diljit-dosanjh-tweets-support-farmer-protest-against-ordinance

Diljit Support Farmer Protest: ਕਿਸਾਨਾਂ ਦੇ ਹੱਕ ਦੇ ਵਿੱਚ ਆਏ ਦਿਲਜੀਤ ਦੁਸਾਂਝ, ਕਿਹਾ ‘ਕਿਸਾਨ ਬਚਾਓ ਦੇਸ਼ ਬਚਾਓ’

Diljit Support Farmer Protest: ਕਿਸਾਨਾਂ ਅਤੇ ਮਜਦੂਰਾਂ ਤੋਂ ਇਲਾਵਾ ਹੁਣ ਗਾਇਕਾਂ ਨੇ ਵੀ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ। ਇਸ ਤਹਿਤ ਹੁਣ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਟਵੀਟ ਕਰਦਿਆਂ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਦਿੱਤਾ। ਕਿਸਾਨ ਬਚਾਓ ਦੇਸ਼ ਬਚਾਓ 🙏🏾 Kisaan Virodhi Bill Da Asi Sarey Virod Karde Haan ✊🏽 […]

diljit dosanjh funny dance video in ghost getup

ਭੂਤ ਬਣ ਕੇ ਦਿਲਜੀਤ ਨੇ ਕੀਤਾ ਗਿੱਧਾ, ਵੀਡੀਓ ਵੇਖ ਕੇ ਨਹੀਂ ਰੋਕ ਪਾਓਗੇ ਹਾਸਾ

ਬਾਲੀਵੁੱਡ ਸਿਤਾਰਿਆਂ ਨੇ ਹਮੇਸ਼ਾ ਹੀ ਹੈਲੋਵੀਨ ਤਿਉਹਾਰ ਨੂੰ ਦਿਲਚਸਪ ਤਰੀਕੇ ਨਾਲ ਮਨਾਇਆ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ। ਸ਼ਿਲਪਾ ਸ਼ੈੱਟੀ ਤੋਂ ਲੈ ਕੇ ਸੋਨਮ ਕਪੂਰ ਤੱਕ, ਸਾਰਿਆਂ ਨੇ ਹੈਲੋਵੀਨ ‘ਤੇ ਆਪਣਾ ਡਰਾਉਣਾ ਲੁੱਕ ਦਿਖਾਇਆ। ਹੈਲੋਵੀਨ ‘ਤੇ ਸਿਤਾਰਿਆਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਲੜੀ ਵਿੱਚ ਦਿਲਜੀਤ ਦੋਸਾਂਝ […]

diljit dosanjh

ਪਹਿਲੀ ਵਾਰ ‘ਜੋੜੀ’ ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ ਤੇ ਅਮਰਿੰਦਰ ਗਿੱਲ

ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ‘ਚ ਵਖਰੀ ਪਛਾਣ ਰੱਖਣ ਵਾਲੇ ਦਿਲਜੀਤ ਦੋਸਾਂਝ ਆਪਣੀ ਨਵੀਂ ਪੰਜਾਬੀ ਫਿਲਮ ‘ਜੋੜੀ’ ਨਾਲ ਜਲਦ ਹੀ ਆ ਰਹੇ ਹਨ। ਇਸ ਵਾਰ ਉਨ੍ਹਾਂ ਦੀ ਫ਼ਿਲਮ ਦੀ ਕਹਾਣੀ ਨੂੰ ਡਾਇਰੈਕਟਰ ਅਤੇ ਕਹਾਣੀਕਾਰ ਅੰਬਰਦੀਪ ਸਿੰਘ ਨੇ ਲਿਖਿਆ ਹੈ ਅਤੇ ਫ਼ਿਲਮ ਨਿਰਦੇਸ਼ਣ ਉਹੀ ਕਰ ਰਹੇ ਹਨ। ਫ਼ਿਲਮ ‘ਜੋੜੀ’ ਰਿਥਮ ਬੋਆਏਜ਼ ਅਤੇ ਦਿਲਜੀਤ ਦੋਸਾਂਝ ਦੀ ਆਪਣੀ ਪ੍ਰੋਡਕਸ਼ਨ […]

diljit dosanjh

ਯੂਟਿਊਬ ਤੇ ਧੂਮ ਮਚਾ ਰਿਹਾ ਹੈ ਦਿਲਜੀਤ ਦਾ ਨਵਾ ਗਾਣੇ

ਦਿਲਜੀਤ ਦੋਸਾਂਝ ਪੰਜਾਬੀ ਸਿਨੇਮਾ ਦਾ ਸੁਪਰਸਟਾਰ ਹੈ। ਉਸ ਨੇ ਸਿਰਫ ਪੰਜਾਬੀ ਸਿਨੇਮਾ ਹੀ ਨਹੀਂ ਸਗੋਂ ਹਿੰਦੀ ਸਿਨੇਮਾਂ ‘ਚ ਆਪਣੀ ਐਕਟਿੰਗ ਤੇ ਗਾਣਿਆਂ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ਼ ਕੀਤਾ ਹੈ। ਕੁਝ ਦਿਨ ਪਹਿਲਾਂ ਹੀ ਦਿਲਜੀਤ ਦਾ ਗਾਣਾ ‘ਠੱਗ ਲਾਈਫ’ ਆਇਆ ਹੈ। ਇਸ ਨੇ ਰਿਲੀਜ਼ ਹੁੰਦਿਆਂ ਹੀ ਯੂਟਿਊਬ ‘ਤੇ ਧੂਮ ਮਚਾ ਦਿੱਤੀ ਹੈ। ਇਹ ਗਾਣਾ ਦਿਲਜੀਤ […]

Diljit Dosanjh

ਦਿਲਜੀਤ ਵਿਆਹਿਆ ਹੋਣ ਤੇ ਬਾਦ ਵੀ ਕਿਉਂ ਰਹਿੰਦੇ ਨੇ ਪਤਨੀ ਤੇ ਪੁੱਤ ਤੋਂ ਦੂਰ

ਬਾਲੀਵੁੱਡ ਤੇ ਪੰਜਾਬੀ ਫਿਲਮ ਅਦਾਕਾਰ ਤੇ ਗਾਇਕ ਦਿਲਜੀਤ ਦੁਸਾਂਝ ਨੇ 6 ਜਨਵਰੀ ਨੂੰ ਆਪਣਾ 35ਵਾਂ ਜਨਮ ਦਿਨ ਮਨਾਇਆ। ‘ਸੂਰਮਾ’, ‘ਉੜਤਾ ਪੰਜਾਬ’, ‘ਫਿਲੌਰੀ’ ਤੇ ‘ਵੈਲਕਮ ਟੂ ਨਿਊਯਾਰਕ’ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਦਿਲਜੀਤ ਨੂੰ ਪੰਜਾਬੀ ਸਿਨੇਮਾ ਦਾ ‘ਸ਼ਾਹਰੁਖ਼ ਖ਼ਾਨ’ ਵੀ ਕਿਹਾ ਜਾਂਦਾ ਹੈ। ਲੋਕਾਂ ਦੇ ਦਿਲਾਂ ਵਿੱਚ ਵੱਸਣ ਵਾਲਾ ਦਿਲਜੀਤ ਆਪਣੀ ਨਿੱਜੀ ਜ਼ਿੰਦਗੀ ਬਾਰੇ ਘੱਟ […]

Diljit-dosanjh-posted-a-video-to-share-all-this-information-with-his-fans

ਦਿਲਜੀਤ ਦੋਸਾਂਝ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਲਈ ਇੱਕ ਵੀਡੀਓ ਪੋਸਟ ਕੀਤੀ

ਦਿਲਜੀਤ 2021 ਨੂੰ ਗ੍ਰੈਂਡ ਬਣਾਏਗਾ। ਦਿਲਜੀਤ ਨੇ ਨਵੀਂ ਐਲਬਮ (Diljit’s New Album) ਤਿਆਰ ਕੀਤੀ ਹੈ। ਨਵੀਂ ਐਲਬਮ ‘ਚ ਦਿਲਜੀਤ ਅਣਕਹੀਆਂ ਗੱਲਾਂ ਕਹੇਗਾ। ਦਿਲਜੀਤ ਨੇ ਕਿਹਾ ਹੈ ਕਿ ਸ਼ਇਦ ਕੁਝ ਐਸਾ ਕਹਾਂ ਜੋ ਮੈਨੂੰ ਨਹੀਂ ਕਹਿਣਾ ਚਾਹੀਦਾ। ਸਾਲ 2020 ‘ਚ ਦਿਲਜੀਤ ਨੇ ਐਲਬਮ GOAT ਰਿਲੀਜ਼ ਕੀਤੀ ਸੀ। GOAT ਐਲਬਮ ਵੀ ਸੁਪਰਹਿੱਟ ਰਹੀ ਸੀ। ਦਿਲਜੀਤ ਦੋਸਾਂਝ ਦੇ […]

Diljit-Dosanjh-congratulates-Bhagat-Ravidas-on-644th-Prakash-Purv

ਭਗਤ ਰਵੀਦਾਸ ਜੀ ਦੇ 644ਵੇਂ ਪ੍ਰਕਾਸ਼ ਪੁਰਬ ‘ਤੇ ਦਿਲਜੀਤ ਦੋਸਾਂਝ ਨੇ ਦਿੱਤੀ ਵਧਾਈ , ਸਾਂਝੀ ਕੀਤੀ ਇਹ ਪੋਸਟ

ਅੱਜ ਪੂਰੇ ਦੇਸ਼ ‘ਚਭਗਤ ਰਵੀਦਾਸ ਜੀ ਦਾ 644ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਅੱਜ ਉਨ੍ਹਾਂ ਦੇ ਜਨਮ ਦਿਹਾੜੇ ‘ਤੇ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ ਹੈ। ਭਗਤਰਵਿਦਾਸ ਜੀ ਨੇ ਸਮਾਜ ਵਿਚ ਹੋ ਰਹੀਆਂ ਬੁਰਾਈਆਂ ਨੂੰ ਦੂਰ ਕਰਨ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਭਗਤ ਰਵਿਦਾਸ ਨਾ ਸਿਰਫ ਕਵੀ ਸੀ, ਬਲਕਿ ਸਮਾਜ ਸੁਧਾਰਕ, ਦਾਰਸ਼ਨਿਕ, ਪੈਗੰਬਰ […]

Kangana-surrounds-Diljit-and-Priyanka-over-violence-in-tractor-parade,-congratulations

ਕੰਗਨਾ ਨੇ ਟਰੈਕਟਰ ਪਰੇਡ ਵਿੱਚ ਹਿੰਸਾ ‘ਤੇ ਦਿਲਜੀਤ ਅਤੇ ਪ੍ਰਿਯੰਕਾ ਨੂੰ ਘੇਰਿਆ ਅਤੇ ਦਿੱਤੀਆਂ ਮੁਬਾਰਕਾਂ

ਤੁਹਾਨੂੰ ਇਹ ਸਭ ਸਮਝਾਉਣ ਦੀ ਲੋੜ ਹੈ, “ਕੰਗਨਾ ਨੇ ਟਵਿੱਟਰ ‘ਤੇ ਲਿਖਿਆ। ਦਿਲਜੀਤ ਦੋਸਾਂਝ ਅਤੇ ਪ੍ਰਿਯੰਕਾ ਚੋਪੜਾ ਅੱਜ ਸਾਰਾ ਸੰਸਾਰ ਸਾਡੇ ‘ਤੇ ਹੱਸ ਰਿਹਾ ਹੈ। ਤੁਹਾਨੂੰ ਬੱਸ ਇਹੀ ਚਾਹੀਦਾ ਸੀ ਵਧਾਈਆਂ। ਬਾਲੀਵੁੱਡ ਅਦਾਕਾਰਾ ਕੰਗਨਾ ਅਰਨੌਥ ਨੇ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਅਤੇ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੂੰ ਦਿੱਲੀ ਵਿਚ ਕਿਸਾਨਾਂ ਦੀ ਟਰੈਕਟਰ ਪਰੇਡ ਵਿਚ ਟਕਰਾਉਣ ਲਈ ਨਿਸ਼ਾਨਾ […]

Diljit announced his next Punjabi film 'Ranna ch Dhanna'

ਦਿਲਜੀਤ ਦੋਸਾਂਝ ਦੀ ਅਗਲੀ ਪੰਜਾਬੀ ਫਿਲਮ ਦਾ ਹੋਇਆ ਐਲਾਨ, ਨਾਲ ਨਜ਼ਰ ਆ ਸਕਦੀ ਇਹ ਐਕਟਰੈਸ !

ਦਿਲਜੀਤ ਦੋਸਾਂਝ ਦੀ ਅਗਲੀ ਪੰਜਾਬੀ ਫਿਲਮ ਦਾ ਐਲਾਨ ਹੋ ਗਿਆ ਹੈ ਅਤੇ ਇਸ ਫਿਲਮ ਦਾ ਨਾਮ ਰੰਨਾਂ ‘ਚ ਧੰਨਾ ਹੋਵੇਗਾ। ਇਸ ਫਿਲਮ ਨੂੰ ਅਮਰਜੀਤ ਸਿੰਘ ਸਰਾਓ ਨੇ ਲਿਖਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਅਮਰਜੀਤ ਹੀ ਕਰਨਗੇ। ਇਸ ਤੋਂ ਪਹਿਲਾਂ ਕਾਲਾ ਸ਼ਾਹ ਕਾਲਾ ਅਤੇ ਝੱਲੇ ਵਰਗਇਆ ਫ਼ਿਲਮ ਇੰਡਸਟਰੀ ਨੂੰ ਦਿੱਤੀਆਂ ਹਨ। ਫਿਲਮ ਦਾ ਪੋਸਟਰ ਦਿਲਜੀਤ ਨੇ […]