tribute-paid-to-sandeep-singh-in-nfl

ਸੰਦੀਪ ਸਿੰਘ ਧਾਲੀਵਾਲ ਦੀ ਯਾਦ ਵਿੱਚ ਖੇਡਿਆ ਗਿਆ ਨੈਸ਼ਨਲ ਫੁੱਟਬਾਲ ਲੀਗ ਦਾ ਮੈਚ

ਅਮਰੀਕਾ ਦੇ ਮਸ਼ਹੂਰ ਸੂਬੇ ਟੈਕਸਾਸ ਵਿੱਚ ਪੰਜਾਬੀ ਮੂਲ ਦੇ ਪਹਿਲੇ ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਨੂੰ ਯਾਦ ਕਰਦਿਆਂ ਐਨ.ਐਫ.ਐਲ. ਮੈਚ ਖੇਡਿਆ ਗਿਆ। ਨੈਸ਼ਨਲ ਫੁੱਟਬਾਲ ਲੀਗ (ਐਨ.ਐਫ.ਐਲ.) ਦੇ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾ ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਨੂੰ ਦਰਸ਼ਕਾਂ ਨੇ ਖੜੇ ਹੋ ਕੇ ਸ਼ਰਧਾਂਜਲੀ ਦਿੱਤੀ। ਅਫ਼ਸੋਸ ਦੀ ਗੱਲ ਹੈ ਕਿ ਬੀਤੇ ਦਿਨੀਂ ਅਮਰੀਕੀ […]

greta-thunberg

ਗ੍ਰੇਟਾ ਥਨਬਰਗ ਜਲਵਾਯੂ ਐਕਸ਼ਨ ਸਮਿਟ ਦੌਰਾਨ ਕਿਹਾ-”ਤੁਸੀਂ ਸਾਡੇ ਸੁਪਨਿਆਂ ਨੂੰ ਖੋਹ ਲਿਆ”

ਨਿਊਯਾਰਕ ਵਿੱਚ ਹੋਏ ਜਲਵਾਯੂ ਐਕਸ਼ਨ ਸਮਿਟ ਦੌਰਾਨ ਗ੍ਰੇਟਾ ਥਨਬਰਗ ਨੇ ਦੁਨੀਆਭਰ ਦੇ ਸਾਰੇ ਨੇਤਾਵਾਂ ਨੂੰ ਖਰੀਆਂ-ਖਰੀਆਂ ਸੁਣਾਈਆਂ। ਗ੍ਰੇਟਾ ਥਨਬਰਗ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੂ. ਐੱਨ. ‘ਚ ਸਪੀਚ ਤੋਂ ਪਹਿਲਾਂ ਹੀ ਆਪਣੇ ਭਾਸ਼ਣ ਨਾਲ ਸਾਰੇ ਨੇਤਾਵਾਂ ਨੂੰ ਹਿਲਾ ਕੇ ਰੱਖ ਦਿੱਤਾ। ਗ੍ਰੇਟਾ ਥਨਬਰਗ ਨੇ ਤੇਜ਼ੀ ਨਾਲ ਹੋ ਰਹੇ ਜਲਵਾਯੂ ਪਰਿਵਰਤਨ ਦਾ ਜਿੰਮੇਦਾਰ […]

tour-bus-accident-in-america

ਅਮਰੀਕਾ ਦੇ ਸੂਬੇ ਯੂਟਾ ਵਿੱਚ ਹੋਏ ਬੱਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਅਤੇ ਕਈ ਜ਼ਖਮੀ

ਅਮਰੀਕਾ ਦੇ ਯੂਟਾ ਸੂਬੇ ਵਿੱਚ ਕੱਲ੍ਹ ਇੱਕ ਬੱਸ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਉਸ ਵਿੱਚ ਸਵਾਰ ਸੈਲਾਨੀਆਂ ਵਿੱਚੋਂ 4 ਸੈਲਾਨੀਆਂ ਦੀ ਮੌਤ ਹੋ ਗਈ ਅਤੇ 10 ਤੋਂ ਜਿਆਦਾ ਸੈਲਾਨੀ ਇਸ ਹਾਦਸੇ ਕਰਕੇ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇਹ ਬੱਸ ਚੀਨੀ ਸੈਲਾਨੀਆਂ ਨੂੰ ਇੱਕ ਟੂਰ ਤੇ ਲਿਜਾ ਰਹੀ ਸੀ ਅਤੇ ਰਾਤੇ […]

hurricane in texas

ਅਮਰੀਕਾ ਦੇ ਟੈਕਸਾਸ ਵਿੱਚ ਇਮਲੇਡਾ ਦਾ ਕਹਿਰ

ਅਮਰੀਕਾ ਦੇ ਸ਼ਹਿਰ ਟੈਕਸਾਸ ਵਿੱਚ ਇਮਲੇਡਾ ਤੂਫ਼ਾਨ ਨੇ ਤਬਾਹੀ ਮਚਾ ਕੇ ਰੱਖੀ ਹੋਈ ਹੈ। ਜਿਸ ਕਾਰਨ ਹੁਣ ਤੱਕ 2 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਵਿੱਚੋਂ ਇੱਕ ਵਿਅਕਤੀ ਦੀ ਮੌਤ ਪਾਣੀ ਵਿੱਚ ਗੱਡੀ ਚਲਾਉਣ ਕਰਕੇ ਹੋਈ ਕਿਉਂਕਿ ਇਮਲੇਡਾ ਤੂਫ਼ਾਨ ਕਰਕੇ ਉੱਥੇ 8-8 ਫੁੱਟ ਪਾਣੀ ਜਮ੍ਹਾ ਹੋ ਚੁੱਕਾ ਸੀ। ਜਦ ਕਿ ਦੂਜੇ ਵਿਅਕਤੀ ਦੀ ਮੌਤ […]

eco-sikh-organization-in-canada

ਕੈਨੇਡਾ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਏ ਗਏ 200 ਰੁੱਖ

ਕੈਨੇਡਾ ਦੇ ਵਿੱਚ ਅਮਰੀਕਾ ਦੀ ਈਕੋ ਸਿੱਖ ਜੱਥੇਬੰਦੀ ਵੱਲੋਂ ਕੈਨੇਡਾ ਦੇ ਮਿਸੀਗਾਗਾ 200 ਰੁੱਖ ਲਗਾਏ ਗਏ। ਇਸ ਮੁਹਿੰਮ ਦੇ ਵਿੱਚ ਸਿੱਖ ਭਾਈਚਾਰੇ ਤੋਂ ਇਲਾਵਾ ਵੱਖ-ਵੱਖ ਭਾਈਚਾਰਿਆਂ ਦੇ 50 ਤੋਂ ਵੱਧ ਲੋਕਾਂ ਨੇ ਭਾਗ ਲਿਆ। ਈਕੋ ਸਿੱਖ ਜੱਥੇਬੰਦੀ ਨੇ ਇਹ ਕਦਮ ਕ੍ਰੈਡਿਟ ਵੈਲੀ ਕੰਜ਼ਰਵੇਸ਼ਨ, ਵਾਤਾਵਰਣ ਸੰਸਥਾ ਦੇ ਨਾਲ ਮਿਲ ਕੇ ਵਾਤਾਵਰਣ ਨੂੰ ਬਚਾਉਣ ਦੇ ਲਈ ਚੁੱਕਿਆ […]

khalsa-university-in-washington

ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ.ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਬਣੇਗੀ ਖਾਲਸਾ ਯੂਨੀਵਰਸਿਟੀ

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਦੇ ਸ਼ਹਿਰ ਬੈਲੀਗ਼ਮ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਖਾਲਸਾ ਯੂਨੀਵਰਸਿਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਇੱਕ ਸਿੱਖ ਸ਼ਰਧਾਲੂ ਵਲੋਂ ਆਪਣੀ 130 ਏਕੜ ਜ਼ਮੀਨ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਨਾਮ ਕਰ ਦਿੱਤੀ ਹੈ। ਜਿਸ ਦਾ ਖੁਲਾਸਾ ਅਮਰੀਕਾ ਦੌਰੇ ਤੋਂ ਪਰਤੇ […]

two-indian-students-drown-oklahoma

Oklahoma ਦੇ Turner Falls ਵਿੱਚ ਡੁੱਬਣ ਦੇ ਨਾਲ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਦੁਨੀਆਂ ਵਿੱਚ ਹਰ ਰੋਜ਼ ਕੋਈ ਨਾ ਕੋਈ ਵੱਡਾ ਮਸਲਾ ਸਾਹਮਣੇ ਆਉਂਦਾ ਰਹਿੰਦਾ ਹੈ। ਇੱਕ ਅਜਿਹਾ ਮਾਮਲਾ ਹੀ ਅਮਰੀਕਾ ਦੇ Oklahoma ਤੋਂ ਸਾਹਮਣੇ ਆਇਆ ਹੈ। ਜਿੱਥੇ Oklahoma ਦੇ Turner Falls ਵਿੱਚ ਡੁੱਬਣ ਦੇ ਨਾਲ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਡੇਵਿਸ ਪੁਲਿਸ ਨੇ ਕਾਰਵਾਈ ਕਰਨ ਤੋਂ ਬਾਅਦ ਦੱਸਿਆ ਕਿ ਇਹਨਾਂ ਦੋਨਾਂ ਵਿਦਿਆਰਥੀਆਂ ਦੀ ਮੌਤ […]

safest-cities-in-the-world

ਦੁਨੀਆਂ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਲਿਸਟ ਜਾਰੀ

ਦੁਨੀਆਂ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਉੱਪਰ ਬਹਿਸ ਹੁੰਦੀ ਰਹਿੰਦੀ ਹੈ। ਕੈਨੇਡਾ ਦੇ ਵਾਸ਼ਿੰਗਟਨ ਵਿੱਚ ਦੁਨੀਆ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਇਸ ਲਿਸਟ ਵਿੱਚ ਜਾਪਾਨ ਅਤੇ ਯੂਰਪ ਵਰਗੇ ਦੇਸ਼ਾਂ ਦਾ ਹੀ ਰਾਜ ਹੈ। ਇਸ ਲੈਸਟ ਵਿੱਚ ਭਾਰਤ ਦੇ ਸਿਰਫ ਦੋ ਸ਼ਹਿਰ ਮੁੰਬਈ ਅਤੇ ਦਿੱਲੀ ਵਰਗੇ ਮਹਾਨਗਰਾਂ ਨੂੰ […]

florida emergency

ਅਮਰੀਕਾ ਤੇ ਮੰਡਰਾ ਰਿਹੈ ਕੁਦਰਤੀ ਆਫ਼ਤ ਦਾ ਖ਼ਤਰਾ

ਦੁਨੀਆਂ ਵਿੱਚ ਹਰ ਰੋਜ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਬਹਿਸ ਹੁੰਦੀ ਰਹਿੰਦੀ ਹੈ। ਦੁਨੀਆਂ ਵਿੱਚ ਧਰਤੀ ਦੇ ਫੇਫੜੇ ਮੰਨੇ ਜਾਂਦੇ #Amazon ਦੇ ਜੰਗਲਾਂ ਵਿੱਚ ਭਿਆਨਕ ਅੱਗ ਲੱਗਣ ਤੋਂ ਬਾਅਦ ਹੁਣ ਅਮਰੀਕਾ ਦੇ ਫਲੋਰੀਡਾ ਸੂਬੇ ਵਿੱਚ ਕੁਦਰਤੀ ਆਫ਼ਤ ਦਾ ਖ਼ਤਰਾ ਮੰਡਰਾ ਰਿਹਾ ਹੈ। ਕੁਦਰਤੀ ਆਫ਼ਤ ਦੇ ਕਾਰਨ ਅਮਰੀਕਾ ਦੇ ਫਲੋਰੀਡਾ ਸੂਬੇ ਵਿੱਚ ਅਮਰੀਕੀ ਸਰਕਾਰ […]

us try to kill fidel castro

ਫ਼ਿਦੇਲ ਕਾਸਤਰੋ ਨੂੰ ਮੌਤ ਦੇ ਘਾਟ ਉਤਾਰਨ ਦੇ ਲਈ ਅਮਰੀਕਾ ਨੇ ਰਚੀਆਂ ਸਨ 600 ਤੋਂ ਵੱਧ ਸਾਜਿਸ਼ਾਂ

Fidel Castro ਕਿਊਬਾ ਦੇ ਸਾਬਕਾ ਰਾਸ਼ਟਰਪਤੀ ਸਨ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਆਦਮੀ ਨੂੰ ਮਾਰਨ ਦਾ ਕੋਈ ਉਲੰਪਿਕ ਮੁਕਾਬਲਾ ਹੁੰਦਾ ਤਾਂ ਉਹ ਇਸ ਵਿੱਚ ਗੋਲ੍ਡ ਮੈਡਲ ਜ਼ਰੂਰ ਜਿੱਤਦੇ। ਫ਼ਿਦੇਲ ਕਾਸਤਰੋ ਨੂੰ ਮਾਰਨ ਦੇ ਲਈ ਅਮਰੀਕਾ ਨੇ 600 ਤੋਂ ਵੀ ਜਿਆਦਾ ਸਾਜਿਸ਼ਾਂ ਰਚੀਆਂ ਸਨ, ਪਰ ਉਹ ਹਰ ਵਾਰ ਆਪਣੇ ਆਪ ਨੂੰ ਬਚਾਉਣ ਵਿੱਚ ਸਫਲ […]

Modi And Trump

ਟੈਰਿਫ ਦੇ ਮੁੱਦੇ ਨੂੰ ਲੈ ਕੇ ਇਕ ਵਾਰ ਟਰੰਪ ਨੇ ਜਤਾਈ ਮੋਦੀ ਨਾਲ ਨਾਰਾਜ਼ਗੀ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ ਵਿੱਚ ਅਮਰੀਕੀ ਉਤਪਾਦਾਂ ‘ਤੇ ਲੱਗਣ ਵਾਲੇ ਟੈਰਿਫ ਦੇ ਮੁੱਦੇ ‘ਤੇ ਖੁੱਲ੍ਹ ਕੇ ਮੋਦੀ ਸਰਕਾਰ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਟੈਰਿਫ ਵਿੱਚ ਹੋ ਰਿਹਾ ਵਾਧਾ ਸਵੀਕਾਰ ਨਹੀਂ। ਉਹਨਾਂ ਨੇ ਟਵੀਟ ਕਰਕੇ ਵੀ ਕਿਹਾ ਹੈ ਕਿ ਭਾਰਤ ਦਿਨੋਂ-ਦਿਨ ਅਮਰੀਕੀ ਉਤਪਾਦਾਂ ‘ਤੇ ਟੈਰਿਫ […]