Corona in America: 100 ਦਿਨਾਂ ਅੰਦਰ Corona ਤੋਂ 4 ਗੁਣਾ ਮੌਤਾਂ ਇਸ ਸ਼ਰਾਬ ਨਾਲ ਹੋਈਆਂ

corona-caused-4-times-more-deaths-from-this-alcohol-in-100-days

Corona in America: ਦੁਨੀਆ ਭਰ ਵਿਚ Coronavirus ਦੇ ਕਾਰਣ 1.80 ਲੱਖ ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਤੇ ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਪਰ Coronavirus ਤੋਂ ਇਲਾਵਾ ਹੋਰ ਬੀਮਾਰੀਆਂ ਨਾਲ ਵੀ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਹਾਲਾਂਕਿ Coronavirus ਸੰਕਟ ਦੇ ਕਾਰਣ ਇਸ ‘ਤੇ ਲੋਕਾਂ ਦਾ ਧਿਆਨ ਥੋੜਾ ਘੱਟ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹਨਾਂ 100 ਦਿਨਾਂ ਵਿਚ Coronavirus ਤੋਂ 4 ਗੁਣਾ ਵਧੇਰੇ ਮੌਤਾਂ ਸ਼ਰਾਬ ਪੀਣ ਕਾਰਣ ਹੋਈਆਂ ਹਨ।

corona-caused-4-times-more-deaths-from-this-alcohol-in-100-days

ਵਿਸ਼ਵ ਸਿਹਤ ਸੰਗਠਨ, ਦ ਵਰਲਡਕਾਊਂਟ ਦੇ ਅੰਕੜਿਆਂ ਮੁਤਾਬਕ ਇਸ ਸਾਲ ਦੇ ਸਿਰਫ 100 ਦਿਨਾਂ ਦੇ ਅੰਦਰ 49 ਲੱਖ ਲੋਕ ਦਿਲ ਦੀ ਬੀਮਾਰੀ ਨਾਲ ਜਾਨ ਗੁਆ ਚੁੱਕੇ ਹਨ ਜਦਕਿ ਸਾਲਾਨਾ ਅੰਕੜੇ 2 ਕਰੋੜ ਹਨ। ਅਲਕੋਹਲ ਕਾਰਣ 8 ਲੱਖ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ, ਜੋ ਕਿ ਏਡਸ ਕਾਰਣ ਹੋਈਆਂ ਮੌਤਾਂ ਤੋਂ ਤਿੰਨ ਗੁਣਾ ਵਧੇਰੇ ਹਨ। ਇਸ ਤੋਂ ਇਲਾਵਾ ਇਸ ਸਾਲ 2 ਲੱਖ ਤੋਂ ਵਧੇ ਲੋਕਾਂ ਨੇ ਖੁਦਕੁਸ਼ੀ ਕਰ ਲਈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਸਾਲਾਨਾ ਪੱਧਰ ‘ਤੇ ਇਹ ਅੰਕੜਾ ਔਸਤਨ 8 ਲੱਖ ਹੁੰਦਾ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ