25000-indians-ready-to-come-to-india-from-usa

Lockdown in America: ਅਮਰੀਕਾ ਵਿੱਚ ਫਸੇ ਭਾਰਤੀਆਂ ਲਈ ਖੁਸ਼ੀ ਦੀ ਖ਼ਬਰ, 25000 ਭਾਰਤੀਆਂ ਨੂੰ ਵਾਪਿਸ ਲਿਆਉਣ ਲਈ ਕੀਤਾ ਗਿਆ ਰਜਿਸਟਰਡ

Lockdown in America: Coronavirus ਮਹਾਮਾਰੀ ਵਿਚਾਲੇ ਅਮਰੀਕਾ ਵਿਚ ਫਸੇ ਭਾਰਤੀ ਪਰਿਵਾਰਾਂ ਲਈ ਇਹ ਖਬਰ ਰਾਹਤ ਭਰੀ ਹੋ ਸਕਦੀ ਹੈ। ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਧ ਸੰਧੂ ਨੇ ਦੱਸਿਆ ਕਿ 25,000 ਭਾਰਤੀਆਂ ਨੂੰ ਦੇਸ਼ ਵਾਪਸੀ ਲਈ ਉਡਾਣਾਂ ਲਈ ਰਜਿਸਟਰਡ ਕੀਤਾ ਗਿਆ ਹੈ। ਉਹ ਜਲਦ ਹੀ ਆਪਣੇ ਦੇਸ਼ ਪਰਤ ਸਕਣਗੇ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਜਾਣ ਦੇ […]

coronavirus-outbreak-in-america

Corona in America: ਅਮਰੀਕਾ ਵਿੱਚ 12 ਲੱਖ ਤੋਂ ਜਿਆਦਾ ਲੋਕ Corona Positive, ਮੌਤ ਦਾ ਅੰਕੜਾ 71 ਹਜ਼ਾਰ ਤੋਂ ਪਾਰ

Corona in America: ਅਮਰੀਕਾ ਵਿਚ Coronavirus (COVID-19) ਕਾਰਨ ਹੁਣ ਤੱਕ 71,031 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ 12,03,673 ਲੋਕ Corona ਦੀ ਲਪੇਟ ਵਿਚ ਹਨ। ਇੱਥੇ ਪਿਛਲੇ 24 ਘੰਟਿਆਂ ਦੌਰਾਨ 2,333 ਹੋਰ ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਪਿਛਲੇ ਦਿਨਾਂ ਵਿਚ ਮੌਤ ਅੰਕੜਾ ਕੁਝ ਘੱਟ ਹੋਣ ਨਾਲ ਆਸ ਹੋ ਰਹੀ ਸੀ ਕਿ Corona ਦਾ ਕਹਿਰ […]

corona-outbreak-in-america-death-toll-exceeds-54000

Corona in America: ਅਮਰੀਕਾ ਵਿੱਚ ਨਹੀਂ ਟੁੱਟ ਰਹੀ ਮਰਨ ਵਾਲਿਆਂ ਦੀ ਲੜੀ, ਮੌਤ ਦਾ ਅੰਕੜਾ 54000 ਤੋਂ ਪਾਰ

Corona in America: ਗਲੋਬਲ ਪੱਧਰ ‘ਤੇ ਫੈਲੀ COVID-19 ਮਹਾਮਾਰੀ ਨਾਲ ਸਾਰੇ ਦੇਸ਼ ਜੂਝ ਰਹੇ ਹਨ। ਦੁਨੀਆ ਭਰ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ 11 ਹਜ਼ਾਰ ਤੋਂ ਵਧੇਰੇ ਹੋ ਗਈ ਹੈ। ਜਦਕਿ ਇਨਫੈਕਟਿਡਾਂ ਦੀ ਗਿਣਤੀ 30 ਲੱਖ 65 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ। ਰਾਹਤ ਵਾਲੀ ਗੱਲ ਇਹ ਹੈ ਕਿ 9 […]

corona-caused-4-times-more-deaths-from-this-alcohol-in-100-days

Corona in America: 100 ਦਿਨਾਂ ਅੰਦਰ Corona ਤੋਂ 4 ਗੁਣਾ ਮੌਤਾਂ ਇਸ ਸ਼ਰਾਬ ਨਾਲ ਹੋਈਆਂ

Corona in America: ਦੁਨੀਆ ਭਰ ਵਿਚ Coronavirus ਦੇ ਕਾਰਣ 1.80 ਲੱਖ ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਤੇ ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਪਰ Coronavirus ਤੋਂ ਇਲਾਵਾ ਹੋਰ ਬੀਮਾਰੀਆਂ ਨਾਲ ਵੀ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਹਾਲਾਂਕਿ Coronavirus ਸੰਕਟ ਦੇ ਕਾਰਣ ਇਸ ‘ਤੇ ਲੋਕਾਂ ਦਾ ਧਿਆਨ ਥੋੜਾ ਘੱਟ […]

corona-outbreak-in-america-4591-deaths-in-24-hours

Corona in America: ਅਮਰੀਕਾ ਵਿੱਚ Corona ਦੇ ਹਾਲਾਤ ਹੋਏ ਬੇਕਾਬੂ, 24 ਘੰਟਿਆਂ ਵਿੱਚ 4591 ਮੌਤਾਂ

Corona in America: ਦੁਨੀਆ ਵਿਚ Coronavirus ਦਾ ਪ੍ਰਕੋਪ ਨਿਰੰਤਰ ਵੱਧ ਰਿਹਾ ਹੈ। ਕੋਰੋਨਾ ਕਾਰਨ ਹੋਈਆਂ ਮੌਤਾਂ ਦੇ ਸਾਰੇ ਰਿਕਾਰਡ ਅਮਰੀਕਾ ਵਿਚ ਟੁੱਟ ਰਹੇ ਹਨ, ਜੋ ਵਿਸ਼ਵ ਦੀ ਤਕਰੀਬਨ ਚਾਰ ਪ੍ਰਤੀਸ਼ਤ ਆਬਾਦੀ ਵਾਲਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੈ। ਇੱਥੇ ਹਜ਼ਾਰਾਂ ਨਾਗਰਿਕਾਂ ਦੀ Coronavirus ਨਾਲ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ ਪਹਿਲੀ ਵਾਰ ਦੇਸ਼ ਵਿੱਚ […]

corona-outbreak-in-america-4491-deaths-in-24-hours

Corona in America: ਅਮਰੀਕਾ ਵਿੱਚ Corona ਦਾ ਕਹਿਰ, 24 ਘੰਟਿਆਂ ਵਿੱਚ 4491 ਮੌਤਾਂ

Corona in America: ਅਮਰੀਕਾ ਵਿਚ ਮਹਾਮਾਰੀ COVID-19 ਗੰਭੀਰ ਰੂਪ ਧਾਰ ਚੁੱਕੀ ਹੈ। ਇੱਥੇ Coronavirus ਨਾਲ ਮਰਨ ਵਾਲਿਆਂ ਦਾ ਅੰਕੜਾ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ।ਜੌਨਸ ਹਾਪਕਿਨਜ਼ ਯੂਨੀਵਰਸਿਟੀ ਤੋਂ ਪ੍ਰਾਪਤ ਤਾਜ਼ਾ ਜਾਣਕਾਰੀ ਮੁਤਾਬਕ ਇੱਥੇ 24 ਘੰਟਿਆਂ ਵਿਚ Coronavirus ਕਾਰਨ 4491 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੋ ਗਲੋਬਲ ਮਹਾਮਾਰੀ ਦੇ ਕਾਰਨ ਇਕ ਦਿਨ ਵਿਚ ਮੌਤਾਂ ਦਾ […]

corona-outbreaking-in-america

Corona in America: ਅਮਰੀਕਾ ਵਿੱਚ Corona ਦਾ ਕਹਿਰ ਜਾਰੀ, 24 ਘੰਟਿਆਂ ਵਿੱਚ 2200 ਲੋਕਾਂ ਦੀ ਮੌਤ

Corona in America: ਅਮਰੀਕਾ ਵਿਚ ਭਿਆਨਕ ਰੂਪ ਧਾਰਣ ਕਰ ਚੁੱਕੇ Coronavirus ਨੇ ਹੁਣ ਤੱਕ 6 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਜੋਹਨ ਹਾਪਿੰਕਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿਚ ਪੀੜਤਾਂ ਦੀ ਗਿਣਤੀ 6,08,377 ਹੋ ਗਈ ਹੈ ਅਤੇ ਹੁਣ ਤਕ 25 ਹਜ਼ਾਰ ਤੋਂ ਵੱਧ ਲੋਕ ਦਮ ਤੋੜ ਚੁੱਕੇ ਹਨ। ਅਮਰੀਕਾ ਵਿਚ ਬੀਤੇ 24 […]