ਮੌਤ ਹੋਈ ਸੀ। ਅਮਰੀਕਾ ਵਿਚ Coronavirus ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 10 […]

2-devotees-corona-positive-in-village-sandhwa

Corona in America: ਦੁਨੀਆ ਭਰ ਵਿੱਚ Corona ਦੇ ਮਰੀਜ਼ਾਂ ਦੀ ਗਿਣਤੀ 31 ਲੱਖ ਤੋਂ ਪਾਰ, ਅਮਰੀਕਾ ਵਿੱਚ 24 ਘੰਟਿਆਂ ਵਿੱਚ 2200 ਮੌਤਾਂ

Corona in America: COVID-19 ਨੇ ਗਲੋਬਲ ਪੱਧਰ ‘ਤੇ ਭਿਆਨਕ ਤਬਾਹੀ ਮਚਾਈ ਹੋਈ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ 17 ਹਜ਼ਾਰ ਤੋਂ ਵਧੇਰੇ ਹੋ ਗਈ ਹੈ ਜਦਕਿ ਇਨਫੈਕਟਿਡਾਂ ਦੀ ਗਿਣਤੀ 31 ਲੱਖ ਦੇ ਪਾਰ ਜਾ ਚੁੱਕੀ ਹੈ। ਚੰਗੀ ਗੱਲ ਇਹ ਵੀ ਹੈ ਕਿ ਕਰੀਬ 9 ਲੱਖ 55 ਹਜ਼ਾਰ ਲੋਕ ਠੀਕ ਵੀ ਹੋਏ […]

corona-outbreak-in-america-death-toll-exceeds-54000

Corona in America: ਅਮਰੀਕਾ ਵਿੱਚ ਨਹੀਂ ਟੁੱਟ ਰਹੀ ਮਰਨ ਵਾਲਿਆਂ ਦੀ ਲੜੀ, ਮੌਤ ਦਾ ਅੰਕੜਾ 54000 ਤੋਂ ਪਾਰ

Corona in America: ਗਲੋਬਲ ਪੱਧਰ ‘ਤੇ ਫੈਲੀ COVID-19 ਮਹਾਮਾਰੀ ਨਾਲ ਸਾਰੇ ਦੇਸ਼ ਜੂਝ ਰਹੇ ਹਨ। ਦੁਨੀਆ ਭਰ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ 11 ਹਜ਼ਾਰ ਤੋਂ ਵਧੇਰੇ ਹੋ ਗਈ ਹੈ। ਜਦਕਿ ਇਨਫੈਕਟਿਡਾਂ ਦੀ ਗਿਣਤੀ 30 ਲੱਖ 65 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ। ਰਾਹਤ ਵਾਲੀ ਗੱਲ ਇਹ ਹੈ ਕਿ 9 […]

corona-tests-will-now-be-available-at-medical-stores-in-newyork

Corona in NewYork: ਨਿਊਯਾਰਕ ਵਿੱਚ ਹੁਣ ਮੈਡੀਕਲ ਦੁਕਾਨਾਂ ਤੇ ਹੋਣਗੇ Corona ਦੇ ਟੈਸਟ

Corona in NewYork: ਅਮਰੀਕਾ ਵਿਚ Coronavirus ਮਹਾਮਾਰੀ ਦੇ ਕੇਂਦਰ ਨਿਊਯਾਰਕ ਦੇ ਗਵਰਨਰ ਨੇ ਆਖਿਆ ਹੈ ਕਿ ਉਥੋਂ ਦੀਆਂ ਫਾਰਮੇਸੀ ਦੀਆਂ ਦੁਕਾਨਾਂ ਨੂੰ Coronavirus ਦੇ ਟੈਸਟ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਗਵਰਨਰ ਐਂਡਿ੍ਰਓ ਕੁਓਮੋ ਨੇ ਆਖਿਆ ਹੈ ਕਿ ਕਰੀਬ 5,000 ਫਾਰਮੇਸੀ ਦੀਆਂ ਦੁਕਾਨਾਂ ਵਿਚ ਟੈਸਟਿੰਗ ਹੋ ਪਾਵੇਗੀ ਅਤੇ ਟੀਚਾ ਹੈ ਕਿ ਰੁਜ਼ਾਨਾ 40,000 ਟੈਸਟ […]

first-corona-patient-to-be-found-in-the-usa

Corona in America: ਅਮਰੀਕਾ ਨੇ ਲੱਭਿਆ Corona ਦਾ ਸਭ ਤੋਂ ਪਹਿਲਾ ਮਰੀਜ਼, ਹਰਟ ਅਟੈਕ ਨਾਲ ਹੋਈ ਸੀ ਮੌਤ

Corona in America: ਅਮਰੀਕਾ ਵਿਚ Coronavirus ਦੇ ਪਹਿਲੇ ਮਰੀਜ਼ ਦੀ ਪਛਾਣ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਵਾਇਰਸ ਦੀ ਪਹਿਲੀ ਸ਼ਿਕਾਰ ਹੋਈ ਮਹਿਲਾ ਦੀ ਮੌਤ ਹੋ ਚੁੱਕੀ ਹੈ।ਵਾਇਰਸ ਕਾਰਨ ਮਹਿਲਾ ਨੂੰ ਹਾਰਟ ਅਟੈਕ ਆਇਆ ਅਤੇ ਉਸ ਦੀ ਮੌਤ ਹੋ ਗਈ। ਸੈਨ ਫ੍ਰਾਂਸੀਸਕੋ ਕ੍ਰਾਨੀਕਲ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੀ ਆਟਪਸੀ ਰਿਪੋਰਟ […]

corona-caused-4-times-more-deaths-from-this-alcohol-in-100-days

Corona in America: 100 ਦਿਨਾਂ ਅੰਦਰ Corona ਤੋਂ 4 ਗੁਣਾ ਮੌਤਾਂ ਇਸ ਸ਼ਰਾਬ ਨਾਲ ਹੋਈਆਂ

Corona in America: ਦੁਨੀਆ ਭਰ ਵਿਚ Coronavirus ਦੇ ਕਾਰਣ 1.80 ਲੱਖ ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਤੇ ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਪਰ Coronavirus ਤੋਂ ਇਲਾਵਾ ਹੋਰ ਬੀਮਾਰੀਆਂ ਨਾਲ ਵੀ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਹਾਲਾਂਕਿ Coronavirus ਸੰਕਟ ਦੇ ਕਾਰਣ ਇਸ ‘ਤੇ ਲੋਕਾਂ ਦਾ ਧਿਆਨ ਥੋੜਾ ਘੱਟ […]

corona-outbreak-in-america-daily-death-toll

Corona in America: ਅਮਰੀਕਾ ਵਿੱਚ COVID19 ਦਾ ਕਹਿਰ ਜਾਰੀ, 2 ਘੰਟਿਆਂ ਵਿੱਚ 1738 ਮੌਤਾਂ

Corona in America: ਦੁਨੀਆ ਭਰ ਵਿਚ COVID-19 ਦਾ ਕਹਿਰ ਜਾਰੀ ਹੈ। ਇਸ ਵਾਇਰਸ ਨਾਲ ਹੁਣ ਤੱਕ 1 ਲੱਖ 84 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 26 ਲੱਖ 37 ਹਜ਼ਾਰ ਤੋਂ ਵਧੇਰੇ ਲੋਕ ਇਨਫੈਕਟਿਡ ਹਨ। ਚੰਗੀ ਗੱਲ ਇਹ ਵੀ ਹੈ ਕਿ 7 ਲੱਖ ਲੋਕ ਠੀਕ ਵੀ ਹੋਏ ਹਨ। ਦੁਨੀਆ ਭਰ ਵਿਚ COVID-19 […]