America

ਅਮਰੀਕਾ ‘ਚ ਸਿੱਖ ਪਰਿਵਾਰ ‘ਤੇ ਹੋਇਆ ਨਸਲੀ ਹਮਲਾ, ਪਰਿਵਾਰ ਦੇ ਚਾਰ ਮੈਂਬਰਾਂ ਦਾ ਕੀਤਾ ਕਤਲ

ਫਤਿਹਗੜ੍ਹ ਸਾਹਿਬ ਦੇ ਪਿੰਡ ਮਹਾਦੀਆਂ ਤੇ ਘਮੰਡਗੜ੍ਹ ਨਾਲ ਸਬੰਧਤ ਇਕ ਸਿੱਖ ਪਰਿਵਾਰ ਜੋ ਕੇ ਅਮਰੀਕਾ ਵਿੱਚ ਰਹਿੰਦਾ ਸੀ, ਉਸ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ । ਕੁਝ ਹਮਲਾਵਰ ਨੇ ਸਿੱਖ ਦੇ ਘਰ ਅੰਦਰ ਦਾਖ਼ਲ ਹੋ ਕੇ ਗੋਲ਼ੀਆਂ ਚਲਾ ਦਿੱਤੀਆਂ। ਅਮਰੀਕੀ ਪੁਲਿਸ ਇਸ ਨੂੰ ਨਸਲੀ ਹਮਲਾ ਨਹੀਂ ਮੰਨ ਰਹੀ। ਅਮਰੀਕੀ ਪੁਲਿਸ ਹਮਲਾਵਰਾਂ ਨੂੰ […]

RANVEER SINGH SANDHU

ਪੰਜਾਬੀ ਮੁੰਡਾ ਬਣਿਆ ਬ੍ਰਿਟੇਨ ‘ਚ ਸਭ ਤੋਂ ਛੋਟੀ ਉਮਰ ਵਾਲਾ ਅਕਾਉਂਟੈਂਟ

ਭਾਰਤੀ ਮੂਲ ਦਾ 15 ਸਾਲ ਦਾ ਮੁੰਡਾ ਬ੍ਰਿਟੇਨ ‘ਚ ਸਭ ਤੋਂ ਘੱਟ ਉਮਰ ਦਾ ਅਕਾਉਟੈਂਟ ਹੈ। ਦੱਖਣੀ ਲੰਦਨ ਵਿੱਚ ਰਹਿਣ ਵਾਲੇ ਰਣਵੀਰ ਸਿੰਘ ਸੰਧੂ ਨੇ ਆਪਣੇ ਲਈ 25 ਸਾਲ ਦੀ ਉਮਰ ਤਕ ਕਰੋੜਪਤੀ ਬਣਨ ਦਾ ਟੀਚਾ ਰੱਖਿਆ ਹੋਇਆ ਹੈ। ਇਸ ਲਈ ਉਸ ਨੇ 12 ਸਾਲ ਦੀ ਉਮਰ ‘ਚ ਆਪਣਾ ਪਹਿਲਾ ਕਾਰੋਬਾਰ ਸ਼ੁਰੂ ਕੀਤਾ ਸੀ। ਰਣਵੀਰ […]

sikh banned for air journey

ਕੈਨੇਡਾ ਸਰਕਾਰ ਨੇ ਤਿੰਨ ਸਿੱਖਾਂ ਦੀ ਹਵਾਈ ਯਾਤਰਾ ਤੇ ਲਾਈ ਰੋਕ

ਚੰਡੀਗੜ੍ਹ : ਕੈਨੇਡਾ ਸਰਕਾਰ ਵੱਲੋਂ 3 ਸਿੱਖਾਂ ਦੀ ਹਵਾਈ ਯਾਤਰਾ ਤੇ ਰੋਕ ਲਗਾਈ ਗਈ ਹੈ। ਇਨ੍ਹਾਂ 3 ਸਿੱਖਾਂ ਦੇ ਨਾਂ ਸੁਰੱਖਿਅਤ ਟਰੈਵਲ ਕਾਨੂੰਨ ਤਹਿਤ ਕੈਨੇਡੀਅਨ ਨੋ ਫਲਾਈ ਸੂਚੀ ਵਿੱਚ ਪਾ ਦਿੱਤੇ ਗਏ ਹਨ। ਪਰਵਕਾਰ ਸਿੰਘ ਦੁਲਾਈ, ਭਗਤ ਸਿੰਘ ਬਰਾੜ ਤੇ ਇੱਕ ਹੋਰ ਸਿੱਖ ਦਾ ਨਾਂ ਇਸ ਲਿਸਟ ‘ਚ ਸ਼ਾਮਲ ਹੈ। ਇਨ੍ਹਾਂ ਤਿੰਨਾਂ ਨੂੰ ਪਾਬੰਦੀ ਦੇ […]

black hole image

ਸਾਹਮਣੇ ਆਈ ‘ਬਲੈਕ ਹੋਲ’ ਦੀ ਪਹਿਲੀ ਤਸਵੀਰ, ਜਾਣੋ ‘ਬਲੈਕ ਹੋਲ’ ਦਾ ਰਹੱਸ

ਵਿਗਿਆਨੀਆਂ ਨੇ ਬਲੈਕ ਹੋਲ ਦੀ ਪਹਿਲੀ ਤਸਵੀਰ ਬੀਤੇ ਬੁੱਧਵਾਰ ਜਾਰੀ ਕੀਤੀ। ਇਸ ਤਸਵੀਰ ਨੂੰ ਗੋਥ ਯੂਨੀਵਰਸਿਟੀ ਫਰੈਂਕਫਰਟ ਨੇ ਜਾਰੀ ਕੀਤਾ ਹੈ। ਤਸਵੀਰ ਜਾਰੀ ਕਰਦਿਆਂ ਸਿਆਨੋ ਰੇਜੋਲਾ ਨੇ ਦੱਸਿਆ ਕਿ ਸਾਧਾਰਨ ਭਾਸ਼ਾ ਵਿੱਚ ਕਿਹਾ ਜਾਏ ਜਾਂ ਬਲੈਕ ਹੋਲ ਅਜਿਹਾ ਖੱਡਾ ਹੈ, ਜਿਸ ਨੂੰ ਕਦੀ ਭਰਿਆ ਨਹੀਂ ਜਾ ਸਕਦਾ। ਦੱਸ ਦੇਈਏ ਕਈ ਸਾਲਾਂ ਤੋਂ ਦੁਨੀਆ ਭਰ ਦੇ […]

uk pm theresa may

ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਲਈ ਬ੍ਰਿਟੇਨ ਨੇ ਅਫ਼ਸੋਸ ਤਾਂ ਜਤਾਇਆ, ਪਰ ਮੁਆਫੀ ਮੰਗਣ ਤੋਂ ਕੀਤਾ ਕਿਨਾਰਾ

13 ਅਪਰੈਲ, 1919 ਨੂੰ ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ਼ ਵਿੱਚ ਵਾਪਰੇ ਖ਼ੂਨੀ ਸਾਕੇ ਲਈ ਬ੍ਰਿਟੇਨ ਦੀ ਮੌਜੂਦਾ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਪਛਤਾਵਾ ਪ੍ਰਗਟਾਇਆ ਹੈ। ਬਰਤਾਨਵੀ ਪੀਐਮ ਨੇ ਸੰਸਦ ਨੂੰ ਸੰਬੋਧਨ ਕਰਦਿਆਂ ਇਹ ਬਿਆਨ ਦਿੱਤਾ। ਉਨਾਂ ਕਿਹਾ ਕਿ ਜੋ ਵੀ ਹੋਇਆ ਤੇ ਇਸ ਦੇ ਸਿੱਟਿਆਂ ‘ਤੇ ਸਾਨੂੰ ਬੇਹੱਦ ਪਛਤਾਵਾ ਹੈ। ਘਟਨਾ ਦੇ 100 ਸਾਲ ਪੂਰੇ ਹੋਣ […]

china jf 17 thunder

ਭਾਰਤ-ਪਾਕਿ ‘ਲੜਾਈ’ ਤੇ ਵੱਡਾ ਖੁਲਾਸਾ, ਚੀਨੀ ਜਹਾਜ਼ ਨੇ ਡੇਗਿਆ ਸੀ ਭਾਰਤੀ ਮਿੱਗ-21..!

ਪਿਛਲੇ ਮਹੀਨੇ ਭਾਰਤ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਸਥਿਤ ਅੱਤਵਾਦੀ ਟਿਕਾਣਿਆਂ ‘ਤੇ ਕੀਤੀ ਏਅਰ ਸਟ੍ਰਾਈਕ ਮਗਰੋਂ ਪਾਕਿਸਤਾਨੀ ਜਹਾਜ਼ਾਂ ਨੇ ਭਾਰਤੀ ਸਰਹੱਦ ਅੰਦਰ ਬੰਬ ਸੁੱਟੇ ਸੀ। ਇਸ ਦੌਰਾਨ ਭਾਰਤ-ਪਾਕਿਸਤਾਨ ਦਰਮਿਆਨ ਡਾਗਫਾਈਟ ਹੋਈ ਤੇ ਭਾਰਤ ਦਾ ਮਿੱਗ-21 ਕ੍ਰੈਸ਼ ਹੋਇਆ ਤੇ ਪਾਕਿਸਤਾਨ ਦਾ ਐਫ-16 ਸੁੱਟ ਦਿੱਤਾ ਗਿਆ। ਹੁਣ ਚੀਨ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਕੋਲ ਐਫ-16 ਲੜਾਕੂ ਜਹਾਜ਼ […]

boat capsizes in Iraq

ਕਿਸ਼ਤੀ ਬਣੀ 100 ਲੋਕਾਂ ਦੀ ਮੌਤ ਦੀ ਵਜ੍ਹਾ

ਇਹ ਘਟਨਾ ਇਰਾਕ ਦੇ ਬਗਦਾਦ ਦੇ ਮੋਸੁਲ ਸ਼ਹਿਰ ਦੀ ਹੈ ਜਿਥੇ ਵੀਰਵਾਰ ਨੂੰ ਟਿਗਰਿਸ ਨੇੜੇ ਦਰਿਆ ਵਿੱਚ ਨਵਰੇਜ ਮਨਾਉਣ ਅਤੇ ਬਸੰਤ ਰੁੱਤ ਦੇ ਆਗਮਨ ਦੀ ਖੁਸ਼ੀ ਮੌਕੇ ਭਾਰੀ ਗਿਣਤੀ ਵਿੱਚ ਲੋਕ ਕਿਸ਼ਤੀ ਵਿੱਚ ਸਵਾਰ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ ਵਿੱਚ ਜ਼ਰੂਰਤ ਤੋਂ ਜ਼ਿਆਦਾ ਵਜਨ ਹੋਣ ਕਰਕੇ ਕਿਸ਼ਤੀ ਡੁੱਬ ਗਈ ਜਿਸ ਵਿੱਚ 100 ਤੋਂ […]

New Zealand Mosques shooting

ਨਿਊਜ਼ੀਲੈਂਡ ਦੀ ਦੋ ਮਸਜਿਦਾਂ ਵਿੱਚ ਹੋਈ ਅੰਧਾਧੁੰਦ ਗੋਲੀਬਾਰੀ, ਬਾਲ-ਬਾਲ ਬਚੇ ਬਾਂਗਲਾਦੇਸ਼ ਦੇ ਕ੍ਰਿਕੇਟ ਖਿਡਾਰੀ

ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਖੇ ਸ਼ੁਕਰਵਾਰ ਨੂੰ ਅਲਨੂਰ ਅਤੇ ਲਿਨਵੁਡ ਵਿੱਖੇ ਹੋਈ ਅੰਧਾਧੁੰਧ ਗੋਲੀਬਾਰੀ। ਇਹ ਹਮਲਾ ਕਰੀਬ ਦੁਪਹਿਰ ਦੇ ਸਮੇਂ ਹੋਇਆ ਜਦੋਂ ਮਸਜਿਦ ਵਿੱਚ ਸ਼ੁਕਰਵਾਰ ਦਾ ਦਿਨ ਹੋਣ ਕਰਕੇ ਭਾਰੀ ਗਿਣਤੀ ਵਿੱਚ ਨਮਾਜ ਅਦਾ ਕਰਨ ਲਈ ਲੋਕ ਇਕੱਠੇ ਹੋਏ ਸਨ। ਇਸ ਹਮਲੇ ਵਿੱਚ 40 ਤੋਂ ਵੱਧ ਵਿਅਕਤੀਆਂ ਦੀ ਮੌਤ ਅਤੇ ਕਰੀਬ ਦਰਜਨ ਤੋਂ ਜ਼ਿਆਦਾ ਲੋਕ ਜਖਮੀ […]

shoot out at New Zealand mosque

ਨਊਜ਼ੀਲੈਂਡ : ਕ੍ਰਾਈਸਟਚਰਚ ‘ਚ 2 ਮਸਜਿਦ ‘ਤੇ ਫਾਈਰਿੰਗ, ਬੰਗਲਾਦੇਸ਼ੀ ਕ੍ਰਿਕੇਟਰਸ ਵੀ ਮਸਜਿਦ ਚ ਮੌਜੂਦ, 9 ਲੋਕਾਂ ਦੀ ਮੌਤ

ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੱਖਣੀ ਦੀਪ ‘ਚ ਮੌਜੂਦ ‘ਅਲ ਨੂਰ’ ਅਤੇ ‘ਲਿਨਵੁਡ’ ਮਸਜਿਦ ‘ਤੇ ਲਗਾਤਾਰ ਫਾਈਰਿੰਗ ਕੀਤੀ ਗਈ ਹੈ। ਇਸ ਹਮਲੇ ‘ਚ 9 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਆਈ ਹੈ, ਜਦਕਿ ਕਈ ਲੋਕ ਇਸ ‘ਚ ਜਖ਼ਮੀ ਹੋਏ ਹਨ। ਜਿਸ ਸਮੇਂ ਇਹ ਹਮਲਾ ਹੋਇਆ ਉਸ ਸਮੇਂ ਬੰਗਲਾਦੇਸ਼ ਕ੍ਰਿਕਟ ਦੇ ਵੀ ਕੁਝ ਖਿਡਾਰੀ ਮਸਜਿਦ ‘ਚ ਮੌਜੂਦ ਸੀ। […]

kartarpur sahib corridor

ਕਰਤਰਾਪੁਰ ਲਾਂਘੇ ਬਾਰੇ ਭਾਰਤ-ਪਾਕਿ ਬੈਠਕ ਚ ਲਏ ਗਏ ਇਹ ਅਹਿਮ ਫੈਸਲੇ, ਦੋਵਾਂ ਦੇਸਾਂ ਵੱਲੋਂ ਰੱਖੀਆਂ ਗਈਆਂ ਇਹ ਸ਼ਰਤਾਂ

ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਦਰਮਿਆਨ ਵੀਰਵਾਰ ਨੂੰ ਪਲੇਠੀ ਬੈਠਕ ਹੋਈ। ਅਟਾਰੀ ਕੌਮਾਂਤਰੀ ਸਰਹੱਦ ‘ਤੇ ਹੋਈ ਬੈਠਕ ਵਿੱਚ ਦੋਵੇਂ ਦੇਸ਼ਾਂ ਦੇ ਆਹਲਾ ਅਧਿਕਾਰੀ ਸ਼ਾਮਲ ਹੋਏ, ਜਿੱਥੇ ਉਨ੍ਹਾਂ ਇੱਕ ਦੂਜੇ ਨਾਲ ਲਾਂਘੇ ਦੇ ਵੇਰਵੇ ਸਾਂਝੇ ਕੀਤੇ ਹਨ ਤੇ ਨਾਲ ਪਾਕਿਸਤਾਨ ਕੋਲ ਹੀ ਸ਼ਰਧਾਲੂਆਂ ਦੀਆਂ ਕੁਝ ਸ਼ਰਤਾਂ ਵੀ ਰੱਖੀਆਂ ਹਨ। ਭਾਰਤ ਨੇ ਪਾਕਿਸਤਾਨ ਨੂੰ ਕਿਹਾ […]

facebook down

ਫੇਸਬੁਕ ਅਤੇ ਇੰਟਾਗ੍ਰਾਮ ‘ਚ ਆਈ ਖਰਾਬੀ, ਕੰਪਨੀ ਨੇ ਦੱਸੀ ਇਹ ਵਜ੍ਹਾ

ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਨੇਟਵਰਕ ‘ਚ ਖਰਾਬੀ ਆ ਗਈ ਹੈ। ਜੀ ਹਾਂ, ਅਸਲ ‘ਚ ਫੇਸਬੁਕ ਅਤੇ ਇੰਸਟਾਗ੍ਰਾਮ ਕਲ੍ਹ ਰਾਤ ਤੋਂ ਡਾਉਨ ਚਲ ਰਹੇ ਹਨ। ਦੋਵੇਂ ਪਲੇਟਫਾਰਮ ਦੁਨੀੳਾ ਦੇ ਟੌਪ ਸੋਸ਼ਲ ਮੀਡੀਆ ਪਲੇਟਫਾਰਮ ਹਨ। ਜੇਕਰ ਤੁਸੀਂ ਫੇਸਬੁਕ ਲੌਗਇੰਨ ਕਰਦੇ ਹੋੲ ਤਾਂ ਮੈਸੇਜ ਆਉਂਦਾ ਹੈ ‘Facebook will be back soon’। ਫਿਲਹਾਲ ਕੰਪਨੀਆਂ ਇਸ ਨੂੰ ਠੀਕ […]

Kartarpur corridor

ਕਰਤਾਰਪੁਰ ਲਾਂਘੇ ਤੇ ਅੱਜ ਹੋਵੇਗੀ ਅਧਿਕਾਰੀਆਂ ਦੀ ਮੀਟਿੰਗ, ਇਨ੍ਹਾਂ 6 ਸ਼ਰਤਾਂ ‘ਤੇ ਇਜਾਜ਼ਤ

ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਲਈ ਡੇਰਾ ਬਾਬਾ ਨਾਨਕ-ਕਰਤਾਰਪੁਰ ‘ਚ ਤਿਆਰ ਹੋ ਰਹੇ ਕੌਰੀਡੋਰ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਵੀਰਵਾਰ ਨੂੰ ਅਟਾਰੀ ‘ਚ ਬੈਠਕ ਕਰ ਰਹੇ ਹਨ। ਇਸ ‘ਚ ਸ਼ਾਮਲ ਹੋਣ ਲਈ ਦੋਵੇਂ ਦੇਸ਼ਾਂ ਦੇ ਅਧਿਕਾਰੀ ਬਾਰਡਰ ‘ਤੇ ਪਹੁੰਚ ਗਏ ਹਨ। ਇਸ ਮੀਟਿੰਗ ‘ਚ ਦੋਵਾਂ ਦੇਸ਼ਾਂ ਵੱਲੋਂ ਇਸ ਸਬੰਧੀ ਕੀਤੇ […]