International News: ਇਸ ਸਾਲ ਸਿਰਫ 1000 ਯਾਤਰੀ ਹੀ ਕਰਨਗੇ ਹੱਜ ਯਾਤਰਾ

only-1000-pilgrims-allow-to-go-hajj-this-year
International News: ਪੂਰੀ ਦੁਨੀਆ ਦਾ ਮੁਸਲਿਮ ਭਾਈਚਾਰਾ ਹਰ ਸਾਲ ਹਜ ਲਈ ਵਿਸ਼ੇਸ਼ ਤਿਆਰੀ ਕਰਦਾ ਹੈ ਪਰ ਇਸ ਵਾਰ ਉਹ ਨਿਰਾਸ਼ ਹਨ। ਸਾਊਦੀ ਅਰਬ ਵਿੱਚ ਇਸ ਸਾਲ ਸਿਰਫ 1000 ਮੁਸਲਮਾਨ ਸ਼ਰਧਾਲੂ ਹੱਜ ਕਰ ਸਕਣਗੇ। ਹੱਜ ਯਾਤਰਾ ਇਸ ਸਾਲ 29 ਜੁਲਾਈ ਨੂੰ ਸ਼ੁਰੂ ਹੋਵੇਗੀ। 1000 ਸ਼ਰਧਾਲੂਆਂ ਵਿਚੋਂ ਸਾਊਦੀ ਅਰਬ ਤੋਂ ਬਾਹਰ ਕੋਈ ਨਹੀਂ ਹੋਵੇਗਾ। ਦੇਸ਼ ਵਿਚ ਪਹਿਲਾਂ ਤੋਂ ਵੱਖ ਵੱਖ ਕੌਮੀਅਤਾਂ ਦੇ ਮੁਸਲਮਾਨਾਂ ਨੂੰ ਇਸ ਵਾਰ ਹੱਜ ਕਰਨ ਦੀ ਆਗਿਆ ਦਿੱਤੀ ਗਈ ਹੈ।

ਇਹ ਵੀ ਪੜ੍ਹੋ: International News: ਈਰਾਨ ਨੇ ਭਾਰਤ ਨੂੰ ਦਿੱਤਾ ਇਕ ਹੋਰ ਵੱਡਾ ਝਟਕਾ, ONGC ਦੇ ਅਹਿਮ ਪ੍ਰਾਜੈਕਟ ਤੋਂ ਬਾਹਰ

ਹਰ ਸਾਲ, ਲਗਭਗ 25 ਲੱਖ ਲੋਕ ਤੀਰਥ ਯਾਤਰਾ ਲਈ ਪਵਿੱਤਰ ਸ਼ਹਿਰ ਮੱਕਾ ਆਉਂਦੇ ਸਨ। ਇਸ ਸਾਲ, ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਹੈ. ਨਵੇਂ ਨਿਯਮਾਂ ਅਨੁਸਾਰ 65 ਸਾਲ ਤੋਂ ਘੱਟ ਉਮਰ ਦੇ ਲੋਕ ਹੱਜ ਯਾਤਰਾ ‘ਤੇ ਜਾ ਸਕਣਗੇ ਅਤੇ ਉਨ੍ਹਾਂ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਹੋਣੀ ਚਾਹੀਦੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ