akshay kumars sooryavanshi trailer released

Sooryavanshi Trailer : Akshay Kumar ਦੀ ਸੂਰਯਾਵੰਸ਼ੀ ਦਾ ਟ੍ਰੇਲਰ ਰਿਲੀਜ਼, ਫਿਲਮ ਵਿੱਚ Singham ਅਤੇ Simmba ਦੀ ਵੀ ਖਾਸ ਭੂਮਿਕਾ

Sooryavanshi Trailer : Rohit Shetty ਵਲੋਂ ਨਿਰਦੇਸ਼ਤ Sooryavanshi ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸਦੇ ਨਾਲ ਹੀ ਟ੍ਰੇਲਰ ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਵੀ ਖਤਮ ਹੋ ਗਿਆ ਹੈ। ਅਕਸ਼ੈ ਕੁਮਾਰ ਦੀ ਇਸ ਐਕਸ਼ਨ ਨਾਲ ਭਰੀ ਫਿਲਮ ਵਿਚ ਇਸ ਵਾਰ ਸਿੰਘਮ ਅਤੇ ਸਿੰਬਾ ਦਾ ਤੜਕਾ ਵੀ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਕੈਟਰੀਨਾ […]

Drugs Case Deepika arrived mumbai with ranveer singh

Drugs Case : NCB ਸਾਹਮਣੇ ਪੇਸ਼ ਹੋਣ ਲਈ ਰਣਵੀਰ ਸਿੰਘ ਨਾਲ ਮੁੰਬਈ ਪਹੁੰਚੀ ਦੀਪਿਕਾ

ਅਦਾਕਾਰਾ ਦੀਪਿਕਾ ਪਾਦੂਕੋਣ ਬਾਲੀਵੁੱਡ ਡਰੱਗਸ ਮਾਮਲੇ ਵਿੱਚ ਐਨਸੀਬੀ ਦੀ ਜਾੰਚ ਦਾ ਸਾਮਣਾ ਕਰਨ ਲਈ ਗੋਆ ਤੋਂ ਮੁੰਬਈ ਪਹੁੰਚ ਗਈ ਹੈ। ਉਸਦੇ ਨਾਲ ਉਸਦਾ ਪਤੀ ਰਣਵੀਰ ਸਿੰਘ ਵੀ ਆਇਆ ਹੈ। ਦੀਪਿਕਾ ਚਾਰਟਰਡ ਜਹਾਜ਼ ਤੋਂ ਮੁੰਬਈ ਆਈ ਹੈ। ਐਨਸੀਬੀ ਨੇਂ ਬਾਲੀਵੁੱਡ ਦੀ ਕਈ ਹੱਸਤੀਆਂ ਨੂੰ ਸੰਮਨ ਭੇਜੇ ਹਨ। ਜਿਨ੍ਹਾਂ ਵਿੱਚ ਦੀਪਿਕਾ ਵੀ ਸ਼ਾਮਲ ਹੈ। ਦੀਪਿਕਾ ਨੂੰ ਐਨਸੀਬੀ […]

Ananya Pandey is learning Belly Dance See Pictures

ਔਨਲਾਈਨ ਬੈਲੀ ਡਾਂਸ ਸਿੱਖ ਰਹੀ Ananya Pandey, ਟ੍ਰੇਨਰ ਨੇ ਸ਼ੇਅਰ ਕੀਤੀ ਫੋਟੋ

ਅਦਾਕਾਰਾ ਅਨਨਿਆ ਪਾਂਡੇ ਲੌਕਡਾਊਨ ਵਿਚ ਬੇਲੀ ਡਾਂਸ ਸਿੱਖ ਰਹੀ ਹੈ। ਉਸ ਦੀ ਟ੍ਰੇਨਰ ਸੰਜਨਾ ਨੇ ਅਨਾਨਿਆ ਨਾਲ ਵੀਡੀਓ ਕਾਲ ਦੀ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਅਨਨਿਆ ਪਾਂਡੇ ਨੇ Student of The Year 2 ਨਾਲ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ ਸੀ। ਅਨਨਿਆ ਪਾਂਡੇ ਅਦਾਕਾਰ ਚੰਕੀ ਪਾਂਡੇ ਦੀ ਧੀ ਹੈ। ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਵੀ ਕੋਰੋਨਾ […]

akshay-kumar-film-sooryavanshi-director-rohit-shetty-introduces-jackie-shroff

Akshay Kumar ਦੀ ਫਿਲਮ ‘Sooryavanshi’ ‘ਚ ਹੋਈ ਦਿੱਗਜ ਅਭਿਨੇਤਾ ਦੀ ਐਂਟਰੀ

ਇੱਕ ਹੋਰ ਦਿੱਗਜ ਕਲਾਕਾਰ ਰੋਹਿਤ ਸ਼ੱਟੀ ਦੁਆਰਾ ਨਿਰਦੇਸ਼ਤ Sooryavanshi ਦੀ ਸਟਾਰ ਕਾਸਟ ਵਿੱਚ ਦਾਖਲ ਹੋਇਆ ਹੈ। ਇਹ ਬਾਲੀਵੁੱਡ ਦਾ ਜੱਗੂ ਦਾਦਾ ਯਾਨੀ ਜੈਕੀ ਸ਼ਰਾਫ ਹੈ। ਰੋਹਿਤ ਨੇ ਜੈਕੀ ਦੇ ਲੁੱਕ ਨੂੰ ਇੰਸਟਾਗ੍ਰਾਮ ਉੱਤੇ ਪੇਸ਼ ਕੀਤਾ ਹੈ ਅਤੇ ਇੱਕ ਦਿਲਚਸਪ ਸੰਦੇਸ਼ ਵੀ ਲਿਖਿਆ ਹੈ। View this post on Instagram Just when you thought you knew all […]

chhapaak-and-tanhaji-boycott-controversy-created-after-jnu-violence

‘Chhapaak’ ਅਤੇ ‘Tanhaji:The Unsung Warrior’ ‘ਤੇ ਰਾਜਨੀਤੀ ਜਾਰੀ, ਕੁੱਝ ਥਾਵਾਂ ਤੇ ਮਿਲ ਰਿਹਾ ਹੈ ਸਮਰਥਨ’ ਚ ਕੁਝ ਥਾਵਾਂ ‘ਤੇ ਹੋ ਰਿਹਾ ਵਿਰੋਧ

Chhapaak ਅਤੇ Tanhaji:The Unsung Warrior ਨੂੰ ਲੈ ਕੇ ਰਾਜਨੀਤਿਕ ਹਿੰਸਾ ਜਾਰੀ ਹੈ। ਕਿਤੇ ਫਿਲਮ ਦੇ ਵਿਰੁੱਧ ਵਿਰੋਧ ਹੋ ਰਿਹਾ ਹੈ, ਅਤੇ ਕਿਤੇ ਫਿਲਮ ਨੂੰ ਟੈਕਸ ਮੁਕਤ ਕੀਤਾ ਗਿਆ ਹੈ। ਇਕ ਪਾਸੇ ਜਿੱਥੇ ਕਾਂਗਰਸ Chhapaak ਦੇ ਸਮਰਥਨ ਵਿਚ ਖੜੀ ਹੈ, ਉਥੇ ਹੀ ਭਾਜਪਾ ਤਾਨਾਜੀ ਦਾ ਸਮਰਥਨ ਕਰਦੀ ਨਜ਼ਰ ਆ ਰਹੀ ਹੈ। ਤੇਜ਼ਾਬੀ ਹਮਲੇ ਦੇ ਪੀੜਤ ‘ਤੇ […]

tanhajithe-unsung-warriorbox-office-collection-first-day

Tanhaji:The Unsung Warrior ਨੂੰ Box Office ਤੇ ਮਿਲਿਆ ਚੰਗਾ ਹੁੰਗਾਰਾ, ਜਾਣੋ ਪਹਿਲੇ ਦਿਨ ਕੀਤੀ ਕਿੰਨੀ ਕਮਾਈ

Tanhaji:The Unsung Warrior: ਲੰਬੇ ਸਮੇਂ ਤੋਂ ਅਜੈ ਦੇਵਗਨ ਦੇ ਫੈਨਸ ਉਸ ਫਿਲਮ ਦੀ ਉਡੀਕ ਵਿੱਚ ਸਨ ਜੋ 10 ਜਨਵਰੀ ਯਾਨੀ ਕਿ ਕੱਲ੍ਹ ਨੂੰ ਰਿਲੀਜ਼ ਹੋ ਚੁੱਕੀ ਹੈ। ਫਿਲਮ ਦਾ ਪ੍ਰਭਾਵਸ਼ਾਲੀ ਟ੍ਰੇਲਰ-ਟੀਜ਼ਰ ਅਤੇ ਸਟ੍ਰਾਂਗ ਵਰਡ ਆਫ ਮਾਊਥ ਨੇ ਪਹਿਲਾਂ ਹੀ ਫਿਲਮ ਨੂੰ ਇਕ ਬਲਾਕਬਸਟਰ ਸਾਬਤ ਕਰ ਦਿੱਤਾ ਸੀ ਅਤੇ ਫਿਲਮ ਦੇ ਪਹਿਲੇ ਦਿਨ ਦਾ ਬਾਕਸ ਆਫਿਸ […]

RANVEER SINGH SANDHU

ਪੰਜਾਬੀ ਮੁੰਡਾ ਬਣਿਆ ਬ੍ਰਿਟੇਨ ‘ਚ ਸਭ ਤੋਂ ਛੋਟੀ ਉਮਰ ਵਾਲਾ ਅਕਾਉਂਟੈਂਟ

ਭਾਰਤੀ ਮੂਲ ਦਾ 15 ਸਾਲ ਦਾ ਮੁੰਡਾ ਬ੍ਰਿਟੇਨ ‘ਚ ਸਭ ਤੋਂ ਘੱਟ ਉਮਰ ਦਾ ਅਕਾਉਟੈਂਟ ਹੈ। ਦੱਖਣੀ ਲੰਦਨ ਵਿੱਚ ਰਹਿਣ ਵਾਲੇ ਰਣਵੀਰ ਸਿੰਘ ਸੰਧੂ ਨੇ ਆਪਣੇ ਲਈ 25 ਸਾਲ ਦੀ ਉਮਰ ਤਕ ਕਰੋੜਪਤੀ ਬਣਨ ਦਾ ਟੀਚਾ ਰੱਖਿਆ ਹੋਇਆ ਹੈ। ਇਸ ਲਈ ਉਸ ਨੇ 12 ਸਾਲ ਦੀ ਉਮਰ ‘ਚ ਆਪਣਾ ਪਹਿਲਾ ਕਾਰੋਬਾਰ ਸ਼ੁਰੂ ਕੀਤਾ ਸੀ। ਰਣਵੀਰ […]

Ranveer Singh and Kapil Dev

ਕਪਿਲ ਦੇਵ ਤੋਂ ਕ੍ਰਿਕਟ ਦੀ ਟ੍ਰੇਨਿੰਗ ਲੈਂਦੇ ਨਜ਼ਰ ਆਏ ਰਣਵੀਰ ਸਿੰਘ, ਦੀਪਿਕਾ ਦਾ ਖਾਸ ਕੁਮੈਂਟ

ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ’83’ ਦੀਆਂ ਤਿਆਰੀਆਂ ‘ਚ ਰੁੱਝੇ ਹਨ। ਉਧਰ ਦੀਪਿਕਾ ਵੀ ਆਪਣੀ ਫ਼ਿਲਮ ‘ਛੱਪਾਕ’ ਦੀ ਸ਼ੂਟਿੰਗ ਕਰ ਰਹੀ ਹੈ। ਅਜਿਹੇ ‘ਚ ਦੋਵੇਂ ਸੋਸ਼ਲ ਮੀਡੀਆ ਰਾਹੀਂ ਇੱਕ-ਦੂਜੇ ਦੀ ਤਸਵੀਰ ਤੇ ਵੀਡੀਓ ‘ਤੇ ਕੁਮੈਂਟ ਕਰਨਾ ਨਹੀਂ ਭੁੱਲਦੇ। ਅਜਿਹਾ ਕੋਈ ਮੌਕਾ ਨਹੀਂ ਜਦੋਂ ਦੋਵੇਂ ਇੱਕ-ਦੂਜੇ ਨੂੰ ਸਪੈਸ਼ਲ ਫੀਲ ਨਾ ਕਰਵਾਉਂਦੇ ਹੋਣ। ਹਾਲ […]

Ranveer Singh in Don-3

ਸ਼ਾਹਰੁਖ ਨੇ ਕੀਤਾ ‘ਡੌਨ’ ਬਣਨ ਤੋਂ ਇਨਕਾਰ, ਹੁਣ ਇਸ ਐਕਟਰ ਦੀ ਹੋਈ ‘ਡੌਨ-3’ ‘ਚ ਐਂਟਰੀ

ਜਦੋਂ ਵੀ ‘ਡੋਨ’ ਫ਼ਿਲਮ ਸਾਹਮਣੇ ਆਉਂਦੀ ਹੈ ਤਾਂ ਦਿਮਾਗ ‘ਚ ਨਾਂ ਅਮਿਤਾਭ ਬੱਚਨ ਤੇ ਸ਼ਾਹਰੁਖ ਖ਼ਾਨ ਦਾ ਆਉਂਦਾ ਹੈ। ਕੁਝ ਸਮਾਂ ਪਹਿਲਾਂ ਖ਼ਬਰਾਂ ਸੀ ਕੀ ਸ਼ਾਹਰੁਖ ਦੀ ‘ਡੋਨ’ ਦਾ ਤੀਜਾ ਪਾਰਟ ਆਉਣ ਵਾਲਾ ਹੈ। ਇਸ ‘ਚ ਇੱਕ ਵਾਰ ਫੇਰ ਸ਼ਾਹਰੁਖ ਡੌਨ ਦੇ ਰੋਲ ‘ਚ ਨਜ਼ਰ ਆਉਣਗੇ। ਹੁਣ ਫ਼ਿਲਮ ‘ਡੋਨ-3’ ਤੋਂ ਜੁੜੀ ਖ਼ਬਰ ਸਾਹਮਣੇ ਆਈ ਹੈ […]

ranveer singh

‘ਗੱਲੀ ਬੁਆਏ’ ਦੀ ਸਫਲਤਾ ਮਗਰੋਂ ਰਣਵੀਰ ਨੂੰ ਮਿਲ ਰਹੀ ਧੜਾਧੜ ਫ਼ਿਲਮਾਂ, ਰਾਜਕੁਮਾਰ ਸੰਤੋਸ਼ੀ ਦੀ ਫ਼ਿਲਮ ਕੀਤੀ ਸਾਈਨ

ਬਾਲੀਵੁੱਡ ਐਕਟਰ ਰਣਵੀਰ ਸਿੰਘ ਨੇ ਹੁਣ ਤਕ ਬਿਹਤਰੀਨ ਫ਼ਿਲਮਾਂ ਕੀਤੀਆਂ ਹਨ। ਉਨ੍ਹਾਂ ਨੇ ਸਾਲ 2019 ਦੀ ਸ਼ੁਰੂਆਤ ‘ਗੱਲੀ ਬੁਆਏ’ ਨਾਲ ਕੀਤੀ ਜਿਸ ਨੇ ਬਾਕਸਆਫਿਸ ‘ਤੇ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਹੁਣ ਜੇਕਰ ਰਣਵੀਰ ਦੇ ਨਵੇਂ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਡਾਈਰੈਕਟਰ ਰਾਜਕੁਮਾਰ ਸੰਤੋਸ਼ੀ ਦੀ ਫ਼ਿਲਮ ਸਾਈਨ ਕੀਤੀ ਹੈ। […]