ਦਿਲਜੀਤ ਦੋਸਾਂਝ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਲਈ ਇੱਕ ਵੀਡੀਓ ਪੋਸਟ ਕੀਤੀ

Diljit-dosanjh-posted-a-video-to-share-all-this-information-with-his-fans

ਦਿਲਜੀਤ 2021 ਨੂੰ ਗ੍ਰੈਂਡ ਬਣਾਏਗਾ। ਦਿਲਜੀਤ ਨੇ ਨਵੀਂ ਐਲਬਮ (Diljit’s New Album) ਤਿਆਰ ਕੀਤੀ ਹੈ। ਨਵੀਂ ਐਲਬਮ ‘ਚ ਦਿਲਜੀਤ ਅਣਕਹੀਆਂ ਗੱਲਾਂ ਕਹੇਗਾ। ਦਿਲਜੀਤ ਨੇ ਕਿਹਾ ਹੈ ਕਿ ਸ਼ਇਦ ਕੁਝ ਐਸਾ ਕਹਾਂ ਜੋ ਮੈਨੂੰ ਨਹੀਂ ਕਹਿਣਾ ਚਾਹੀਦਾ।

ਸਾਲ 2020 ‘ਚ ਦਿਲਜੀਤ ਨੇ ਐਲਬਮ GOAT ਰਿਲੀਜ਼ ਕੀਤੀ ਸੀ। GOAT ਐਲਬਮ ਵੀ ਸੁਪਰਹਿੱਟ ਰਹੀ ਸੀ। ਦਿਲਜੀਤ ਦੋਸਾਂਝ ਦੇ ਪ੍ਰਸੰਸਕਾਂ ਲਈ ਇੱਕ ਮਾੜੀ ਖਬਰ ਵੀ ਹੈ। ਦਿਲਜੀਤ ਦੀ ਅਜੇ ਕੋਈ ਫਿਲਮ ਨਹੀਂ ਆਵੇਗੀ।

ਦਿਲਜੀਤ ਨੇ ਆਪਣੀ ਨਵੀਂ ਆਉਣ ਵਾਲੀ ਐਲਬਮ ਦਾ ਜ਼ਿਕਰ ਕੀਤਾ। ਵੀਡੀਓ ‘ਚ ਦਿਲਜੀਤ ਬਹੁਤ ਹੀ ਮਜ਼ੇਦਾਰ ਥਾਂ ਤੇ ਖੜੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਪੰਜਾਬੀ ਅਦਾਕਾਰ ਦਿਲਜੀਤ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਸਵਾਲ ਜਵਾਬ ਕਰਨ ਕਾਰਨ ਕਾਫੀ ਚਰਚਾ ‘ਚ ਰਹੇ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ