Kangana Ranaut latest tweet open challenge on Twitter

ਕੰਗਨਾ ਦਾ ਟਵਿੱਟਰ ਤੇ ਇਹ ਖੁੱਲਾ ਚੈਂਲੇਂਜ, ‘ਕੋਈ ਗ਼ਲਤ ਸਾਬਤ ਕਰਦੇ ਤਾਂ ਹਮੇਸ਼ਾਂ ਲਈ ਟਵਿੱਟਰ ਛੱਡ ਦਿਆਂਗੀ’

ਬੋਲੀਵੁੱਡ ਅਦਾਕਾਰ ਕੰਗਨਾ ਰਣੌਤ ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਦ ਲਗਾਤਰ ਸੋਸ਼ਲ ਮੀਡਿਆ ਤੇ ਐਕਟਿਵ ਹੈ। ਕੰਗਨਾ ਅਪਣੇ ਟਵਿੱਟਰ ਅਕਾਊਂਟ ਤੋਂ ਲੋਕਾਂ ਤੇ ਲਾਗਤਾਰ ਨਿਸ਼ਾਨਾ ਸਾਧ ਰਹੀ ਹੈ। ਬੋਲੀਵੁੱਡ ਕਲਾਕਾਰ ਤੋਂ ਇਲਾਵਾ ਕੰਗਣਾ ਮਹਰਾਸਟਰ ਸਰਕਾਰ ਤੇ ਵੀ ਨਿਸ਼ਾਨਾ ਲਾਉਂਦੀ ਨਜ਼ਰ ਆ ਰਹੀ ਹੈ। ਕੰਗਨਾ ਨੇਪੋਟੀਜ਼ਮ ਅਤੇ ਬੋਲੀਵੁਡ ਵਿੱਚ ਡਰੱਗਸ ਨੁੰ ਲੈਕੇ ਵੀ ਆਵਾਜ਼ ਚੁੱਕ ਰਹੀ […]

punjabi-artists-came-forward-for-the-rights-of-farmers-protest

Farmer Protest News: ਬੱਬੂ ਮਾਨ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਇਹਨਾਂ ਕਲਾਕਾਰਾਂ ਨੇ ਕਿਸਾਨਾਂ ਦੇ ਹੱਕ ਵਿੱਚ ਮਾਰਿਆ ਹਾਂਅ ਦਾ ਨਾਅਰਾ

Farmer Protest News: ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ‘ਚ ਕਈ ਅਜਿਹੇ ਕਲਾਕਾਰ ਵੀ ਮੌਜੂਦ ਹਨ, ਜੋ ਬਿਨਾਂ ਮਤਬਲ ਦੀਆਂ ਪੋਸਟਾਂ ਪਾਉਂਦੇ ਰਹਿੰਦੇ ਹਨ ਪਰ ਕੁਝ ਕਲਾਕਾਰ ਅਜਿਹੇ ਵੀ ਹਨ, ਜੋ ਆਪਣੀ ਹਰ ਪੋਸਟ ‘ਚ ਕਿਸੇ ਨਾ ਕਿਸੇ ਮੁੱਦੇ ਪ੍ਰਤੀ ਆਵਾਜ਼ ਉੱਠਾਉਂਦੇ ਹਨ। ਜਿਵੇਂ ਕੀ ਸਭ ਨੂੰ ਪਤਾ ਹੀ ਹੈ ਕਿ ਇੰਨ੍ਹੀਂ ਦਿਨੀਂ ਪੰਜਾਬ ‘ਚ ਕਿਸਾਨਾਂ ਦਾ […]

big-shock-to-bsnl-20000-employees-bsnl-company-has-no-money

Bsnl News: 20,000 BSNL ਕਰਮਚਾਰੀਆਂ ਨੂੰ ਲੱਗ ਸਕਦਾ ਹੈ ਵੱਡਾ ਝੱਟਕਾ, ਕੰਪਨੀ ਕੋਲ ਪੈਸਾ ਨਾ ਹੋਣ ਤੇ ਨਹੀਂ ਮਿਲ ਰਹੀਆਂ ਤਨਖ਼ਾਹਾਂ

Bsnl News: ਸਰਕਾਰੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਆਪਣੀਆਂ ਸਾਰੀਆਂ ਯੂਨਿਟਾਂ ਨੂੰ ਖਰਚਾ ਘੱਟ ਕਰਨ ਲਈ ਕਿਹਾ ਹੈ। ਇਸ ਕਾਰਨ ਕੰਪਨੀ ਵਿੱਚ ਠੇਕੇਦਾਰਾਂ ਰਾਹੀਂ ਕੰਮ ਕਰ ਰਹੇ 20 ਹਜ਼ਾਰ ਵਰਕਰਾਂ ਤੇ ਛਟਣੀ ਦੀ ਤਲਵਾਰ ਲਟਕ ਰਹੀ ਹੈ। ਬੀਐਸਐਨਐਲ ਕਰਮਚਾਰੀ ਸੰਗਠਨ ਅਨੁਸਾਰ ਕੰਪਨੀ ਪਹਿਲਾਂ ਹੀ 30 ਹਜ਼ਾਰ ਠੇਕਾ ਮੁਲਾਜ਼ਮਾਂ ਨੂੰ ਬਰਖਾਸਤ ਕਰ ਚੁੱਕੀ ਹੈ। ਇਨ੍ਹਾਂ ਕਰਮਚਾਰੀਆਂ ਦੀਆਂ ਤਨਖਾਹਾਂ […]

india-launched-the-faug-game-akshay-kumar

FAUG Game: ਭਾਰਤ ਦੇ ਵਿੱਚ PUBG ਦੇ ਬੈਨ ਹੋਣ ਤੋਂ ਬਾਅਦ ਭਾਰਤ ਨੇ ਲਾਂਚ ਕੀਤੀ FAUG ਗੇਮ

FAUG Game: ਪਿਛਲੇ ਦਿਨੀਂ ਭਾਰਤ ਸਰਕਾਰ ਵੱਲੋਂ 118 ਚੀਨੀ Apps ਬੈਨ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਸ ‘ਚ ਸਭ ਤੋਂ ਵੱਧ ਮਸ਼ਹੂਰ ਗੇਮਿੰਗ ਐਪ PUB G ਵੀ ਸ਼ਾਮਲ ਸੀ। ਭਾਰਤ ਸਰਕਾਰ ਦੇ ਇਸ ਗੇਮ ਨੂੰ ਬੈਨ ਕਰਨ ਦੇ ਫੈਸਲੇ ਨੇ ਦੇਸ਼ ਅੰਦਰ ਦੇ ਨੌਜਵਾਨਾਂ ਨੂੰ ਆਪਣਾ ਖੁਦ ਬੈਟਲ ਰੋਇਲ ਗੇਮ ਤਿਆਰ ਕਰਨ ਦਾ ਮੌਕਾ ਦਿੱਤਾ […]

punjabi-singer-diljit-dosanjh-reacts-to-pubg-game-banned-in-india

PUBG Banned in India: ਭਾਰਤ ਵਿੱਚ PUBG ਬੈਨ ਹੋਣ ‘ਤੇ ਪੰਜਾਬੀ ਮਸ਼ਹੂਰ ਗਾਇਕ ਦਿਲਜੀਤ ਦੁਸਾਂਝ ਦਾ ਰਿਐਕਸ਼ਨ ਆਇਆ ਸਾਹਮਣੇ

PUBG Banned in India: ਭਾਰਤ ਸਰਕਾਰ ਨੇ ਬੁੱਧਵਾਰ ਨੂੰ 118 ਹੋਰ ਚੀਨੀ ਮੋਬਾਈਲ ਐਪਸ ‘ਤੇ ਪਾਬੰਦੀ ਲਗਾਈ ਹੈ। ਇਨ੍ਹਾਂ ਵਿੱਚ ਪੱਬਜੀ ਤੋਂ ਇਲਾਵਾ Baidu, APUS ਲਾਂਚਰ ਪ੍ਰੋ ਵਰਗੀਆਂ ਐਪਸ ਸ਼ਾਮਲ ਹਨ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਮੀਮਜ਼ ਦਾ ਹੜ੍ਹ ਆ ਗਿਆ। ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਵੀ ਇਸ ਵਿੱਚ ਪਿੱਛੇ ਨਹੀਂ ਹੱਟੇ […]

snowfal-in-himachal-pradesh

ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਬਰਫ਼ਬਾਰੀ ਦੇ ਕਾਰਨ ਮਨਾਲੀ-ਲੇਹ ਹਾਈਵੇਅ ਪ੍ਰਭਾਵਿਤ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਮਨਾਲੀ ਜ਼ਿਲ੍ਹੇ ਦੇ ਵਿੱਚ ਸੋਮਵਾਰ ਬਹੁਤ ਭਾਰੀ ਬਰਫ਼ਬਾਰੀ ਹੋਈ। ਭਾਰੀ ਬਰਫ਼ਬਾਰੀ ਹੋਣ ਦੇ ਕਾਰਨ ਕੁੱਲੂ ਮਨਾਲੀ ਅਤੇ ਲੇਹ ਲੱਦਾਖ ਹਾਈਵੇਅ ਬਹੁਤ ਪ੍ਰਭਾਵਿਤ ਹੋਇਆ। ਬਰਫਬਾਰੀ ਕਾਰਨ ਰਾਨੀ ਨਾਲਾ ਅਤੇ ਰੋਹਤਾਂਗ ਦਰਰੇ ਵਿਚਾਲੇ ਮਨਾਲੀ-ਲੇਹ ਹਾਈਵੇਅ ‘ਤੇ ਆਵਾਜਾਈ ਪ੍ਰਭਾਵਿਤ ਹੋਈ। ਜ਼ਰੂਰ ਪੜ੍ਹੋ: ਦਿਲਜੀਤ ਦੋਸਾਂਝ ਦੇ ਤੂੰਬੀ ਵਜਾਉਣ ਦਾ ਹੁਨਰ ਆਇਆ ਦਰਸ਼ਕਾਂ ਸਾਹਮਣੇ, ਦੇਖੋ ਵੀਡੀਓ […]

diljit-dosanjh-playing-tumbi

ਦਿਲਜੀਤ ਦੋਸਾਂਝ ਦੇ ਤੂੰਬੀ ਵਜਾਉਣ ਦਾ ਹੁਨਰ ਆਇਆ ਦਰਸ਼ਕਾਂ ਸਾਹਮਣੇ, ਦੇਖੋ ਵੀਡੀਓ

ਦਿਲਜੀਤ ਦੋਸਾਂਝ ਨੇ ਪਾਲੀਵੁੱਡ ਤੋਂ ਇਲਾਵਾ ਬਾਲੀਵੁੱਡ ਵਿੱਚ ਵੀ ਕਾਮਯਾਬੀ ਹਾਸਿਲ ਕਰ ਲਈ ਹੈ। ਦਿਲਜੀਤ ਦੋਸਾਂਝ ਨੇ ਪੰਜਾਬੀ ਗੀਤਾਂ ਅਤੇ ਫ਼ਿਲਮ ਦੇ ਵਿੱਚ ਵੀ ਆਪਣਾ ਹੁਨਰ ਦਿਖਾਇਆ ਹੈ ਜਿਸ ਨੂੰ ਦਿਲਜੀਤ ਦੋਸਾਂਝ ਦੇ ਸਰੋਤਿਆਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ ਹੈ। ਪਰ ਹੁਣ ਦਿਲਜੀਤ ਦੋਸਾਂਝ ਦਾ ਇੱਕ ਹੋਰ ਹੁਨਰ ਸੀ ਦਰਸ਼ਕਾਂ ਦੇ ਸਾਹਮਣੇ ਆਇਆ ਹੈ। ਜਿਸ […]

Punjabi Singers

ਫ਼ਤਹਿਵੀਰ ਦੀ ਮੌਤ ਨੂੰ ਲੈ ਕੇ ਪੰਜਾਬੀ ਗਾਇਕਾਂ ਚ ਸੋਗ ਦੀ ਲਹਿਰ

ਪਿਛਲੇ 6 ਦਿਨਾਂ ਤੋਂ ਬਾਅਦ ਬੋਰਵੈੱਲ ਵਿੱਚੋਂ ਬਾਹਰ ਕੱਢੇ ਫ਼ਤਹਿਵੀਰ ਸਿੰਘ ਦੀ ਮੌਤ ਹੋ ਗਈ ਹੈ। 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਾ ਫ਼ਤਹਿਵੀਰ ਮੌਤ ਨਾਲ ਜੱਦੋ ਜਹਿਦ ਕਰ ਰਿਹਾ ਅੱਜ ਜ਼ਿੰਦਗੀ ਦੀ ਲੜਾਈ ਹਾਰ ਗਿਆ। ਉਸ ਨੂੰ ਸਵੇਰੇ ਸਵੇਰੇ 5:10 ਮਿੰਟ ਤੇ ਬੋਰ ਵਿੱਚੋਂ ਬਾਹਰ ਕੱਢਿਆ ਗਿਆ ਤੇ ਅੱਠ ਕੁ ਵਜੇ ਦੇ ਕਰੀਬ ਚੰਡੀਗੜ੍ਹ ਦੇ […]

Akshay kumar next movie Good News

ਵਾਇਰਲ ਹੋ ਰਹੀ ਹੈ ਅਕਸ਼ੈ, ਕਰੀਨਾ ਤੇ ਦਿਲਜੀਤ ਦੀ ਇਹ ਵੀਡੀਓ

ਬਾਲੀਵੁੱਡ ਦੇ ਸੁਪਰਸਟਾਰ ਅਕਸ਼ੈ ਕੁਮਾਰ ਆਪਣੀ ਅਗਲੀ ਫਿਲਮ ‘ਗੁੱਡ ਨਿਊਜ਼‘ ਦੀ ਸ਼ੂਟਿੰਗ ਵਿੱਚ ਰੁੱਝੇ ਹਨ। ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਹੈਂਡਲ ਤੋਂ ਵੀਡੀਓ ਸ਼ੇਅਰ ਕੀਤੀ ਹੈ ਜੋ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਅਕਸ਼ੈ ਕੁਮਾਰ ਆਪਣੇ ਸਾਥੀ ਕਲਾਕਾਰਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਸਾਰੇ ਕਲਾਕਾਰ ਐਂਬੂਲੈਂਸ ਦੇ ਸਾਇਰਨ ਦੀ ਆਵਾਜ਼ ਕੱਢ […]

kesari 100 cr on box office

‘ਕੇਸਰੀ’ ਨੇ ਕੀਤਾ 100 ਕਰੋੜ ਦਾ ਅੰਕੜਾ ਪਾਰ, ਬਣਾਏ ਕਈ ਨਵੇਂ ਰਿਕਾਰਡ

1. ਅਕਸ਼ੈ ਕੁਮਾਰ ਦੀ ਫਿਲਮ ‘ਕੇਸਰੀ’ ਨੇ ਰਿਲੀਜ਼ ਦੇ 7 ਦਿਨਾਂ ਅੰਦਰ ਹੀ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਹ ਵੀ ਪੜ੍ਹੋ : ਦਿਲਜੀਤ ਦੋਸਾਂਝ ਦੀ ਬਾਲੀਵੁੱਡ ਫ਼ਿਲਮ ‘ਅਰਜੁਨ ਪਟਿਆਲਾ’ ਹੋਈ ਲੇਟ 2. ਰਿਲੀਜ਼ ਹੋਣ ਦੇ 7ਵੇਂ ਦਿਨ ਫਿਲਮ ਨੂੰ 6.52 ਕਰੋੜ ਦੀ ਕਮਾਈ ਹੋਈ। 3. ਇਸ ਦੇ ਬਾਅਦ ਫਿਲਮ ਦੀ ਕੁੱਲ ਕਮਾਈ […]

arjun patiala

ਦਿਲਜੀਤ ਦੋਸਾਂਝ ਦੀ ਬਾਲੀਵੁੱਡ ਫ਼ਿਲਮ ‘ਅਰਜੁਨ ਪਟਿਆਲਾ’ ਹੋਈ ਲੇਟ

ਦਿਲਜੀਤ ਦੋਸਾਂਝ ਜਲਦੀ ਹੀ ਬਾਲੀਵੁੱਡ ਫ਼ਿਲਮ ‘ਅਰਜੁਨ ਪਟਿਆਲਾ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ‘ਚ ਦਿਲਜੀਤ ਨਾਲ ਵਰੁਣ ਸ਼ਰਮਾ ਨਜ਼ਰ ਆਉਣਗੇ। ਹੁਣ ਫ਼ਿਲਮ ਦੀ ਰਿਲੀਜ਼ ਡੇਟ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ। ਜਿੱਥੇ ਇਹ ਫ਼ਿਲਮ ਪਹਿਲਾਂ 3 ਮਈ ਨੂੰ ਰਿਲੀਜ਼ ਹੋਣੀ ਸੀ, ਉੱਥੇ ਹੀ ਫ਼ਿਲਮ ਹੁਣ 19 ਜੁਲਾਈ ਨੂੰ ਸਿਨੇਮਾਘਰਾਂ ‘ਚ ਦਸਤਕ ਦੇ ਰਹੀ […]

akshay kumar film kesari review

ਹਰ ਪਾਸੇ ਛਾਇਆ ਕੇਸਰੀ ਦਾ ਰੰਗ, ਲੋਕਾਂ ਤੇ ਨਾਲ-ਨਾਲ ਕ੍ਰਿਟੀਕਸ ਨੂੰ ਪਸੰਦ ਆਈ ਕੇਸਰੀ

ਅਕਸ਼ੈ ਕੁਮਾਰ ਅਤੇ ਪਰੀਨਿਤੀ ਚੋਪੜਾ ਦੀ ਫ਼ਿਲਮ ‘ਕੇਸਰੀ’ ਹੋਲੀ ਮੌਕੇ ਰਿਲੀਜ਼ ਹੋ ਗਈ ਹੈ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਰੱਖੀ ਗਈ ਇਸ ਦੀ ਸਕਰੀਨਿੰਗ ਤੋਂ ਬਾਅਦ ਹੁਣ ਫ਼ਿਲਮ ਨੂੰ ਲੈ ਕੇ ਜ਼ਬਰਦਸਤ ਰਿਐਕਸ਼ਨ ਸਾਹਮਣੇ ਆ ਰਹੇ ਹਨ। ਫ਼ਿਲਮ ਦੇ ਪਹਿਲੇ ਰਿਵੀਊ ਨੂੰ ਦੇਖ ਕੇ ਲੱਗਦਾ ਹੈ ਕਿ ਫ਼ਿਲਮ ਲੋਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੇਗੀ। […]