what-is-coronavirus-china

ਕੀ ਹੈ Coronavirus ? ਸਾਊਦੀ ਅਰਬ ਤੋਂ ਬਾਅਦ ਚੀਨ ਵਿੱਚ ਮੱਚੀ ਹਾਹਾਕਾਰ

China ਵਿਚ ਲੱਭੇ Coronavirus ਨੇ ਹੁਣ ਆਪਣੀਆਂ ਜੜ੍ਹਾਂ ਅਮਰੀਕਾ ਤੱਕ ਫੈਲਾ ਲਈਆਂ ਹਨ। Coronavirus ਦਾ ਪਹਿਲਾ ਕੇਸ ਅਮਰੀਕਾ ਵਿਚ ਵੀ ਸਾਹਮਣੇ ਆਇਆ ਹੈ। ਹਾਲਾਂਕਿ ਚੀਨ ਵਿੱਚ ਹੁਣ ਤੱਕ ਇਸ Coronavirus ਕਾਰਨ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫੋਟੋ ਵਿਚ ਇਹ ਦੇਖਿਆ ਜਾ ਰਿਹਾ ਹੈ ਕਿ ਬੀਜਿੰਗ ਏਅਰਪੋਰਟ ‘ਤੇ ਸਿਹਤ ਸੁਰੱਖਿਆ ਕਰਮਚਾਰੀ ਉਥੇ ਆਉਣ ਵਾਲੇ […]

iran-claims-80-people-killed-including-20-us-troops-in-airstrike-on-us-army-base-camp

ਈਰਾਨ ਦਾ ਦਾਅਵਾ – ਅਮਰੀਕੀ ਸੈਨਿਕ ਠਿਕਾਣਿਆਂ ‘ਤੇ ਹਵਾਈ ਹਮਲੇ ਵਿਚ 80 ਲੋਕਾਂ ਦੇ ਸਮੇਤ 20 ਅਮਰੀਕੀ ਸੈਨਿਕਾਂ ਦੀ ਮੌਤ

Iran Missile Attack On USA Miltary Base Camp News: Iraq ਵਿੱਚ US Army Base ‘ਤੇ ਹੋਏ ਹਮਲੇ ਵਿੱਚ 80 ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿਚ 20 ਅਮਰੀਕੀ ਸੈਨਿਕ ਵੀ ਸ਼ਾਮਲ ਹਨ। ਇਹ ਦਾਅਵਾ ਈਰਾਨੀ ਮੀਡੀਆ ਨੇ ਕੀਤਾ ਹੈ। Iran ਦੇ ਸੈਨਿਕ ਕਮਾਂਡਰ ਕਾਸੀਮ ਸੁਲੇਮਣੀ ਦੀ ਹੱਤਿਆ ਤੋਂ ਬਾਅਦ ਮੰਗਲਵਾਰ ਦੇਰ ਰਾਤ ਈਰਾਨ ਨੇ […]

german girl printed money at home

ਔਡੀ ਦੀ ਸ਼ੌਕੀਨ ਕੁੜੀ ਨੇ ਘਰੇ ਹੀ ਜਾਅਲੀ ਨੋਟ ਛਾਪ ਗੱਡੀ ਲੈਣ ਲਈ ਪਹੁੰਚੀ ਸ਼ੋਅਰੂਮ

ਜਰਮਨੀ ਵਿੱਚ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਕ ਕੁੜੀ ਨਕਲੀ ਨੋਟਾਂ ਜ਼ਰੀਏ AUDI ਕਾਰ ਖਰੀਦਣ ਪਹੁੰਚ ਗਈ। ਹੈਰਾਨੀ ਦੀ ਗੱਲ ਇਹ ਹੈ ਕਿ 20 ਸਾਲ ਕੁੜੀ ਨੇ ਆਪਣੇ ਘਰ ਵਿੱਚ ਹੀ ਨਕਲੀ ਨੋਟ ਛਾਪੇ। 15 ਹਜ਼ਾਰ ਯੂਰੋ ਨਕਲੀ ਨੋਟ ਪ੍ਰਿੰਟ ਕਰਵਾ ਕੇ ਮਹਿਲਾ ਕੈਸਰਸਲਾਟਰਨ ਦੇ ਕਾਰ ਡੀਲਿੰਗ ਸ਼ੋਅਰੂਮ ਵਿੱਚ ਕਾਰ ਲੈਣ ਚਲੀ ਗਈ […]

Coach sexualy abused players

ਬਾਸਕਿਟਬਾਲ ਕੋਚ ਨੂੰ 440 ਮੁੰਡਿਆਂ ਨਾਲ ਜਿਣਸੀ ਸ਼ੋਸ਼ਣ ਦੇ ਦੋਸ਼ ‘ਚ 180 ਸਾਲ ਕੈਦ ਦੀ ਸਜ਼ਾ

ਇੱਕ 43 ਸਾਲਾ ਬਾਸਕਿਟਬਾਲ ਕੋਚ ਨੂੰ ਆਪਣੀ ਸਾਰੀ ਜ਼ਿੰਦਗੀ ਜੇਲ੍ਹ ‘ਚ ਕੱਟਣ ਦੀ ਸਜ਼ਾ ਮਿਲੀ ਹੈ। ਕੋਚ ਕਈ ਸਾਲਾਂ ਤੋਂ 440 ਦੇ ਕਰੀਬ ਮੁੰਡਿਆਂ ਦਾ ਜਿਣਸੀ ਸ਼ੋਸ਼ਣ ਅਤੇ ਉਨ੍ਹਾਂ ਨਾਲ ਸਰੀਰਕ ਛੇੜਛਾੜ ਕਰਦਾ ਆ ਰਿਹਾ ਸੀ। 43 ਸਾਲਾ ਗ੍ਰੈਗ ਸਟੀਫਨ ਨੂੰ ਬੀਤੇ ਕੱਲ੍ਹ ਫੈਡਰਲ ਜੇਲ੍ਹ ‘ਚ 180 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ […]

America

ਅਮਰੀਕਾ ‘ਚ ਸਿੱਖ ਪਰਿਵਾਰ ‘ਤੇ ਹੋਇਆ ਨਸਲੀ ਹਮਲਾ, ਪਰਿਵਾਰ ਦੇ ਚਾਰ ਮੈਂਬਰਾਂ ਦਾ ਕੀਤਾ ਕਤਲ

ਫਤਿਹਗੜ੍ਹ ਸਾਹਿਬ ਦੇ ਪਿੰਡ ਮਹਾਦੀਆਂ ਤੇ ਘਮੰਡਗੜ੍ਹ ਨਾਲ ਸਬੰਧਤ ਇਕ ਸਿੱਖ ਪਰਿਵਾਰ ਜੋ ਕੇ ਅਮਰੀਕਾ ਵਿੱਚ ਰਹਿੰਦਾ ਸੀ, ਉਸ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ । ਕੁਝ ਹਮਲਾਵਰ ਨੇ ਸਿੱਖ ਦੇ ਘਰ ਅੰਦਰ ਦਾਖ਼ਲ ਹੋ ਕੇ ਗੋਲ਼ੀਆਂ ਚਲਾ ਦਿੱਤੀਆਂ। ਅਮਰੀਕੀ ਪੁਲਿਸ ਇਸ ਨੂੰ ਨਸਲੀ ਹਮਲਾ ਨਹੀਂ ਮੰਨ ਰਹੀ। ਅਮਰੀਕੀ ਪੁਲਿਸ ਹਮਲਾਵਰਾਂ ਨੂੰ […]

RANVEER SINGH SANDHU

ਪੰਜਾਬੀ ਮੁੰਡਾ ਬਣਿਆ ਬ੍ਰਿਟੇਨ ‘ਚ ਸਭ ਤੋਂ ਛੋਟੀ ਉਮਰ ਵਾਲਾ ਅਕਾਉਂਟੈਂਟ

ਭਾਰਤੀ ਮੂਲ ਦਾ 15 ਸਾਲ ਦਾ ਮੁੰਡਾ ਬ੍ਰਿਟੇਨ ‘ਚ ਸਭ ਤੋਂ ਘੱਟ ਉਮਰ ਦਾ ਅਕਾਉਟੈਂਟ ਹੈ। ਦੱਖਣੀ ਲੰਦਨ ਵਿੱਚ ਰਹਿਣ ਵਾਲੇ ਰਣਵੀਰ ਸਿੰਘ ਸੰਧੂ ਨੇ ਆਪਣੇ ਲਈ 25 ਸਾਲ ਦੀ ਉਮਰ ਤਕ ਕਰੋੜਪਤੀ ਬਣਨ ਦਾ ਟੀਚਾ ਰੱਖਿਆ ਹੋਇਆ ਹੈ। ਇਸ ਲਈ ਉਸ ਨੇ 12 ਸਾਲ ਦੀ ਉਮਰ ‘ਚ ਆਪਣਾ ਪਹਿਲਾ ਕਾਰੋਬਾਰ ਸ਼ੁਰੂ ਕੀਤਾ ਸੀ। ਰਣਵੀਰ […]

sikh banned for air journey

ਕੈਨੇਡਾ ਸਰਕਾਰ ਨੇ ਤਿੰਨ ਸਿੱਖਾਂ ਦੀ ਹਵਾਈ ਯਾਤਰਾ ਤੇ ਲਾਈ ਰੋਕ

ਚੰਡੀਗੜ੍ਹ : ਕੈਨੇਡਾ ਸਰਕਾਰ ਵੱਲੋਂ 3 ਸਿੱਖਾਂ ਦੀ ਹਵਾਈ ਯਾਤਰਾ ਤੇ ਰੋਕ ਲਗਾਈ ਗਈ ਹੈ। ਇਨ੍ਹਾਂ 3 ਸਿੱਖਾਂ ਦੇ ਨਾਂ ਸੁਰੱਖਿਅਤ ਟਰੈਵਲ ਕਾਨੂੰਨ ਤਹਿਤ ਕੈਨੇਡੀਅਨ ਨੋ ਫਲਾਈ ਸੂਚੀ ਵਿੱਚ ਪਾ ਦਿੱਤੇ ਗਏ ਹਨ। ਪਰਵਕਾਰ ਸਿੰਘ ਦੁਲਾਈ, ਭਗਤ ਸਿੰਘ ਬਰਾੜ ਤੇ ਇੱਕ ਹੋਰ ਸਿੱਖ ਦਾ ਨਾਂ ਇਸ ਲਿਸਟ ‘ਚ ਸ਼ਾਮਲ ਹੈ। ਇਨ੍ਹਾਂ ਤਿੰਨਾਂ ਨੂੰ ਪਾਬੰਦੀ ਦੇ […]

black hole image

ਸਾਹਮਣੇ ਆਈ ‘ਬਲੈਕ ਹੋਲ’ ਦੀ ਪਹਿਲੀ ਤਸਵੀਰ, ਜਾਣੋ ‘ਬਲੈਕ ਹੋਲ’ ਦਾ ਰਹੱਸ

ਵਿਗਿਆਨੀਆਂ ਨੇ ਬਲੈਕ ਹੋਲ ਦੀ ਪਹਿਲੀ ਤਸਵੀਰ ਬੀਤੇ ਬੁੱਧਵਾਰ ਜਾਰੀ ਕੀਤੀ। ਇਸ ਤਸਵੀਰ ਨੂੰ ਗੋਥ ਯੂਨੀਵਰਸਿਟੀ ਫਰੈਂਕਫਰਟ ਨੇ ਜਾਰੀ ਕੀਤਾ ਹੈ। ਤਸਵੀਰ ਜਾਰੀ ਕਰਦਿਆਂ ਸਿਆਨੋ ਰੇਜੋਲਾ ਨੇ ਦੱਸਿਆ ਕਿ ਸਾਧਾਰਨ ਭਾਸ਼ਾ ਵਿੱਚ ਕਿਹਾ ਜਾਏ ਜਾਂ ਬਲੈਕ ਹੋਲ ਅਜਿਹਾ ਖੱਡਾ ਹੈ, ਜਿਸ ਨੂੰ ਕਦੀ ਭਰਿਆ ਨਹੀਂ ਜਾ ਸਕਦਾ। ਦੱਸ ਦੇਈਏ ਕਈ ਸਾਲਾਂ ਤੋਂ ਦੁਨੀਆ ਭਰ ਦੇ […]

uk pm theresa may

ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਲਈ ਬ੍ਰਿਟੇਨ ਨੇ ਅਫ਼ਸੋਸ ਤਾਂ ਜਤਾਇਆ, ਪਰ ਮੁਆਫੀ ਮੰਗਣ ਤੋਂ ਕੀਤਾ ਕਿਨਾਰਾ

13 ਅਪਰੈਲ, 1919 ਨੂੰ ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ਼ ਵਿੱਚ ਵਾਪਰੇ ਖ਼ੂਨੀ ਸਾਕੇ ਲਈ ਬ੍ਰਿਟੇਨ ਦੀ ਮੌਜੂਦਾ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਪਛਤਾਵਾ ਪ੍ਰਗਟਾਇਆ ਹੈ। ਬਰਤਾਨਵੀ ਪੀਐਮ ਨੇ ਸੰਸਦ ਨੂੰ ਸੰਬੋਧਨ ਕਰਦਿਆਂ ਇਹ ਬਿਆਨ ਦਿੱਤਾ। ਉਨਾਂ ਕਿਹਾ ਕਿ ਜੋ ਵੀ ਹੋਇਆ ਤੇ ਇਸ ਦੇ ਸਿੱਟਿਆਂ ‘ਤੇ ਸਾਨੂੰ ਬੇਹੱਦ ਪਛਤਾਵਾ ਹੈ। ਘਟਨਾ ਦੇ 100 ਸਾਲ ਪੂਰੇ ਹੋਣ […]

china jf 17 thunder

ਭਾਰਤ-ਪਾਕਿ ‘ਲੜਾਈ’ ਤੇ ਵੱਡਾ ਖੁਲਾਸਾ, ਚੀਨੀ ਜਹਾਜ਼ ਨੇ ਡੇਗਿਆ ਸੀ ਭਾਰਤੀ ਮਿੱਗ-21..!

ਪਿਛਲੇ ਮਹੀਨੇ ਭਾਰਤ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਸਥਿਤ ਅੱਤਵਾਦੀ ਟਿਕਾਣਿਆਂ ‘ਤੇ ਕੀਤੀ ਏਅਰ ਸਟ੍ਰਾਈਕ ਮਗਰੋਂ ਪਾਕਿਸਤਾਨੀ ਜਹਾਜ਼ਾਂ ਨੇ ਭਾਰਤੀ ਸਰਹੱਦ ਅੰਦਰ ਬੰਬ ਸੁੱਟੇ ਸੀ। ਇਸ ਦੌਰਾਨ ਭਾਰਤ-ਪਾਕਿਸਤਾਨ ਦਰਮਿਆਨ ਡਾਗਫਾਈਟ ਹੋਈ ਤੇ ਭਾਰਤ ਦਾ ਮਿੱਗ-21 ਕ੍ਰੈਸ਼ ਹੋਇਆ ਤੇ ਪਾਕਿਸਤਾਨ ਦਾ ਐਫ-16 ਸੁੱਟ ਦਿੱਤਾ ਗਿਆ। ਹੁਣ ਚੀਨ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਕੋਲ ਐਫ-16 ਲੜਾਕੂ ਜਹਾਜ਼ […]

boat capsizes in Iraq

ਕਿਸ਼ਤੀ ਬਣੀ 100 ਲੋਕਾਂ ਦੀ ਮੌਤ ਦੀ ਵਜ੍ਹਾ

ਇਹ ਘਟਨਾ ਇਰਾਕ ਦੇ ਬਗਦਾਦ ਦੇ ਮੋਸੁਲ ਸ਼ਹਿਰ ਦੀ ਹੈ ਜਿਥੇ ਵੀਰਵਾਰ ਨੂੰ ਟਿਗਰਿਸ ਨੇੜੇ ਦਰਿਆ ਵਿੱਚ ਨਵਰੇਜ ਮਨਾਉਣ ਅਤੇ ਬਸੰਤ ਰੁੱਤ ਦੇ ਆਗਮਨ ਦੀ ਖੁਸ਼ੀ ਮੌਕੇ ਭਾਰੀ ਗਿਣਤੀ ਵਿੱਚ ਲੋਕ ਕਿਸ਼ਤੀ ਵਿੱਚ ਸਵਾਰ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ ਵਿੱਚ ਜ਼ਰੂਰਤ ਤੋਂ ਜ਼ਿਆਦਾ ਵਜਨ ਹੋਣ ਕਰਕੇ ਕਿਸ਼ਤੀ ਡੁੱਬ ਗਈ ਜਿਸ ਵਿੱਚ 100 ਤੋਂ […]

New Zealand Mosques shooting

ਨਿਊਜ਼ੀਲੈਂਡ ਦੀ ਦੋ ਮਸਜਿਦਾਂ ਵਿੱਚ ਹੋਈ ਅੰਧਾਧੁੰਦ ਗੋਲੀਬਾਰੀ, ਬਾਲ-ਬਾਲ ਬਚੇ ਬਾਂਗਲਾਦੇਸ਼ ਦੇ ਕ੍ਰਿਕੇਟ ਖਿਡਾਰੀ

ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਖੇ ਸ਼ੁਕਰਵਾਰ ਨੂੰ ਅਲਨੂਰ ਅਤੇ ਲਿਨਵੁਡ ਵਿੱਖੇ ਹੋਈ ਅੰਧਾਧੁੰਧ ਗੋਲੀਬਾਰੀ। ਇਹ ਹਮਲਾ ਕਰੀਬ ਦੁਪਹਿਰ ਦੇ ਸਮੇਂ ਹੋਇਆ ਜਦੋਂ ਮਸਜਿਦ ਵਿੱਚ ਸ਼ੁਕਰਵਾਰ ਦਾ ਦਿਨ ਹੋਣ ਕਰਕੇ ਭਾਰੀ ਗਿਣਤੀ ਵਿੱਚ ਨਮਾਜ ਅਦਾ ਕਰਨ ਲਈ ਲੋਕ ਇਕੱਠੇ ਹੋਏ ਸਨ। ਇਸ ਹਮਲੇ ਵਿੱਚ 40 ਤੋਂ ਵੱਧ ਵਿਅਕਤੀਆਂ ਦੀ ਮੌਤ ਅਤੇ ਕਰੀਬ ਦਰਜਨ ਤੋਂ ਜ਼ਿਆਦਾ ਲੋਕ ਜਖਮੀ […]