Manpreet Singh Badal

ਮਨਪ੍ਰੀਤ ਬਾਦਲ ਨੇ ਕੀਤਾ ਬਜਟ ਪੇਸ਼ , ਪੰਜਾਬੀਆਂ ਲਈ ਕੋਈ ਨਵਾਂ ਟੈਕਸ ਨਹੀਂ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਕੈਪਟਨ ਸਰਕਾਰ ਦਾ ਤੀਜਾ ਬਜਟ ਪੇਸ਼ ਕਰ ਰਹੇ ਹਨ। ਹਾਲਾਂਕਿ, ਉਨ੍ਹਾਂ ਦਾ ਭਾਸ਼ਣ ਅਕਾਲੀ ਦਲ ਵੱਲੋਂ ਕੀਤੇ ਹੰਗਾਮੇ ਕਾਰਨ ਪ੍ਰਭਾਵਿਤ ਰਿਹਾ। ਮੁਲਤਵੀ ਮਗਰੋਂ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋ ਗਈ ਹੈ ਤੇ ਉਹ ਬਾਕੀ ਦਾ ਭਾਸ਼ਣ ਮੁਕੰਮਲ ਕਰ ਰਹੇ ਹਨ। ਕੈਪਟਨ ਸਰਕਾਰ ਨੇ ਵਿੱਤੀ ਵਰ੍ਹੇ 2019-20 ਦੌਰਾਨ ਸੂਬਾ ਵਾਸੀਆਂ […]

Motorola Moto G7

ਮੋਟੋਰੋਲਾ ਨੇ ਲੌਂਚ ਕੀਤੇ Moto G7 ਸੀਰੀਜ਼ ਦੇ ਵੱਖ-ਵੱਖ ਸਮਾਰਟਫੋਨ , ਜਾਣੋ ਇਹਨਾਂ ਦੀ ਖਾਸੀਅਤ

ਮੋਟੋਰੋਲਾ ਨੇ ਮੋਟੋ ਜੀ7 ਸੀਰੀਜ਼ ਦੇ ਕੁਝ ਸਮਾਰਟਫੋਨਸ ਨੂੰ ਬ੍ਰਾਜ਼ੀਲ ਦੇ ਇਵੈਂਟ ‘ਚ ਲੌਂਚ ਕੀਤਾ ਹੈ। ਸੀਰੀਜ਼ ‘ਚ 4 ਸਮਾਰਟਫੋਨ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ‘ਚ Moto G7, G7 ਪਲੱਸ, G7 ਪਲੇ ਤੇ G7 ਪਾਵਰ ਸ਼ਾਮਲ ਹਨ। ਸਭ ਡਿਵਾਈਸ ‘ਚ ਨੌਚ ਡਿਸਪਲੇ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਗੂਗਲ ਦੇ ਲੇਟੇਸਟ ਐਂਡ੍ਰਾਇਡ 9.0 ਪਾਈ […]

apple

ਐਪਲ ਬਣੀ ਦੁਨੀਆ ਦੀ ਸਭ ਤੋਂ ਜ਼ਿਆਦਾ ਮਾਰਕੀਟ ਕੈਪ ਵਾਲੀ ਕੰਪਨੀ

ਐਪਲ ਇੱਕ ਵਾਰ ਫੇਰ ਦੁਨੀਆ ਦੀ ਸਭ ਤੋਂ ਜ਼ਿਆਦਾ ਮਾਰਕੀਟ ਕੈਪ ਵਾਲੀ ਕੰਪਨੀ ਬਣ ਗਈ ਹੈ। ਮੰਗਲਵਾਰ ਨੂੰ ਐਪਲ ਨੇ ਮਾਈਕ੍ਰੋਸਾਫਟ ਨੂੰ ਪਿੱਛੇ ਛੱਡ ਦਿੱਤਾ ਹੈ। ਐਪਲ ਦਾ ਵੈਲਿਊਏਸ਼ਨ 58.29 ਲੱਖ ਕਰੋੜ ਰੁਪਏ (82,100 ਕਰੋੜ ਡਾਲਰ) ਹੋ ਗਿਆ ਹੈ। ਮਾਈਕ੍ਰੋਸਾਫਟ ਦਾ ਮਾਰਕਿਟ ਕੈਪ 58.14 ਲੱਖ ਕਰੋੜ ਰੁਪਏ ਹੈ। 57.93 ਲੱਖ ਕਰੋੜ ਰੁਪਏ ਨਾਲ ਐਮਜੌਨ ਤੀਜੇ […]

Nokia 5.1 Plus

ਨੋਕਿਆ 5.1 ਨੇ ਲੌਂਚ ਕੀਤੇ ਦੋ ਨਵੇਂ ਵੈਰਿਅੰਟ , 7 ਫਰਵਰੀ ਤੋਂ ਸ਼ੁਰੂ ਹੋ ਰਹੀ ਸੇਲ

HMD ਗਲੋਬਲ ਨੇ Nokia 5.1 Plus ਸਮਾਰਟਫੋਨ ਨੂੰ 4GB/6GB ਰੈਮ ਅਤੇ 64GB ਸਟੋਰੇਜ ਦੇ ਨਾਲ ਭਾਰਤ ‘ਚ ਲੌਂਚ ਕੀਤਾ ਹੈ। Nokia 5.1 Plus ਦੀ ਪਹਿਲੀ ਸੇਲ ਪਿਛਲੇ ਸਾਲ ਅਕਤੂਬਰ ‘ਚ ਹੋਈ ਸੀ। ਲੌਂਚ ਦੇ ਸਮੇਂ ਇਹ ਸਮਾਰਟਫੋਨ ਐਂਡ੍ਰਾਇਡ 8.1 ਓਰਿਓ ‘ਤੇ ਚਲਦਾ ਸੀ। ਹੁਣ ਇਹ 9.0 ਪਾਈ ‘ਤੇ ਚਲਦਾ ਹੈ। ਇਹ ਐਂਡ੍ਰਾਇਡ ਵਨ ਸਮਾਰਟਫੋਨ ਹੈ […]

iPhone SE 2

ਜਲਦੀ ਹੀ iPhone SE-2 ਲੌਂਚ ਕਰ ਰਿਹਾ ਹੈ ਐਪਲ

ਐਪਲ ਦਾ ਅਜੇ ਤਕ ਸਭ ਤੋਂ ਜ਼ਿਆਦਾ ਮਸ਼ਹੂਰ ਆਈਫੋਨ SE  ਨੂੰ ਹੁਣ ਤਕ ਕ੍ਰਿਟੀਕਸ ਤੇ ਯੂਜ਼ਰਸ ਤੋਂ ਚੰਗਾ ਹੁੰਗਾਰਾ ਮਿਲਿਆ ਹੈ। ਇਸ ਦਾ ਕਾਰਨ ਫੋਨ ਦੀ ਕੀਮਤ ਹੈ। ਇਹ ਫੋਨ ਉਦੋਂ ਹੋਰ ਚਰਚਾ ‘ਚ ਆਇਆ ਜਦੋਂ ਕੰਪਨੀ ਨੇ ਇਸ ਦੀ ਕੀਮਤ ‘ਚ ਕਟੌਤੀ ਕੀਤੀ। ਆਈਫੋਨ SE ਦਾ ਹੁਣ ਅਗਲਾ ਮਾਡਲ ਮਾਰਕੀਟ ‘ਚ ਲਿਆਉਣ ਦੀਆਂ ਗੱਲਾਂ […]

Trai Dth New Rules

ਟਰਾਈ ਦੇ ਨਵੇਂ ਨਿਯਮਾਂ ਨਾਲ ਘੱਟ ਹੋਣ ਦੀ ਥਾਂ ਵਧੇ ਕੇਬਲ ਤੇ ਡੀਟੀਐਚ ਦੇ ਬਿੱਲ , ਜਾਣੋ ਕਿਵੇਂ

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਦੇ ਨਵੇਂ ਨਿਯਮਾਂ ਨਾਲ ਗਾਹਕਾਂ ਨੂੰ ਸਿਰਫ ਆਪਣੀ ਪਸੰਦ ਦੇ ਟੀਵੀ ਚੈਨਲ ਦੇਖਣ ਦੀ ਛੂਟ ਮਿਲੀ ਹੈ ਪਰ ਵਿੱਤੀ ਲਾਭ ਨਹੀਂ ਹੋਇਆ। ਇਸ ਨਿਯਮ 1 ਫਰਵਰੀ ਤੋਂ ਲਾਗੂ ਹੋ ਗਿਆ ਹੈ। ਰੇਟਿੰਗ ਕ੍ਰਿਸਲ ਦੀ ਰਿਪੋਰਟ ਮੁਤਾਬਕ ਇਸ ਨਾਲ ਗਾਹਕਾਂ ਦਾ ਟੀਵੀ ਬਿੱਲ ਘਟਣ ਦੀ ਉਮੀਦ ਨਹੀਂ। ਰਿਪੋਰਟ ਮੁਤਾਬਕ ਨਵੇਂ […]

Flipkart

ਹੁਣ ਐਮਜਾਨ ਮਗਰੋਂ ਫਲਿੱਪਕਾਰਟ ਨੇ ਕੀਤੀ ਦਰਬਾਰ ਸਾਹਿਬ ਦੀ ਬੇਅਦਬੀ , ਸਿੱਖਾਂ ‘ਚ ਭਾਰੀ ਰੋਸ਼

ਆਨ-ਲਾਈਨ ਸ਼ੌਪਿੰਗ ਦੀ ਸਾਈਟ ਫਲਿੱਪਕਾਰਟ ਨੇ ਸਿੱਖਾਂ ਦੇ ਧਾਰਮਿਕ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨੂੰ ਡੌਰ ਮੈਟ ‘ਤੇ ਇਸਤੇਮਾਲ ਕੀਤਾ ਹੈ। ਜਿਸ ਕਾਰਨ ਸਿੱਖਾਂ ‘ਚ ਭਾਰੀ ਰੋਸ਼ ਹੈ। ਅਜਿਹੀ ਘਟਨਾ ਪਹਿਲੀ ਵਾਰ ਨਹੀਂ ਹੋਈ। ਸਗੋਂ ਕੁਝ ਸਮਾਂ ਪਹਿਲਾਂ ਈ-ਸ਼ੌਪਿੰਗ ਐਮਜਾਨ ਵੀ ਅਜਿਹਾ ਕਰ ਵਿਵਾਦਾਂ ‘ਚ ਆ ਚੁੱਕੀ ਹੈ। ਜਿਸ ਤੋਂ ਬਾਅਦ ਐਮਜਾਨ ਨੂੰ ਮਾਫ਼ੀ […]

airtel jio vodafone new plans

ਜੀਓ , ਏਅਰਟੈੱਲ ਤੇ ਵੋਡਾਫੋਨ ਆਪਣੇ ਯੂਜ਼ਰਸ ਲਈ ਲੈ ਕੇ ਆਈਆ ਹੈ ਸਭ ਤੋਂ ਸਸਤੇ ਪਲਾਨ

ਏਅਰਟੈੱਲ, ਵੋਡਾਫੋਨ ਤੇ ਜੀਓ ਦੇਸ਼ ਦੀ ਤਿੰਨ ਵੱਡੀਆਂ ਟੈਲੀਕਾਮ ਅਪਰੇਟਿੰਗ ਕੰਪਨੀਆਂ ਹਨ ਜੋ ਇੱਕ ਵਾਰ ਫੇਰ ਆਪਣੇ ਯੂਜ਼ਰਸ ਲਈ ਸਭ ਤੋਂ ਸਸਤੇ ਪਲਾਨ ਲੈ ਕੇ ਆਈਆਂ ਹਨ। ਹੁਣ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਪਲਾਨਾਂ ਦੀ ਲਿਸਟ। ਰਿਲਾਇੰਸ ਜੀਓ: ਜੀਓ ਯੂਜ਼ਰਸ ਨੂੰ 2ਜੀਬੀ ਹਾਈ ਸਪੀਡ ਡਾਟਾ 28 ਦਿਨਾਂ ਲਈ ਜਿਸ ਨਾਲ 300 ਐਸਐਮਐਸ ਤੇ ਅਨਲਿਮਟਿਡ ਕਾਲ ਦੀ […]

budget news for bollywood

ਮੋਦੀ ਸਰਕਾਰ ਦੇ ਆਖਰੀ ਬਜਟ ਚ ਫ਼ਿਲਮੀ ਜਗਤ ਲਈ ਵੱਡੀ ਖੁਸ਼ਖਬਰੀ

ਮੋਦੀ ਸਰਕਾਰ ਦੇ ਵਿੱਤ ਮੰਤਰੀ ਪਿਊਸ਼ ਗੋਇਲ ਨੇ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ ਹੈ। ਇਸ ‘ਚ ਫ਼ਿਲਮ ਇੰਡਸਟਰੀ ਦੇ ਹਿੱਤ ‘ਚ ਦੋ ਵੱਡੇ ਐਲਾਨ ਕੀਤੇ ਗਏ ਹਨ। ਇਸ ਦੇ ਨਾਲ ਹੀ ਫ਼ਿਲਮੀ ਜਗਤ ਨੂੰ ਵੱਡਾ ਫਾਇਦਾ ਜ਼ਰੂਰ ਹੋਵੇਗਾ। ਪਹਿਲਾ ਐਲਾਨ ਹੈ ਕਿ ਭਾਰਤ ‘ਚ ਫ਼ਿਲਮ ਨੂੰ ਸ਼ੂਟ ਕਰਨ ਵਾਲੇ ਸਭ ਡਾਇਰੈਕਟਰਾਂ ਨੂੰ ਸਿੰਗਲ ਵਿੰਡੋ […]

smartphone sales

ਪਹਿਲੀ ਵਾਰ ਸਮਾਰਟਫੋਨ ਦੀ ਵਿਕਰੀ ਚ ਹੋਇਆ ਘਾਟਾ

ਦੁਨੀਆ ‘ਚ ਜਦੋਂ ਤੋਂ ਸਮਾਰਟਫੋਨ ਦੀ ਵਿਕਰੀ ਸ਼ੁਰੂ ਹੋਈ ਹੈ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਸਮਾਰਟਫੋਨਾਂ ਦੀ ਵਿਕਰੀ ‘ਚ ਕਮੀ ਆਈ ਹੈ। ਕਾਉਂਟਰ ਪੁਆਇੰਟ ਰਿਸਰਚ ਦੇ ਅੰਕੜਿਆਂ ਮੁਤਾਬਕ 2018 ‘ਚ ਸਭ ਦੇਸ਼ਾਂ ਨੂੰ ਮਿਲਾ ਕੇ ਕੁੱਲ 149.83 ਕਰੋੜ ਸਮਾਰਟਫੋਨ ਵਿਕੇ ਹਨ। ਚੌਥੀ ਤਿਮਾਹੀ ‘ਚ ਸਮਾਰਟਫੋਨ ਦੀ ਵਿਕਰੀ 7% ਰਹੀ। ਦੁਨੀਆ ‘ਚ ਸਮਾਰਟਫੋਨ ਦੀ ਸੇਲ […]

Finance Minister Piyush Goyal

ਬਜਟ 2019: ਇੱਕ ਨਵੇਂ ਏਮਜ਼ ਦਾ ਐਲਾਨ , ਦੇਸ਼ ਦਾ 22ਵਾਂ ਏਮਜ਼ ਹਰਿਆਣਾ ‘ਚ ਬਣਾਇਆ ਜਾਵੇਗਾ

ਵਿੱਤ ਮੰਤਰੀ ਪਿਊਸ਼ ਗੋਇਲ ਮੋਦੀ ਸਰਕਾਰ ਦਾ ਆਖਰੀ ਬਜਟ ਪੇਸ਼ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਇੱਕ ਨਵੇਂ ਏਮਜ਼ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਬਜਟ ਭਾਸ਼ਣ ‘ਚ ਕਿਹਾ ਕਿ ਦੇਸ਼ ਦਾ 22ਵਾਂ ਏਮਜ਼ ਹਰਿਆਣਾ ‘ਚ ਬਣਾਇਆ ਜਾਵੇਗਾ। ਅਜੇ ਦੇਸ਼ ‘ਚ 21 ਏਮਜ਼ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ। ਇੱਥੇ ਗੌਰ ਕਰਨ ਵਾਲੀ ਗੱਲ […]

piyush goyal in budget 2019

ਬਜਟ 2019 : ਮੋਦੀ ਕਾਰਜਕਾਲ ਦੇ ਆਖਰੀ ਬਜਟ ’ਚ ਮਾਸਟਰ ਸਟ੍ਰੋਕ , ਮਜ਼ਦੂਰਾਂ ਤੇ ਮਹਿਲਵਾਂ ਲਈ ਵੱਡੇ ਐਲਾਨ

ਅੱਜ ਮੋਦੀ ਸਰਕਾਰ ਦੇ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਬਜਟ ਪੇਸ਼ ਕਰਦਿਆਂ ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਕਾਮਿਆਂ ਲਈ ਵੱਡਾ ਐਲਾਨ ਕੀਤਾ। ਉਨ੍ਹਾਂ ਮੁਤਾਬਕ ਜੇ ਕਾਰਜਕਾਲ ਦੌਰਾਨ ਕਿਸੇ ਮਜ਼ਦੂਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਲਈ 2.5 ਲੱਖ ਰੁਪਏ ਤੋਂ ਵਧਾ ਕੇ 6 ਲੱਖ ਰੁਪਏ ਦੀ ਸਹਾਇਤਾ ਦੀ ਵਿਵਸਥਾ ਕੀਤੀ […]