Corona in NewYork: ਨਿਊਯਾਰਕ ਵਿੱਚ ਹੁਣ ਮੈਡੀਕਲ ਦੁਕਾਨਾਂ ਤੇ ਹੋਣਗੇ Corona ਦੇ ਟੈਸਟ

corona-tests-will-now-be-available-at-medical-stores-in-newyork

Corona in NewYork: ਅਮਰੀਕਾ ਵਿਚ Coronavirus ਮਹਾਮਾਰੀ ਦੇ ਕੇਂਦਰ ਨਿਊਯਾਰਕ ਦੇ ਗਵਰਨਰ ਨੇ ਆਖਿਆ ਹੈ ਕਿ ਉਥੋਂ ਦੀਆਂ ਫਾਰਮੇਸੀ ਦੀਆਂ ਦੁਕਾਨਾਂ ਨੂੰ Coronavirus ਦੇ ਟੈਸਟ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਗਵਰਨਰ ਐਂਡਿ੍ਰਓ ਕੁਓਮੋ ਨੇ ਆਖਿਆ ਹੈ ਕਿ ਕਰੀਬ 5,000 ਫਾਰਮੇਸੀ ਦੀਆਂ ਦੁਕਾਨਾਂ ਵਿਚ ਟੈਸਟਿੰਗ ਹੋ ਪਾਵੇਗੀ ਅਤੇ ਟੀਚਾ ਹੈ ਕਿ ਰੁਜ਼ਾਨਾ 40,000 ਟੈਸਟ ਕਰਵਾਏ ਜਾਣ।

ਇਹ ਵੀ ਪੜ੍ਹੋ: Lockdown in Bangladesh: ਬੰਗਲਾਦੇਸ਼ ਵਿੱਚ Corona ਦਾ ਕਹਿਰ ਵਧਣ ਕਰਕੇ Lockdown ਦੀ ਮਿਤੀ ਕੀਤੀ ਅੱਗੇ

ਦੱਸ ਦਈਏ ਕਿ ਅਮਰੀਕਾ ਵਿਚ ਹੁਣ ਤੱਕ Coronavirus ਦੇ 9 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 53 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ ਕਰੀਬ ਇਕ ਤਿਹਾਈ ਲੋਕ ਸਿਰਫ ਨਿਊਯਾਰਕ ਵਿਚ ਮਾਰੇ ਗਏ।ਇਸ ਵਿਚਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਆਪਣੀ ਰੁਜ਼ਾਨਾ ਵਾਂਗ ਪ੍ਰੈਸ ਕਾਨਫਰੰਸ ਨਹੀਂ ਕੀਤੀ ਅਤੇ ਆਖਿਆ ਕਿ ਇਹ ਉਨ੍ਹਾਂ ਦੇ ਸਮੇਂ ਅਤੇ ਯਤਨਾਂ ਦੇ ਬਰਬਾਦੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ